life style Archives - Daily Post Punjabi

ਦਿਨ ‘ਚ ਛੋਟੀ ਜਿਹੀ ਝਪਕੀ ਤੁਹਾਨੂੰ ਬਣਾ ਸਕਦੀ ਹੈ ਦੂਜਿਆਂ ਤੋਂ ਵੱਧ ਸਮਾਰਟ, ਸਟੱਡੀ ‘ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ
ਕਈ ਵਾਰ ਰਾਤ ਵਿਚ ਨੀਂਦ ਪੂਰੀ ਨਾ ਹੋਣ ਕਾਰਨ ਜ਼ਿਆਦਾ ਥਕਾਵਟ ਕਾਰਨ ਦਿਨ ਵਿਚ ਸੌਣ ਦਾ ਮਨ ਕਰਨ ਲੱਗਦਾ ਹੈ। ਦੂਜੇ ਪਾਸੇ ਕੁਝ ਲੋਕਾਂ ਵਿਚ ਰੋਜ਼ ਦਿਨ ਵਿਚ ਕੁਝ ਸਮੇਂ ਸੌਣਦੀ ਆਦਤ ਵੀ ਹੁੰਦੀ ਹੈ।

ਇਸ ਵਿਚ ਕੋਈ ਦੋ ਰਾਏ ਨਹੀਂ ਕਿ ਨੀਂਦ ਤੋਂ ਉਠਣ ‘ਤੇ ਸਕੂਨ ਦਾ ਅਹਿਸਾਸ ਹੁੰਦਾ ਹੈ ਤੇ ਵਿਅਕਤੀ ਬੇਹਤਰ ਤਰੀਕੇ ਨਾਲ ਆਪਣੇ ਕੰਮਾਂ ਨੂੰ ਕਰ ਪਾਉਂਦਾ ਹੈ। ਇੰਨਾ ਹੀ ਨਹੀਂ ਕੁਝ ਹੈਲਥ ਸਟੱਡੀ ਵਿਚ ਨੈਪ ਨੂੰ ਸਿਹਤ ਲਈ ਫਾਇਦੇਮੰਦ ਵੀ ਦੱਸਿਆ ਗਿਆ ਹੈ। ਹਾਲਾਂਕਿ ਨੈਪ ਨਾਲ ਜੁੜੇ ਇਹ ਫਾਇਦੇ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੋਈ ਵਿਅਕਤੀ ਕਿੰਨੀ ਦੇਰ ਝਪਕੀ ਲੈਂਦਾ ਹੈ।

ਐੱਨਸੀਬੀਆਈ ਵਿਚ ਪ੍ਰਕਾਸ਼ਿਤ ਇਕ ਰਿਸਰਚ ਪੇਪਰ ਮੁਤਾਬਕ ਦਿਨ ਵਿਚ ਸੌਣ ਨਾਲ ਤਣਾਅ ਨਹੀਂ ਹੁੰਦਾ ਹੈ ਜੋ ਤੁਹਾਨੂੰ ਦਿਨ ਭਰ ਤਰੋ ਤਾਜ਼ਾ ਰਹਿਣ ਤੇ ਕੰਮ ਨੂੰ ਬੇਹਤਰ ਤਰੀਕੇ ਨਾਲ ਕਰਨ ਲਈ ਬਹੁਤ ਜ਼ਰੂਰੀ ਹੈ। ਨਾਲ ਹੀ ਤੁਹਾਡੇ ਮੈਂਟਲ ਹੈਲਥ ਨੂੰ ਸਪੋਰਟ ਕਰਦਾ ਹੈ।

ਜਾਂਸ ਹਾਪਕਿੰਸ ਮੈਡੀਸਨ ਮੁਤਾਬਕ ਜੋ ਲੋਕ ਦਿਨ ਵਿਚ 30-90 ਮਿੰਟ ਦਾ ਨੈਪ ਲੈਂਦੇ ਹਨ, ਉਨ੍ਹਾਂ ਦੀ ਮੈਮੋਰੀ ਦੂਜੇ ਉਨ੍ਹਾਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਤੇਜ਼ ਹੁੰਦੀ ਹੈ ਜੋ ਇਸ ਤੋਂ ਘੱਟ ਸਮੇਂ ਜਾਂ ਵੱਧ ਸਮੇਂ ਦਾ ਨੈਪ ਲੈਂਦੇ ਹਨ। ਉਨ੍ਹਾਂ ਦੀ ਸ਼ਬਦਾਂ ਨੂੰ ਯਾਦ ਰੱਖਣ ਦੀ ਸਮਰੱਥਾ ਵੱਧ ਹੁੰਦੀ ਹੈ। ਨਾਲ ਹੀ ਉਹ ਚੀਜ਼ਾਂ ਨੂੰ ਬੇਹਤਰ ਤਰੀਕੇ ਨਾਲ ਸਮਝਦੇ ਹਨ।

ਨੈਪ ਲੈਣ ਦੇ ਹਨ ਕਈ ਫਾਇਦੇ

ਹਾਰਟ ਡਿਜੀਜ ਦਾ ਜੋਖਿਮ ਘੱਟ ਹੁੰਦਾ ਹੈ

ਥਕਾਵਟ ਨਹੀਂ ਹੁੰਦੀ

ਦਿਮਾਗ ਅਲਰਟ ਰਹਿੰਦਾ ਹੈ

ਮੂਡ ਫਰੈਸ਼ ਹੁੰਦਾ ਹੈ।

ਧਿਆਨ ਰੱਖੋ ਜੇਕਰ ਤੁਸੀਂ ਦਿਨ ਵਿਚ ਲੰਬੇ ਸਮੇਂ ਤੱਕ ਸੌਂਦੇ ਹੋ ਤਾਂ ਨੈਪ ਨਾਲ ਜੁੜੇ ਫਾਇਦੇ ਨੁਕਸਾਨ ਵਿਚ ਬਦਲ ਸਕਦੇ ਹਨ। ਦਿਨ ਵਿਚ ਜ਼ਿਆਦਾ ਦੇਰ ਤੱਕ ਸੌਣ ਨਾਲ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ, ਡਿਪ੍ਰੈਸ਼ਨ, ਕਮਜ਼ੋਰ ਇਮਊਨਿਟੀ, ਕਬਜ਼ ਵਰਗੀ ਸਮੱਸਿਆ ਹੋ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਦਿਨ ‘ਚ ਛੋਟੀ ਜਿਹੀ ਝਪਕੀ ਤੁਹਾਨੂੰ ਬਣਾ ਸਕਦੀ ਹੈ ਦੂਜਿਆਂ ਤੋਂ ਵੱਧ ਸਮਾਰਟ, ਸਟੱਡੀ ‘ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ appeared first on Daily Post Punjabi.

Inverter ਦੀ ਬੈਟਰੀ ‘ਚ ਸਿਰਫ ਡਿਸਟਿਲ ਵਾਟਰ ਹੀ ਭਰਨ ਦੀ ਦਿੱਤੀ ਜਾਂਦੀ ਹੈ ਸਲਾਹ? ਜਾਣੋ ਵਜ੍ਹਾ
ਇਨਵਰਟਰ ਦੀ ਬੈਟਰੀ ਵਿਚ ਸਿਰਫ ਡਿਸਟਿਲ ਵਾਟਰ ਭਰਨ ਦੀ ਸਲਾਹ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਟੈਪ ਵਾਟਰ ਵਿਚ ਮੌਜੂਦ ਮਿਨਰਲਸ ਤੇ ਹੋਰ ਅਸ਼ੁੱਧੀਆਂ ਬੈਟਰੀ ਲਈ ਹਾਨੀਕਾਰਕ ਹੋ ਸਕਦੀਆਂ ਹਨ। ਟੈਪ ਵਾਟਰ ਵਿਚ ਮੌਜੂਦ ਮਿਨਰਲਸ ਜਿਵੇਂ ਕਿ ਕੈਲਸ਼ੀਅਮ, ਮੈਗਨੀਸ਼ੀਅਮ ਤੇ ਲੋਹਾ ਬੈਟਰੀ ਦੇ ਇਲੈਕਟ੍ਰੋਡ ‘ਤੇ ਜਮ੍ਹਾ ਹੋ ਸਕਦੇ ਹਨ। ਇਸ ਨਾਲ ਬੈਟਰੀ ਦੀ ਸਮਰੱਥਾ ਘੱਟ ਹੋ ਸਕਦੀ ਹੈ ਤੇ ਬੈਟਰੀ ਜਲਦ ਖਰਾਬ ਹੋ ਸਕਦੀ ਹੈ।

ਟੈਪ ਵਾਟਰ ‘ਚ ਮੌਜੂਦ ਹੋਰ ਅਸ਼ੁੱਧੀਆਂ ਜਿਵੇਂ ਕਿ ਕਲੋਰੀਨ ਤੇ ਫਲੋਰਾਈਡ ਵੀ ਬੈਟਰੀ ਲਈ ਹਾਨੀਕਾਰਕ ਹੋ ਸਕਦੀਆਂ ਹਨ। ਇਹ ਅਸ਼ੁੱਧੀਆਂ ਬੈਟਰੀ ਅੰਦਰ ਰਸਾਇਣਿਕ ਪ੍ਰਤੀਕਿਰਿਆਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਤੇ ਬੈਟਰੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

ਟੈਪ ਵਾਟਰ ਇਨਵਰਟਰ ਵਿਚ ਪਾਉਣ ਦੇ ਨੁਕਸਾਨ

ਬੈਟਰੀ ਦੀ ਸਮਰੱਥਾ ਘੱਟ ਹੋ ਸਕਦੀ ਹੈ।

ਬੈਟਰੀ ਜਲਦ ਖਰਾਬ ਹੋ ਸਕਦੀ ਹੈ।

ਬੈਟਰੀ ਦੇ ਇਲੈਕਟ੍ਰੋਡ ‘ਤੇ ਜਮ੍ਹਾ ਹੋਣ ਵਾਲਾ ਜਮ੍ਹਾ ਬੈਟਰੀ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਬੈਟਰੀ ਅੰਦਰ ਰਸਾਇਣਿਕ ਪ੍ਰਤੀਕਿਰਿਆਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਬੈਟਰੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਇਸ ਲਈ ਇਨਵਰਟਰ ਦੀ ਬੈਟਰੀ ਵਿਚ ਸਿਰਫ ਡਿਸਟਿਲ ਵਾਟਰ ਹੀ ਭਰਨਾ ਚਾਹੀਦਾ ਹੈ। ਡਿਸਟਿਲ ਵਾਟਰ ਵਿਚ ਕੋਈ ਮਿਨਰਲਸ ਜਾਂ ਹੋਰ ਅਸ਼ੁੱਧੀਆਂ ਨਹੀਂ ਹੁੰਦੀਆਂ ਹਨ। ਇਸ ਲਈ ਇਹ ਬੈਟਰੀ ਲਈ ਸੁਰੱਖਿਅਤ ਹੈ। ਇਨਵਰਟਰ ਦੀ ਬੈਟਰੀ ਵਿਚ ਡਿਸਟਿਲ ਵਾਟਰ ਭਰਨ ਨਾਲ ਬੈਟਰੀ ਦੀ ਉਮਰ ਵੱਧ ਸਕਦੀ ਹੈ ਤੇ ਬੈਟਰੀ ਦਾ ਪ੍ਰਦਰਸ਼ਨ ਬੇਹਤਰ ਹੋ ਸਕਦਾ ਹੈ।

ਇਨਵਰਟਰ ਦੀ ਬੈਟਰੀ ਲਈ ਡਿਸਟਿਲ ਵਾਟਰ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਹੇਠ ਲਿਖੇ ਕਾਰਨਾਂ ਤੋਂ ਬੈਟਰੀ ਲਈ ਸੁਰੱਖਿਅਤ ਹੈ।

ਡਿਸਟਿਲ ਵਾਟਰ ਵਿਚ ਕੋਈ ਮਿਨਰਲਸ ਜਾਂ ਹੋਰ ਅਸ਼ੁੱਧੀਆਂ ਨਹੀਂ ਹੁੰਦੀਆਂ ਹਨ।

ਡਿਸਟਿਲ ਵਾਟਰ ਦਾ ਇਲੈਕਟ੍ਰੋਲਾਈਟ ਦੇ ਨਾਲ ਕੋਈ ਰਸਾਇਣਿਕ ਪ੍ਰਤੀਕਿਰਿਆ ਨਹੀਂ ਹੁੰਦੀ ਹੈ।

ਡਿਸਟਿਲ ਵਾਟਰ ਬੈਟਰੀ ਅੰਦਰ ਕਲਸਟਰਿੰਗ ਨਹੀਂ ਕਰਦਾ ਹੈ।

ਟੈਪ ਵਾਟਰ ਵਿਚ ਮੌਜੂਦ ਮਿਨਰਲਸ ਜਿਵੇਂ ਕਿ ਕੈਲਸ਼ੀਅਮ, ਮੈਗਨੀਸ਼ੀਅਮ ਤੇ ਲੋਹਾ ਬੈਟਰੀ ਦੇ ਇਲੈਕਟ੍ਰੋਡ ‘ਤੇ ਜਮ੍ਹਾ ਹੋ ਸਕਦੇ ਹਨ।ਇਸ ਨਾਲ ਬੈਟਰੀ ਦੀ ਸਮਰੱਥਾ ਘੱਟ ਹੋ ਸਕਦੀ ਹੈ ਤੇ ਬੈਟਰੀ ਜਲਦ ਖਰਾਬ ਹੋ ਸਕਦੀ ਹੈ।

ਟੈਪ ਵਾਟਰ ਵਿਚ ਮੌਜੂਦ ਹੋਰ ਅਸ਼ੁੱਧੀਆਂ ਜਿਵੇਂ ਕਿ ਕਲੋਰੀਨ ਤੇ ਫਲੋਰਾਈਡ ਵੀ ਬੈਟਰੀ ਲਈ ਹਾਨੀਕਾਰਕ ਹੋ ਸਕਦੀ ਹੈ।ਇਹ ਅਸ਼ੁੱਧੀਆਂ ਬੈਟਰੀ ਅੰਦਰ ਰਸਾਇਣਿਕ ਪ੍ਰਤੀਕਿਰਿਆਵਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਤੇ ਬੈਟਰੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਨਵਰਟਰ ਦੀ ਬੈਟਰੀ ਵਿਚ ਡਿਸਟਿਲ ਵਾਟਰ ਭਰਨ ਨਾਲ ਬੈਟਰੀ ਦੀ ਉਮਰ ਵੱਧ ਸਕਦੀ ਹੈ ਤੇ ਬੈਟਰੀ ਦਾ ਪ੍ਰਦਰਸ਼ਨ ਬੇਹਤਰ ਹੋ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post Inverter ਦੀ ਬੈਟਰੀ ‘ਚ ਸਿਰਫ ਡਿਸਟਿਲ ਵਾਟਰ ਹੀ ਭਰਨ ਦੀ ਦਿੱਤੀ ਜਾਂਦੀ ਹੈ ਸਲਾਹ?  ਜਾਣੋ ਵਜ੍ਹਾ appeared first on Daily Post Punjabi.

ਘਰ ਦੇ ਗਮਲੇ ‘ਚ ਲਗਾ ਸਕਦੇ ਹੋ ਛੋਟੀ ਇਲਾਇਚੀ ਦਾ ਪੌਦਾ, ਬੱਸ ਧਿਆਨ ਰੱਖੋ ਇਹ ਗੱਲਾਂ
ਹੋਮ ਗਾਰਡਨਿੰਗ ਦਾ ਬਹੁਤ ਸਾਰੇ ਲੋਕਾਂ ਨੂੰ ਸ਼ੌਕ ਹੁੰਦਾ ਹੈ। ਕੁਝ ਲੋਕ ਹਰੀ ਮਿਰਚ, ਧਨੀਆ ਪੱਤੀ, ਸਾਗ, ਸਬਜ਼ੀ ਆਦਿ ਆਪਣੇ ਘਰ ਦੇ ਗਾਰਡਨ ਵਿਚ ਉਗਾਉਂਦੇ ਹਨ ਪਰ ਕੀ ਕਦੇ ਤੁਸੀਂ ਛੋਟੀ ਇਲਾਇਚੀ ਦਾ ਪੌਦਾ ਆਪਣੇ ਬਗੀਚੇ ਵਿਚ ਲਗਾਇਆ ਹੈ। ਸ਼ਾਇਦ ਨਹੀਂ ਲਗਾਇਆ ਹੋਵੇਗਾ ਕਿਉਂਕਿ ਇਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਜਾਣਕਾਰੀ ਨਹੀਂ ਕਿ ਇਲਾਇਚੀ ਦੇ ਪੌਦੇ ਨੂੰ ਵੀ ਹੋਮ ਗਾਰਡਨ ਵਿਚ ਲਗਾ ਸਕਦੇ ਹੋ। ਛੋਟੀ ਇਲਾਇਚੀ ਹਰ ਘਰ ਵਿਚ ਇਸਤੇਮਾਲ ਹੁੰਦੀ ਹੈ, ਜੋ ਕਾਫੀ ਮਹਿੰਗੀ ਮਿਲਦੀ ਹੈ। ਜੇਕਰ ਤੁਹਾਡੇ ਘਰ ਵਿਚ ਹੀ ਇਲਾਇਚੀ ਉਗਣ ਲੱਗੇ ਤਾਂ ਤੁਹਾਨੂੰ ਮਾਰਕੀਟ ਤੋਂ ਮਹਿੰਗੀ ਇਲਾਇਚੀ ਖਰੀਦਣ ਦੀ ਲੋੜ ਨਾ ਪਵੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਲਾਇਚੀ ਦੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ।

ਜੇਕਰ ਤੁਸੀਂ ਆਪਣੇ ਘਰ ਵਿਚ ਵਿਹੜੇ, ਛੱਤ ਜਾਂ ਗਾਰਡਨ ਵਿਚ ਛੋਟੀ ਇਲਾਇਚੀ ਦਾ ਪੌਦਾ ਲਗਾਉਣਾ ਚਾਹੁੰਦਾ ਹੋ ਤਾਂ ਇਸ ਲਈ ਤੁਹਾਨੂੰ ਚਾਹੀਦਾ ਗਮਲਾ, ਬੀਜ, ਖਾਦ, ਮਿੱਟੀ ਤੇ ਪਾਣੀ, ਗਮਲੇ ਦੀ ਬਜਾਏ ਤੁਸੀਂ ਇਸ ਨੂੰ ਕਿਸੇ ਕੰਟੇਨਰ ਵਿਚ ਵੀ ਲਗਾ ਸਕਦੇ ਹੋ।

ਸਭ ਤੋਂ ਪਹਿਲਾਂ ਤੁਸੀਂ ਗਮਲੇ ਜਾਂ ਕੰਟੇਨਰ ਵਿਚ 50 ਫੀਸਦੀ ਕੋਕੋ ਪੀਟ ਖਾਦ ਯਾਨੀ ਨਾਰੀਅਲ ਦੀ ਭੂਸੀ ਤੇ 50 ਫੀਸਦੀ ਵਰਮੀ ਕੰਪੋਸਟ ਮਿੱਟੀ ਪਾ ਕੇ ਪਾਟਿੰਗ ਕਰ ਲਓ। ਕੋਕੋਪੀਟ ਨੂੰ ਗਾਰਡਨਿੰਗ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਪੌਦਿਆਂ ਦਾ ਗ੍ਰੋਥ ਸਹੀ ਹੁੰਦਾ ਹੈ।ਇਸ ਨਾਲ ਪੌਦਿਆਂ ਦੀ ਜੜ੍ਹ ਮਜ਼ਬੂਤ ਰਹਿੰਦੀ ਹੈ। ਹੁਣ ਇਸ ਵਿਚ ਇਲਾਇਚੀ ਦੇ ਪੌਦੇ ਦੇ ਬੀਜ ਨੂੰ ਮਿੱਟੀ ਵਿਚ ਪਾ ਕੇ ਚੰਗੀ ਤਰ੍ਹਾਂ ਦਬਾ ਦਿਓ। ਨਾਲ ਹੀ ਥੋੜ੍ਹਾ ਜਿਹਾ ਪਾਣੀ ਪਾ ਦਿਓ। ਪਾਣੀ ਇਕ ਵਾਰ ਵਵਿਚ ਹੀ ਬਹੁਤ ਜ਼ਿਆਦਾ ਨਾ ਪਾ ਦਿਓ। ਜਦੋਂ ਵੀ ਮਿੱਟੀ ਸੁੱਕ ਜਾਵੇ ਤਾਂ ਤੁਸੀਂ ਗਮਲੇ ਵਿਚ ਪਾਣੀ ਪਾ ਦਿਓ। ਰੋਜ਼ਾਨਾ ਬਹੁਤ ਜ਼ਿਆਦਾ ਪਾਣੀ ਦੇਣ ਤੋਂ ਬਚੋ ਵਰਨਾ ਪੌਦਾ ਖਰਾਬ ਹੋ ਜਾਵੇਗਾ। ਹੌਲੀ-ਹੌਲੀ ਇਸ ਵਿਚ ਪੌਦਾ ਨਿਕਲਣ ਲੱਗੇਗਾ। ਚੰਗੀ ਤਰ੍ਹਾਂ ਤੋਂ ਦੇਖਭਾਲ ਕਰਨ, ਸਹੀ ਤਾਪਮਾਨ, ਪਾਣੀ ਆਦਿ ਦੇਣ ਨਾਲ ਇਲਾਇਚੀ ਦੇ ਪੌਦੇ ਵਿਚ 2-3 ਸਾਲ ਵਿਚ ਕੈਪਸੂਲ ਲੱਗਣ ਲੱਗਦੇ ਹਨ। ਇਹ ਕੈਪਸੂਲ ਚੰਗੀ ਤਰ੍ਹਾਂ ਤੋਂ ਵੱਧ ਜਾਣ ਤਾਂ ਇਨ੍ਹਾਂ ਨੂੰ ਤੋੜਿਆ ਜਾ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਘਰ ਦੇ ਗਮਲੇ ‘ਚ ਲਗਾ ਸਕਦੇ ਹੋ ਛੋਟੀ ਇਲਾਇਚੀ ਦਾ ਪੌਦਾ, ਬੱਸ ਧਿਆਨ ਰੱਖੋ ਇਹ ਗੱਲਾਂ appeared first on Daily Post Punjabi.

ਗੂਗਲ ‘ਤੇ ਇਹ ਸਰਚ ਕਰਨਾ ਪੈ ਸਕਦੈ ਭਾਰੀ, ਗਲਤੀ ਨਾਲ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਨੂੰ Search
ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਹਾਨੂੰ ਗੂਗਲ ‘ਤੇ ਸਰਚ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਗੂਗਲ ‘ਤੇ ਸਰਚ ਕਰਦੇ ਹੋ ਤਾਂ ਧੋਖਾ ਹੋਣ ਦੀ ਸੰਭਾਵਨਾ 99 ਫੀਸਦੀ ਹੈ।

ਬੀਮਾਰੀ ਬਾਰੇ

ਜੇਕਰ ਕੋਈ ਸਿਹਤ ਸਬੰਧੀ ਸਮੱਸਿਆ ਹੈ ਤਾਂ ਡਾਕਟਰ ਤੋ ਸਲਾਹ ਲਓ, ਨਾ ਕਿ ਗੂਗਲ ‘ਤੇ ਦਵਾਈ ਸਰਚ ਕਰਕੇ ਉਸਦਾ ਸੇਵਨ ਕਰਨ ਲੱਗੋ। ਦਵਾਈ ਤੇ ਬੀਮਾਰੀ ਦੀ ਜਾਣਕਾਰੀ ਲਈ ਗੂਗਲ ਦਾ ਇਸਤੇਮਾਲ ਕਰਨਾ ਤੁਹਾਡੀ ਸਿਹਤ ਲਈ ਕਾਫੀ ਖਤਰਨਾਕ ਹੋ ਸਕਦਾ ਹੈ। ਗੂਗਲ ‘ਤੇ ਦੱਸੀ ਗਈ ਕਿਸੇ ਦਵਾਈ ਦਾ ਸੇਵਨ ਗਲਤੀ ਨਾਲ ਵੀ ਨਾ ਕਰੋ।

ਸਰਕਾਰੀ ਵੈੱਬਸਾਈਟ

ਗੂਗਲ ਸਰਚ ‘ਚ ਸਭ ਤੋਂ ਜ਼ਿਆਦਾ ਫਰਜ਼ੀਵਾੜਾ ਬੈਂਕ ਤੇ ਸਰਕਾਰੀ ਵੈੱਬਸਾਈਟ ਨੂੰ ਲੈ ਕੇ ਹੁੰਦਾ ਹੈ। ਸਿਰਫ ਪਾਸਪੋਰਟ ਸੇਵਾ ਦੀ ਗੱਲ ਕਰੀਏ ਤਾਂ ਤੁਹਾਨੂੰ ਗੂਗਲ ‘ਤੇ ਕਈ ਫਰਜ਼ੀ ਵੈੱਬਸਾਈਟ ਮਿਲ ਜਾਣਗੀਆਂ ਜਿਨ੍ਬਾਂ ਬਾਰੇ ਸਰਕਾਰ ਨੇ ਲੋਕਾਂ ਨੂੰ ਅਲਰਟ ਕੀਤਾ ਹੋਇਆ ਹੈ। ਗੂਗਲ ਸਰਚ ਵਿਚ ਆਉਣ ਵਾਲੀ ਕਿਸੇ ਵੀ ਸਰਕਾਰੀ ਵੈੱਬਸਾਈਟ ਦੇ ਯੂਆਰਐੱਲ ਦੀ ਜਾਂਚ ਬਾਰੀਕੀ ਨਾਲ ਕਰੋ ਨਹੀਂ ਤਾਂ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ।

ਬੈਂਕ ਦੀ ਵੈੱਬਸਾਈਟ ਤੇ ਇੰਟਰਨੈੱਟ ਬੈਂਕਿੰਗ

ਗੂਗਲ ‘ਤੇ ਆਪਣੇ ਬੈਂਕ ਦੀ ਵੈੱਬਸਾਈਟ ਦੀ ਇੰਟਰਨੈੱਟ ਬੈਂਕਿੰਗ ਨੂੰ ਲੈ ਕੇ ਜਦੋਂ ਵੀ ਸਰਚ ਕਰੋ ਤਾਂ ਬਹੁਤ ਸਾਵਧਾਨ ਰਹੋ। ਯੂਆਰਐੱਲ ਦੀ ਜਾਂਚ ਬਾਰੀਕੀ ਨਾਲ ਕਰੋ ਕਿਉਂਕਿ ਸਾਈਬਰ ਠੱਗ ਬੈਂਕ ਦੇ ਨਾਲ ਮਿਲਦੀ-ਜੁਲਦੀ ਵੈੱਬਸਾਈਟ ਜ਼ਰੀਏ ਲੋਕਾਂ ਨੂੰ ਠੱਗਣ ਦਾ ਕੰਮ ਕਰਦੇ ਹਨ। ਅਕਸਰ ਲੋਕ ਆਪਣੇ ਬੈਂਕ ਦੀ ਇੰਟਰਨੈੱਟ ਬੈਂਕਿੰਗ ਸੇਵਾ ਬਾਰੇ ਗੂਗਲ ‘ਤੇ ਸਰਚ ਕਰਦੇ ਹਨ ਤੇ ਠੱਗੀ ਦਾ ਸ਼ਿਕਾਰ ਹੁੰਦੇ ਹਨ।

ਕਸਟਮਰ ਕੇਅਰ ਦਾ ਨੰਬਰ

ਗੂਗਲ ‘ਤੇ ਕਸਟਮਰ ਕੇਅਰ ਦਾ ਨੰਬਰ ਸਰਚ ਕਰਨ ਦੀ ਗਲਤੀ ਵੀ ਕਦੇ ਨਹੀਂ ਕਰਨੀ ਚਾਹੀਦੀ ਕਿਉਂਕਿ ਗੂਗਲ ਤੋਂ ਮਿਲਿਆ ਕਸਟਮਰ ਕੇਅਰ ਦਾ ਨੰਬਰ ਤੁਹਾਨੂੰ ਚੂਨਾ ਲਗਾ ਸਕਦਾ ਹੈ। ਆਏ ਦਿਨ ਇਸ ਤਰ੍ਹਾਂ ਦੀਆਂ ਖਬਰਾਂ ਪੜ੍ਹਨ ਤੇ ਸੁਣਨ ਨੂੰ ਮਿਲਦੀ ਹੈ। ਗੂਗਲ ‘ਤੇ ਕਸਟਮਰ ਕੇਅਰ ਦਾ ਨੰਬਰ ਸਰਚ ਕਰਨ ਤੋਂ ਪਹਿਲਾਂ ਤੁਹਾਨੂੰ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ। ਸਰਚ ਦੇ ਬਾਅਦ ਸਾਹਮਣੇ ਆਏ ਨੰਬਰ ‘ਤੇ ਗਲਤੀ ਨਾਲ ਵੀ ਕਾਲ ਨਾ ਕਰੋ। ਕੰਪਨੀ ਦੀ ਅਧਿਕਾਰਕ ਵੈੱਬਸਾਈਟ ਜਾਂ ਸੋਸ਼ਲ ਮੀਡੀਆ ਤੋਂ ਹੀ ਕਸਟਮਰ ਕੇਅਰ ਦਾ ਨੰਬਰ ਲੈਣ ਦੀ ਕੋਸ਼ਿਸ਼ ਕਰੋ।

ਕੂਪਨ ਤੇ ਆਫਰਸ

ਸਸਤੇ ਵਿਚ ਸਾਮਾਨ ਲੈਣ ਦੇ ਚੱਕਰ ਵਿਚ ਲੋਕ ਡਿਸਕਾਊਂਟ ਕੂਪਨ ਤੇ ਆਫਰਸ ਨੂੰ ਲੈ ਕੇ ਗੂਗਲ ‘ਤੇ ਕਾਫੀ ਚਰਚਾ ਕਰਦੇ ਹਨ ਪਰ ਤੁਹਾਡੀ ਇਹ ਆਦਤ ਸਾਈਬਰ ਠੱਗਾ ਲਈ ਸੱਦਾ ਹੈ। ਡਿਸਕਾਊਂਟ ਕੂਪਨ ਦੇ ਨਾਂ ‘ਤੇ ਕਈ ਵਾਰ ਲੋਕਾਂ ਤੋਂ ਫਰਜ਼ੀ ਫਾਰਮ ਭਰਵਾਏ ਜਾਂਦੇ ਹਨ ਤੇ ਉਨ੍ਹਾਂ ਤੋਂ ਨਿੱਜੀ ਜਾਣਕਾਰੀਆਂ ਮੰਗੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕੂਪਨ ਦੇਣ ਦੀ ਆੜ ਵਿਚ ਲੋਕਾਂ ਤੋਂ ਉਨ੍ਹਾਂ ਦੇ ਫੋਨ ਵਿਚ ਸ਼ੱਕੀ ਐਪ ਵੀ ਡਾਊਨਲੋਡ ਕਰਵਾਏ ਜਾਂਦੇ ਹਨ ਜਿਸ ਦੇ ਬਾਅਦ ਉਨ੍ਹਾਂ ਨਾਲ ਸਾਈਬਰ ਫਰਾਡ ਦੀਆਂ ਘਟਨਾਵਾਂ ਹੁੰਦੀਆਂ ਹਨ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਗੂਗਲ ‘ਤੇ ਇਹ ਸਰਚ ਕਰਨਾ ਪੈ ਸਕਦੈ ਭਾਰੀ, ਗਲਤੀ ਨਾਲ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਨੂੰ Search appeared first on Daily Post Punjabi.

ਵਰਤ ਦੌਰਾਨ ਗੈਸ ਤੇ ਐਸੀਡਿਟੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ?ਤਾਂ ਇੰਝ ਕਰੋ ਠੀਕ…ਤੁਰੰਤ ਮਿਲੇਗਾ ਆਰਾਮ
ਨਵਰਾਤਿਆਂ ਦਾ ਤਿਓਹਾਰ ਹੈ। ਕਈ ਲੋਕ ਅਜਿਹਾ ਹੁੰਦੇ ਹਨ ਜੋ 9 ਦਿਨ ਸਿਰਫ ਫਲ ਤੇ ਪਾਣੀ ‘ਤੇ ਹੀ ਰਹਿੰਦੇ ਹਨ।ਇਸ ਦੌਰਾਨ ਉਨ੍ਹਾਂ ਨੂੰ ਗੈਸ ਤੇ ਐਸੀਡਿਟੀ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹਾ ਇਸ ਲਈ ਵੀ ਹੁੰਦਾ ਹੈ ਕਿਉਂਕਿ ਅਚਾਨਕ ਤੋਂ ਖਾਣ-ਪੀਣ ਵਿਚ ਬਦਲਾਅ ਆਉਂਦਾ ਹੈ ਜਿਸ ਵਿਚ ਅਸੀਂ ਮਿਰਚ ਮਸਾਲਾ, ਲੱਸਣ-ਪਿਆਜ਼ ਨਹੀਂ ਖਾਂਧੇ ਹਾਂ ਜਿਸ ਦੀ ਵਜ੍ਹਾ ਨਾਲ ਮੇਟਾਬੋਲਿਜ਼ਮ ਪ੍ਰਭਾਵਿਤ ਹੁੰਦੀ ਹੈ। ਨਾਲ ਹੀ ਇਹ ਪਾਚਣ ਤੰਤਰ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੀ ਹੈ ਜਿਸ ਦੀ ਵਜ੍ਹਾ ਨਾਲ ਕਈ ਸਮੱਸਿਆ ਵੀ ਟ੍ਰਿਗਰ ਹੋ ਸਕਦੀ ਹੈ। ਵਰਤ ਦੌਰਾਨ ਜੇਕਰ ਤੁਸੀਂ ਕੁਝ ਗੱਲਾਂ ਦਾ ਖਿਆਲ ਰੱਖੋਗੇ ਤਾਂ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹੋ।

ਸਵੇਰੇ ਨਾਰੀਅਲ ਪਾਣੀ ਪੀਓ

ਵਰਤ ਦੌਰਾਨ ਖਾਲੀ ਪੇਟ ਨਾਰੀਅਲ ਪੀਓ।ਇਸ ਨਾਲ ਗੈਸ ਤੇ ਐਸੀਡਿਟੀ ਦੀ ਸਮੱਸਿਆ ਤੋਂ ਤੁਹਾਨੂੰ ਨਿਜਾਤ ਮਿਲੇਗਾ। ਨਾਰੀਅਲ ਪਾਣੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਪੇਟ ਦੇ ਐਸੀਡਿਟੀ ਅਤੇ pH ਨੂੰ ਸੰਤੁਲਿਤ ਕਰਨ ਦਾ ਕੰਮ ਕਰਦਾ ਹੈ। ਨਾਲ ਹੀ, ਭਰਪੂਰ ਮਾਤਰਾ ਵਿੱਚ ਪਾਣੀ ਹੋਣ ਕਾਰਨ ਇਹ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਤਾਂ ਜੋ ਐਸੀਡਿਟੀ ਅਤੇ ਗੈਸ ਦੀ ਸਮੱਸਿਆ ਨਾ ਹੋਵੇ। ਇਸ ਨਾਲ ਕਬਜ਼ ਤੋਂ ਵੀ ਰਾਹਤ ਮਿਲਦੀ ਹੈ। ਜਿਸ ਕਾਰਨ ਤੁਹਾਨੂੰ ਐਸੀਡਿਟੀ ਹੋ​​ਜਾਂਦੀ ਹੈ।

ਜ਼ਿਆਦਾ ਚਾਹ-ਕੌਫੀ ਨਾ ਪੀਓ

ਵਰਤ ਦੌਰਾਨ ਕੁਝ ਲੋਕ ਬਹੁਤ ਜ਼ਿਆਦਾ ਚਾਹ ਤੇ ਕੌਫੀ ਪੀਂਦੇ ਹਨ। ਇਹ ਤੁਹਾਡੀ ਗੈਸ ਤੇ ਐਸੀਡਿਟੀ ਦਾ ਕਾਰਨ ਹੋ ਸਕਦਾ ਹੈ। ਦਰਅਸਲ ਜਦੋਂ ਤੁਸੀਂ ਜ਼ਿਆਦਾ ਚਾਹ-ਕੌਫੀ ਪੀਂਦੇ ਹੋ ਤਾਂ ਇਸ ਵਿਚ ਪਾਇਆ ਜਾਣ ਵਾਲਾ ਕੈਟੇਚਿਨ ਐਸਿਡਿਕ ਬਾਇਲ ਜੂਸ ਦੇ ਲੈਵਲ ਨੂੰ ਵਧਾਉਂਦਾ ਹੈ ਜਿਸ ਕਾਰਨ ਗੈਸ ਐਸੀਡਿਟੀ ਦੀ ਸਮੱਸਿਆ ਹੁੰਦੀ ਹੈ। ਇਸ ਲਈ ਵਰਤ ਦੌਰਾਨ ਬਹੁਤ ਜ਼ਿਆਦਾ ਚਾਹ-ਕੌਫੀ ਪੀਣਾ ਸਿਹਤ ਦੇ ਹਿਸਾਬ ਨਾਲ ਠੀਕ ਨਹੀਂ ਹਨ।

ਦਿਨ ਦੀ ਸ਼ੁਰੂਆਤ ਕਰੋ ਇਸ ਕੰਮ ਤੋਂ

ਤੁਹਾਨੂੰ 10 ਦਿਨ ਦਾ ਵਰਤ ਵੀ ਰੱਖਣਾ ਹੈ ਤੇ ਤੁਹਾਨੂੰ ਗੈਸ ਤੇ ਐਸੀਡਿਟੀ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ ਤੇ ਤੁਸੀਂ ਖਾਲੀ ਪੇਟ ਸਭ ਤੋਂ ਪਹਿਲਾਂ ਪੁਦੀਨੇ ਦੀਆਂ ਪੱਤੀਆਂ ਚਬਾ ਲਓ। ਇਸ ਨੂੰ ਖਾਣ ਨਾਲ ਤੁਹਾਡਾ ਵਰਤ ਵੀ ਨਹੀਂ ਟੁੱਟੇਗਾ, ਨਾਲ ਹੀ ਤੁਹਾਨੂੰ ਗੈਸ ਤੇ ਐਸੀਡਿਟੀ ਦੀ ਸਮੱਸਿਆ ਵੀ ਨਹੀਂ ਹੋਵੇਗੀ। ਇਨ੍ਹਾਂ ਸਾਰਿਆਂ ਦੇ ਇਲਾਵਾ ਇਕ ਹੋਰ ਕੰਮ ਕਰ ਸਕਦੇ ਹੋ। ਪੁਦੀਨੇ ਦੇ ਪੱਤੇ ਨੂੰ ਮਿਸ਼ਰੀ ਵਿਚ ਮਿਲਾ ਕੇ ਪੀਸ ਲਓ ਤੇ ਫਿਰ ਉਸ ਨੂੰ ਜੂਸ ਦੇ ਨਾਲ ਲਓ।ਇਸ ਨਾਲ ਤੁਹਾਡਾ ਪੇਟ ਠੰਡਾ ਰਹੇਗਾ ਤੇ ਤੁਹਾਨੂੰ ਕਈ ਤਰ੍ਹਾਂ ਦੀ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਵਰਤ ਦੌਰਾਨ ਗੈਸ ਤੇ ਐਸੀਡਿਟੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ?ਤਾਂ ਇੰਝ ਕਰੋ ਠੀਕ…ਤੁਰੰਤ ਮਿਲੇਗਾ ਆਰਾਮ appeared first on Daily Post Punjabi.