Lehmber Hussainpur Archives - Daily Post Punjabi

ਇੱਕ ਵਾਰ ਫਿਰ ਭਖਿਆ ਲਹਿੰਬਰ ਹੁਸੈਨਪੁਰੀ ਦਾ ਸਾਲੀ ਨਾਲ ਵਿਵਾਦ, ਵੇਖੋ ਇਸ ਵਾਰ ਕੀ ਕਿਹਾ
Lehmber Hussainpuri Sali Rajni: ਪੰਜਾਬ ਦੇ ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਇਨੀਂ ਦਿਨੀਂ ਕਾਫੀ ਚਰਚਾ ਚ ਬਣੇ ਹੋਏ ਹਨ। ਇਕ ਵਾਰ ਫਿਰ ਤੋਂ ਲਹਿੰਬਰ ਹੁਸੈਨਪੁਰੀ ਅਤੇ ਉਸ ਦੀ ਸਾਲੀ ਰਜਨੀ ਦਾ ਵਿਵਾਦ ਮੁੜ ਖੜ੍ਹਾ ਹੋਇਆ। ਰਜਨੀ ਨੇ ਆਪਣੇ ਪਤੀ ਬੰਨੀ ਅਰੋੜਾ ਨਾਲ ਮਿਲ ਕੇ ਪ੍ਰੈੱਸ ਕਾਨਫਰੰਸ ਕਰਕੇ ਲਹਿੰਬਰ ਹੁਸੈਨਪੁਰੀ ’ਤੇ ਗੰਭੀਰ ਦੋਸ਼ ਲਗਾਏ ਹਨ।

Lehmber Hussainpuri Sali Rajni

ਪ੍ਰੈੱਸ ਕਾਨਫਰੰਸ ’ਚ ਰਜਨੀ ਨੇ ਕਿਹਾ ਕਿ ਲਹਿੰਬਰ ਹੁਸੈਨਪੁਰੀ ਕੋਲੋਂ ਉਸ ਨੂੰ ਜਾਨ ਦਾ ਖ਼ਤਰਾ ਹੈ। ਉਸ ਨੇ ਸਾਫ ਕਿਹਾ ਹੈ ਕਿ ਲਹਿੰਬਰ ਹੁਸੈਨਪੁਰੀ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਇੰਨਾ ਹੀ ਨਹੀਂ, ਉਸ ਦੇ ਪਤੀ ਨੇ ਕਿਹਾ ਕਿ ਲਹਿੰਬਰ ਹੁਸੈਨਪੁਰੀ ਉਸ ਨੂੰ ਵਾਰ-ਵਾਰ ਦਬਾਅ ਬਣਾ ਰਿਹਾ ਹੈ ਕਿ ਜੋ ਵੀ ਸਬੂਤ ਉਸ ਨੇ ਰੱਖੇ ਹਨ, ਉਨ੍ਹਾਂ ਨੂੰ ਡਿਲੀਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਾਇਕ ਦੇ ਖ਼ਿਲਾਫ਼ ਉਨ੍ਹਾਂ ਕੋਲ ਕਈ ਵੀਡੀਓਜ਼ ਹਨ, ਜਿਨ੍ਹਾਂ ’ਚ ਉਹ ਆਪਣੀ ਪਤਨੀ ਨੂੰ ਕੁੱਟਦਾ-ਮਾਰਦਾ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ, ਉਹ ਆਪਣੇ ਬੱਚਿਆਂ ’ਤੇ ਵੀ ਜ਼ੁਲਮ ਕਰ ਰਿਹਾ ਹੈ। ਅਜਿਹੇ ’ਚ ਉਨ੍ਹਾਂ ’ਤੇ ਵੀਡੀਓਜ਼ ਤੇ ਤਸਵੀਰਾਂ ਨੂੰ ਡਿਲੀਟ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੇ ਘਰ ਦਾ ਵਿਵਾਦ ਕੁਝ ਦਿਨ ਪਹਿਲਾਂ ਬੇਹੱਦ ਗਰਮਾਇਆ ਹੋਇਆ ਸੀ। ਇੰਨਾ ਹੀ ਨਹੀਂ, ਕਾਫੀ ਉਲਝਣ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਇਸ ਨੂੰ ਸੁਲਝਾ ਲਿਆ ਗਿਆ ਸੀ। ਹੁੱਣ ਦੇੱਖਣ ਵਾਲੀ ਗੱਲ਼ ਇਹ ਹੋਵੇਗੀ ਕਿ ਹੁਣ ਗਾਇਕ ਵੱਲੋ ਇਸ ‘ਤੇ ਕੀ ਜਵਾਬਦੇਹੀ ਸਾਹਮਣੇ ਆਉਂਦੀ ਹੈ।

The post ਇੱਕ ਵਾਰ ਫਿਰ ਭਖਿਆ ਲਹਿੰਬਰ ਹੁਸੈਨਪੁਰੀ ਦਾ ਸਾਲੀ ਨਾਲ ਵਿਵਾਦ, ਵੇਖੋ ਇਸ ਵਾਰ ਕੀ ਕਿਹਾ appeared first on Daily Post Punjabi.