lehmber hussainpuri Archives - Daily Post Punjabi

ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਨੂੰ ਵੱਡਾ ਸਦਮਾ, ਪਿਤਾ ਦਾ ਹੋਇਆ ਦਿਹਾਂਤ
ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਨੂੰ ਵੱਡਾ ਸਦਮਾ ਲੱਗਿਆ ਹੈ। ਗਾਇਕ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਪੁਸ਼ਟੀ ਗਾਇਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕੀਤੀ ਹੈ। ਮਿਲੀ ਜਾਣਕਾਰੀ ਲਹਿੰਬਰ ਹੁਸੈਨਪੁਰੀ ਇਸ ਸਮੇਂ ਵਿਦੇਸ਼ ‘ਚ ਹਨ। ਦੱਸਿਆ ਜਾ ਰਿਹਾ ਹੈ ਉਨ੍ਹਾਂ ਦੇ ਭਾਰਤ ਪਰਤਣ ‘ਤੇ ਹੀ ਪਿਤਾ ਦਾ ਸਸਕਾਰ ਕੀਤਾ ਜਾਵੇਗਾ।

ਗਾਇਕ ਲਹਿੰਬਰ ਹੁਸੈਨਪੁਰੀ ਨੇ ਪੋਸਟ ਵਿੱਚ ਲਿਖਿਆ ਕਿ- “ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੁਚਿਤ ਕੀਤਾ ਜਾਂਦਾ ਹੈ ਕਿ ਮੇਰੇ ਸਤਿਕਾਰਯੋਗ ਪਿਤਾ ਜੀ ਸਰਦਾਰ ਮੋਹਨ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਅੱਜ ਮਿਤੀ 3 ਸਿਤੰਬਰ 2024 ਨੂੰ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਹੁਸੈਨਪੁਰ, ਡਾਕਖਾਨਾ ਮਾਲੜੀ, ਤਹਿਸੀਲ ਨਕੋਦਰ, ਜਿਲਾ ਜਲੰਧਰ, ਪੰਜਾਬ ਵਿਖੇ ਹੋਵੇਗਾ। ਮੈਂ ਆਪ ਹਾਲੇ ਇੰਡੀਆ ਤੋਂ ਬਾਹਰ ਹਾਂ ਜੀ ਇਸ ਲਈ ਸਸਕਾਰ ਦੀ ਤਾਰੀਖ ਜਲਦ ਹੀ ਦੱਸੀ ਜਾਏਗੀ। ਆਪ ਸਭ ਮੇਰੇ ਪਿਤਾ ਜੀ ਲਈ ਅਰਦਾਸ ਕਰੋ ਕਿ ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ।”

ਇਹ ਵੀ ਪੜ੍ਹੋ : ਪੈਰਿਸ ਪੈਰਾਲੰਪਿਕ ‘ਚ ਭਾਰਤੀ ਖਿਡਾਰੀਆਂ ਨੇ ਗੱਡੇ ਝੰਡੇ, 20 ਮੈਡਲ ਜਿੱਤ ਕੇ ਬਣਾਇਆ ਵੱਡਾ ਰਿਕਾਰਡ

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਨੂੰ ਵੱਡਾ ਸਦਮਾ, ਪਿਤਾ ਦਾ ਹੋਇਆ ਦਿਹਾਂਤ appeared first on Daily Post Punjabi.

Lehmber Hussaipuri ਦੀ ਸਾਲੀ ਫਿਰ ਆਈ ਸਾਹਮਣੇ, ਵੀਡੀਓ ਤੇ ਮੈਸੇਜ ਦਿਖਾ ਕੇ ਲਗਾ ‘ਤੇ ਵੱਡੇ ਇਲਜ਼ਾਮ, ਦੇਖੋ LIVE
The post Lehmber Hussaipuri ਦੀ ਸਾਲੀ ਫਿਰ ਆਈ ਸਾਹਮਣੇ, ਵੀਡੀਓ ਤੇ ਮੈਸੇਜ ਦਿਖਾ ਕੇ ਲਗਾ ‘ਤੇ ਵੱਡੇ ਇਲਜ਼ਾਮ, ਦੇਖੋ LIVE appeared first on Daily Post Punjabi.

ਲਹਿੰਬਰ ਨੇ ਸਾਲੀਆਂ ਨੂੰ ਕੀਤਾ ਮੁਆਫ, ਖੁਸ਼ੀ ਨਾਲ ਬੈਠੇ ਪਰਿਵਾਰ ਦੀ ਵੀਡੀਓ ਆਈ ਸਾਹਮਣੇ, ਪਤਨੀ ਨੇ ਮੀਡੀਆ ਨੂੰ ਕੀਤੀ ਅਪੀਲ
The post ਲਹਿੰਬਰ ਨੇ ਸਾਲੀਆਂ ਨੂੰ ਕੀਤਾ ਮੁਆਫ, ਖੁਸ਼ੀ ਨਾਲ ਬੈਠੇ ਪਰਿਵਾਰ ਦੀ ਵੀਡੀਓ ਆਈ ਸਾਹਮਣੇ, ਪਤਨੀ ਨੇ ਮੀਡੀਆ ਨੂੰ ਕੀਤੀ ਅਪੀਲ appeared first on Daily Post Punjabi.

ਇਕ ਵਾਰ ਫਿਰ ਮੁੜ ਇੱਕਠਾ ਹੋਇਆ Lehmber Hussainpuri ਦਾ ਪਰਿਵਾਰ
Lehmber Hussainpuri family news: ਪੰਜਾਬੀ ਗਾਇਕ Lehmber Hussainpuri ਇੰਨੀ ਦਿਨੀਂ ਵਿੱਚ ਕਾਫ਼ੀ ਚਰਚਾ ਵਿੱਚ ਰਹੇ। ਦਰਅਸਲ ਉਨ੍ਹਾਂ ਦੇ ਪਰਿਵਾਰ ਦੇ ਕੁਝ ਨਿੱਜੀ ਮਸਲਿਆਂ ਕਾਰਨ ਉਹ ਸੁਰਖੀਆਂ ਵਿੱਚ ਬਣੇ ਰਹੇ। ਲੇਕਿਨ ਹੁਣ ਉਨ੍ਹਾਂ ਦੇ ਪਰਿਵਾਰ ਨੂੰ ਲੈ ਕੇ ਇਕ ਚੰਗੀ ਖਬਰ ਸਾਹਮਣੇ ਆ ਰਹੀ ਹੈ।

Lehmber Hussainpuri family news

ਜੀ ਹਾਂ, ਦਰਅਸਲ ਇਹ ਹੁਣ ਇੱਕ ਵਾਰ ਫੇਰ ਲੈਂਬਰ ਹੁਸੈਨਪੁਰੀ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਜੀ ਹਾਂ, ਲੈਂਬਰ ਹੁਸੈਨਪੁਰੀ ਦਾ ਪਰਿਵਾਰ ਇਕ ਵਾਰ ਫਿਰ ਮੁੜ ਇਕੱਠਾ ਹੋ ਗਿਆ ਹੈ।

ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਵਿਚ ਲੈਂਬਰ ਹੁਸੈਨਪੁਰੀ ਆਪਣੇ ਫੈਮਿਲੀ ਦੇ ਨਾਲ ਇਕ ਵਾਰ ਫਿਰ ਤੋਂ ਇਕੱਠੇ ਨਜ਼ਰ ਆ ਰਹੇ ਹਨ।

ਇਸ ਨੂੰ ਲੈ ਕੇ ਅੱਜ ਪੰਜਾਬ ਸਟੇਟ ਵੂਮੈਨ ਕਮੀਸ਼ਨ ਦੀ ਚਿਅਰਮੈਨ ਮਨੀਸ਼ਾ ਗੁਲਾਟੀ ਨੇ ਇਕ ਪੋਸਟ ਸਾਂਝੀ ਕੀਤੀ। ਜਿਸ ਵਿਚ ਉਨ੍ਹਾਂ ਨੇ ਲਿੱਖਿਆ- ਅੱਜ ਮੇਰਾ ਦਿਲ ਬਹੁਤ ਖੁਸ਼ ਹੈ। ਜਦੋਂ ਵੀ ਰਿਸ਼ਤਿਆਂ ਨੂੰ ਜੋੜਨ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਰਿਸ਼ਤਿਆਂ ਨੂੰ ਜੋੜਨ ਦਾ ਇੱਕ ਚੰਗਾ ਜ਼ਰੀਆ ਬਣੀ ਹੈ। ਮੈਨੂੰ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਲਹਿੰਬਰ ਅਤੇ ਉਨ੍ਹਾਂ ਦੀ ਪਤਨੀ ਦੀ ਅੱਜ ਕਮਿਸ਼ਨ ਵਲੋਂ ਸੁਲ੍ਹਾ-ਸਫਾਈ ਕਰਵਾ ਦਿੱਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਪਰਿਵਾਰ ‘ਚ ਰਿਸ਼ਤੇਦਾਰਾਂ ਦੀ ਦਖਲ ਨੂੰ ਦੇਖਦੇ ਹੋਏ ਦੋਵਾਂ ਨੂੰ ਰਿਸ਼ਤੇਦਾਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਵਾਹਿਗੁਰੂ ਹਰ ਇਹ ਪਰਿਵਾਰ ਨੂੰ ਹੱਸਦਾ-ਖੇਡਦਾ ਰੱਖੇ। ਮੇਰੀਆਂ ਦੁਆਵਾਂ ਤੁਹਾਡੇ ਦੋਵਾਂ ਨਾਲ ਹਨ।

ਜਾਣਕਾਰੀ ਦੀ ਦੱਸ ਦੇਈਏ ਕੁਝ ਨਿਜੀ ਮਨ ਮੁਟਾਵ ਕਾਰਨ ਇਸ ਪਰਿਵਾਰ ਵਿਚ ਦਰਾਰ ਆ ਗਈ ਸੀ, ਜਿਸਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵੀਡੀਓਜ਼ ਤੇ ਫੋਟੋਆਂ ਵਾਇਰਲ ਹੋਈਆਂ ਸਨ।

The post ਇਕ ਵਾਰ ਫਿਰ ਮੁੜ ਇੱਕਠਾ ਹੋਇਆ Lehmber Hussainpuri ਦਾ ਪਰਿਵਾਰ appeared first on Daily Post Punjabi.

ਗਾਇਕ ਲਹਿੰਬਰ ਹੁਸੈਨਪੁਰੀ ‘ਤੇ ਲੱਗੇ ਕੁੱਟਮਾਰ ਦੇ ਇਲਜ਼ਾਮ ,ਆਪਣੇ ਹੀ ਬੱਚੇ ਅਤੇ ਪਤਨੀ ਨੂੰ ਮਾਰਨ ਦਾ ਮਾਮਲਾ ਆਇਆ ਸਾਹਮਣੇ!
Punjabi singer lehmber hussainpuri : ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਇਰ ਕੀਤਾ ਗਿਆ ਹੈ। ਬੀਤੀ ਰਾਤ, ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਨੇ ਆਪਣੀ ਪਤਨੀ, ਬੱਚਿਆਂ ਅਤੇ ਸਾਲੀਆਂ ‘ਤੇ ਉਨ੍ਹਾਂ ਦੇ ਨਿਊ ਦਿਓਲ ਨਗਰ ਸਥਿਤ ਨਿਵਾਸ’ ਤੇ ਹਮਲਾ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

Punjabi singer lehmber hussainpuri

ਦੂਜੇ ਪਾਸੇ ਲਹਿੰਬਰ ਦਾ ਕਹਿਣਾ ਹੈ ਕਿ ਸਾਰੇ ਦੋਸ਼ ਬੇਬੁਨਿਆਦ ਹਨ ,ਉਸਦੀ ਪਤਨੀ ਆਪਣੀ ਭੈਣ ਦੀਆ ਗੱਲਾਂ ਵਿਚ ਆ ਕੇ ਉਸ ਨਾਲ ਝਗੜਾ ਕਰਦੀ ਸੀ। ਜਦਕਿ ਉਸਦੀ ਸਾਲੀ ਰਜਨੀ ਨੇ ਪੁਲਿਸ ਨੂੰ ਦੱਸਿਆ ਕਿ ਇਹ ਇਲਜਾਮ ਝੂਠੇ ਹਨ। ਦਰਅਸਲ ਉਸਦਾ ਘਰ ਵੀ ਲਹਿੰਬਰ ਦੇ ਘਰ ਦੇ ਸਾਹਮਣੇ ਹੀ ਹੈ ਅਤੇ ਲਹਿੰਬਰ ਨੇ ਆਪਣੇ ਘਰੇ ਕਿਰਾਏਦਾਰ ਰੱਖਣੇ ਸਨ। ਇਸੇ ਸਿਲਸਲੇ ਵਿਚ ਕਲ ਕੁਝ ਲੋਕੀ ਉਸਦਾ ਘਰ ਵੇਖਣ ਆਏ ਸਨ ਅਤੇ ਪਰ ਲਹਿੰਬਰ ਨੇ ਉਹਨਾਂ ਨੂੰ ਗ਼ਲਤ ਬੰਦੇ ਸਮਝ ਕੇ ਅਚਾਨਕ ਆ ਕੇ ਹਮਲਾ ਕਰ ਦਿੱਤਾ।

Punjabi singer lehmber hussainpuri

ਜਿਸ ਵਿਚ ਉਸਨੇ ਆਪਣੇ ਬੱਚੇ ,ਪਤਨੀ ਅਤੇ ਦੋ ਸਾਲੀਆਂ ਨੂੰ ਕੁੱਟ ਦਿੱਤਾ ਹੈ। ਜਿਸ ਤੋਂ ਬਾਅਦ ਸਿਵਲ ਹਸਪਤਾਲ ਵਿਚ ਪਰਚਾ ਦਰਜ ਕਰਾਇਆ ਗਿਆ। ਇਹ ਹੰਗਾਮਾ ਉਹਨਾਂ ਦੇ ਘਰ ਦੇ ਬਾਹਰ ਘਟੋ-ਘੱਟ ਦੋ ਘੰਟੇ ਚੱਲਿਆ। ਇਸ ਮਾਮਲੇ ਦੀ ਜਾਂਚ ਭਗਵੰਤ ਭੁੱਲਰ, ਥਾਣਾ ਭਾਰਗਵ ਦੇ ਇੰਚਾਰਜ ਕਰ ਰਹੇ ਹਨ। ਉਹਨਾਂ ਨੇ ਦਸਿਆ ਕਿ ਫਿਲਹਾਲ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਇਹ ਘਰੇਲੂ ਵਿਵਾਦ ਹੈ ਤੇ ਦੋਹਾਂ ਧਿਰਾਂ ਨੂੰ ਐੱਮ.ਐੱਲ.ਆਰ ਨਾਲ ਆ ਕੇ ਬਿਆਨ ਦੇ ਕੇ ਜਾਣ ਲਈ ਆਖਿਆ ਗਿਆ ਹੈ। ਬਾਕੀ ਗੱਲਾਂ ਹੁਣ ਉਸ ਤੋਂ ਬਾਅਦ ਹੀ ਸਾਹਮਣੇ ਆਉਣਗੀਆਂ।

ਇਹ ਵੀ ਦੇਖੋ : ਪੰਜਾਬੀ ਗਾਇਕ Lehmber Hussainpuri ਨੇ ਅੱਧੀ ਰਾਤ ਪਤਨੀ ਤੇ ਬੱਚੇ ਕੁੱਟ ਕੇ ਕੱਢੇ ਬਾਹਰ,ਸਾਲੀ ਨੇ ਲਾਏ ਵੱਡੇ ਦੋਸ਼ LIVE

The post ਗਾਇਕ ਲਹਿੰਬਰ ਹੁਸੈਨਪੁਰੀ ‘ਤੇ ਲੱਗੇ ਕੁੱਟਮਾਰ ਦੇ ਇਲਜ਼ਾਮ ,ਆਪਣੇ ਹੀ ਬੱਚੇ ਅਤੇ ਪਤਨੀ ਨੂੰ ਮਾਰਨ ਦਾ ਮਾਮਲਾ ਆਇਆ ਸਾਹਮਣੇ! appeared first on Daily Post Punjabi.

ਗਾਇਕ ਲਹਿੰਬਰ ਹੁਸੈਨਪੁਰੀ ਤੇ ਟੁੱਟਿਆ ਦੁੱਖਾਂ ਦਾ ਪਹਾੜ , ਜਾਣੋ
Punjabi singer Lehmber Hussainpuri : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਜਿਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਤੇ ਆਪਣੀ ਕਲਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਹਾਲ ਹੀ ਵਿੱਚ ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਾਣਕਾਰੀ ਅਨੁਸਾਰ ਕੱਲ੍ਹ ਉਹਨਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ ਤੇ ਅਜੇ ਸਿਵਾ ਠੰਡਾ ਵੀ ਨਹੀਂ ਹੋਇਆ ਅੱਜ ਉਹਨਾਂ ਦੀ ਭੈਣ ਵੀ ਇਸ ਦੁਨੀਆਂ ਨੂੰ ਅਲਵਿਦਾ ਆਖ ਕੇ ਚਲੇ ਗਏ।

Punjabi singer Lehmber Hussainpuri

ਉਹਨਾਂ ਦਾ ਸੰਸਕਾਰ ਅੱਜ ਦੁਪਹਿਰ 12 ਵਜੇ ਬਡਾਲਾ ਕਲੋਨੀ ਨੇੜੇ ਪ੍ਰਤਾਪ ਨਗਰ ਜੰਲਧਰ ਸ਼ਮਸ਼ਾਨ ਘਾਟ ਖੁਰਲਾਂ ਕੀਗਰਾ ਜਲੰਧਰ ਵਿਖੇ ਹੋਇਆ ਹੈ। ਦੱਸਣਯੋਗ ਹੈ ਕਿ ਲਹਿੰਬਰ ਹੁਸੈਨਪੁਰੀ ਵਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ। ਜਿਸ ਵਿੱਚ ਉਹਨਾਂ ਨੇ ਕੁੱਝ ਹੀ ਸਮੇਂ ਪਹਿਲਾਂ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ -ਪਰਮਾਤਮਾ ਨੇ ਸਾਡੇ ਨਾਲ ਬਹੁਤ ਮਾੜਾ ਕੀਤਾ ਕੱਲ ਮਾਂ ਖੋਹ ਲਈ ਉਸ ਦਾ ਆਜੇ ਸਿਵਾ ਠੰਡਾ ਨਹੀਂ ਹੋਈਆ ਅੱਜ ਭੈਣ ਵੀ ਖੋਹ ਲਈ ਅੱਜ ਦੁਪਹਿਰ 12 ਵਜੇ ਸੰਸਕਾਰ ਕੀਤਾ ਜਾਵੇਗਾ ਬਡਾਲਾ ਕਲੋਨੀ ਨੇੜੇ ਪ੍ਰਤਾਪ ਨਗਰ ਜੰਲਧਰ ਸ਼ਮਸ਼ਾਨ ਘਾਟ ਖੁਰਲਾਂ ਕੀਗਰਾ ਜੰਲਧਰ ਵਹਿਗੂਰੁ ਮੇਹਰ ਕਰ।

Punjabi singer Lehmber Hussainpuri

ਇਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਮਾਂ ਦੀ ਆਖਰੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ – ਸਾਰੇ ਪਰਿਵਾਰ ਨੂੰ ਖੁਸ਼ੀਆਂ ਦੇਣ ਵਾਲੀ ਮਾਂ ਅੱਜ ਸਾਨੂੰ ਛੱਡ ਕੇ ਚਲੀ ਗਈ ਹੈ। ਅੱਜ ਸੰਸਕਾਰ ਬਡਾਲਾ ਕਲੋਨੀ ਨੇੜੇ ਪ੍ਰਤਾਪ ਨਗਰ ਜੰਲਧਰ , ਮੈਨੂੰ ਲਹਿੰਬਰ ਹੁਸੈਨਪੁਰੀ ਬਣਾਉਣ ਵਾਲੀ ਮਾਂ ਮੈਨੂੰ ਹਮੇਸ਼ਾ ਕਮੀ ਰਹੇਗੀ। ਇਸ ਸਮੇ ਲਹਿੰਬਰ ਹੁਸੈਨਪੁਰੀ ਤੇ ਬਹੁਤ ਵੱਡਾ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਦੱਸਣਯੋਗ ਹੈ ਕਿ ਲਹਿੰਬਰ ਹੁਸੈਨਪੁਰੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਤੇ ਪ੍ਰਸਿੱਧ ਗਾਇਕਾਂ ਦੇ ਵਿੱਚੋ ਇੱਕ ਸਨ। ਜਿਹਨਾਂ ਨੇ ਪੰਜਾਬੀ ਇੰਡਸਟਰੀ ਤੇ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਖਾਸ ਜਗ੍ਹਾ ਬਣਾ ਲਈ ਹੈ।

ਇਹ ਵੀ ਦੇਖੋ : ਬੇਅਦਬੀ ਤੇ ਗੋਲ਼ੀਕਾਂਡ ‘ਤੇ ਚਰਨਜੀਤ ਬਰਾੜ ਦੇ ਬੇਬਾਕ ਬੋਲ! ਦੱਸੀਆਂ ਉਹ ਗੱਲਾਂ ਜੋ ਨਹੀਂ ਆਈਆਂ ਕਦੇ ਸਾਹਮਣੇ…

The post ਗਾਇਕ ਲਹਿੰਬਰ ਹੁਸੈਨਪੁਰੀ ਤੇ ਟੁੱਟਿਆ ਦੁੱਖਾਂ ਦਾ ਪਹਾੜ , ਜਾਣੋ appeared first on Daily Post Punjabi.