letter to MNS Archives - Daily Post Punjabi

ਐਮਐਨਐਸ ਦੀ ਫਟਕਾਰ ਤੋਂ ਬਾਅਦ ਭੂਸ਼ਣ ਕੁਮਾਰ ਨੇ ਮੰਗੀ ਮੁਆਫੀ ‘ਤੇ ਚੁੱਕਿਆ ਇਹ ਕਦਮ
bhushan writes apology letter:ਭੂਸ਼ਣ ਕੁਮਾਰ ਦੇ ਸਿਤਾਰੇ ਇਨ੍ਹਾਂ ਦਿਨੀਂ ਲੱਗਦਾ ਹੈ ਮੁਸੀਬਤ ਵਿੱਚ ਚਲ ਰਹੇ ਹਨ।ਹਾਲ ਹੀ ਵਿੱਚ ਸੋਨੂ ਨਿਗਮ ਨੇ ਇੱਕ ਵੀਡੀਓ ਸ਼ੇਅਰ ਕਰ ਟੀ-ਸੀਰੀਜ ਦੇ ਮਾਲਿਕ ਭੂਸ਼ਣ ਕੁਮਾਰ ਦਾ ਭਾਂਡਾਫੋੜ ਕੀਤਾ ਸੀ।ਤਾਂ ਉੱਥੇ ਹੁਣ ਐਮਐਨਏਸ ਨੇ ਵੀ ਉਨ੍ਹਾਂ ਨੂੰ ਜੰਮ ਕੇ ਫਟਕਾਰ ਲਗਾਈ ਹੈ।ਦਰਅਸਲ, ਟੀ-ਸੀਰੀਜ ਦੇ ਯੂ-ਟਿਊਬ ਚੈਨਲ ਤੇ ਪਾਕਿਤਾਸਤਾਨੀ ਸਿੰਗਰ ਆਤਿਫ ਅਸਲਮ ਦਾ ਗੀਤ ਹਾਲ ਹੀ ਵਿੱਚ ਅਪਲੋਡ ਕੀਤਾ ਗਿਆ ਸੀ।ਜਿਸ ਤੋਂ ਬਾਅਦ ਮਹਾਰਾਸ਼ਟਰ ਨਵਨਿਰਮਾਣ ਸੇਨਾ ਨੇ ਭੂਸਣ ਕੁਮਾਰ ਤੇ ਆਪਣਾ ਗੁੱਸਾ ਜਾਹਿਰ ਕਰਦੇ ਹੋਏ ਉਸ ਵੀਡੀਓ ਨੂੰ ਜਲਦ ਤੋਂ ਜਲਦ ਹਟਾਉਣ ਦੀ ਗੱਲ ਕਹੀ ਸੀ। ਭੂਸ਼ਣ ਕੁਮਾਰ ਨੇ ਇਸ ਤੋਂ ਬਾਅਦ ਇੱਕ ਮਾਫੀਨਾਮਾ ਐਮਐਨਐਸ ਦੇ ਨਾਲ ਲਿਖਿਆ ਹੈ। ਖਬਰਾਂ ਅਨੁਸਾਰ ਐਮਐਨਐਸ ਚਿੱਤਰਪਟ ਸੇਨਾ ਦੇ ਪ੍ਰਮੁੱਖ ਅਮੇਅ ਖੋਪਕਰ ਨੇ ਟੀ-ਸੀਰੀਜ ਦੇ ਮਾਲਿਕ ਭੁਸ਼ਣ ਕੁਮਾਰ ਨੂੰ ਯੂ-ਟਿਊਬ ਤੋਂ ਪਾਕਿਸਤਾਨੀ ਸਿੰਗਰ ਆਤਿਫ ਅਸਲਮ ਦਾ ਗੀਤ ਹਟਾਉਣ ਦੇ ਲਈ ਕਿਹਾ ਸੀ।

ਐਮਐਨਐਸ ਦੇ ਕਹਿਣ ਤੋਂ ਬਾਅਦ ਭੂਸ਼ਣ ਕੁਮਾਰ ਨੇ ਮਰਾਠੀ ਵਿੱਚ ਇੱਕ ਮਾਫੀਨਾਮਾ ਲਿਖਿਆ ਹੈ।ਜਿਸ ਵਿੱਚ ਉਨ੍ਹਾਂ ਨੇ ਮਨਸੇ ਤੋਂ ਆਤਿਫ ਅਸਲਾਮ ਦਾ ਗੀਤ ਅਪਲੋਡ ਕਰਨ ਦੇ ਲਈ  ਮੁਆਫੀ ਮੰਗੀ ਹੈ।ਇਸਦੇ ਨਾਲ ਹੀ ਟੀ-ਸੀਰੀਜ ਨੇ ਭਰੋਸਾ ਦਿਲਵਾਉਂਦੇ ਹੋਏ ਕਿਹਾ ਕਿ ਅੱਗੇ ਤੋਂ ਉਸਦਾ ਗੀਤ ਟੀ-ਸੀਰੀਜ ਚੈਨਲ ਤੇ ਨਾ ਅਪਲੋਡ ਹੋਵੇਗਾ ਅਤੇ ਨਾ ਹੀ ਪ੍ਰਮੋਟ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਮਨਸੇ ਨੇ ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਕਲਾਕਾਰਾਂ ਅਤੇ ਗਾਇਕਾਂ ਦਾ ਬਾਲੀਵੁਡ ਵਿੱਚ ਕੰਮ ਕਰਨ ਤੇ ਵਿਰੋਧ ਜਤਾਇਆ ਸੀ।

ਇਸ ਦੇ ਨਾਲ ਹੀ ਜੇਕਰ ਭੂਸ਼ਣ ਕੁਮਾਰ ਦੀ ਪਤਨੀ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਸੋਨੂ ਨਿਗਮ ਨੇ ਵੀਡੀਓ ਪੋਸਟ ਕਰ ਮਿਊਜਕ ਇੰਡਸਟਰੀ ਵਿੱਚ ਚਲ ਰਹੇ ਮਾਫੀਆ ਦੀ ਸ਼ਰ੍ਹੇਆਮ ਪੋਲ ਖੋਲ੍ਹੀ ਸੀ, ਜਿਸ ਤੋਂ ਬਾਅਦ ਸੋਨੂ ਨਿਗਮ ਦੇ ਨਾਲ ਕਈ ਬਾਲੀਵੁਡ ਸਿੰਗਰਜ਼ ਨੇ ਸਾਥ ਦਿੱਤਾ। ਸੋਨੂ ਨੇ ਜਿੱਥੇ ਆਪਣੀ ਵੀਡੀਓ ਵਿੱਚ ਬੋਲਿਆ ਸੀ ਕਿ ਤੂੰ ਗਲਤ ਇਨਸਾਨ ਨਾਲ ਪੰਗਾ ਲੈ ਲਿਆ ਹੈ , ਇਸ ਤੋਂ ਬਾਅਦ ਹੀ ਦਿੱਵਿਆ ਖੌਸਲਾ ਲਗਾਤਾਰ ਸੋਨੂ ਤੇ ਨਿਸ਼ਾਨਾ ਸਾਧ ਰਹੀ ਹੈ ਅਤੇ ਹਾਲ ਹੀ ਵਿੱਚ ਦਿੱਵਿਆ ਨੇ ਸੋਨੂ ਦੇ ਖਿਲਾਫ ਇੱਕ ਵੀਡੀਓ ਵਿੱਚ ਕਾਫੀ ਕੁੱਝ ਬੋਲਿਆ ਅਤੇ ਇਹ ਹੀ ਨਹੀਂ ਦਿੱਵਿਆ ਨੇ ਇਸ ਤੋਂ ਪਹਿਲਾਂ ਵੀ ਸੋਨੂ ਲਈ ਇੰਸਟਾਗ੍ਰਾਮ ਤੇ ਲੰਬੀ ਚੌੜੀ ਪੋਸਟ ਪਾਈ ਸੀ।

The post ਐਮਐਨਐਸ ਦੀ ਫਟਕਾਰ ਤੋਂ ਬਾਅਦ ਭੂਸ਼ਣ ਕੁਮਾਰ ਨੇ ਮੰਗੀ ਮੁਆਫੀ ‘ਤੇ ਚੁੱਕਿਆ ਇਹ ਕਦਮ appeared first on Daily Post Punjabi.