latest unjabi news Archives - Daily Post Punjabi

ਵੀਰੇਂਦਰ ਸਹਿਵਾਗ ਨੂੰ ICC ਨੇ ਦਿੱਤਾ ਵੱਡਾ ਸਨਮਾਨ, ਆਈਸੀਸੀ ਹਾਲ ਆਫ ਫੇਮ ‘ਚ ਕੀਤਾ ਸ਼ਾਮਲ
ਕ੍ਰਿਕਟ ਇਤਿਹਾਸ ਵਿਚ ਤਿੰਨ ਮਹਾਨ ਖਿਡਾਰੀਆਂ ਨੂੰ ਆਈਸੀਸੀ ਦੇ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਹੈ।ਇਨ੍ਹਾਂ ਵਿਚ ਭਾਰਤੀ ਓਪਨਰ ਵੀਰੇਂਦਰ ਸਹਿਵਾਗ, ਸਾਬਕਾ ਭਾਰਤੀ ਮਹਿਲਾ ਟੈਸਟ ਕਪਤਾਨ ਡਾਇਨਾ ਏਡੁਲਜੀ ਤੇ ਸ਼੍ਰੀਲੰਕਾ ਦੇ ਸਾਬਕਾ ਬੱਲੇਬਾਜ਼ ਅਰਵਿੰਦਾ ਡਿ ਸਿਲਵਾ ਸ਼ਾਮਲ ਹੈ। ਕੌਮਾਂਤਰੀ ਕ੍ਰਿਕਟ ਕੌਂਸਲ ਨੇ (ਆਈਸੀਸੀ) ਨੇ ਸੋਮਵਾਰ ਨੂੰ ਆਈਸੀਸੀ ਕ੍ਰਿਕਟ ਹਾਲ ਆਫ ਫੇਮ ਦੇ ਨਵੇਂ ਸ਼ਾਮਲ ਮੈਂਬਰਾਂ ਵਜੋਂ ਤਿੰਨ ਦਿੱਗਜਾਂ ਦੇ ਨਾਂ ਦਾ ਐਲਾਨ ਕੀਤਾ।

ਆਧੁਨਿਕ ਕ੍ਰਿਕਟ ਦੇ ਵਿਸਫੋਟਕ ਸਲਾਮੀ ਬੱਲੇਬਾਜ਼ ਵਿਚ ਗਿਣੇ ਜਾਣ ਵਾਲੇ ਸਹਿਵਾਗ ਨੇ ਕਰੀਅਰ ਵਿਚ ਕਈ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਉਹ ਟੈਸਟ ਵਿਚ ਤੀਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਸਹਿਵਾਗ ਨੇ ਦੋ ਵਾਰ ਟੈਸਟ ਵਿਚ ਤਿਹਰਾ ਸੈਂਕੜਾ ਲਗਾਇਆ। ਆਪਣੇ ਸ਼ਾਨਦਾਰ ਕਰੀਅਰ ਦੌਰਾਨ ਉਨ੍ਹਾਂ ਨੇ 23 ਟੈਸਟ ਸੈਂਕੜੇ ਲਗਾਏ। ਇਸ ਫਾਰਮੇਟ ਵਿਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਮਾਮਲੇ ਵਿਚ ਉਹ ਭਾਰਤੀ ਖਿਡਾਰੀਆਂ ਵਿਚ 5ਵੇਂ ਸਥਾਨ ‘ਤੇ ਹਨ।

ਇਹ ਵੀ ਪੜ੍ਹੋ : ਜਾਣੋ ਕਿਵੇਂ ਬਣੇਗਾ 5 ਸਾਲ ਤੱਕ ਦੇ ਬੱਚਿਆਂ ਦਾ ਆਧਾਰ ਕਾਰਡ, ਨਹੀਂ ਜਾਣਾ ਪਵੇਗਾ ਆਧਾਰ ਕੇਂਦਰ, ਘਰ ਬੈਠੇ ਮਿਲੇਗੀ ਸਹੂਲਤ

ਸਹਿਵਾਗ ਦਾ ਟੈਸਟ ਵਿਚ ਸਭ ਤੋਂ ਵੱਧ ਸਕੋਰ 319 ਦੌੜਾਂ ਹਨ। ਇਹ ਕਿਸੇ ਭਾਰਤੀ ਦਾ ਟੈਸਟ ਵਿਚ ਸਭ ਤੋਂ ਵੱਡਾ ਸਕੋਰ ਹੈ। ਸਹਿਵਾਗ ਨੇ 2008 ਵਿਚ ਦੱਖਣੀ ਅਫਰੀਕਾ ਖਿਲਾਫ ਚੇਨਈ ਵਿਚ 319 ਦੌੜਾਂ ਬਣਾਈਆਂ। ਕੁੱਲ ਮਿਲਾ ਕੇ ਸਹਿਵਾਗ ਦੇ ਨਾਂ 104 ਟੈਸਟ ਮੈਚਾਂ ਵਿਚ 8586 ਦੌੜਾਂ ਹਨ।ਉਨ੍ਹਾਂ ਨੇ 49.34 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। 251 ਵਨਡੇ ਵਿਚ ਸਹਿਵਾਗ ਨੇ 35.05 ਦੀ ਔਸਤ ਨਾਲ 9273 ਦੌੜਾਂ ਬਣਾਈਆਂ ਹਨ।ਉਹ 2007 ਵਿਚ ਟੀ-20 ਵਿਸ਼ਵ ਕੱਪ ਤੇ 2011 ਵਿਚ ਵਨਡੇ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਹਨ। ਸਹਿਵਾਗ ਨੇ 2011 ਵਿਸ਼ਵ ਕੱਪ ਵਿਚ 380 ਦੌੜਾਂ ਬਣਾਈਆਂ ਸਨ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਵੀਰੇਂਦਰ ਸਹਿਵਾਗ ਨੂੰ ICC ਨੇ ਦਿੱਤਾ ਵੱਡਾ ਸਨਮਾਨ, ਆਈਸੀਸੀ ਹਾਲ ਆਫ ਫੇਮ ‘ਚ ਕੀਤਾ ਸ਼ਾਮਲ appeared first on Daily Post Punjabi.

ਭੁੱਲ ਕੇ ਵੀ ਮੂੰਗਫਲੀ ਨਾ ਖਾਣ ਇਹ ਲੋਕ, ਨਹੀਂ ਤਾਂ ਲੀਵਰ ਤੇ ਦਿਲ ਨੂੰ ਹੋ ਸਕਦੈ ਨੁਕਸਾਨ
ਮੂੰਗਫਲੀ ਸਰਦੀ ਦੇ ਮੌਸਮ ਵਿਚ ਸਰੀਰ ਨੂੰ ਗਰਮ ਰੱਖਦੀ ਹੈ। ਇਸ ਵਿਚ ਮੌਜੂਦ ਵਿਟਾਮਿਨ-ਈ, ਵਿਟਾਮਿਨ-ਬੀ6 ਮੈਗਨੀਸ਼ੀਅਮ, ਫਾਸਫਾਰਸ, ਪੌਟਾਸ਼ੀਅਮ, ਜ਼ਿੰਕ ਤੇ ਆਇਰਨ ਦੀ ਵਜ੍ਹਾ ਨਾਲ ਇਸ ਨੂੰ ਸਰਦੀਆਂ ਦਾ ਮੇਵਾ ਵੀ ਕਿਹਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪੌਸ਼ਕ ਤੱਤਾਂ ਨਾਲ ਭਰਪੂਰ ਮੂੰਗਫਲੀ ਦੇ ਕੁਝ ਨੁਕਸਾਨ ਵੀ ਹੁੰਦੇ ਹਨ। ਮੂੰਗਫਲੀ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਮੂੰਗਫਲੀ ‘ਚ ਭਰਪੂਰ ਮਾਤਰਾ ‘ਚ ਪੋਸ਼ਕ ਤੱਤ ਹੁੰਦੇ ਹਨ ਪਰ ਜੇਕਰ ਇਸ ਦੀ ਮਾਤਰਾ ਬਹੁਤ ਜ਼ਿਆਦਾ ਵਧਾ ਦਿੱਤੀ ਜਾਵੇ ਤਾਂ ਇਹ ਸਰੀਰ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਦੇ ਸਰੀਰ ‘ਚ ਇਹ ਸਮੱਸਿਆ ਹੈ, ਉਨ੍ਹਾਂ ਨੂੰ ਭੁੱਲ ਕੇ ਵੀ ਮੂੰਗਫਲੀ ਨਹੀਂ ਖਾਣੀ ਚਾਹੀਦੀ, ਨਹੀਂ ਤਾਂ ਇਸ ਦੇ ਨੁਕਸਾਨ ਹੋ ਸਕਦੇ ਹਨ।

ਮਾਹਿਰਾਂ ਮੁਤਾਬਕ ਮੂੰਗਫਲੀ ਸਰੀਰ ਵਿਚ ਅਫਲੇਟਾਕਸਿਨ ਦੀ ਮਾਤਰਾ ਵਧਾਉਂਦੀ ਹੈ, ਜੋ ਨੁਕਸਾਨਦਾਇਕ ਪਦਾਰਥ ਹੈ, ਭੁੱਖ ਨਾ ਲੱਗਣਾ ਤੇ ਅਖਾਂ ਦਾ ਪੀਲਾ ਪੈਣਾ ਅਫਲੇਟਾਕਸਿਨ ਪੁਆਇਜ਼ਨਿੰਗ ਦੇ ਲੱਛਣ ਹਨ ਜੋ ਲੀਵਰ ਦੇ ਖਰੀਬ ਹੋਣ ਜਾਂ ਪੀਲੀਆ ਹੋਣ ਦੇ ਸੰਕੇਤ ਹੋ ਸਕਦੇ ਹਨ। ਅਫਲੇਟਾਕਸਿਨ ਪੁਆਇਜ਼ਨਿੰਗ ਦੇ ਚੱਲਦੇ ਨਾ ਸਿਰਫ ਤੁਹਾਡਾ ਲੀਵਰ ਡੈਮੇਜ ਹੋ ਸਕਦਾ ਹੈ ਸਗੋਂ ਇਹ ਲੀਵਰ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ।

ਗਠੀਏ ਦੇ ਰੋਗੀ

ਆਰਥਰਾਈਟਿਸ (ਗਠੀਏ) ਦੇ ਮਰੀਜ਼ਾਂ ਨੂੰ ਮੂੰਗਫਲੀ ਖਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮੂੰਗਫਲੀ ਵਿਚ ਮੌਜੂਦ ਲੈਕਟਿਨ ਕਾਰਨ ਅਜਿਹੇ ਮਰੀਜ਼ਾਂ ਵਿਚ ਸੋਜਿਸ਼ ਦੀ ਸਮੱਸਿਆ ਵੱਧ ਜਾਂਦੀ ਹੈ।

ਮੋਟਾਪੇ ਤੋਂ ਪੀੜਤ

ਕੁਝ ਲੋਕਾਂ ਨੂੰ ਮੂੰਗਫਲੀ ਇੰਨੀ ਪਸੰਦ ਹੁੰਦੀ ਹੈ ਕਿ ਉਹ ਰੋਜ਼ ਇਸ ਦਾ ਸੇਵਨ ਕਰਦੇ ਹਨ। ਮੂੰਗਫਲੀ ਵਿਚ ਹਾਈ ਕੈਲੋਰੀ ਹੁੰਦੀ ਹੈ ਜਿਸ ਕਾਰਨ ਇਸ ਨੂੰ ਰੋਜ਼ ਖਾਣ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ। ਜੇਕਰ ਤੁਹਾਡਾ ਵਜ਼ਨ ਪਹਿਲਾਂ ਤੋਂ ਹੀ ਜ਼ਿਆਦਾ ਹੈ ਤੇ ਤੁਸੀਂ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਮੂੰਗਫਲੀ ਖਾਣ ਤੋਂ ਬਚੋ।

ਐਸੀਡਿਟੀ, ਗੈਸ ਤੋਂ ਪੀੜਤ

ਜਿਹੜੇ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਹੈ ਉਨ੍ਹਾਂ ਨੂੰ ਮੂੰਗਫਲੀ ਖਾਣ ਤੋਂ ਬਚਣਾ ਚਾਹੀਦਾ ਹੈ। ਮੂੰਗਫਲੀ ਦਾ ਸੇਵਨ ਕਰਨ ਨਾਲ ਕਬਜ਼, ਗੈਸ, ਐਸੀਡਿਟੀ ਦੀ ਸਮੱਸਿਆ ਵਧ ਜਾਂਦੀ ਹੈ। ਅਜਿਹੇ ਵਿਚ ਭੁੱਲ ਕੇ ਵੀ ਮੂੰਗਫਲੀ ਦਾ ਸੇਵਨ ਨਾ ਕਰਨ ਨਹੀਂ ਤਾਂ ਸਮੱਸਿਆ ਹੋਰ ਵੀ ਜ਼ਿਆਦਾ ਗੰਭੀਰ ਹੋ ਸਕਦੀ ਹੈ।

ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ

ਅੱਜ ਕਲ ਮਾਰਕੀਟ ਵਿਚ ਮੂੰਗਫਲੀ ਦਾ ਸੁਆਦ ਵਧਾਉਣ ਲਈ ਨਮਕ ਦੇ ਨਾਲ ਕਈ ਤਰ੍ਹਾਂ ਦੇ ਮਸਾਲੇ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਵਿਚ ਸੋਡੀਅਮ ਦੀ ਮਾਤਰਾ ਵਧ ਜਾਂਦੀ ਹੈ। ਸਰੀਰ ਵਿਚ ਸੋਡੀਅਮ ਵਧਣ ਨਾਲ ਬਲੱਡ ਪ੍ਰੈਸ਼ਰ ਦੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਜਿਹੜੇ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਨ੍ਹਾਂ ਨੂੰ ਮੂੰਗਫਲੀ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਐਲਰਜੀ ਵਾਲੇ ਲੋਕ

ਕੁਝ ਲੋਕਾਂ ਨੂੰ ਮੂੰਗਫਲੀ ਖਾਣ ਤੋਂ ਬਾਅਦ ਐਲਰਜੀ ਵੀ ਹੋਣ ਲੱਗਦੀ ਹੈ। ਅਜਿਹੇ ‘ਚ ਜਦੋਂ ਵੀ ਤੁਸੀਂ ਮੂੰਗਫਲੀ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਉਂਦੇ ਹੋ ਤਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਭੁੱਲ ਕੇ ਵੀ ਮੂੰਗਫਲੀ ਨਾ ਖਾਣ ਇਹ ਲੋਕ, ਨਹੀਂ ਤਾਂ ਲੀਵਰ ਤੇ ਦਿਲ ਨੂੰ ਹੋ ਸਕਦੈ ਨੁਕਸਾਨ appeared first on Daily Post Punjabi.