latestnews topnews entertainment Archives - Daily Post Punjabi

ਦੇਖੋ ਕਿੰਝ ਨਿਹੰਗ ਸਿੰਘ ਨੇ ਘੇਰਿਆ ਬਾਲੀਵੁੱਡ ਅਦਾਕਾਰ ਅਜੈ ਦੇਵਗਨ , ਪਾਈਆਂ ਰੱਜ-ਰੱਜ ਲਾਹਨਤਾਂ
nihang singh to ajay devgan : ਪਿੱਛਲੇ ਕੁੱਝ ਸਮੇ ਤੋਂ ਚਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਆਮ ਲੋਕ ਤੇ ਕਿਸਾਨਾਂ ਦੇ ਵਿਚ ਬਾਲੀਵੁੱਡ ਅਦਾਕਾਰਾ ਨੂੰ ਲੈ ਕੇ ਕਾਫੀ ਰੋਸ ਹੈ ਕਿਉਂਕਿ ਬਾਲੀਵੁੱਡ ਅਦਾਕਾਰ ਕਿਸਾਨਾਂ ਦੇ ਹੱਕ ਦੇ ਵਿੱਚ ਕੁੱਝ ਨਹੀਂ ਬੋਲੇ ਚਾਹੇ ਉਹ ਪੰਜਾਬ ਦੇ ਵਿਚ ਆ ਕੇ ਉਹਨਾਂ ਤੇ ਹੀ ਫਿਲਮ ਬਣਾਉਂਦੇ ਹਨ। ਕਿਸਾਨ ਪਿਛਲੇ ਕੁੱਝ ਕੇਂਦਰ ਵਲੋਂ ਪਾਸ ਕੀਤੇ ਗਏ ਕ਼ਾਨੂਨ ਨੂੰ ਲੈ ਕੇ ਉਹਨਾਂ ਦੇ ਵਿਰੋਧ ਵਿਚ ਦਿੱਲੀ ਲਗਾਤਾਰ ਧਰਨੇ ਤੇ ਬੈਠੇ ਹਨ। ਹੁਣ ਕੁੱਝ ਅਜਿਹੇ ਹਾਲਤ ਦੇ ਵਿਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨਿਹੰਗ ਸਿੰਘ ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੀ ਗੱਡੀ ਨੂੰ ਘੇਰ ਕੇ ਲਾਹਨਤਾ ਪਾ ਰਿਹਾ ਹੈ।

ਇਸ ਵੀਡੀਓ ਵਿੱਚ ਨਿਹੰਗ ਸਿੰਘ ਕਹਿ ਰਿਹਾ ਹੈ ਕਿ – ਦੇਖੋ ਇਹ ਅਜੈ ਦੇਵਗਨ ਹੈ ਇਹ ਜਿਹੜੇ ਪੰਜਾਬ ਦੇ ਖਿਲਾਫ ਤੁਸੀ ਬੋਲਦੇ ਹੋ ਤੁਹਾਨੂੰ ਰੋਟੀ ਕਿਸ ਤਰਾਂ ਪਚ ਜਾਂਦੀ ਹੈ। ਤੁਸੀ ਉਂਝ ਆਪਣੀਆਂ ਫਿਲਮ ਦੇ ਵਿੱਚ ਤਾ ਦਸਤਾਰ ਸਜਾ ਲੈਂਦੇ ਹੋ ਪਰ ਹੁਣ ਤੁਸੀ ਕਿਸਾਨਾਂ ਦੇ ਹੱਕ ਵਿੱਚ ਕੁਝ ਨਹੀਂ ਬੋਲ ਰਹੇ ਕਿਉਂ ? ਅਜੈ ਦੇਵਗਨ ਗੱਡੀ ਦੇ ਵਿੱਚ ਬੈਠੇ ਕੁੱਝ ਨਹੀਂ ਸੀ ਬੋਲ ਰਹੇ ਸਨ ਤੇ ਸਿਰਫ ਕਹਿ ਰਹੇ ਸਨ ਕਿ ਪਿੱਛੇ ਹੱਟ ਜਾਓ ਪਰ ਨਿਹੰਗ ਸਿੰਘ ਲਗਾਤਾਰ ਅਜੈ ਦੇਵਗਨ ਨੂੰ ਲਾਹਨਤ ਪਾਉਂਦਾ ਹੋਇਆ ਦਿਖਾਈ ਦੇ ਰਿਹਾ ਸੀ ਤੇ ਕਿਹਾ ਕਿ ਤੁਸੀ ਤਾ ਨਕਲੀ ਪੰਜਾਬੀ ਹੋ । ਇਹ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਿਰਲਾ ਹੋ ਰਹੀ ਹੈ।

nihang singh to ajay devgan

ਤੁਹਾਨੂੰ ਦੱਸ ਦੇਈਏ ਕਿ ਚਲ ਰਹੇ ਕਿਸਾਨੀ ਅੰਦੋਲਨ ਨੂੰ ਕੁੱਝ ਹਨ ਬੋਲੀਵੁ ਊਡ ਅਦਕਾਰਾ ਵਲੋਂ ਇੰਡੀਆ ਦੇ ਵਿਰੁੱਧ ਪ੍ਰੋਪੇਗੰਡਾ ਦੱਸਿਆ ਜਾ ਰਿਹਾ ਹੈ। ਤੇ ਕਾਫੀ ਸਰਕਾਰ ਦੇ ਹੱਕ ਦੇ ਵਿੱਚ ਟਵੀਟਸ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਬਾਲੀਵੁੱਡ ਅਦਕਾਰਾ ਅਜੈ ਦੇਵਗਨ ਨੇ ਬਹੁਤ ਸਾਰੀਆਂ ਫਿਲਮ ਵੀ ਕੀਤੀਆਂ ਹਨ ਜਿਹਨਾਂ ਦੇ ਵਿੱਚ ਓਹਨਾ ਨੇ ਇਕ ਸਰਦਾਰ ਦਾ ਕ੍ਰਿਦਾਰ ਨਿਭਾਇਆ ਹੈ ਜਿਵੇ ਕਿ- ਸੋਂ ਆਫ ਸਰਦਾਰ ਆਦਿ। ਅਜੈ ਦੇਵਗਨ ਤੇ ਹੋਰ ਵੀ ਬਹੁਤ ਸਾਰੇ ਬਾਲੀਵੁੱਡ ਅਦਾਕਾਰ ਕਿਸਾਨਾਂ ਦਾ ਸਮਰਥਨ ਨਾ ਕਰਕੇ ਸਰਕਾਰ ਵਲੋਂ ਪਾਸ ਕੀਤੇ ਗਏ ਕ਼ਾਨੂਨ ਦਾ ਸਮਰਥਨ ਕਰ ਰਹੇ ਹਨ।

ਇਹ ਵੀ ਦੇਖੋ : ਅਕਾਲੀ ਦਲ ਤੇ ਪੁਲਸ ਦੀ ਜ਼ਬਰਦਸਤ ਝੜਪ, ਮਾਰੀਆਂ ਪਾਣੀ ਦੀਆਂ ਬੁਛਾੜਾਂ, ਸੁਖਬੀਰ ਨੂੰ ਚੁੱਕ ਕੇ ਲੈ ਗਈ ਪੁਲਸ

The post ਦੇਖੋ ਕਿੰਝ ਨਿਹੰਗ ਸਿੰਘ ਨੇ ਘੇਰਿਆ ਬਾਲੀਵੁੱਡ ਅਦਾਕਾਰ ਅਜੈ ਦੇਵਗਨ , ਪਾਈਆਂ ਰੱਜ-ਰੱਜ ਲਾਹਨਤਾਂ appeared first on Daily Post Punjabi.