launches Archives - Daily Post Punjabi

AGNI-5 ਮਿਜ਼ਾਇਲ ਦੀ ਸਫਲ ਲਾਂਚਿੰਗ, ਚੀਨ-ਪਾਕਿਸਤਾਨ ਤੱਕ ਕਰ ਸਕਦੀ ਹੈ ਮਾਰ, ਦੇਖੋ ਰੇਂਜ
AGNI 5 missile launches: ਦੇਸ਼ ਨੇ ਸਰਹੱਦੀ ਸੁਰੱਖਿਆ ਅਤੇ ਮਿਜ਼ਾਈਲ ਤਕਨੀਕ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਅਗਨੀ-5 ਮਿਜ਼ਾਈਲ ਦਾ ਬੁੱਧਵਾਰ ਨੂੰ ਓਡੀਸ਼ਾ ਦੇ ਅਬਦੁਲ ਕਲਾਮ ਦੀਪ ‘ਤੇ ਸਫਲ ਪ੍ਰੀਖਣ ਕੀਤਾ ਗਿਆ। ਇਹ ਮਿਜ਼ਾਈਲ 5000 ਕਿਲੋਮੀਟਰ ਦੀ ਦੂਰੀ ਤੱਕ ਨਿਸ਼ਾਨਾ ਬਣਾਉਣ ਦੀ ਸਮਰੱਥਾ ਰੱਖਦੀ ਹੈ। ਇਸ ਦੀ ਜਦ ਚੀਨ ਅਤੇ ਪਾਕਿਸਤਾਨ ਸਮੇਤ ਪੂਰੇ ਏਸ਼ੀਆ ਨੂੰ ਕਵਰ ਕਰੇਗੀ। ਅਗਨੀ-5 ਦਾ ਇਹ ਅੱਠਵਾਂ ਟੈਸਟ ਸੀ।

ਅਗਨੀ-5 ਭਾਰਤ ਦੀ ਪਹਿਲੀ ਅਤੇ ਇਕਲੌਤੀ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਹੈ, ਜਿਸ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੁਆਰਾ ਵਿਕਸਤ ਕੀਤਾ ਗਿਆ ਹੈ। ਇਹ ਭਾਰਤ ਕੋਲ ਮੌਜੂਦ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਵਿੱਚੋਂ ਇੱਕ ਹੈ। ਇਸ ਦੀ ਰੇਂਜ 5 ਹਜ਼ਾਰ ਕਿਲੋਮੀਟਰ ਹੈ। ਅਗਨੀ-5 ਬੈਲਿਸਟਿਕ ਮਿਜ਼ਾਈਲ ਇੱਕੋ ਸਮੇਂ ਕਈ ਵਾਰਹੈੱਡ ਲੈ ਜਾਣ ਦੇ ਸਮਰੱਥ ਹੈ।

ਇਹ ਮਲਟੀਪਲ ਇੰਡੀਪੈਂਡਲੀ ਟਾਰਗੇਟੇਬਲ ਰੀਐਂਟਰੀ ਵਹੀਕਲ (MIRV) ਨਾਲ ਲੈਸ ਹੈ। ਯਾਨੀ ਇਸ ਨੂੰ ਇੱਕੋ ਸਮੇਂ ਕਈ ਟੀਚਿਆਂ ਲਈ ਲਾਂਚ ਕੀਤਾ ਜਾ ਸਕਦਾ ਹੈ। ਇਹ ਮਿਜ਼ਾਈਲ ਡੇਢ ਟਨ ਤੱਕ ਪ੍ਰਮਾਣੂ ਹਥਿਆਰ ਲਿਜਾ ਸਕਦੀ ਹੈ। ਇਸ ਦੀ ਸਪੀਡ ਮੈਕ 24 ਹੈ, ਯਾਨੀ ਆਵਾਜ਼ ਦੀ ਗਤੀ ਤੋਂ 24 ਗੁਣਾ ਜ਼ਿਆਦਾ।

ਅਗਨੀ-5 ਦੇ ਲਾਂਚਿੰਗ ਸਿਸਟਮ ‘ਚ ਕੈਨਿਸਟਰ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਕਾਰਨ ਇਸ ਮਿਜ਼ਾਈਲ ਨੂੰ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਅਗਨੀ-5 ਮਿਜ਼ਾਈਲ ਦਾ ਇਸਤੇਮਾਲ ਕਰਨਾ ਵੀ ਬਹੁਤ ਆਸਾਨ ਹੈ, ਜਿਸ ਕਾਰਨ ਇਸ ਨੂੰ ਦੇਸ਼ ‘ਚ ਕਿਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਇਹ ਅਗਨੀ ਸੀਰੀਜ਼ ਦੀ 5ਵੀਂ ਮਿਜ਼ਾਈਲ ਹੈ।

ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

The post AGNI-5 ਮਿਜ਼ਾਇਲ ਦੀ ਸਫਲ ਲਾਂਚਿੰਗ, ਚੀਨ-ਪਾਕਿਸਤਾਨ ਤੱਕ ਕਰ ਸਕਦੀ ਹੈ ਮਾਰ, ਦੇਖੋ ਰੇਂਜ appeared first on Daily Post Punjabi.

Air Pollution in Delhi: ਸੀ. ਐੱਮ ਕੇਜਰੀਵਾਲ ਨੇ ਲਾਂਚ ਕੀਤਾ Green Delhi ਐਪ
kejriwal launches green delhi app: ਦਿੱਲੀ ਵਿੱਚ ਤੇਜ਼ੀ ਨਾਲ ਵੱਧ ਰਹੇ ਪ੍ਰਦੂਸ਼ਣ ਨੂੰ ਵੇਖਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ‘ਗ੍ਰੀਨ ਦਿੱਲੀ ਐਪ’ ਦੀ ਸ਼ੁਰੂਆਤ ਕੀਤੀ। ਕੇਜਰੀਵਾਲ ਨੇ ਕਿਹਾ ਕਿ ਇਸ ਐਪ ਦੇ ਜ਼ਰੀਏ ਹਰ ਕੋਈ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਬਾਰੇ ਸਰਕਾਰ ਨੂੰ ਜਾਣਕਾਰੀ ਦੇਵੇਗਾ।ਅਰਵਿੰਦ ਕੇਜਰੀਵਾਲ ਨੇ ਕਿਹਾ, ‘ਪ੍ਰਦੂਸ਼ਣ ਨਾਲ ਲੜਨ ਲਈ ਸਰਕਾਰ ਸਾਰਿਆਂ ਨੂੰ ਇਸ ਮੁਹਿੰਮ ਨਾਲ ਜੋੜਨਾ ਚਾਹੁੰਦੀ ਹੈ। ਕਿਉਂਕਿ ਜਨਤਾ ਦੀ ਸਹਾਇਤਾ ਤੋਂ ਬਿਨਾਂ ਕੋਈ ਵੱਡੀ ਤਬਦੀਲੀ ਨਹੀਂ ਹੋ ਸਕਦੀ। ‘ਗ੍ਰੀਨ ਦਿੱਲੀ ਐਪ’ ਇਸ ਸਮੇਂ ਐਂਡਰਾਇਡ ‘ਤੇ ਉਪਲਬਧ ਹੈ। ਜਿਸ ਨੂੰ ਗੂਗਲ ਪਲੇਸਟੋਰ ਤੋਂ download ਕੀਤਾ ਜਾ ਸਕਦਾ ਹੈ। ਇਸ ਐਪ ਦੀ ਮਦਦ ਨਾਲ ਜਨਤਾ ਕਿਸੇ ਵੀ ਪ੍ਰਕਾਰ ਦੇ ਪ੍ਰਦੂਸ਼ਣ ਬਾਰੇ ਸ਼ਿਕਾਇਤ ਕਰ ਸਕਦੀ ਹੈ। ਇਸ ਐਪ ਦੇ ਨਾਲ, ਉਸ ਸ਼ਿਕਾਇਤ ਦੀ ਸਥਿਤੀ ਦਾ ਪਤਾ ਲਗਾ ਲਿਆ ਜਾਵੇਗਾ ਅਤੇ ਸ਼ਿਕਾਇਤ ਸਬੰਧਤ ਏਜੰਸੀ ਤੱਕ ਪਹੁੰਚੇਗੀ ।ਸ਼ਿਕਾਇਤ ਦੇ ਹੱਲ ਲਈ ਸਮਾਂ-ਰੇਖਾ ਨਿਰਧਾਰਤ ਕੀਤੀ ਗਈ ਹੈ। ਜਦੋਂ ਤਕ ਸ਼ਿਕਾਇਤਾਂ ਦਾ ਹੱਲ ਨਹੀਂ ਹੋ ਜਾਂਦਾ, ਗ੍ਰੀਨ ਰੂਮ ‘ਤੇ ਲਗਾਤਾਰ ਨਜ਼ਰ ਰੱਖੀ ਜਾਏਗੀ। ਦੱਸਿਆ ਜਾ ਰਿਹਾ ਹੈ ਕਿ ਇਸ ਲਈ 60 ਗ੍ਰੀਨ ਮਾਰਸ਼ਲ ਨਿਯੁਕਤ ਕੀਤੇ ਗਏ ਹਨ, ਜੋ ਗ੍ਰੀਨ ਦਿੱਲੀ ਐਪ ਦੀਆਂ ਸ਼ਿਕਾਇਤਾਂ ‘ਤੇ ਕੰਮ ਕਰਨਗੇ।

kejriwal launches green delhi app

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕ ਇੱਕ ਤਸਵੀਰ ਖਿੱਚ ਕੇ ਜਾਂ ਪ੍ਰਦੂਸ਼ਣਕਾਰੀ ਗਤੀਵਿਧੀਆਂ ਜਿਵੇਂ ਕਿ ਕੂੜਾ ਸੁੱਟਣਾ, ਉਦਯੋਗਿਕ ਪ੍ਰਦੂਸ਼ਣ, ਧੂੜ ਆਦਿ ਦੀ ਵੀਡੀਓ ਬਣਾ ਕੇ ਐਪ ‘ਤੇ ਅਪਲੋਡ ਕਰ ਸਕਦੇ ਹਨ। ਜਿਸ ਕਾਰਨ ਪ੍ਰਦੂਸ਼ਣ ਨਾਲ ਜੁੜੀਆਂ ਮੁਸ਼ਕਲਾਂ ਨਿਰਧਾਰਤ ਸਮੇਂ ਦੇ ਅੰਤਰਾਲ ਦੇ ਅੰਦਰ ਹੱਲ ਕੀਤੀਆਂ ਜਾਣਗੀਆਂ।
ਗ੍ਰੀਨ ਦਿੱਲੀ ਐਪ ਦੀ ਵਿਸ਼ੇਸ਼ਤਾ

‘ਗ੍ਰੀਨ ਦਿੱਲੀ ਐਪ’ ਐਂਡਰਾਇਡ ‘ਤੇ ਉਪਲਬਧ ਹੈ
ਪ੍ਰਦੂਸ਼ਣ ਨਾਲ ਜੁੜੀਆਂ ਮੁਸ਼ਕਲਾਂ ਨਿਸ਼ਚਤ ਸਮੇਂ ਦੇ ਅੰਤਰਾਲਾਂ ਤੇ ਹੱਲ ਕੀਤੀਆਂ ਜਾਣਗੀਆਂ
ਪ੍ਰਦੂਸ਼ਣ ਨਾਲ ਸਬੰਧਤ ਕੋਈ ਵੀ ਸ਼ਿਕਾਇਤ ਸਬੰਧਤ ਏਜੰਸੀ ਕੋਲ ਜਾਵੇਗੀ।
ਇਹ ਐਪ ਫੋਟੋ ਅਤੇ ਵੀਡੀਓ ਸ਼ਿਕਾਇਤ ‘ਤੇ ਅਧਾਰਤ ਹੋਵੇਗੀ

The post Air Pollution in Delhi: ਸੀ. ਐੱਮ ਕੇਜਰੀਵਾਲ ਨੇ ਲਾਂਚ ਕੀਤਾ Green Delhi  ਐਪ appeared first on Daily Post Punjabi.

ਗਰੀਬਾਂ ਤੇ ਲੋੜਵੰਦਾਂ ਲਈ ਰਾਸ਼ਨ ਦੀ ਪੂਰਤੀ ਲਈ ਸਰਕਾਰ ਵੱਲੋਂ ਵੱਡੀ ਪਹਿਲ, ਜਾਣੋ
smart ration card scheme launches: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਗਰੀਬਾਂ ਤੇ ਲੋੜਵੰਦਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਅੱਜ ਜ਼ਿਲ੍ਹੇ ‘ਚ ਸਮਾਰਟ ਰਾਸ਼ਟ ਕਾਰਡ ਲਾਂਚ ਕੀਤਾ ਗਿਆ ਹੈ। ਇਸ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ , ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਜ਼ਿਲ੍ਹੇ ਦੇ ਹੋਰ ਆਗੂ ਵੀ ਇਕੱਠੇ ਹੋਏ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਰਟ ਰਾਸ਼ਨ ਕਾਰਡ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਬਾਅਦ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਪਹੁੰਚੇ ਹੋਰ ਆਗੂਆਂ ਵੱਲੋਂ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਵੰਡੇ ਗਏ।

smart ration card scheme launches

ਦੱਸ ਦੇਈਏ ਕਿ ਕਾਂਗਰਸ ਸਰਕਾਰ ਵੱਲ਼ੋਂ ਸ਼ੁਰੂ ਕੀਤੇ ਗਏ ਇਸ ਸਮਾਰਟ ਰਾਸ਼ਨ ਕਾਰਡ ਨੂੰ ਬਾਇਓਮੈਟ੍ਰਿਕ ਸਿਸਟਮ ਨਾਲ ਲਾਗੂ ਕੀਤਾ ਗਿਆ ਹੈ। ਇਸ ਕਾਰਡ ਨੂੰ ਸਵੈਪ ਕਰਨ ਲਈ ਚਿਪ ਲਾਈ ਗਈ ਹੈ ਤੇ ਇਕ ਯੂ.ਆਈ.ਡੀ ਨੰਬਰ ਵੀ ਲਾਇਆ ਗਿਆ ਹੈ। ਸਮਰਾਟ ਕਾਰਡ ਦੇ ਲਾਗੂ ਹੋਣ ਤੋਂ ਬਾਅਦ ਲੋਕ ਕਿਸੇ ਵੀ ਡਿਪੂ ਤੋਂ ਰਾਸ਼ਨ ਲੈ ਸਕਦੇ ਹਨ। ਇਸ ਤੋਂ ਇਲਾਵਾ ਪੂਰਾ ਰਾਸ਼ਨ ਨਾ ਮਿਲਣ ਜਾਂ ਡਿਪੂ ਬੰਦ ਰਹਿਣ ਦੀ ਸ਼ਿਕਾਇਤ ਦਾ ਹੱਲ ਹੋ ਜਾਵੇਗਾ। ਸਮਾਰਟ ਕਾਰਡ ਬਣਾਉਣ ਲਈ ਆਧਾਰ ਕਾਰਡ ਦੇ ਡਾਟੇ ਦੀ ਵਰਤੋਂ ਕੀਤੀ ਗਈ ਹੈ। ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਅੱਜ ਸੂਬੇ ਭਰ ‘ਚ ਅੱਜ ਸੂਬੇ ‘ਚ ਸਰਕਾਰ ਵਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ ਕੀਤੀ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਸ ਕਾਰਡ ਰਾਹੀਂ ਹੁਣ ਲਾਭਪਾਤਰੀ ਬਿਨਾਂ ਕਿਸੇ ਹੋਰ ਦਸਤਾਵੇਜ਼ ਦੇ ਪੂਰੇ ਪੰਜਾਬ ‘ਚ ਕਿਸੇ ਵੀ ਜਗ੍ਹਾ ਤੋਂ ਆਪਣਾ ਰਾਸ਼ਨ ਲੈ ਸਕਣਗੇ।

The post ਗਰੀਬਾਂ ਤੇ ਲੋੜਵੰਦਾਂ ਲਈ ਰਾਸ਼ਨ ਦੀ ਪੂਰਤੀ ਲਈ ਸਰਕਾਰ ਵੱਲੋਂ ਵੱਡੀ ਪਹਿਲ, ਜਾਣੋ appeared first on Daily Post Punjabi.