leander paes Archives - Daily Post Punjabi

TMC ‘ਚ ਸ਼ਾਮਿਲ ਹੋਣ ਤੋਂ ਬਾਅਦ ਲਿਏਂਡਰ ਪੇਸ ਲੜਨਗੇ ਚੋਣ, ਕਿਹਾ – ‘ਮਮਤਾ ਦੀਦੀ ਕਰੇਗੀ ਫੈਸਲਾ’
ਮਸ਼ਹੂਰ ਸਾਬਕਾ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਸੁਪਰੀਮੋ ਮਮਤਾ ਬੈਨਰਜੀ ਦੇ ਗੋਆ ਦੌਰੇ ਦੌਰਾਨ ਟੀਐਮਸੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ।

after joining tmc leander paes

ਇਹ ਸਪੱਸ਼ਟ ਨਹੀਂ ਹੈ ਕਿ ਉਹ ਗੋਆ ਤੋਂ ਚੋਣ ਲੜਨਗੇ ਜਾਂ ਕਿਸੇ ਹੋਰ ਰਾਜ ਤੋਂ। ਲਿਏਂਡਰ ਪੇਸ ਨੇ ਗੱਲਬਾਤ ‘ਚ ਕਿਹਾ ਹੈ ਕਿ ਉਹ ਚੋਣ ਲੜਨ ਲਈ ਤਿਆਰ ਹਨ ਪਰ ਇਸ ਦਾ ਫੈਸਲਾ ਮਮਤਾ ਦੀਦੀ ਨੂੰ ਕਰਨ ਦਿਓ। ਮੰਨਿਆ ਜਾ ਰਿਹਾ ਹੈ ਕਿ ਲਿਏਂਡਰ ਪੇਸ ਗੋਆ ‘ਚ ਤ੍ਰਿਣਮੂਲ ਕਾਂਗਰਸ ਦਾ ਚਿਹਰਾ ਹੋਣਗੇ।

after joining tmc leander paes

ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਟੀਐਮਸੀ ਨੇ ਗੋਆ ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਹਾਲ ਹੀ ਦੇ ਗੋਆ ਦੌਰੇ ਦੌਰਾਨ ਮਮਤਾ ਬੈਨਰਜੀ ਨੇ ਸਪੱਸ਼ਟ ਕੀਤਾ ਸੀ ਕਿ ਉਹ ਗੋਆ ਵਿੱਚ ਖੇਤਰੀ ਪਾਰਟੀਆਂ ਨਾਲ ਗਠਜੋੜ ਕਰਨਗੇ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਪਾਰਟੀ ਦੀ ਬੈਠਕ ਤੋਂ ਪਹਿਲਾਂ ਘਰ ‘ਚ ਕੀਤਾ ਗਿਆ ਨਜ਼ਰਬੰਦ

ਸਾਬਕਾ ਟੈਨਿਸ ਸਟਾਰ ਨੇ ਕਿਹਾ, “ਮਮਤਾ ਬੈਨਰਜੀ ਨਾਲ ਮੇਰਾ ਰਿਸ਼ਤਾ ਕਈ ਸਾਲ ਪੁਰਾਣਾ ਹੈ।” 48 ਸਾਲਾ ਪੇਸ ਨੇ ਕਿਹਾ, ਉਨ੍ਹਾਂ ਦੀ ਮਾਂ ਬੰਗਾਲ ਦੀ ਰਹਿਣ ਵਾਲੀ ਹੈ। ਪੇਸ ਨੇ ਕਿਹਾ, “ਜਦੋਂ ਮਮਤਾ ਦੀਦੀ ਕੁੱਝ ਕਹਿੰਦੇ ਹਨ, ਤਾਂ ਉਹ ਕਰਦੇ ਹਨ… ਉਹ ਸੱਚੀ ਚੈਂਪੀਅਨ ਹਨ।” ਇੱਕ ਸਵਾਲ ਦੇ ਜਵਾਬ ਵਿੱਚ ਕਿ ਤ੍ਰਿਣਮੂਲ ਉਮੀਦਵਾਰ ਪਿਛਲੀਆਂ ਚੋਣਾਂ ਵਿੱਚ ਗੋਆ ਵਿੱਚ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਸਨ, ਇਸ ਦੇ ਜਵਾਬ ‘ਚ ਪੇਸ ਨੇ ਕਿਹਾ ਕਿ ਜਿੱਤ ਅਤੇ ਹਾਰ ਜ਼ਿੰਦਗੀ ਦਾ ਹਿੱਸਾ ਹਨ, ਪਰ ਜੋ ਮਾਇਨੇ ਰੱਖਦਾ ਹੈ ਉਹ “ਸਮਰਪਣ, ਸੱਚਾਈ ਅਤੇ ਇਮਾਨਦਾਰੀ” ਹੈ।”

ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

The post TMC ‘ਚ ਸ਼ਾਮਿਲ ਹੋਣ ਤੋਂ ਬਾਅਦ ਲਿਏਂਡਰ ਪੇਸ ਲੜਨਗੇ ਚੋਣ, ਕਿਹਾ – ‘ਮਮਤਾ ਦੀਦੀ ਕਰੇਗੀ ਫੈਸਲਾ’ appeared first on Daily Post Punjabi.