letest health news Archives - Daily Post Punjabi

ਜਾਮੁਨ ਖਾਣ ਤੋਂ ਤੁਰੰਤ ਬਾਅਦ ਨਾ ਖਾਓ ਇਹ ਚੀਜ਼ਾਂ, ਹੋ ਸਕਦੀਆਂ ਹਨ ਪੇਟ ਦੀਆਂ ਸਮੱਸਿਆਵਾਂ…
donot eat these 3 things after eating black plum: ਗਰਮੀਆਂ ‘ਚ ਜਾਮੁਨ ਬਹੁਤ ਖਾਧਾ ਜਾਂਦਾ ਹੈ।ਇਹ ਖਾਣੇ ‘ਚ ਸਵਾਦਿਸ਼ਟ ਹੋਣ ਦੇ ਨਾਲ ਸਿਹਤ ਦੇ ਲਈ ਬਹੁਤ ਲਾਭਦਾਇਕ ਹੁੰਦਾ ਹੈ।ਇਸ ‘ਚ ਵਿਟਾਮਿਨ ਸੀ,ਬੀ6,ਫਾਈਬਰ,ਕਾਰਬੋਹਾਈਡ੍ਰੇਟ, ਪ੍ਰੋਟੀਨ,ਫੈਟ, ਕੈਲਸ਼ੀਅਮ,ਮੈਗਨੀਸ਼ੀਅਮ, ਪੋਟਾਸ਼ੀਅਮ, ਸੋਡੀਅਮ, ਆਇਰਨ, ਥਾਇਮਿਨ,ਰਾਈਬੋਫਲੇਵਿਨ,ਨਿਯਾਸਿਨ,ਐਂਟੀ-ਆਕਸੀਡੇਂਟਸ ਗੁਣ ਹੁੰਦੇ ਹਨ।ਖਾਸ ਤੌਰ ‘ਤੇ ਡਾਇਬਿਟੀਕ ਮਰੀਜ਼ਾਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ।ਪਰ ਇਸ ਨੂੰ ਖਾਣੇ ਦੇ ਤੁਰੰਤ ਬਾਅਦ 3 ਦਿਨਾਂ ਦੇ ਸੇਵਨ ਤੋਂ ਬਚਣਾ ਚਾਹੀਦਾ।ਨਹੀਂ ਤਾਂ ਸਰੀਰ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।

donot eat these 3 things after eating black plum

ਆਉ ਜਾਣਦੇ ਹਾਂ ਜਾਮੁਨ ਖਾਣ ਦੇ ਤੁਰੰਤ ਬਾਅਦ ਕਿਹੜੀਆਂ ਚੀਜਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ…

ਆਚਾਰ: ਆਮਤੌਰ ‘ਤੇ ਲੋਕ ਭੋਜਨ ਦੇ ਨਾਲ ਅਚਾਰ ਖਾਣਾ ਪਸੰਦ ਕਰਦੇ ਹਨ।ਉੱਥੇ ਹੀ ਕਈ ਲੋਕ ਇਸ ਦੌਰਾਨ ਫਲਾਂ ਦਾ ਸਲਾਦ ਵੀ ਖਾਧੇ ਹਨ।ਪਰ ਭੋਜਨ ਦੇ ਨਾਲ ਜਾਮੁਨ ਖਾਣ ਤੋਂ ਬਚਣਾ ਚਾਹੀਦਾ।ਅਸਲ ‘ਚ ਇਸਦੀ ਵਰਤੋਂ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।ਇਨਾਂ੍ਹ ਦੋਵਾਂ ਨੂੰ ਇਕੱਠੇ ਖਾਣ ਨਾਲ ਨਾਲ ਪੇਟ ਸਬੰਧੀ ਸਮੱਸਿਆ ਝੱਲਣੀ ਪੈ ਸਕਦੀ ਹੈ।ਇਸ ਲਈ ਇਨਾਂ੍ਹ ਨੂੰ ਇਕੱਠੇ ਖਾਣ ਤੋਂ ਤੁਰੰਤ ਬਾਅਦ ਆਚਾਰ ਖਾਣ ਤੋਂ ਬਚਣਾ ਚਾਹੀਦਾ।

donot eat these 3 things after eating black plum

ਦੁੱਧ: ਦੁੱਧ ਪੋਸ਼ਕ ਤੱਤ ਅਤੇ ਐਂਟੀ-ਆਕਸੀਡੇਂਟਸ ਗੁਣਾਂ ਨਾਲ ਭਰਪੂਰ ਹੁੰਦਾ ਹੈ।ਇਸਦੀ ਵਰਤੋਂ ਸਰੀਰਕ ਅਤੇ ਮਾਨਸਿਕ ਵਿਕਾਸ ਬਿਹਤਰ ਢੰਗ ਨਾਲ ਹੋਣ ‘ਚ ਮਦਦ ਮਿਲਦੀ ਹੈ।ਜੇਕਰ ਜਾਮੁਨ ਦੇ ਤੁਰੰਤ ਬਾਅਦ ਦੁੱਧ ਪੀਣ ਤੋਂ ਬਚਣਾ ਚਾਹੀਦਾ।ਇਸ ਨਾਲ ਪਾਚਨ ਕਿਰਿਆ ਖਰਾਬ ਅਤੇ ਪੇਟ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।ਇਸਦੇ ਕਾਰਨ ਪੇਟ ‘ਚ ਗੈਸ, ਅਪਚ,ਐਸੀਡਿਟੀ ਆਦਿ ਦੀ ਸਮੱਸਿਆ ਹੋ ਸਕਦੀ ਹੈ।ਜੇਕਰ ਤੁਸੀਂ ਦੁੱਧ ਪੀਣਾ ਹੀ ਹੈ ਤਾਂ ਇਸ ਨੂੰ ਜਾਮੁਨ ਖਾਣ ਦੇ 1-2 ਘੰਟੇ ਬਾਅਦ ਪੀਓ।

ਇਹ ਵੀ ਪੜੋ:BJP ਦੇ ਗੜ੍ਹ ‘ਚ ‘ਆਪ’ ਨੂੰ ਮਿਲਿਆ ਭਰਵਾਂ ਹੁੰਗਾਰਾ, ਮਸ਼ਹੂਰ ਕਾਰੋਬਾਰ ਨੇ ਫੜਿਆ ਝਾੜੂ…

ਹਲਦੀ:ਜਾਮੁਨ ਖਾਣ ਦੇ ਤੁਰੰਤ ਬਾਅਦ ਹਲਦੀ ਦੀ ਵਰਤੋਂ ਕਰਨ ਤੋਂ ਵੀ ਬਚਣਾ ਚਾਹੀਦਾ ਹੈ।ਮਾਹਿਰਾਂ ਅਨੁਸਾਰ ਇਸ ਨਾਲ ਸਰੀਰ ‘ਚ ਰਿਕਐਕਸ਼ਨ ਹੋ ਸਕਦਾ ਹੈ।ਇਨ੍ਹਾਂ ਦਾ ਇਕੱਠੇ ਵਰਤੋਂ ਕਰਨ ਨਾਲ ਪੇਟ ਅਤੇ ਸਰੀਰ ‘ਚ ਦਰਦ ਅਤੇ ਜਲਨ ਦੀ ਸ਼ਿਕਾਇਤ ਹੋ ਸਕਦੀ ਹੈ।ਅਜਿਹੇ ‘ਚ ਜਾਮੁਨ ਖਾਣ ਨਾਲ ਕਰੀਬ 30 ਮਿੰਟ ਬਾਅਦ ਹਲਦੀ ਦੀ ਵਰਤੋਂ ਕਰਨੀ ਚਾਹੀਦੀ।

ਇਹ ਵੀ ਪੜੋ:ਬੰਦੇ ਨੇ ਕੀਤੀ ਕਮਾਲ!ਬਿਜਲੀ ਤੋਂ ਬਿਨਾਂ ਪੱਖਾ ਤੇ ਪੈਟਰੋਲ ਤੋਂ ਬਿਨਾਂ ਚਲਾਤਾਂ ਬਾਈਕ!ਘਰ ਦੀਆ ਖ਼ਰਾਬ ਚੀਜ਼ਾਂ ਸੁੱਟਣ…

The post ਜਾਮੁਨ ਖਾਣ ਤੋਂ ਤੁਰੰਤ ਬਾਅਦ ਨਾ ਖਾਓ ਇਹ ਚੀਜ਼ਾਂ, ਹੋ ਸਕਦੀਆਂ ਹਨ ਪੇਟ ਦੀਆਂ ਸਮੱਸਿਆਵਾਂ… appeared first on Daily Post Punjabi.

ਕੈਂਸਰ, ਫੰਗਸ ਅਤੇ ਇੰਫੈਕਸ਼ਨ ਸਮੇਤ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਸਰੋਂ ਦਾ ਤੇਲ…
mustard oil benefits: ਸਰ੍ਹੋਂ ਦਾ ਤੇਲ ਭਾਰਤ ਦੇ ਹਰ ਘਰ ਵਿੱਚ ਵਰਤਿਆ ਜਾਂਦਾ ਹੈ। ਸਰ੍ਹੋਂ ਦਾ ਤੇਲ ਕਈ ਤਰੀਕਿਆਂ ਨਾਲ ਲਾਭਕਾਰੀ ਹੈ। ਪਰ ਇਸ ਦੌਰਾਨ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼), ਨਵੀਂ ਦਿੱਲੀ ਅਤੇ ਸੇਂਟ ਜੌਹਨ ਹਸਪਤਾਲ, ਬੰਗਲੌਰ ਦੇ ਨਾਲ ਮਿਲ ਕੇ ਕੀਤੇ ਗਏ ਇੱਕ ਸਰਵੇਖਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਸਰ੍ਹੋਂ ਦਾ ਤੇਲ ਮੁੱਖ ਤੌਰ ਤੇ ਰਸੋਈ ਅਤੇ ਡੂੰਘੇ ਤਲ਼ਣ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਫਾਰਮ ਕੋਰੋਨਰੀ ਦਿਲ ਦੀ ਬਿਮਾਰੀ ਨਾਲ ਜੁੜੇ ਜੋਖਮ ਨੂੰ 70 ਪ੍ਰਤੀਸ਼ਤ ਤੋਂ ਵੱਧ ਘਟਾ ਸਕਦਾ ਹੈ।

mustard oil benefits

ਇਸ ਲਈ ਬਹੁਤ ਸਾਰੇ ਨਾਮਵਰ ਕਾਰਡੀਓਲੋਜਿਸਟ ਇਕ ਸਿਹਤਮੰਦ ਦਿਲ ਅਤੇ ਨਾੜੀ ਪ੍ਰਣਾਲੀ ਲਈ ਸਪੱਸ਼ਟ ਤੌਰ ‘ਤੇ ਠੰਡੇ-ਦਬਾਏ (ਕੱਚੀ ਘਣੀ) ਸਰ੍ਹੋਂ ਦੇ ਤੇਲ ਦੀ ਸਿਫਾਰਸ਼ ਕਰਦੇ ਹਨ। ਪੌਸ਼ਟਿਕ ਮਾਹਰ ਅਤੇ ਖੁਰਾਕ ਦੇਣ ਵਾਲੇ ਵੀ ਇਕਮਤ ਹਨ ਕਿ ਸਰ੍ਹੋਂ ਦਾ ਤੇਲ ਸਭ ਤੋਂ ਸਿਹਤਮੰਦ ਖਾਣਾ ਬਣਾਉਣ ਵਾਲੇ ਤੇਲਾਂ ਵਿਚੋਂ ਇਕ ਹੈ।

ਆਉ ਜਾਣਦੇ ਹਾਂ mustard oil ਸਾਡੇ ਲਈ ਕਿਵੇਂ ਲਾਭਕਾਰੀ ਹਨ?
ਸਰੋਂ ਦੇ ਤੇਲ ਨਾਲ ਸਾਡੇ ਸਰੀਰ ਦੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਭੁੱਖ ਵਧਦੀ ਹੈ।
ਸਰੋਂ ਦੇ ਤੇਲ ‘ਚ ਥੀਆਮਾਇਨ, ਫੋਲੇਟ ਅਤੇ ਨਿਯਾਸਿਨ ਕਾਫੀ ਮਾਤਰਾ ‘ਚ ਹੋਣ ਕਾਰਨ ਇਹ ਵਜ਼ਨ ਘਟਾਉਣ ‘ਚ ਵੀ ਮੱਦਦਗਾਰ ਹੈ।
ਸਰੋਂ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਸਰੀਰ ਦੀ ਵਾਧੂ ਚਰਬੀ ਘਟਦੀ ਹੈ, ਮਾਸਪੇਸ਼ੀਆ ਮਜ਼ਬੂਤ ਹੁੰਦੀਆਂ ਹਨ ਅਤੇ ਬਲੱਡ ਸਰਕੁਲੇਸ਼ਨ ਬਿਹਤਰ ਹੁੰਦਾ ਹੈ।
ਸਰੋਂ ਦਾ ਤੇਲ ਕੈਲੋਸਟ੍ਰਾਲ ਨੂੰ ਸੰਤੁਲਿਤ ਰੱਖਦਾ ਹੈ।
ਇਹ ਸਰੋਂ ਦੇ ਡ੍ਰਾਇਨੇਸ ਨੂੰ ਖਤਮ ਕਰਦਾ ਹੈ।
ਸਰੋਂ ਦਾ ਤੇਲ ਫੰਗਲ ਇੰਫੈਕਸ਼ਨ ਤੋਂ ਵੀ ਬਚਾਉਂਦਾ ਹੈ।
ਸਰੋਂ ਦਾ ਤੇਲ ਦੰਦ ਦਰਦ ਅਤੇ ਪਾਰਿਰਿਆ ‘ਚ ਵੀ ਫਾਇਦੇਮੰਦ ਹੈ।ਸਰੋਂ ਦਾ ਤੇਲ ਸਾਨੂੰ ਕੈਂਸਰ ਤੋਂ ਵੀ ਬਚਾਉਂਦਾ ਹੈ ਕਿਉਂਕਿ ਸਰਸੋਂ ਦੇ ਤੇਲ ਨਾਲ ਗਲੂਕੋਸਿਨੋਲੋਟ ਨਾਮਕ ਤੱਤ ਹੁੰਦਾ ਹੈ।
ਕੋਲਡ-ਪ੍ਰੈਸਡ ਸਰੋਂ ਦੇ ਤੇਲ ‘ਚ ਵਿਟਾਮਿਨ ਅਤੇ ਐਂਟੀਆਕਸੀਡੈਂਟ ਭਰਪੂਰ ਹੁੰਦਾ ਹੈ।
ਕੋਲਡ ਪੈ੍ਰਸਡ ਸਰੋਂ ਦੇ ਤੇਲ ‘ਚ ਸਮਕਾਲੀਨ ਆਹਾਰ ਅਤੇ ਓਮੇਗਾ-6 ਅਤੇ ਓਮੇਗਾ-3 ਅਨੁਪਾਤ ‘ਚ ਇੱਕ ਵੱਡਾ ਅਸੰਤੁਲਨ ਪੈਦਾ ਕਰ ਦਿੱਤਾ ਹੈ ਅਤੇ ਸਰੋਂ ਦਾ ਤੇਲ ਇਸ ਨੂੰ ਠੀਕ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

mustard oil benefits

ਛੇਵੇਂ ‘ਫੇਰੇ’ ਤੋਂ ਬਾਅਦ ਲਾੜੀ ਨੇ ਤੋੜਿਆ ਵਿਆਹ, ਕਿਹਾ- ਲਾੜਾ ਪਸੰਦ ਨਹੀਂ

ਕੀ ਹੈ ਸਰੋਂ ਦੇ ਤੇਲ ਦੀ ਖਾਸੀਅਤ?
ਸਰੋਂ ਦੇ ਤੇਲ ਵਰਗੇ ਪੌਦੇ ਅਧਾਰਿਤ (ਪਲਾਂਟ ਬੇਸਡ) ਤੇਲਾਂ ‘ਚ ਫਾਈਟੋਸਟੇਰਾਲ ਹੁੰਦੇ ਹਨ।ਜੋ ਖਰਾਬ ਕੈਲੋਸਟ੍ਰਾਲ ਨੂੰ ਸਰੀਰ ‘ਚ ਵਧਣ ਤੋਂ ਰੋਕਦੇ ਹਨ।ਸਰੋਂ ਦੇ ਤੇਲ ‘ਚ ਵਿਸ਼ੇਸ਼ ਰੂਪ ਨਾਲ ਜੀਰੋ ਟ੍ਰਾਂਸ ਫੈਟੀ ਐਸਿਡ ਹੁੰਦਾ ਹੈ।
ਸਰੋਂ ਦੇ ਤੇਲ ਦੀ ਖਾਸੀਅਤ ਇਹ ਹੈ ਕਿ ਉੱਚ ਤਾਪਮਾਨ ‘ਤੇ ਵੀ ਇਸ ‘ਚ ਸਾਰੇ ਪੋਸ਼ਕ ਤੱਤ ਸਥਿਰ ਅਤੇ ਬਰਕਰਾਰ ਰਹਿੰਦੇ ਹਨ।

ਕਿਸਾਨਾਂ ਦੇ ਨਾਲ ਡੱਟ ਗਿਆ Golden Hut ਵਾਲਾ ਰਾਣਾ, ਕਹਿੰਦਾ, “ਰਾਜਪੂਤ ਆ…. ਨਾ ਖੱਟੜ ਤੋਂ ਡਰਦਾ ਨਾ ਮੋਦੀ ਤੋਂ”

The post ਕੈਂਸਰ, ਫੰਗਸ ਅਤੇ ਇੰਫੈਕਸ਼ਨ ਸਮੇਤ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਸਰੋਂ ਦਾ ਤੇਲ… appeared first on Daily Post Punjabi.

Thumb Test ਨਾਲ ਪਤਾ ਲਗਾਉ ਕਿਤੇ ਤੁਸੀਂ Deadly Heart Problem ਤੋਂ ਪੀੜਤ ਤਾਂ ਨਹੀਂ, ਡਾਕਟਰਾਂ ਨੇ ਦੱਸਿਆ ਬੇਹੱਦ ਲਾਹੇਵੰਦ
simple thumb tests: ਇੱਕ ਆਸਾਨ ਜਿਹੇ ਥੰਬ ਟੈਸਟ ਨਾਲ ਤੁਹਾਨੂੰ ਪਤਾ ਲੱਗਾ ਸਕਦਾ ਹੈ ਕਿ ਤੁਹਾਨੂੰ ਦਿਲ ਨਾਲ ਜੁੜੀ ਕੋਈ ਬੀਮਾਰੀ ਤਾਂ ਨਹੀਂ ਹੈ।ਯੇਲ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਟੈਸਟ ਬੇਹੱਦ ਕਾਰਗਰ ਹੈ ਅਤੇ ਸਮੇਂ ‘ਤੇ ਸਹੀ ਜਾਣਕਾਰੀ ਪ੍ਰਦਾਨ ਕਰਨ ‘ਚ ਮੱਦਦ ਕਰਦਾ ਹੈ।ਇਸ ਟੈਸਟ ਰਾਹੀਂ ਤੁਸੀਂ ਪਤਾ ਲਗਾ ਸਕਦੇ ਹੋ ਕਿ ਕਿਤੇ ਤੁਹਾਨੂੰ ਛਿਪੀ ਹੋਈ ੲਓਟਿਰਕ ੲਨਯੂਰਿਜ਼ਮ ਦੀ ਸਮੱਸਿਆ ਤਾਂ ਨਹੀਂ ਹੈ।ਇਸ ਸਥਿਤੀ ‘ਚ ਧੜਕਣ ਦੀਆਂ ਦੀਵਾਰਾਂ ਹੌਲੀ-ਹੌਲ਼ੀ ਕਮਜ਼ੋਰ ਪੈਣ ਲੱਗਦੀਆਂ ਹਨ।

simple thumb tests

‘ਦ ਸਨ’ ਦੀ ਰਿਪੋਰਟ ‘ਚ ਡਾਕਟਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਮਹਾਧਮਨੀ ਸਾਡੇ ਸਰੀਰ ਦੀ ਸਭ ਤੋਂ ਵੱਡੀ ਰਕਤ ਵਹਿਨੀ ਹੁੰਦੀ ਹੈ।ਇਹ ਸਾਡੇ ਦਿਲ ਤੋਂ ਲਹੂ ਲੈ ਕੇ ਸਰੀਰ ਦੇ ਬਾਕੀ ਹਿੱਸਿਆਂ ‘ਚ ਪਹੁੰਚਾਉਂਦੀ ਹੈ।ਕੁਝ ਸਥਿਤੀਆਂ ਦੇ ਕਾਰਨ ਮਹਾਧਮਨੀ ਦੀਆਂ ਦੀਵਾਰਾਂ ‘ਚ ਗੁਬਾਰੇ ਵਰਗੀ ਸੋਜ ਆ ਜਾਂਦੀ ਹੈ।ਜਿਸ ਨਾਲ ਧਮਨੀ ਦੀਆਂ ਦੀਵਾਰਾਂ ਕਮਜ਼ੋਰ ਪੈਣ ਲੱਗਦੀਆਂ ਹਨ, ਜੋ ਬੇਹੱਦ ਖਤਰਨਾਕ ਹੈ।ਹਾਲਾਂਕਿ, ਜੇਕਰ ਜਲਦ ਇਸਦਾ ਪਤਾ ਲੱਗ ਜਾਵੇ ਤਾਂ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

Aortic ਐਨਿਉਰਿਜ਼ਮ ਵਿੱਚ ਆਮ ਤੌਰ ਤੇ ਕੋਈ ਲੱਛਣ ਨਹੀਂ ਹੁੰਦੇ ਅਤੇ ਸਿਰਫ ਸਕ੍ਰੀਨਿੰਗ ਦੁਆਰਾ ਖੋਜਿਆ ਜਾ ਸਕਦਾ ਹੈ।ਜਦੋਂ ਕਿਸੇ ਵਿਅਕਤੀ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ, ਬਹੁਤ ਦੇਰ ਹੋ ਜਾਂਦੀ ਹੈ।ਸੋਜ ਇੰਨੀ ਵੱਡੀ ਹੋ ਜਾਂਦੀ ਹੈ ਜਿਵੇਂ ਕਿ ਇੱਕ ਗੁਬਾਰੇ।ਇਸ ਸਥਿਤੀ ਵਿੱਚ ਅੰਦਰੂਨੀ ਖੂਨ ਵਗਣਾ ਅਤੇ ਸੰਭਾਵਤ ਤੌਰ ਤੇ ਮੌਤ ਹੋ ਸਕਦੀ ਹੈ।ਇਸ ਗੁਬਾਰੇ ਦੇ ਫਟਣ ਦੇ ਮਾਮਲਿਆਂ ਵਿੱਚ, 10 ਵਿੱਚੋਂ 8 ਵਿਅਕਤੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ।

ਇਹ ਵੀ ਪੜੋ:‘ਯਾਸ’ ਤੂਫਾਨ ‘ਤੇ PM ਮੋਦੀ ਦੀ ਮੀਟਿੰਗ ‘ਚ ਸ਼ੁਭੇਂਦੂ ਅਧਿਕਾਰੀ ਨੂੰ ਕਿਉਂ ਬੁਲਾਇਆ? PM ‘ਤੇ ਭੜਕੀ ਮਮਤਾ ਬੈਨਰਜੀ

ਇੰਝ ਕਰੋ ਟੈਸਟ: ਡਾਕਟਰਾਂ ਅਨੁਸਾਰ ਸਟਾਪ ਟੈਸਟ ਕਰਨਾ ਬਹੁਤ ਅਸਾਨ ਹੈ।ਇਸ ਦੇ ਲਈ, ਪਹਿਲਾਂ ਆਪਣਾ ਹੱਥ ਵਧਾਓ ਅਤੇ ਹਥੇਲੀ ਨੂੰ ਫੈਲਾਓ।ਇਸ ਤੋਂ ਬਾਅਦ, ਅੰਗੂਠੇ ਨੂੰ ਛੋਟੀ ਉਂਗਲ ਵੱਲ ਹਥੇਲੀ ਦੇ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰੋ।ਜੇ ਅੰਗੂਠਾ ਹਥੇਲੀ ਨੂੰ ਪਾਰ ਕਰਦਾ ਹੈ, ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਕਿਸੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।ਡਾਕਟਰਾਂ ਦਾ ਕਹਿਣਾ ਹੈ ਕਿ ਅੰਗੂਠੇ ਨੂੰ ਇਸ ਤਰੀਕੇ ਨਾਲ ਲਿਜਾਣਾ ਇੱਕ ਅਸਿੱਧੇ ਸੰਕੇਤ ਹੈ ਕਿ ਸਬੰਧਤ ਵਿਅਕਤੀ ਦੇ ਜੋੜ ਢਿੱਲੇ ਹੁੰਦੇ ਹਨ।ਇਸ ਤੋਂ ਇਲਾਵਾ, ਇਹ ਏਓਰਟਾ ਸਮੇਤ, ਪੂਰੇ ਸਰੀਰ ਵਿਚ ਕਨੈਕਟਿਵ ਟਿਸ਼ੂ ਰੋਗ ਦੀ ਨਿਸ਼ਾਨੀ ਹੈ।

ਇਹ ਵੀ ਪੜੋ:ਕੀ ਕਿਸਾਨਾਂ ਦੇ ਹੱਕ ‘ਚ NEWZEALAND ਦੀ ਪ੍ਰਧਾਨ ਮੰਤਰੀ ਨੇ ਮਨਾਇਆ ‘ਕਾਲਾ ਦਿਵਸ’ ? ਕੀ ਹੈ ‘ਕਾਲਾ ਸੂਟ’ ਦਾ ਸੱਚ ?

The post Thumb Test ਨਾਲ ਪਤਾ ਲਗਾਉ ਕਿਤੇ ਤੁਸੀਂ Deadly Heart Problem ਤੋਂ ਪੀੜਤ ਤਾਂ ਨਹੀਂ, ਡਾਕਟਰਾਂ ਨੇ ਦੱਸਿਆ ਬੇਹੱਦ ਲਾਹੇਵੰਦ appeared first on Daily Post Punjabi.