latets health news Archives - Daily Post Punjabi

ਡਾਇਬਟੀਜ਼ ਹੈ ਤਾਂ ਸੌਣ ਤੋਂ ਪਹਿਲਾਂ ਕਰੋ ਇਹ ਕੰਮ, ਅਗਲੇ ਹੀ ਦਿਨ ਤੋਂ ਕੰਟਰੋਲ ‘ਚ ਰਹੇਗਾ ਬਲੱਡ ਸ਼ੂਗਰ ਲੈਵਲ
ਡਾਇਬਟੀਜ਼ ਅਜਿਹੀ ਕੰਡੀਸ਼ਨ ਹੈ ਜਿਸ ਨਾਲ ਰਹਿਣਾ ਮੁਸ਼ਕਲ ਹੈ। ਇੰਸੁਲਿਨ ਦੀ ਕਮੀ ਕਾਰਨ ਸਰੀਰ ‘ਚ ਬਲੱਡ ਸ਼ੂਗਰ ਲੈਵਲ ਵਧ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹੇ ਕਈ ਤਰੀਕੇ ਹਨ ਜਿਨ੍ਹਾਂ ਨਾਲ ਇਸ ਬੀਮਾਰੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਲਈ, ਆਪਣੀ ਜੀਵਨ ਸ਼ੈਲੀ ਨੂੰ ਸਿਹਤਮੰਦ ਰੱਖਣਾ ਸਭ ਤੋਂ ਜ਼ਰੂਰੀ ਹੈ। ਅਸੀਂ ਸਵੇਰ ਤੋਂ ਰਾਤ ​​ਨੂੰ ਸੌਣ ਤੱਕ ਜੋ ਕੁਝ ਕਰਦੇ ਹਾਂ ਉਸਦਾ ਸਾਡੇ ਬਲੱਡ ਸ਼ੂਗਰ ਦੇ ਪੱਧਰਾਂ ‘ਤੇ ਬਹੁਤ ਪ੍ਰਭਾਵ ਪੈਂਦਾ ਹੈ। ਇੱਥੇ ਅਸੀਂ ਤੁਹਾਨੂੰ ਸੌਣ ਦੇ ਸਮੇਂ ਦੀ ਰੁਟੀਨ ਬਾਰੇ ਦੱਸ ਰਹੇ ਹਾਂ ਜਿਸ ਨੂੰ ਹਰ ਸ਼ੂਗਰ ਰੋਗੀ ਨੂੰ ਅਪਣਾਉਣਾ ਚਾਹੀਦਾ ਹੈ।

If you have diabetes do this

ਸੌਣ ਦੇ ਸਮੇਂ ਦੀ ਇਸ ਰੁਟੀਨ ਦੀ ਪਾਲਣਾ ਕਰੋ :

1. ਕੈਮੋਮਾਈਲ ਚਾਹ ਪੀਓ

If you have diabetes do this

ਇੱਕ ਕੱਪ ਤਾਜ਼ੀ ਬਣੀ ਕੈਮੋਮਾਈਲ ਚਾਹ ਤੁਹਾਨੂੰ ਚੰਗੀ ਨੀਂਦ ਲੈਣ ਵਿੱਚ ਮਦਦ ਕਰ ਸਕਦੀ ਹੈ। ਕੈਮੋਮਾਈਲ ਚਾਹ ਐਂਟੀ-ਇਨਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ ਜੋ ਹਾਈ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਕਰ ਸਕਦੀ ਹੈ।

2. ਭਿੱਜੇ ਹੋਏ ਬਦਾਮ ਖਾਓ

If you have diabetes do this

ਜੇਕਰ ਤੁਹਾਡਾ ਬਲੱਡ ਸ਼ੂਗਰ ਲੈਵਲ ਜ਼ਿਆਦਾ ਹੈ ਤਾਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਭਿੱਜੇ ਹੋਏ ਬਦਾਮ ਖਾਓ। ਇਹ ਅਖਰੋਟ ਮੈਗਨੀਸ਼ੀਅਮ ਅਤੇ ਟ੍ਰਿਪਟੋਫੈਨ ਨਾਲ ਭਰਪੂਰ ਹੁੰਦੇ ਹਨ ਜੋ ਤੁਹਾਡੀ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਕਰਦੇ ਹਨ ਅਤੇ ਰਾਤ ਦੀ ਭੁੱਖ ਨੂੰ ਕੰਟਰੋਲ ਵਿੱਚ ਰੱਖਦੇ ਹਨ।

3. ਵਜਰਾਸਨ ‘ਚ 15 ਮਿੰਟ ਤੱਕ ਬੈਠੋ

If you have diabetes do this

ਸ਼ੂਗਰ ਨੂੰ ਕੰਟਰੋਲ ਕਰਨ ਦਾ ਇਕ ਹੋਰ ਵਧੀਆ ਤਰੀਕਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਵਜਰਾਸਨ ਕਰਨਾ। ਇਹ ਆਸਣ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਸਰੀਰ ਦੇ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਵਿੱਚ ਰੱਖ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

The post ਡਾਇਬਟੀਜ਼ ਹੈ ਤਾਂ ਸੌਣ ਤੋਂ ਪਹਿਲਾਂ ਕਰੋ ਇਹ ਕੰਮ, ਅਗਲੇ ਹੀ ਦਿਨ ਤੋਂ ਕੰਟਰੋਲ ‘ਚ ਰਹੇਗਾ ਬਲੱਡ ਸ਼ੂਗਰ ਲੈਵਲ appeared first on Daily Post Punjabi.

ਸਿਰਫ ਵਾਲਾਂ ਦੇ ਲਈ ਹੀ ਨਹੀਂ ਬ੍ਰੇਨ ਅਤੇ ਹਾਰਟ ਫੰਕਸ਼ਨ ਲਈ ਵੀ ਲਾਭਦਾਇਕ ਹੈ ਨਾਰੀਅਲ ਤੇਲ…
coconut oil health benefits: ਆਮਤੌਰ ‘ਤੇ ਔਰਤਾਂ ਨਾਰੀਅਲ ਤੇਲ ਦੀ ਵਰਤੋਂ ਵਾਲਾਂ ਲਈ ਕਰਦੀਆਂ ਹਨ ਪਰ ਇਹ ਸਿਰਫ ਵਾਲਾਂ ਲਈ ਹੀ ਨਹੀਂ ਸਗੋਂ ਕਈ ਤਰ੍ਹਾਂ ਨਾਲ ਲਾਭਦਾਇਕ ਹੈ।ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਊਥ ਭਾਰਤ ‘ਚ ਖਾਣੇ ‘ਚ ਵੀ ਨਾਰੀਅਲ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ।ਦੂਜੇ ਪਾਸੇ ਆਯੂਰਵੇਦ ‘ਚ ਵੀ ਖਾਲੀ ਪੇਟ ਸਵੇਰੇ ਇੱਕ ਚੱਮਚ ਨਾਰੀਅਲ ਤੇਲ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਦਰਅਸਲ ਖਾਲੀ ਪੇਟ ਨਾਰੀਅਲ ਤੇਲ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ ਇਸ ਤੋਂ ਇਲਾਵਾ ਨਾਲ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।ਜ਼ਿਕਰਯੋਗ ਹੈ ਕਿ ਨਾਰੀਅਲ ਤੇਲ ‘ਚ ਫੈਟੀ ਐਸਿਡ ਦਾ ਯੂਨੀਕ ਕਾਮਬੀਨੇਸ਼ਨ ਪਾਇਆ ਜਾਂਦਾ ਹੈ ਜੋ ਸਾਡੇ ਦਿਮਾਗ ਅਤੇ ਹਾਰਟ ਦੇ ਫੰਕਸ਼ਨ ਲਈ ਕਾਫੀ ਚੰਗਾ ਹੁੰਦਾ ਹੈ।ਆਉ ਜਾਣਦੇ ਹਾਂ ਨਾਰੀਅਲ ਤੇਲ ਕਿਸ ਤਰ੍ਹਾਂ ਸਾਡੀ ਬਾਡੀ ਲਈ ਫਾਇਦੇਮੰਦ ਹੈ।ਹਾਰਟ ਫੰਕਸ਼ਨ ਨੂੰ ਠੀਕ ਰੱਖੇ-

coconut oil health benefits

ਸੋਧ ਮੁਤਾਬਕ ਜਿਹੜੇ ਏਰੀਆ ‘ਚ ਜੇਨਰੇਸ਼ਨ ਨਾਲ ਖਾਣੇ ‘ਚ ਨਾਰੀਅਲ ਤੇਲ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਉੱਥੋਂ ਦੇ ਲੋਕਾਂ ਦਾ ਹਾਰਟ ਤੰਦਰੁਸਤ ਰਹਿੰਦਾ ਹੈ।

ਭਾਰ ਘੱਟ ਕਰੇ: ਨਾਰੀਅਲ ਤੇਲ ਦੇ ਨਿਯਮਿਤ ਸੇਵਨ ਨਾਲ ਸਰੀਰ ‘ਚ ਮੇਟਾਬਾਲਿਜ਼ਮ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ ਅਤੇ ਵਾਧੂ ਵਜ਼ਨ ਨੂੰ ਘੱਟ ਕਰਦਾ ਹੈ।ਇਸ ਲਈ ਆਯੂਰਵੇਦ ‘ਚ ਸਵੇਰੇ ਖਾਲੀ ਪੇਟ ਇੱਕ ਚਮਚ ਨਾਰੀਅਲ ਤੇਲ ਦਾ ਸੇਵਨ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ।

ਇਮਿਊਨਿਟੀ ਸਟ੍ਰਾਂਗ ਕਰੇ: ਨਾਰੀਅਲ ਤੇਲ ‘ਚ ਕੈਪ੍ਰਿਕ ਐਸਿਡ ਲਾਰਿਕ ਐਸਿਡ ਅਤੇ ਕੈਪ੍ਰੀਲਿਕ ਐਸਿਡ ਪਾਇਆ ਜਾਂਦਾ ਹੈ ਜੋ ਇਮਿਊਨਿਟੀ ਵਧਾਉਣ ‘ਚ ਮੱਦਦ ਕਰਦਾ ਹੈ।
ਡਾਇਜੇਸ਼ਨ ਨੂੰ ਠੀਕ ਰੱਖੇ:ਨਾਰੀਅਲ ਤੇਲ ਡਾਇਜੇਸ਼ਨ ਨੂੰ ਠੀਕ ਰੱਖਦਾ ਹੈ ਇਸ ‘ਚ ਐਂਟੀ ਬੈਕਟੀਰੀਅਲ਼ ਗੁਣ ਹੁੰਦੇ ਹਨ ਜੋ ਅਪਚ ਦੇ ਕਾਰਨ ਬਣਨ ਵਾਲੇ ਬੈਕਟੀਰੀਆ ਨਾਲ ਲੜਦਾ ਹੈ ਅਤੇ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ।ਇਸ ਨਾਲ ਤੁਹਾਡੇ ਪੇਟ ‘ਚ ਗੈਸ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

coconut oil health benefits

ਮਾਊਥ ਇਨਫੈਕਸ਼ਨ ਨੂੰ ਦੂਰ ਕਰੇ: ਨਾਰੀਅਲ ਤੇਲ ਸਾਊਥ ਇਨਫੈਕਸ਼ਨ ਨੂੰ ਦੂਰ ਕਰਦਾ ਹੈ।ਤੁਸੀਂ ਜੇਕਰ ਇਸ ਨੂੰ ਮਾਊਥ ਫ੍ਰੈਸ਼ਰ ਦੀ ਤਰ੍ਹਾਂ ਪ੍ਰਯੋਗ ‘ਚ ਲਿਆਉ ਤਾਂ ਇਹ ਮੂੰਹ ‘ਚ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਨੂੰ ਨਹੀਂ ਹੋਣ ਦਿੰਦਾ।

ਸਰੀਰ ‘ਚ ਵਧਾਏ ਗੁਡ ਕੋਲੈਸਟ੍ਰਾਲ :ਨਾਰੀਅਲ ਤੇਲ ਗੁਡ ਕੋਲੈਸਟ੍ਰਾਲ ਲਈ ਵੀ ਕਾਫੀ ਚੰਗਾ ਹੈ।ਇਸਦੇ ਸੇਵਨ ਨਾਲ ਬਲੱਡ ‘ਚ ਗੁਡ ਕੋਲੈਸਟ੍ਰਾਲ ਨੂੰ ਵਧਾਇਆ ਜਾ ਸਕਦਾ ਹੈ ਜਿਸ ਨਾਲ ਹਾਰਟ ਦੀਆਂ ਕਈ ਭਿਆਨਕ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

The post ਸਿਰਫ ਵਾਲਾਂ ਦੇ ਲਈ ਹੀ ਨਹੀਂ ਬ੍ਰੇਨ ਅਤੇ ਹਾਰਟ ਫੰਕਸ਼ਨ ਲਈ ਵੀ ਲਾਭਦਾਇਕ ਹੈ ਨਾਰੀਅਲ ਤੇਲ… appeared first on Daily Post Punjabi.