law degree Archives - Daily Post Punjabi

UK ਯੂਨੀਵਰਸਿਟੀ ‘ਚ ਖਾਲਸਾ ਦੇ ਬਾਣੇ ‘ਚ ਵਕਾਲਤ ਦੀ ਡਿਗਰੀ ਲੈਣ ਪੁੱਜਾ ਸਿੰਘ, ਕਰਵਾਈ ਬੱਲੇ-ਬੱਲੇ
ਸਮੁੱਚੇ ਪੰਥ ਲਈ ਬਹੁਤ ਮਾਨਯੋਗ ਦ੍ਰਿਸ਼ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਖ਼ਸ਼ੇ ਬਾਣੇ ਵਿੱਚ ਤਿਆਰ ਗੁਰਸਿੱਖ ਵਕੀਲ ਜਿਸਨੇ ਬਰਮਿੰਘਮ, ਲੰਡਨ, ਯੂਕੇ ਵਿੱਚ ਆਪਣੀ ਵਕਾਲਤ (LAW) ਦੀ ਡਿਗਰੀ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਸਾਬਤ ਸੂਰਤ ਬਾਣੇ ਵਿੱਚ ਕਨਵੋਕੇਸ਼ਨ ਪ੍ਰੋਗਰਾਮ ਵਿੱਚ ਆਪਣੀ ਡਿਗਰੀ ਹਾਸਿਲ ਕੀਤੀ ਅਤੇ ਦੁਨੀਆਂ ਜਹਾਨ ਲਈ ਇੱਕ ਅਨੋਖੀ ਮਿਸਾਲ ਕਾਇਮ ਕੀਤੀ। ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਮੌਕੇ ਹਰ ਕੋਈ ਉਸ ਸਿੰਘ ਨੂੰ ਮਾਣ ਅਤੇ ਸਤਿਕਾਰ ਨਾਲ ਦੇਖ ਰਿਹਾ ਸੀ।

UK singh collects his law degree

UK ਸਿੰਘ ਨਾਲ ਜਾਣੇ ਇਹ ਸਿੰਘ ਬ੍ਰਿਟੇਨ ਵਿੱਚ ਪਾਤਿਸ਼ਾਹੀ 6 ਅਕੈਡਮੀ ਵਿੱਚ ਸੇਵਾਦਾਰ ਵਜੋਂ ਕੰਮ ਕਰਦਾ ਹੈ ਅਤੇ ਇਹ ਸਿੰਘ ਰੋਜ਼ਾਨਾ ਅਕਾਦਮਿਕ ਅਤੇ ਪੇਸ਼ੇਵਰ ਤੌਰ ‘ਤੇ ਬਾਣਾ ਪਾ ਕੇ ਖਾਲਸੇ ਨੂੰ ਦਰਸਾਉਂਦਾ ਹੈ ਤੇ ਸਿੱਖੀ ਦਾ ਪ੍ਰਚਾਰ ਕਰਦਾ ਹੈ। ਦੱਸ ਦੇਈਏ ਕਿ P6 ਅਕੈਡਮੀ ਵੁਲਵਰਹੈਂਪਟਨ ਵਿੱਚ ਇੱਕ ਹਫਤਾਵਾਰੀ ਇੰਟਰੈਕਟਿੰਗ ਕਲਾਸ ਪ੍ਰਦਾਨ ਕਰਦੀ ਹੈ ਅਤੇ ਇਹ ਪਿਛਲੇ ਪੰਜ ਸਾਲਾਂ ਤੋਂ ਇਹ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ: ਓਬਰਾਏ ਨੇ CM ਚੰਨੀ ਵੱਲੋਂ ਅਹੁਦੇ ਦੀ ਪੇਸ਼ਕਸ਼ ਠੁਕਰਾਈ, ‘ਸਿਆਸੀ ਕੰਮਾਂ ‘ਚ ਦਿਲਚਸਪੀ ਨਹੀਂ’

ਇਹ ਅਕੈਡਮੀ ਵਿਦਿਆਰਥੀਆਂ ਨੂੰ ਸਿੱਖਣ ਦੀ ਸਹੂਲਤ ਲਈ ਆਨਲਾਈਨ ਸਿਖਲਾਈ ਵੀ ਪ੍ਰਦਾਨ ਕਰਦੀ ਹੈ ਅਤੇ ਪੰਜਾਬੀ ਭਾਸ਼ਾ ਦੀਆਂ ਬੁਨਿਆਦੀ ਗੱਲਾਂ ਅਤੇ ਇਸ ਨਾਲ ਸਬੰਧਤ ਨੈਤਿਕਤਾ ਸਿਖਾਉਂਦੀ ਹੈ। P6 ਅਕੈਡਮੀ ਵਿਦਿਆਰਥੀਆਂ ਨੂੰ ਰਾਗ ਵਿਦਿਆ, ਗੁਰਬਾਣੀ ਵਿਦਿਆ, ਸ਼ਸਤਰ ਵਿਦਿਆ ਅਤੇ ਹੋਰ ਬਹੁਤ ਸਾਰੀਆਂ ਸਬੰਧਤ ਚੀਜ਼ਾਂ ਦੀ ਸਿਖਲਾਈ ਦਿੰਦੀ ਹੈ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post UK ਯੂਨੀਵਰਸਿਟੀ ‘ਚ ਖਾਲਸਾ ਦੇ ਬਾਣੇ ‘ਚ ਵਕਾਲਤ ਦੀ ਡਿਗਰੀ ਲੈਣ ਪੁੱਜਾ ਸਿੰਘ, ਕਰਵਾਈ ਬੱਲੇ-ਬੱਲੇ appeared first on Daily Post Punjabi.