Legendary Talk-Show Host Larry King Archives - Daily Post Punjabi

ਮਸ਼ਹੂਰ ਟਾਕ ਸ਼ੋਅ ਦੇ ਹੋਸਟ ਲੈਰੀ ਕਿੰਗ ਦਾ 87 ਸਾਲ ਦੀ ਉਮਰ ‘ਚ ਦਿਹਾਂਤ
Legendary Talk-Show Host Larry King: ਮਸ਼ਹੂਰ ਟਾਕ ਸ਼ੋਅ ਦੇ ਹੋਸਟ ਲੈਰੀ ਕਿੰਗ ਜਿਸਨੇ ਵਿਸ਼ਵ ਭਰ ਦੇ ਮਸ਼ਹੂਰ ਰਾਜਨੇਤਾਵਾਂ ਅਤੇ ਫਿਲਮੀ ਸਿਤਾਰਿਆਂ ਦਾ ਇੰਟਰਵੀਊ ਲਿਆ ਦਾ ਸ਼ਨੀਵਾਰ ਨੂੰ 87 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਲੈਰੀ ਕਿੰਗ ਦੇ ਸਹਿ-ਸਥਾਪਿਤ ਸਟੂਡੀਓ ਅਤੇ ਨੈਟਵਰਕ ਨੇ ਟਵੀਟ ਕੀਤਾ ਕਿ ਕਿੰਗ ਦੀ ਮੌਤ ਲਾਸ ਏਂਜਲਸ ਦੇ ਸੀਡਰਸ-ਸਿਨਾਈ ਮੈਡੀਕਲ ਸੈਂਟਰ ਵਿਖੇ ਹੋਈ । ਲੈਰੀ ਕਿੰਗ ਦੀ ਮੌਤ ਦੇ ਕਾਰਨਾਂ ਬਾਰੇ ਫਿਲਹਾਲ ਕੁਝ ਦੱਸਿਆ ਨਹੀਂ ਗਿਆ ਹੈ। ਪਰ ਇਸ ਤੋਂ ਪਹਿਲਾਂ ਕੁਝ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ  ਕੋਵਿਡ-19 ਦੀ ਚਪੇਟ ‘ਚ ਆਉਣ  ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।

Legendary Talk-Show Host Larry King

ਦਰਅਸਲ, ਲੈਰੀ ਕਿੰਗ ਦਾ ਜਨਮ ਨਵੰਬਰ 19, 1933 ‘ਚ ਹੋਇਆ ਸੀ। ਉਹ ਇੱਕ ਅਮਰੀਕੀ ਟੈਲੀਵੀਜਨ ਹੋਸਟ ਅਤੇ ਰੇਡੀਓ ਹੋਸਟ ਸੀ,  ਜਿਸ ਨੂੰ ਪਾਈਬੋਡੀਜ਼, ਇੱਕ ਐਮੀ ਪੁਰਸਕਾਰ ਅਤੇ 10 ਕੇਬਲ ਏਸੀਈ ਅਵਾਰਡਾਂ ਨਾਲ ਜਾਣਿਆ ਜਾਂਦਾ ਸੀ।

pic.twitter.com/x0Hl0X6vqU
— Larry King (@kingsthings) January 23, 2021

ਦੱਸ ਦੇਈਏ ਕਿ ਲੈਰੀ ਕਿੰਗ ਨੇ ਆਪਣੇ ਕੈਰੀਅਰ ਵਿੱਚ ਲਗਭਗ 50 ਹਜ਼ਾਰ ਇੰਟਰਵੀਊ ਲਏ । ਸਾਲ 1995 ਵਿੱਚ ਉਨ੍ਹਾ ਨੇ ਪੀਐੱਲਓ ਦੇ ਪ੍ਰਧਾਨ ਯਾਸਿਰ ਅਰਾਫਾਤ, ਜਾਰਡਨ ਦੇ  ਕਿੰਗ ਹੁਸੈਨ ਅਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ  ਯਿਤਜਾਕ ਰੌਬਿਨ ਦੇ ਨਾਲ ਕੇਂਦਰੀ-ਪੂਰਵ ਸ਼ਾਂਤੀ ਸੰਮੇਲਨ ਦੀ ਕਮੇਟੀ ਦੀ ਪ੍ਰਧਾਨਗੀ ਕੀਤੀ ਸੀ।  ਲੈਰੀ ਕਿੰਗ ਨੇ ਆਪਣੇ ਕਰੀਅਰ ਵਿੱਚ ਦਲਾਈ ਲਾਮਾ, ਅਲੀਜ਼ਾਬੇਥ ਟੇਲਰ, ਮਿਖਾਇਲ ਗੋਰਬਾਚੇਵ, ਬਰਾਕ ਓਬਾਮਾ, ਬਿਲ ਗੇਟਸ ਅਤੇ ਲੇਡੀ ਗਾਗਾ ਸਣੇ ਹੋਰ ਕਈ ਮਸ਼ਹੂਰ ਹਸਤੀਆਂ ਦਾ ਇੰਟਰਵਿਊ ਵੀ ਲਿਆ।

ਇਹ ਵੀ ਦੇਖੋ: 26 ਦੀ ਕਿਸਾਨ ਪ੍ਰੇਡ ਨੂੰ ਲੈਕੇ ਸਾਹਮਣੇ ਆਈ ਸੁਣੋ ਅਹਿਮ ਜਾਣਕਾਰੀ, ਕਿੰਨੀ ਦੇਰ ਚੱਲੂ, ਕਿੰਨੀ ਲੰਬੀ ਹੋਊਗੀ ਪ੍ਰੇਡ ਤੇ. !

The post ਮਸ਼ਹੂਰ ਟਾਕ ਸ਼ੋਅ ਦੇ ਹੋਸਟ ਲੈਰੀ ਕਿੰਗ ਦਾ 87 ਸਾਲ ਦੀ ਉਮਰ ‘ਚ ਦਿਹਾਂਤ appeared first on Daily Post Punjabi.