light fog Archives - Daily Post Punjabi

ਮੌਸਮ ‘ਚ ਆਇਆ ਬਦਲਾਅ, ਸਵੇਰਸਾਰ ਛਾਈ ਧੁੰਦ
ludhiana light fog morning: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਭਲਾ ਠੰਡ ਦੇ ਤੇਵਰ ਕੁਝ ਮੱਠਾ ਪਿਆ ਹੋਇਆ ਹੈ ਪਰ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਭਾਵ ਸੋਮਵਾਰ ਨੂੰ ਸਵੇਰੇ 6 ਵਜੇ ਹਲਕੀ ਧੁੰਦ ਛਾਈ ਹੋਈ, ਜਿਸ ਕਾਰਨ ਵਿਜ਼ੀਬਿਲਟੀ ਵੀ ਘੱਟ ਰਹੀ ਹੈ। ਸਵੇਰ ਦੇ ਸਮੇਂ ਹਵਾ ਵੀ ਚੱਲ ਰਹੀ ਸੀ ਪਰ ਸਵੇਰੇ 7 ਵਜੇ ਤੋਂ ਬਾਅਦ ਸੂਰਜ ਦੀਆਂ ਕਿਰਨਾਂ ਦੇ ਸਾਹਮਣੇ ਆਉਂਦਿਆਂ ਹੀ ਧੁੰਦ ਗਾਇਬ ਹੋ ਗਈ ਅਤੇ ਤਾਪਮਾਨ ਵੀ ਵੱਧ ਗਿਆ ਹੈ।

ludhiana light fog morning

ਦੱਸਣਯੋਗ ਹੈ ਕਿ ਸਵੇਰੇ 9 ਵਜੇ ਤਾਪਮਾਨ 15 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਧੁੱਪ ਦੇ ਕਾਰਨ ਠੰਡ ਇੰਨੀ ਜਿਆਦਾ ਨਹੀਂ ਸੀ ਹਾਲਾਂਕਿ ਮੌਸਮ ਵਿਭਾਗ 9 ਦਸੰਬਰ ਤੋਂ ਬੱਦਲ ਛਾ ਜਾਣ ਦੀ ਸੰਭਾਵਨਾ ਜਤਾ ਚੁੱਕਾ ਹੈ, ਜਿਸ ਤੋਂ ਦਿਨ ਦੇ ਸਮੇਂ ਠੰਡ ਵੱਧ ਜਾਵੇਗੀ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਇਕ ਹਫਤੇ ਤੱਕ ਬੱਦਲਾਂ ਦੀ ਮੌਜੂਦਗੀ ਰਹੇਗੀ। ਉਸ ਤੋਂ ਬਾਅਦ ਫਿਰ ਤੋਂ ਮੌਸਮ ਸਾਫ ਹੋ ਜਾਵੇਗਾ।

ludhiana light fog morning

ਜ਼ਿਕਰਯੋਗ ਹੈ ਕਿ ਪਿਛਲੇ 2 ਹਫਤਿਆਂ ਤੋਂ ਲਗਾਤਾਰ ਤੇਜ਼ ਧੁੱਪ ਨਿਕਲ ਰਹੀ ਹੈ ਅਤੇ ਰਾਤ ਨੂੰ ਵੀ ਠੰਡ ਹੋਰ ਜਿਆਦਾ ਨਹੀਂ ਪੈ ਰਹੀ ਹੈ ਪਰ 2 ਦਿਨਾਂ ਬਾਅਦ ਸੂਬੇ ‘ਚ ਇਕ ਵਾਰ ਫਿਰ ਤੋਂ ਮੌਸਮ ਮਿਜਾਜ ਬਦਲ ਸਕਦਾ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 9 ਦਸੰਬਰ ਤੋਂ ਕਈ ਜ਼ਿਲ੍ਹਿਆਂ ‘ਚ ਬੱਦਲਵਾਈ ਹੋ ਸਕਦੀ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ ਅਤੇ ਠੰਡ ਵਧੇਗੀ।

ਇਹ ਵੀ ਦੇਖੋ–

The post ਮੌਸਮ ‘ਚ ਆਇਆ ਬਦਲਾਅ, ਸਵੇਰਸਾਰ ਛਾਈ ਧੁੰਦ appeared first on Daily Post Punjabi.

ਪਲ-ਪਲ ਬਦਲ ਰਿਹਾ ਹੈ ਮੌਸਮ, ਮਾਹਰਾਂ ਨੇ ਠੰਡ ਵੱਧਣ ਦੀ ਜਤਾਈ ਸੰਭਾਵਨਾ
weather light fog bright sunshine: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਸਵੇਰਸਾਰ ਹਲਕੀ ਧੁੰਦ ਛਾਈ। ਸਵੇਰੇ ਲਗਭਗ 6 ਵਜੇ ਧੁੰਦ ਦੇ ਕਾਰਨ ਵਿਜ਼ੀਬਿਲਟੀ ਘੱਟ ਰਹੀ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਰਅਸਲ ਲਗਭਗ ਸਵੇਰੇ ਸਾਢੇ 7 ਵਜੇ ਤੋਂ ਸੂਰਜ ਨਿਕਲਣ ਤੋਂ ਬਾਅਦ ਤੇਜ਼ ਧੁੱਪ ਚੜ ਗਈ। ਸਵੇਰੇ ਪੌਣੇ 9 ਵਜੇ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

weather light fog bright sunshine

ਪੀ.ਏ.ਯੂ ਮੌਸਮ ਵਿਭਾਗ ਦੀ ਮੁਖੀ ਡਾ.ਪ੍ਰਭਜੋਤ ਕੌਰ ਮੁਤਾਬਕ ਆਉਣ ਵਾਲੇ 2 ਦਿਨਾਂ ਦੌਰਾਨ ਮੌਸਮ ਸਾਫ ਰਹੇਗਾ। 4 ਦਸੰਬਰ ਤੋਂ ਹਲਕੇ ਬੱਦਲ ਛਾ ਸਕਦੇ ਹਨ। ਡਾ.ਪ੍ਰਭਜੋਤ ਕੌਰ ਮੁਤਾਬਕ ਦਸੰਬਰ ਦੇ ਦੂਜੇ ਹਫਤੇ ਤੋਂ ਰਾਤ ਦਾ ਤਾਪਮਾਨ ਡਿੱਗਣਾ ਸ਼ੁਰੂ ਹੋ ਜਾਵੇਗਾ। ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਜਿਆਦਾ ਠੰਡ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਘੱਟੋ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦੇ ਨੇੜੇ ਚੱਲ ਰਿਹਾ ਹੈ। ਅਗਲੇ ਹਫਤੇ ਤੱਕ ਇਹ ਘਟ ਕੇ 4 ਤੋਂ 6 ਡਿਗਰੀ ਸੈਲਸੀਅਸ ਤੱਕ ਆ ਸਕਦਾ ਹੈ। ਦੱਸ ਦੇਈਏ ਕਿ ਇਸ ਵਾਰ ਨਵੰਬਰ ਮਹੀਨੇ ਦੌਰਾਨ ਪਿਛਲੇ ਸਾਲਾਂ ਦੇ ਮੁਕਾਬਲੇ ਜਿਆਦਾ ਠੰਡ ਪੈ ਰਹੀ ਹੈ।

weather light fog bright sunshine

ਦੱਸਣਯੋਗ ਹੈ ਕਿ ਦਿਨ ਅਤੇ ਰਾਤ ਦਾ ਤਾਪਮਾਨ ਕਾਫੀ ਹੇਠਾ ਆਇਆ ਹੈ। 21 ਨਵੰਬਰ ਨੂੰ ਤਾਂ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਅਜਿਹਾ ਲਗਭਗ 40 ਸਾਲ ਬਾਅਦ ਹੋਇਆ ਸੀ ਫਿਰ ਇਸ ਤੋਂ ਬਾਅਦ 22 ਨਵੰਬਰ ਨੂੰ ਦਿਨ ਦਾ ਤਾਪਮਾਨ 20 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਇਸ ਦੇ ਨਾਲ ਕੁਝ ਲੋਕ ਇਸ ਮੌਸਮ ਦਾ ਆਨੰਦ ਸ਼ਹਿਰ ਦੀਆਂ ਪਾਰਕਾਂ ਅਤੇ ਸੁਖਨਾ ਲੇਕ ‘ਤੇ ਬੋਟਿੰਗ ਕਰ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਅੱਜ ਸ਼ਹਿਰ ਦੀਆਂ ਸੜਕਾਂ ‘ਤੇ ਜਾਮ ਦੀ ਸਥਿਤੀ ਘੱਟ ਹੈ। ਇਸ ਦੇ ਨਾਲ ਹੀ ਭਾਵੇਂ ਦਿਨ ‘ਚ ਤੇਜ਼ ਧੁੱਪ ਨਿਕਲੀ ਹੋਈ ਹੈ ਪਰ ਪਹਾੜਾਂ ‘ਚ ਹੋ ਰਹੀ ਬਰਫਬਾਰੀ ਅਤੇ ਉੱਥੋ ਸ਼ਹਿਰ ਵੱਲ ਚੱਲ ਰਹੀ ਹਵਾ ਦੇ ਕਾਰਨ ਹੁਣ ਸਵੇਰ ਅਤੇ ਸ਼ਾਮ ਦੇ ਸਮੇਂ ਠੰਡ ਵਧੀ ਹੋਈ ਹੈ।

ਇਹ ਵੀ ਦੇਖੋ–

The post ਪਲ-ਪਲ ਬਦਲ ਰਿਹਾ ਹੈ ਮੌਸਮ, ਮਾਹਰਾਂ ਨੇ ਠੰਡ ਵੱਧਣ ਦੀ ਜਤਾਈ ਸੰਭਾਵਨਾ appeared first on Daily Post Punjabi.

ਮੌਸਮ ਨੇ ਬਦਲਿਆ ਮਿਜ਼ਾਜ, ਵਧੀ ਠੰਡ
cold weather light fog morning: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਮੌਸਮ ਦੇ ਅਚਾਨਕ ਕਰਵਟ ਬਦਲਣ ਨਾਲ ਹੁਣ ਸਵੇਰਸਾਰ ਠੰਡ ਵੱਧ ਗਈ ਹੈ। ਠੰਡ ਦੇ ਨਾਲ ਹੁਣ ਹਲਕੀ ਕੰਬਣੀ ਵੀ ਮਹਿਸੂਸ ਹੋਣ ਲੱਗੀ ਹੈ। ਦੂਜੇ ਪਾਸੇ ਸ਼ਾਮ ਹੁੰਦਿਆਂ ਹੀ ਠੰਡ ਵੱਧ ਜਾਂਦੀ ਹੈ। ਰਾਤ ਦਾ ਤਾਪਮਾਨ 10 ਤੋਂ 12 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਜਦਕਿ ਸਵੇਰੇ 5-6 ਵਜੇ ਦੌਰਾਨ ਤਾਪਮਾਨ 12 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।

cold weather light fog morning

ਦੱਸ ਦੇਈਏ ਕਿ ਅੱਜ ਸਵੇਰਸਾਰ ਹੀ ਠੰਡ ਦਾ ਅਹਿਸਾਸ ਹੋਇਆ ਹੈ। ਸਵੇਰੇ 6 ਵਜੇ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਦੇ ਨੇੜੇ ਰਿਹਾ ਹੈ। ਜਿਵੇਂ ਜਿਵੇਂ ਦਿਨ ਚੜ੍ਹਦਾ ਜਾਂਦਾ ਹੈ ਤਾਂ ਤਾਪਮਾਨ ਵੱਧਣ ਲੱਗਾ ਅਤੇ ਸਵੇਰੇ ਸਾਢੇ 8 ਵਜੇ ਦੇ ਕਰੀਬ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਾਲਾਂਕਿ ਮੌਸਮ ਵਿਭਾਗ ਦੇ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਆਉਣ ਵਾਲੇ ਦਿਨਾਂ ਦੌਰਾਨ ਠੰਡ ਵੱਧਣ ਦੀ ਸੰਭਾਵਨਾ ਹੈ।

The post ਮੌਸਮ ਨੇ ਬਦਲਿਆ ਮਿਜ਼ਾਜ, ਵਧੀ ਠੰਡ appeared first on Daily Post Punjabi.

ਮੌਸਮ ਦਾ ਅਦਭੁੱਤ ਨਜ਼ਾਰਾ, ਰਾਤ ਸਮੇਂ ਮਾਮੂਲੀ ਠੰਡ ਦੇ ਨਾਲ ਛਾਈ ਹਲਕੀ ਧੁੰਦ
cold weather light fog: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਭਾਵ ਐਤਵਾਰ ਸਵੇਰਸਾਰ 5 ਤੋਂ 6 ਵਜੇ ਦੌਰਾਨ ਇਕ ਵਾਰ ਫਿਰ ਤੋਂ ਹਲਕੀ ਧੁੰਦ ਦੇਖਣ ਨੂੰ ਮਿਲੀ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵੀ 14 ਡਿਗਰੀ ਸੈਲਸੀਅਸ ਦੇ ਨੇੜੇ ਰਿਹਾ ਪਰ 8 ਵਜੇ ਤੋਂ ਬਾਅਦ ਧੁੰਦ ਉੱਡ ਗਈ ਅਤੇ ਤਾਪਮਾਨ 17 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

cold weather light fog

ਹਾਲਾਂਕਿ ਮੌਸਮ ਵਿਗਿਆਨਿਕਾਂ ਦੀ ਭਵਿੱਖਬਾਣੀ ਮੁਤਾਬਕ ਐਤਵਾਰ ਨੂੰ ਦਿਨ ‘ਚ ਤੇਜ਼ ਧੁੱਪ ਰਹੇਗੀ, ਜਿਸ ਤੋਂ ਤਾਪਮਾਨ 32 ਡਿਗਰੀ ਤੱਕ ਪਹੁੰਚੇਗੀ। ਦੂਜੇ ਪਾਸੇ ਮੌਸਮ ਵਿਗਿਆਨਿਕਾਂ ਮੁਤਾਬਕ ਨਵੰਬਰ ਦੇ ਪਹਿਲੇ ਹਫਤੇ ਤੋਂ ਬਾਅਦ ਠੰਡ ਹੋਰ ਜ਼ੋਰ ਫੜੇਗੀ। ਦਿਨ ਅਤੇ ਰਾਤ ਦਾ ਤਾਪਮਾਨ ਹੋਰ ਡਿੱਗੇਗਾ। ਇਸ ਵਾਰ ਜਿਆਦਾ ਠੰਡ ਪੈ ਸਕਦੀ ਹੈ।

The post ਮੌਸਮ ਦਾ ਅਦਭੁੱਤ ਨਜ਼ਾਰਾ, ਰਾਤ ਸਮੇਂ ਮਾਮੂਲੀ ਠੰਡ ਦੇ ਨਾਲ ਛਾਈ ਹਲਕੀ ਧੁੰਦ appeared first on Daily Post Punjabi.