legal notice Archives - Daily Post Punjabi

MP ਸੁਖਜਿੰਦਰ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਲੀਗਲ ਨੋਟਿਸ, ਕਿਹਾ- “7 ਦਿਨਾਂ ‘ਚ ਮੰਗੋ ਮੁਆਫ਼ੀ ਨਹੀਂ ਤਾਂ…”
ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਬੀਤੇ ਕੱਲ੍ਹ ਨਾਵਜੋਰ ਕੌਰ ਸਿੱਧੂ ਨੇ ਸੁਖਜਿੰਦਰ ਸਿੰਘ ਰੰਧਾਵਾ ‘ਤੇ ਗੰਭੀਰ ਇਲਜ਼ਾਮ ਲਗਾਏ ਸੀ। ਜਵਾਬ ਵਿੱਚ, ਰੰਧਾਵਾ ਨੇ ਇੱਕ ਕਾਨੂੰਨੀ ਨੋਟਿਸ ਜਾਰੀ ਕਰਕੇ ਸੱਤ ਦਿਨਾਂ ਦੇ ਅੰਦਰ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ ਨਹੀਂ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ।

ਚੰਡੀਗੜ੍ਹ ਵਿਚ ਡਾ. ਨਵਜੋਤ ਕੌਰ ਸਿੱਧੂ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਸੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵਜੋਤ ਕੌਰ ਸਿੱਧੂ ਨੇ CM ਚਿਹਰੇ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਸਿਆਸਤ ਵਿਚ ਭੂਚਾਲ ਮਚ ਗਿਆ ਸੀ। ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ 500 ਕਰੋੜ ਹੋਣਾ ਚਾਹੀਦਾ ਹੈ। ਉਨ੍ਹਾਂ ਕੋਲ ਇਹ ਪੈਸੇ ਨਹੀਂ ਹਨ।

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖ ਸਾਂਸਦਾਂ ਨੂੰ ਲਿਖੀ ਚਿੱਠੀ, ‘ਵੀਰ ਬਾਲ ਦਿਵਸ’ ਦਾ ਨਾਂਅ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਣ ਦੀ ਕੀਤੀ ਮੰਗ

ਇਸ ਤੋਂ ਇਲਾਵਾ ਵੀ ਕਈ ਹੋਰ ਵਿਵਾਦਿਤ ਟਿੱਪਣੀਆਂ ਡਾ. ਨਵਜੋਤ ਕੌਰ ਸਿੱਧੂ ਵੱਲੋਂ CM ਚਿਹਰੇ ਨੂੰ ਲੈ ਕੇ ਕੀਤੀਆਂ ਗਈਆਂ ਸਨ। ਉਨ੍ਹਾਂ ਵੱਲੋਂ ਕੀਤੀ ਗਈ  ਟਿੱਪਣੀ ਤਹਿਤ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਨਵਜੋਤ ਕੌਰ ਸਿੱਧੂ ਖਿਲਾਫ ਐਕਸ਼ਨ ਲਿਆ ਹੈ। ਸੋਮਵਾਰ ਸ਼ਾਮ ਉਨ੍ਹਾਂ ਨੂੰ ਮੁਢੱਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post MP ਸੁਖਜਿੰਦਰ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਲੀਗਲ ਨੋਟਿਸ, ਕਿਹਾ- “7 ਦਿਨਾਂ ‘ਚ ਮੰਗੋ ਮੁਆਫ਼ੀ ਨਹੀਂ ਤਾਂ…” appeared first on Daily Post Punjabi.

ਸੁਖਬੀਰ ਬਾਦਲ ਨੇ CM ਮਾਨ ਨੂੰ ਭੇਜਿਆ ਕਾਨੂੰਨੀ ਨੋਟਿਸ, 7 ਦਿਨਾਂ ‘ਚ ਮੁਆਫੀ ਮੰਗਣ ਲਈ ਕਿਹਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਨਿੱਜੀ ਕਾਰੋਬਾਰ ਬਾਰੇ ਲਗਾਏ ਦੋਸ਼ਾਂ ਲਈ ਸੱਤ ਦਿਨਾਂ ਵਿੱਚ ਲਿਖਤੀ ਮੁਆਫੀ ਮੰਗਣ ਲਈ ਕਿਹਾ ਗਿਆ ਹੈ । ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ ਅਪਰਾਧਿਕ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਦੱਸ ਦੇਈਏ ਕਿ ਸੁਖਬੀਰ ਬਾਦਲ ਵੱਲੋਂ ਸੀਐਮ ਮਾਨ ‘ਤੇ ਮਨਘੜਤ ਦੋਸ਼ ਲਗਾਉਣ ਦੇ ਇਲਜ਼ਾਮ ਲਗਾਏ ਗਏ ਹਨ।

Sukhbir badal sends notice

ਇਸ ਸਬੰਧੀ ਸੁਖਬੀਰ ਬਾਦਲ ਨੇ ਟਵਿੱਟਰ ‘ਤੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ,‘ਮੈਂ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਮੇਰੇ ਨਿੱਜੀ ਕਾਰੋਬਾਰ ਵਿਰੁੱਧ ਦੋਸ਼ ਲਗਾਉਣ ਲਈ 7 ਦਿਨ ਵਿੱਚ ਲਿਖਤੀ ਮੁਆਫੀ ਮੰਗਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ’ਤੇ ਉਨ੍ਹਾਂ ਨੂੰ ਅਪਰਾਧਿਕ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।”

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸੁਖਬੀਰ ਬਾਦਲ ਨੇ CM ਮਾਨ ਨੂੰ ਭੇਜਿਆ ਕਾਨੂੰਨੀ ਨੋਟਿਸ, 7 ਦਿਨਾਂ ‘ਚ ਮੁਆਫੀ ਮੰਗਣ ਲਈ ਕਿਹਾ appeared first on Daily Post Punjabi.

ਪੰਜਾਬੀ ਗਾਇਕ ਮਨਕਿਰਤ ਔਲਖ ਤੇ ਗੁਰਲੇਜ਼ ਅਖ਼ਤਰ ਖਿਲਾਫ ਜਾਰੀ ਹੋਇਆ Legal Notice , ਪੜੋ ਪੂਰੀ ਖ਼ਬਰ
Legal Notice against ‘8 Raflaan’ team : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕਿਰਤ ਔਲਖ ਜਿਹਨਾਂ ਦਾ ਹਾਲ ਹੀ ਵਿੱਚ ਮਸ਼ਹੂਰ ਗਾਇਕਾ ਗੁਰਲੇਜ਼ ਅਖ਼ਤਰ ਦੇ ਨਾਲ ਇੱਕ ਗੀਤ ‘8 Raflaan’ ਆਇਆ ਹੈ। ਜਾਣਕਾਰੀ ਅਨੁਸਾਰ ਇਸ ਗੀਤ ਦੇ ਵਿੱਚ ਵਕੀਲਾਂ ਬਾਰੇ ਕੁੱਝ ਗੱਲਾਂ ਕਹੀਆਂ ਗਈਆਂ ਸਨ। ਜਿਸ ਕਰਕੇ ਹੁਣ ਇਹਨਾਂ ਮਸ਼ਹੂਰ ਗਾਇਕਾ ਦੇ ਖਿਲਾਫ legal notice ਜਾਰੀ ਕਰ ਦਿੱਤਾ ਗਿਆ ਹੈ। ਵਕੀਲਾਂ ਦਾ ਕਹਿਣਾ ਹੈ ਕਿ ਇਸ ਗੀਤ ਵਿੱਚ ਮੰਦਭਾਗੇ ਸ਼ਬਦ ਵਰਤੇ ਗਏ ਹਨ।

ਜਿਸ ਵਕੀਲ ਨੇ ਕਾਨੂੰਨੀ ਨੋਟਿਸ ਭੇਜਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਗੀਤ ਵਿੱਚ ਵਕੀਲਾਂ ਬਾਰੇ ਮਾੜੇ ਸ਼ਬਦ ਵਰਤੇ ਗਏ ਹਨ । ਗੁਰਲੇਜ਼ ਅਖ਼ਤਰ ਵਲੋਂ ਇਕ ਲਾਈਨ ਬੋਲੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ – ਉਹ ਤਾ ਵਕੀਲ ਚੱਕੀ ਫਿਰਦੇ , ‘ਵਕੀਲ ਕੋਈ ਗਾਜ਼ਰ , ਮੂਲੀ ਤਾ ਨਹੀਂ ਜਿਹਨਾਂ ਨੂੰ ਚਕੀ ਫਿਰਦੇ’ , ਤੇ ਦੂਜ਼ੇ ਪਾਸੇ ਪਾਸੇ ਮਨਕਿਰਤ ਔਲਖ ਵਲੋਂ ਕਿਹਾ ਗਿਆ ਹੈ ਕਿ – ‘ਉਹ ਤਾਂ ਰਫਲ ਦੇ ਖੋਖੇ’ । ਉਹਨਾਂ ਨੇ ਕਿਹਾ ਕਿ ਇਹ ਕਹਿਣਾ ਕੀ ਚਹੁੰਦੇ ਹਨ। ਅਸੀਂ ਕਾਨੂੰਨ ਬਣਾਉਂਦੇ ਹਾਂ। ਉਹਨਾਂ ਕਿਹਾ ਇਸ ਗੀਤ ਵਿੱਚ ਜਿੰਨ੍ਹੇ ਵੀ ਬੰਦੇ ਸ਼ਾਮਿਲ ਹਨ ਸਭ ਤੇ ਅਸੀਂ ਦੇਸ਼ਧ੍ਰੋਹ ਦਾ ਮਾਮਲਾ ਦਰਜ਼ ਕੀਤਾ ਜਾਵੇਗਾ ।

Legal Notice against ‘8 Raflaan’ team

ਅਸੀਂ ਮਾਲਹਾਨੀ ਦਾ ਦਾਅਵਾ ਕਰਦੇ ਹਾਂ। ਉਹਨਾਂ ਕਿਹਾ ਕਿ ਜੇਕਰ ਇਹ ਸਾਡੇ legal ਨੋਟਿਸ ਦਾ ਜਵਾਬ ਨਹੀਂ ਦਿੰਦੇ ਤਾਂ ਇਹਨਾਂ ਖਿਲਾਫ FIR ਦਰਜ਼ ਹੋਵੇਗੀ। ਇਹਨਾਂ ਨੂੰ written ‘ਚ ਮੁਆਫੀ ਮੰਗਣੀ ਪਵੇਗੀ ਤੇ ਜਿਨ੍ਹਾਂ ਪੈਸਾ ਹਨ ਨੇ ਕਮਾਇਆ ਹੈ ਉਹ ਸਭ advocate welfare ਫੰਡ ‘ਚ ਜਮਾਂ ਕਰਵਾਉਣ। ਉਹਨਾਂ ਦਾ ਕਹਿਣਾ ਹੈ ਕਿ ਜਿਸ ਕਾਲੇ ਕੋਰਟ ਵਾਲੇ ਨੂੰ ਸਭ ਸਲਾਮ ਕਰਦੇ ਹਨ। ਇਹ ਉਹਨਾਂ ਨੂੰ ਮੰਦਾ ਬੋਲ ਰਹੇ ਹਨ। ਵਕੀਲਾਂ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਚਲਦਾ। ਉਹ ਕਾਨੂੰਨ ਬਣਾਉਣ ਵਾਲੇ ਹਨ ਇਹ ਨਾ ਭੁੱਲੋ। ਹੁਣ ਦੇਖਣਾ ਇਹ ਹੋਵੇਗਾ ਕਿ ਮਨਕਿਰਤ ਔਲਖ , ਗੁਰਲੇਜ਼ ਅਖ਼ਤਰ ਤੇ ਸ਼੍ਰੀ ਬਰਾੜ ਦੀ ਇਸ ਪ੍ਰਤੀ ਕੀ ਪ੍ਰਤੀਕਿਰਿਆ ਹੋਵੇਗੀ।

ਇਹ ਵੀ ਦੇਖੋ : ਪੰਜਾਬ ‘ਚ ਵਧਿਆ ਮਿੰਨੀ ਲਾਕਡਾਊਨ, ਸੁਣੋ ਕੀ ਨੇ ਨਵੀਆਂ ਗਾਈਡਲਾਈਨਜ਼ , ਇਸ ਤਰੀਕ ਤੱਕ ਜਾਰੀ ਰਹਿਣਗੀਆਂ ਪਾਬੰਧੀਆ

The post ਪੰਜਾਬੀ ਗਾਇਕ ਮਨਕਿਰਤ ਔਲਖ ਤੇ ਗੁਰਲੇਜ਼ ਅਖ਼ਤਰ ਖਿਲਾਫ ਜਾਰੀ ਹੋਇਆ Legal Notice , ਪੜੋ ਪੂਰੀ ਖ਼ਬਰ appeared first on Daily Post Punjabi.

‘Didda-Kashmir Ki Yodha Rani’ ਦੇ ਲੇਖਕ ਨੇ ਕੰਗਨਾ ਰਣੌਤ ਨੂੰ ਭੇਜਿਆ ਕਾਨੂੰਨੀ ਨੋਟਿਸ ; 72 ਘੰਟਿਆਂ ਦੇ ਅੰਦਰ -ਅੰਦਰ ਜਵਾਬ ਦੀ ਕੀਤੀ ਮੰਗ
Author Aashish Kaul sends a legal notice : ਲੇਖਕ ਅਸ਼ੀਸ਼ ਕੌਲ ਜਿਸਦੀ ਕਿਤਾਬ ‘Didda-Kashmir Ki Yodha Rani’ ਜਲਦੀ ਹੀ ਰਿਲੀਜ਼ ਹੋਣ ਜਾ ਰਹੀ ਹੈ, ਇਸਦਾ ਅੰਗਰੇਜ਼ੀ ਸੰਸਕਰਣ 2017 ਵਿੱਚ ਰਿਲੀਜ਼ ਹੋਣ ਤੋਂ ਬਾਅਦ ਕੰਗਨਾ ਰਣੌਤ ਨੇ ਕਾਪੀਰਾਈਟਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਸੀ ਜਦੋਂ ਉਸਨੇ ਆਪਣੀ ਆਉਣ ਵਾਲੀ ਫਿਲਮ Manikarnika: The Queen of Jhansi’ ਦਾ ਐਲਾਨ ਕੀਤਾ ਸੀ। ਪਰ ਅਦਾਕਾਰਾ ਨੇ ਤੁਰੰਤ ਇਹ ਕਹਿੰਦੇ ਹੋਏ ਆਪਣੇ ਦਾਅਵਿਆਂ ਨੂੰ ਨਕਾਰ ਦਿੱਤਾ ਕਿ ਇਹ ਫਿਲਮ ਉਸਦੀ ਕਿਤਾਬ ਉੱਤੇ ਅਧਾਰਤ ਨਹੀਂ ਹੈ। ਲੇਖਕ ਨੇ ਅਦਾਕਾਰਾ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸਦੀ ਮੰਗ ਕੀਤੀ ਗਈ ਹੈ ਕਿ ਉਹ 72 ਘੰਟਿਆਂ ਵਿੱਚ ਜਵਾਬ ਦੇਵੇ।

Author Aashish Kaul sends a legal notice

ਅਸ਼ੀਸ਼ ਜਾਰੀ ਰੱਖਦੇ ਹਨ ਕਿ ਉਹ ਮਹਾਨ ਕਥਾਵਾਚਕ ਤੇ ਜਾਦੂਗਰ ਯੋਧਾ ਰਾਣੀ ਦਿਦਾ ਦੀ ਜ਼ਿੰਦਗੀ ਦਾ ਇੱਕੋ-ਇੱਕ ਕਾਪੀਰਾਈਟ ਮਾਲਕ ਹੈ। ਜਿਸ ਨੇ ਪੰਜ ਦਹਾਕਿਆਂ ਤੋਂ ਸਿੱਧੇ ਅਤੇ ਅਸਿੱਧੇ ਤੌਰ ‘ਤੇ ਘਾਟੀ ਵਿੱਚ ਰਾਜ ਕੀਤਾ ਹੈ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਲੇਖਕ ਨੇ ਇੱਕ ਈਮੇਲ ਵਿੱਚ ਕਿਤਾਬ ਦੀ ਸਮੱਗਰੀ ਨੂੰ ਅਦਾਕਾਰ ਨਾਲ ਸਾਂਝਾ ਕੀਤਾ ਸੀ ਜਿਸ ਵਿੱਚ ਉਸ ਨੂੰ ਬਿਨਤੀ ਕੀਤੀ ਗਈ ਸੀ ਕਿ ਉਹ ਇਸ ਕਿਤਾਬ ਲਈ ਅਗਾਂਹ ਲਿਖਣ। ਨੋਟਿਸ ਵਿੱਚ ਲਿਖਿਆ ਹੈ, “ਸਾਡੇ ਕਲਾਇੰਟ ਨੂੰ ਇਹ ਪਤਾ ਲਗਾਉਣ ਲਈ ਹੋਰ ਪਰੇਸ਼ਾਨ ਕਰ ਦਿੱਤਾ ਗਿਆ ਕਿ ਪ੍ਰਸਤਾਵਿਤ ਫਿਲਮ ਵਿੱਚ ਦਿਦਾ ਦੇ ਕਿਰਦਾਰ ਦਾ ਸੁਭਾਅ ਅਤੇ ਵਿਵਹਾਰ, ਵੇਂ ਈ-ਮੇਲ ਵਿੱਚ ਸਾਡੇ ਕਲਾਇੰਟ ਦੁਆਰਾ ਦੱਸੀ ਗਈ ਜਾਣਕਾਰੀ ਬਿਰਤਾਂਤ ਅਤੇ ਜਾਣਕਾਰੀ ਦੇ ਸਮਾਨ ਸੀ। 11 ਸਿਤੰਬਰ 2020 ਸੱਟ ਲੱਗਣ ‘ਤੇ ਹੋਰ ਅਪਮਾਨ ਵਧਾਉਣ ਲਈ, ਕੰਗਨਾ ਰਣੌਤ ਅਤੇ ਕਮਲ ਕੁਮਾਰ ਜੈਨ ਨੇ ਉਦੋਂ ਤੋਂ ਜਨਤਕ ਬਿਆਨ ਜਾਰੀ ਕੀਤੇ ਹਨ ਜੋ ਦੋਸ਼ ਲਗਾਉਂਦੇ ਹਨ ਕਿ ਉਨ੍ਹਾਂ ਦੀ ਪ੍ਰਸਤਾਵਿਤ ਫਿਲਮ ਕਿਤਾਬ’ ਤੇ ਅਧਾਰਤ ਨਹੀਂ ਹੈ। ਦੁਆਰਾ ਦੁਹਰਾਇਆ ਗਿਆ ਕਿ ਦਿਦਾ ਦਾ ਵੇਰਵਾ ਜਿਵੇਂ ਕਿ ਕੰਗਨਾ ਰਨੌਤ ਦੁਆਰਾ ਫਿਲਮ ਨੂੰ ਉਤਸ਼ਾਹਤ ਕਰਨ ਲਈ ਪਛਾਣਿਆ ਗਿਆ ਸੀ, ਬੁੱਕ ਵਿਚ ਦੱਸੇ ਅਨੁਸਾਰ ਹੀ ਹੈ। ”

Author Aashish Kaul sends a legal notice

ਲੇਖਕ ਨੇ ਸ਼ਿਕਾਇਤ ਕੀਤੀ ਹੈ ਕਿ ਉਸਦੇ ਦਾਅਵਿਆਂ ਦੀ ਪਾਲਣਾ ਕਰਦਿਆਂ, ਅਦਾਕਾਰਾ ਦੀ ਪ੍ਰਸ਼ੰਸਕ ਦਾ ਹਿੱਸਾ ਸੋਸ਼ਲ ਮੀਡੀਆ ਤੇ ਉਸਨੂੰ ਗਾਲਾਂ ਕਢ ਰਿਹਾ ਹੈ ਅਤੇ ਟ੍ਰੋਲ ਕਰ ਰਿਹਾ ਹੈ। ਨੋਟਿਸ ਵਿੱਚ ਅੱਗੇ ਕਿਹਾ ਗਿਆ ਹੈ, “ਅਜਿਹੀਆਂ ਝੂਠੀਆਂ ਨਿੰਦਿਆ ਕਰਨ ਦੇ ਕਾਰਨ, ਸਾਡੇ ਕਲਾਇੰਟ ਨੂੰ ਸੋਸ਼ਲ ਮੀਡਿਆ ‘ਤੇ ਕੰਗਣਾ ਰਣੌਤ ਦੇ ਪ੍ਰਸ਼ੰਸਕਾਂ ਨੇ ਟ੍ਰੋਲ ਕੀਤਾ ਅਤੇ ਦੁਰਵਿਵਹਾਰ ਕੀਤਾ ਹੈ ਅਤੇ ਉਸ ਨੂੰ ਬਹੁਤ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ ਹੈ. ਇਹ ਮੰਦਭਾਗਾ ਹੈ ਕਿ ਸਾਡਾ ਕਲਾਇੰਟ, ਇੱਕ ਸਥਾਪਿਤ ਅਤੇ ਪ੍ਰਕਾਸ਼ਤ ਲੇਖਕ ਅਤੇ ਵਿਸ਼ਵ ਵਿੱਚ ਦਿਦਾ ਉੱਤੇ ਕੁਝ ਪ੍ਰਮੁੱਖ ਅਥਾਰਟੀਆਂ ਵਿੱਚੋਂ ਇੱਕ ਹੈ, ਸ਼੍ਰੀਮਤੀ ਕੰਗਣਾ ਰਣੌਤ ਅਤੇ ਸ੍ਰੀ ਕਮਲ ਕੁਮਾਰ ਜੈਨ ਦੀਆਂ ਕਾਰਵਾਈਆਂ ਕਾਰਨ ਬੇਲੋੜੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

Author Aashish Kaul sends a legal notice

ਸਾਡੇ ਕਲਾਇੰਟ ਨੂੰ ਹੋਰ ਵਿੱਤੀ ਘਾਟੇ ਦਾ ਜੋਖਮ ਹੈ ਕਿਉਂਕਿ ਉਹ ਕਿਤਾਬ ਅਤੇ ਸਕ੍ਰਿਪਟ ‘ਤੇ ਅਧਾਰਤ ਫਿਲਮ ਦੇ ਨਿਰਮਾਣ ਲਈ ਵੱਡੇ ਨਿਰਮਾਤਾਵਾਂ ਅਤੇ ਸਟੂਡੀਓਜ਼ ਨਾਲ ਗੱਲਬਾਤ ਕਰ ਰਿਹਾ ਹੈ, ਜੋ ਕਿ 2017 ਤੋਂ ਰਜਿਸਟਰਡ ਹੈ. ਸ੍ਰੀਮਤੀ ਕੰਗਨਾ ਰਨੌਤ ਦੇ ਕਾਰਜ ਅਤੇ ਨੁਮਾਇੰਦਗੀ, ਸ੍ਰੀ. ਕਮਲ ਕੁਮਾਰ ਅਤੇ ਸ਼੍ਰੀਮਤੀ ਰੰਗੋਲੀ ਰਣੌਤ ਕੌਲ ਦੁਆਰਾ ਬਿਰਤਾਂਤ ਪਾਠ, ਕਿਤਾਬ ਅਤੇ ਸਕ੍ਰਿਪਟ ਦੇ ਵਪਾਰਕ ਸ਼ੋਸ਼ਣ ਦੇ ਸਾਰੇ ਮੌਕਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਨਗੇ। ”ਅਸ਼ੀਸ਼ ਨੇ ਨੋਟਿਸ ਦਾ ਜਵਾਬ ਦੇਣ ਲਈ ਕੰਗਨਾ ਨੂੰ 72 ਘੰਟੇ ਦਾ ਸਮਾਂ ਦਿੱਤਾ ਹੈ, ਅਸਫਲ ਰਿਹਾ ਜਿਸਦੇ ਨਤੀਜੇ ਵਜੋਂ ਉਸਦੇ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।

ਇਹ ਵੀ ਵੇਖੋ : ਵੱਡੀ ਖਬਰ ! ਸਰਕਾਰ ਨੂੰ ਗੋਡਿਆਂ ਭਾਰ ਲਿਆਉਣ ਦੇ ਲਈ ਬੁਲਾਈ ਜਾਵੇਗੀ ਕਿਸਾਨ ਸੰਸਦ :ਸੰਤ ਗੋਪਾਲ

The post ‘Didda-Kashmir Ki Yodha Rani’ ਦੇ ਲੇਖਕ ਨੇ ਕੰਗਨਾ ਰਣੌਤ ਨੂੰ ਭੇਜਿਆ ਕਾਨੂੰਨੀ ਨੋਟਿਸ ; 72 ਘੰਟਿਆਂ ਦੇ ਅੰਦਰ -ਅੰਦਰ ਜਵਾਬ ਦੀ ਕੀਤੀ ਮੰਗ appeared first on Daily Post Punjabi.

ਵਿਵਾਦਾਂ ਵਿੱਚ ਫਸੀ ਅਨੁਸ਼ਕਾ ਦੀ ਵੈੱਬ ਸੀਰੀਜ ਪਾਤਾਲ ਲੋਕ, ਭੇਜਿਆ ਗਿਆ ਨੋਟਿਸ
anushka legal notice series:ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਦੇ ਹੇਠਾਂ ਬਣੀ ਵੈੱਬ ਸੀਰੀਜ ਪਾਤਾਲ ਲੋਕ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।ਇਸ ਨੂੰ ਦਰਸ਼ਕਾਂ ਤੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ।ਪਾਪੂਲੈਰਿਟੀ ਦੇ ਨਾਲ ਹੀ ਇਹ ਸੀਰੀਜ ਹੁਣ ਵਿਵਾਦਾਂ ਵਿੱਚ ਆ ਗਈ ਹੈ।ਇਲਜਾਮ ਹੈ ਕਿ ਸੀਰੀਜ ਵਿੱਚ ਨੇਪਾਲੀ ਕਾਮਊਨਿਟੀ ਦਾ ਅਪਮਾਨ ਕੀਤਾ ਗਿਆ ਹੈ।ਇਸਦੇ ਲਈ ਲਾਇਰ ਗਿਲਡ ਮੈਂਬਰ ਵੀਰੇਨ ਸਿੰਘ ਗੁਰੰਗ ਨੇ ਸੀਰੀਜ ਦੇ ਪ੍ਰੋਡਿਊਸਰ ਅਨੁਸ਼ਕਾ ਸ਼ਰਮਾ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ।ਵੀਰੇਨ ਨੇ ਕਿਹਾ ਕਿ ਪਾਤਾਲ ਲੋਕ ਦੇ ਦੂਜੇ ਐਪੀਸੋਡ  ਵਿੱਚ ਇੱਕ ਸੀਨ ਹੈ, ਜਿਸ ਵਿੱਚ ਪੁੱਛਗਿੱਛ ਦੇ ਦੌਰਾਨ ਇੱਕ ਮਹਿਲਾ ਪੁਲਿਸ ਨੇਪਾਲੀ ਕਿਰਦਾਰ ਤੇ ਜਾਤਵਾਦ ਗਾਲਾਂ ਦਾ ਇਸਤੇਮਾਲ ਕਰਦੀ ਹੈ।

ਜੇਕਰ ਕੇਵਲ ਨੇਪਾਲੀ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੁੰਦਾ ਤਾਂ ਕੋਈ ,ਮੁਸ਼ਕਿਲ ਨਹੀਂ ਸੀ ਪਰ ਇਸ ਤੋਂ ਬਾਅਦ ਦਾ ਜੋ ਸ਼ਬਦ ਹੈ ਉਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ , ਅਨੁਸ਼ਕਾ ਸ਼ਰਮਾ ਇਸ ਸ਼ੋਅ ਦੀ ਨਿਰਮਾਤਾਵਾਂ ਵਿੱਚੋਂ ਇੱਕ ਹੈ,ਇਸਲਈ ਉਸ ਨੂੰ ਨੋਟਿਸ ਭੇਜਿਆ ਗਿਆ ਹੈ।ਗੁਰੰਗ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਨੁਸ਼ਕਾ ਸ਼ਰਮਾ ਦੇ ਵਲੋਂ ਹੁਣ ਤੱਕ ਕੋਈ ਰਿਐਕਸ਼ਨ ਨਹੀਂ ਆਇਆ ਹੈ।

ਜਵਾਬ ਨਹੀਂ ਮਿਲਦਾ ਹੈ ਉਹ ਇਸ ਮਾਮਲੇ ਨੂੰ ਅੱਗੇ ਲੈ ਕੇ ਜਾਣਗੇ।ਦੱਸ ਦੇਈਏ ਕਿ ਵੈੱਬ ਸੀਰੀਜ ਪਾਤਾਲ ਲੋਕ ਵਿੱਚ ਜੈਅਦੀਪ ਅਹਿਲਾਵਤ, ਨੀਰਜ ਕਾਬੀ, ਅਭਿਸ਼ੇਕ ਬੈਨਰਜੀ, ਸਵਸਤਿਕਾ ਮੁਖਰਜੀ, ਨਿਹਾਰਿਕਾ, ਜਗਜੀਤ, ਗੁਲ ਪਨਾਗ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਹੈ।ਇਸ ਵੈੱਬ ਸੀਰੀਜ ਨੂੰ ਸੁਦੀਪ ਸ਼ਰਮਾ ਨੇ ਲਿਖਿਆ ਹੈ।ਉੱਥੇ ਹੀ ਇਸਦਾ ਨਿਰਦੇਸ਼ਨ ਅਵਿਨਾਸ਼ ਅਰੁਣ ਅਤੇ ਪ੍ਰੋਸਿਤ ਰਾਏ ਨੇ ਕੀਤਾ ਹੈ।ਹੁਣ ਇਸ ਨੋਟਿਸ ਤੋਂ ਬਾਅਦ ਵੀਰੇਨ ਨੇ ਇੱਕ ਆਨਲਾਈਨ ਪਿਟੀਸ਼ਨ ਵੀ ਸ਼ੁਰੂ ਕੀਤੀ ਹੈ।ਇਸ ਵਿੱਚ ਉਨ੍ਹਾਂ ਨੇ ਕਿਹਾ ਕਿ ਰਚਨਾਤਮਕ ਸੁਤੰਤਰਤਾ ਦੇ ਨਾਮ ਤੇ ਨਸਲਵਾਦੀ ਹਮਲੇ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।ਇਸ ਲਈ ਅਸੀਂ ਇਸ ਮਾਮਲੇ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਿਆ ਦੇ ਦਖਲਅੰਦਾਜੀ ਦੀ ਬੇਨਤੀ ਕਰਾਂਗੇ। ਇਸਦੇ ਨਾਲ ਹੀ ਵੀਰੇਨ  ਨੇ ਅਮੇਜਨ ਅਤੇ ਪ੍ਰਡਿਊਸਰ ਅਨੁਸ਼ਕਾ ਸ਼ਰਮਾ ਨੂੰ ਮਾਫੀ ਮੰਗਣ ਨੂੰ ਕਿਹਾ ਹੈ।ਹੁਣ ਵੇਖਣਾ ਹੋਵੇਗਾ ਕਿ ਅਨੁਸ਼ਕਾ ਸ਼ਰਮਾ ਲੀਗਲ ਨੋਟਿਸ ਮਿਲਣ ਤੋਂ ਬਾਅਦ ਕੀ ਰਿਐਟ ਕਰਦੀ ਹੈ ਅਤੇ ਮਾਫੀ ਮੰਗਦੀ ਹੈ ਜਾਂ ਨਹੀਂ।

The post ਵਿਵਾਦਾਂ ਵਿੱਚ ਫਸੀ ਅਨੁਸ਼ਕਾ ਦੀ ਵੈੱਬ ਸੀਰੀਜ ਪਾਤਾਲ ਲੋਕ, ਭੇਜਿਆ ਗਿਆ ਨੋਟਿਸ appeared first on Daily Post Punjabi.