Life saving medical equipment Archives - Daily Post Punjabi

ਕੋਰੋਨਾ ਸੰਕਟ ਵਿਚਾਲੇ ਹੁਣ ਭਾਰਤ ਦੀ ਮਦਦ ਲਈ ਅੱਗੇ ਆਏ ਸਕਾਟਲੈਂਡ ਅਤੇ ਵੇਲਜ਼, ਭੇਜੇ ਆਕਸੀਜਨ ਕੰਸਨਟ੍ਰੇਟਰ ਤੇ ਵੈਂਟੀਲੇਟਰ
ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸਦੇ ਮੱਦੇਨਜ਼ਰ ਦੇਸ਼ ਵਿੱਚ ਰੋਜ਼ਾਨਾ ਕੋਰੋਨਾ ਦੇ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਵਿਚਾਲੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ । ਇਨ੍ਹਾਂ ਦੇਸ਼ਾਂ ਵਿੱਚ ਹੁਣ ਸਕਾਟਲੈਂਡ ਅਤੇ ਵੇਲਜ ਵੀ ਸ਼ਾਮਿਲ ਹੋ ਗਏ ਹਨ ।

Life saving medical equipment

ਦਰਅਸਲ, ਸਕਾਟਲੈਂਡ ਅਤੇ ਵੇਲਜ਼ ਨੇ ਕੋਰੋਨਾ ਸੰਕਟ ਵਿੱਚ ਫਸੇ ਭਾਰਤ ਵਿੱਚ ਸੈਂਕੜੇ ਜਿੰਦਗੀਆਂ ਬਚਾਉਣ ਲਈ ਮੈਡੀਕਲ ਉਪਕਰਨ ਭੇਜੇ ਗਏ ਹਨ । ਜਿਸ ਵਿੱਚ ਸਕਾਟਲੈਂਡ ਨੇ 40 ਵੈਂਟੀਲੇਟਰ ਅਤੇ 100 ਆਕਸੀਜਨ ਕੰਸਨਟ੍ਰੇਟਰ ਭਾਰਤ ਭੇਜੇ ਹਨ ।

ਇਹ ਵੀ ਪੜ੍ਹੋ: ਕੋਰੋਨਾ ਕੇਸਾਂ ‘ਚ ਆਈ ਕਮੀ: ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 2.40 ਲੱਖ ਨਵੇਂ ਮਾਮਲੇ, 3741 ਮਰੀਜ਼ਾਂ ਨੇ ਤੋੜਿਆ ਦਮ

ਦੱਸ ਦੇਈਏ ਕਿ ਸਕਾਟਲੈਂਡ ਤੇ ਵੇਲਜ਼ ਵੱਲੋਂ ਭੇਜੇ ਗਏ ਇਹ ਉਪਕਰਨ ਸ਼ੁੱਕਰਵਾਰ ਰਾਤ ਨੂੰ ਭਾਰਤ ਪਹੁੰਚੇ ਅਤੇ ਇੰਡੀਅਨ ਰੈਡ ਕਰਾਸ ਸੁਸਾਇਟੀ ਵੱਲੋਂ ਵੰਡੇ ਜਾਣਗੇ । ਉੱਥੇ ਹੀ ਵੇਲਜ਼ ਸਰਕਾਰ ਵੱਲੋਂ 638 ਆਕਸੀਜਨ ਕੰਸਨਟ੍ਰੇਟਰ ਅਤੇ 351 ਵੈਂਟੀਲੇਟਰ ਬੁੱਧਵਾਰ ਅਤੇ ਵੀਰਵਾਰ ਨੂੰ ਭਾਰਤ ਭੇਜੇ ਗਏ ਹਨ ।

Life saving medical equipment

ਇਸ ਸਬੰਧੀ ਸਕਾਟਲੈਂਡ ਸਰਕਾਰ ਦਾ ਕਹਿਣਾ ਹੈ ਕਿ ਯੂਕੇ ਤੋਂ ਭੇਜੀ ਗਈ ਮਦਦ ਚਾਰ ਦੇਸ਼ਾਂ ਦੇ ਵਾਧੂ ਸਟਾਕ, ਵਿਦੇਸ਼ੀ ਅਤੇ ਵਿਕਾਸ ਦਫਤਰ ਵੱਲੋਂ ਫੰਡ ਕੀਤੀ ਗਈ ਹੈ । ਇਸ ਬਾਰੇ UK ਦੇ ਵਿਦੇਸ਼ ਸਕੱਤਰ ਡੋਮਿਨਿਕ ਰਾਬ ਨੇ ਕਿਹਾ ਕਿ ਬ੍ਰਿਟੇਨ, ਸਕਾਟਿਸ਼ ਅਤੇ ਵੈਲਸ਼ ਸਰਕਾਰਾਂ ਭਾਰਤ ਦੀ ਮਦਦ ਲਈ ਮਿਲ ਕੇ ਕੰਮ ਕਰ ਰਹੀਆਂ ਹਨ ।

ਇਹ ਵੀ ਦੇਖੋ: ਅੱਤ ਗ਼ਰੀਬੀ ਨਾਲ ਜੂਝਕੇ Doctor ਬਣਿਆ ਸੀ ਪੁੱਤ, Corona ਨੇ ਲਈ ਜਾਨ, ਪੁੱਤ ਦੀ Photo ਚੁੱਕ ਬਾਪੂ ਸੁਣੋ ਕੀ ਕਹਿੰਦੈ…

The post ਕੋਰੋਨਾ ਸੰਕਟ ਵਿਚਾਲੇ ਹੁਣ ਭਾਰਤ ਦੀ ਮਦਦ ਲਈ ਅੱਗੇ ਆਏ ਸਕਾਟਲੈਂਡ ਅਤੇ ਵੇਲਜ਼, ਭੇਜੇ ਆਕਸੀਜਨ ਕੰਸਨਟ੍ਰੇਟਰ ਤੇ ਵੈਂਟੀਲੇਟਰ appeared first on Daily Post Punjabi.