Laung Laachi 2 song Archives - Daily Post Punjabi

ਐਮੀ ਵਿਰਕ-ਨੀਰੂ ਬਾਜਵਾ ਦੀ ਫਿਲਮ ‘ਲੌਂਗ ਲਾਚੀ 2’ ਦਾ ਨਵਾਂ ਗੀਤ ‘ਗੁੜਤੀ’ ਹੋਇਆ ਰਿਲੀਜ਼
ਲੌਂਗ ਲਾਚੀ 2 ਫਿਲਮ ਦੇ ਟ੍ਰੇਲਰ ਤੇ ਟਾਈਟਲ ਟਰੈਕ ਤੋਂ ਬਾਅਦ ਫਿਲਮ ਦਾ ਗੀਤ ‘ਗੁੜਤੀ’ ਰਿਲੀਜ਼ ਕਰ ਦਿੱਤਾ ਗਿਆ ਹੈ। ਐਮੀ ਵਿਰਕ-ਨੀਰੂ ਬਾਜਵਾ ਦੀ ਇਸ ਫਿਲਮ ਦੇ ਗੀਤ ਨੂੰ ਲੋਕਾਂ ਵੱਲੋਂ ਕਾਫੀ ਪੰਸਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਜਦੋਂ ਕੋਈ ਬਚਾ ਜਨਮ ਲੈਂਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਸ਼ਹਿਦ ਚਟਾਇਆ ਜਾਂਦਾ ਹੈ ਅਤੇ ਜੋ ਵੀ ਘਰ ਵਿੱਚੋਂ ਬੱਚੇ ਨੂੰ ਸ਼ਹਿਦ ਚਟਾਉਂਦਾ ਹੈ, ਕਿਹਾ ਜਾਂਦਾ ਹੈ ਕਿ ਬੱਚੇ ਵਿੱਚ ਉਸਦੇ ਗੁਣ ਆ ਜਾਂਦੇ ਹਨ। ਇਸ ਨੂੰ ਹੀ ਗੁੜਤੀ ਕਿਹਾ ਜਾਂਦਾ ਹੈ। ਤਾਂ ਜਿਸ ਦੇ ਵਰਗਾ ਮਾਂ-ਬਾਪ ਬੱਚੇ ਨੂੰ ਬਣਾਉਣਾ ਚਾਹੁੰਦੇ ਨੇ ਉਸ ਦੀ ਗੁੜਤੀ ਬੱਚੇ ਨੂੰ ਦੁਆਈ ਜਾਂਦੀ ਹੈ।

Laung Laachi 2 song

ਗੀਤ ਵਿੱਚ ਮੁੰਡਾ ਕੁੜੀ ਦੀ ਸਿਫ਼ਤਾਂ ਕਰਦਾ ਪੁੱਛਦਾ ਹੈ ਕਿ ਕਿਸ ਦੀ ਗੁੜਤੀ ਮਿਲੀ ਹੈ। ਗੀਤ ਬੇਹੱਦ ਖ਼ਾਸ ਹੋਣ ਦੇ ਨਾਲ ਨਾਲ ਸਧਾਰਨ ਲਗਦਾ ਹੈ। ਗੀਤ ਰਿਲੀਜ਼ ਹੁੰਦੇ ਹੀ ਦਰਸ਼ਕਾਂ ਦੀ ਜ਼ੁਬਾਨ ‘ਤੇ ਚੜ੍ਹ ਗਿਆ ਹੈ ਅਤੇ ਰਪੀਟ ਮੋਡ ‘ਤੇ ਸੁਣਿਆ ਜਾ ਰਿਹਾ ਹੈ।

ਗੀਤ ਨੂੰ ਬੇਹਤਰੀਨ ਤਰੀਕੇ ਲਿਖਣ ਦੇ ਨਾਲ ਨਾਲ ਆਪਣੀ ਜਾਦੂਈ ਆਵਾਜ਼ ਦਿੱਤੀ ਹੈ ਪਵਿੱਤਰ ਲਸੋਈ ਨੇ। ਇਸਦਾ ਮਿਊਜ਼ਿਕ ਦਿੱਤਾ ਹੈ ਬਲੈਕ ਵਾਇਰਸ ਨੇ। ਗੀਤ ਵਿਚ ਕਲਾਕਾਰ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ

ਫਿਲਮ ਦੀ ਸ਼ਾਨਦਾਰ ਸਟਾਰ ਕਾਸਟ ਦੇ ਵਿੱਚ ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ ਤੋਂ ਅਲਾਵਾ ਜਸਵਿੰਦਰ ਬਰਾੜ, ਅਮਰ ਨੂਰੀ, ਗੁਰਮੀਤ ਸਾਜਨ, ਸਾਹਿਬ ਸਿੰਘ ਤੇ ਹੋਰ ਦਿੱਗਜ ਮੌਜੂਦ ਹਨ। ਫਿਲਮ ਡਰਾਮਾ, ਕਮੇਡੀ, ਰੋਮਾਂਸ ਦਾ ਸੰਪੂਰਨ ਮਿਸ਼ਰਣ ਹੋਣ ਵਾਲੀ ਹੈ। ਇਸ ਦੀ ਕਹਾਣੀ ਬੇਹੱਦ ਮਜ਼ੇਦਾਰ ਹੈ। ਕਿਵੇਂ ਹੁਣ ਇੱਕ ਪੰਜਾਬੀ ਪਰਿਵਾਰ ਮੁਸਲਿਮ ਹੋਣ ਦਾ ਨਾਟਕ ਕਰਦਾ ਹੈ ਤੇ ਕਿਵੇਂ 1947 ਦੀ ਵੰਡ ਤੋਂ ਪਹਿਲਾਂ ਵਾਲਾ ਮਾਹੌਲ ਬਣਾਇਆ ਜਾਂਦਾ ਹੈ ਨਾਲ ਹੀ ਇਹ ਵੀ ਦੇਖਣਾ ਖ਼ਾਸ ਰਹੇਗਾ ਕਿ ਇਸ ਵਾਰ ਲਾਚੀ ਨੂੰ ਕਿਹੜਾ ਲੌਂਗ ਮਿਲੇਗਾ- ਐਮੀ ਵਿਰਕ ਜਾਂ ਅੰਬਰਦੀਪ ਸਿੰਘ।

The post ਐਮੀ ਵਿਰਕ-ਨੀਰੂ ਬਾਜਵਾ ਦੀ ਫਿਲਮ ‘ਲੌਂਗ ਲਾਚੀ 2’ ਦਾ ਨਵਾਂ ਗੀਤ ‘ਗੁੜਤੀ’ ਹੋਇਆ ਰਿਲੀਜ਼ appeared first on Daily Post Punjabi.