Lionel Messi beats Haaland Archives - Daily Post Punjabi

ਫੁੱਟਬਾਲਰ ਮੈਸੀ ਨੇ ਕੀਤਾ ਕਮਾਲ, ਅਰਲਿੰਗ ਹਾਲੈਂਡ ਨੂੰ ਪਛਾੜ ਕੇ 8ਵੀਂ ਵਾਰ ਜਿੱਤਿਆ ‘Ballon d’Or’ ਐਵਾਰਡ
ਫੁੱਟਬਾਲ ਦੇ ਦਿੱਗਜ ਖਿਡਾਰੀ ਲਿਓਨਲ ਮੈਸੀ ਅੱਠਵੀਂ ਵਾਰ ਬੈਲੋਨ ਡੀ’ਓਰ ਜਿੱਤਣ ‘ਚ ਸਫਲ ਰਹੇ ਹਨ । ਮੈਸੀ ਨੇ ਮੈਨਚੇਸਟਰ ਸਿਟੀ ਦੇ ਸਟ੍ਰਾਈਕਰ ਅਰਲਿੰਗ ਹਾਲੈਂਡ ਨੂੰ ਪਛਾੜ ਕੇ ਇਸ ਐਵਾਰਡ ਨੂੰ ਹਾਸਿਲ ਕੀਤਾ । ਮੈਸੀ ਦੀ ਕਪਤਾਨੀ ਵਿੱਚ ਅਰਜਨਟੀਨਾ ਨੇ ਪਿਛਲੇ ਸਾਲ ਫੀਫਾ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਮੈਸੀ ਨੂੰ ਇਹ ਐਵਾਰਡ ਇੰਟਰ ਮਿਆਮੀ ਦੇ ਮਾਲਕ ਅਤੇ ਫੁੱਟਬਾਲ ਦੇ ਮਹਾਨ ਖਿਡਾਰੀ ਡੇਵਿਡ ਬੇਕਹਮ ਨੇ ਦਿੱਤਾ ਹੈ । ਲਿਓਨੇਲ ਮੈਸੀ ਇਸ ਤੋਂ ਪਹਿਲਾਂ 2009, 2010, 2011, 2012, 2015, 2019 ਅਤੇ 2021 ਵਿੱਚ ਬੈਲਨ ਡੀ’ਓਰ ਪੁਰਸਕਾਰ ਜਿੱਤ ਚੁੱਕੇ ਹਨ।

Lionel Messi beats Haaland

ਅਰਜਨਟੀਨਾ ਦੀ ਟੀਮ ਅਤੇ ਐਸਟਨ ਵਿਲਾ ਦੇ ਗੋਲਕੀਪਰ ਐਮਿਲਿਆਨੋ ਮਾਰਟੀਨੇਜ਼ ਨੂੰ ਵਿਸ਼ਵ ਦੇ ਸਰਵੋਤਮ ਗੋਲਕੀਪਰ ਦੀ ਟਰਾਫੀ ਦਿੱਤੀ ਗਈ ਹੈ । ਮਾਰਟੀਨੇਜ਼ ਨੇ ਫਾਈਨਲ ਵਿੱਚ ਫਰਾਂਸ ਖ਼ਿਲਾਫ਼ ਪੈਨਲਟੀ ਸ਼ੂਟਆਊਟ ਵਿੱਚ ਕਿੰਗਸਲੇ ਕੋਮਨ ਤੋਂ ਸਪਾਟ-ਕਿਕ ਬਚਾਉਣ ਤੋਂ ਬਾਅਦ ਕਤਰ ਵਿੱਚ ਗੋਲਡਨ ਗਲਵ ਜਿੱਤਿਆ ਸੀ । ਉਸਨੇ ਐਸਟਨ ਵਿਲਾ ਨੂੰ ਪ੍ਰੀਮੀਅਰ ਲੀਗ ਵਿੱਚ ਸੱਤਵਾਂ ਸਥਾਨ ਪ੍ਰਾਪਤ ਕਰਨ ਅਤੇ ਯੂਰੋਪਾ ਕਾਨਫਰੰਸ ਲੀਗ ਵਿੱਚ ਸਥਾਨ ਪ੍ਰਾਪਤ ਕਰਨ ਵਿੱਚ ਵੀ ਮੁੱਖ ਭੂਮਿਕਾ ਨਿਭਾਈ । ਮਾਨਚੈਸਟਰ ਸਿਟੀ ਨੂੰ ਲਗਾਤਾਰ ਦੂਜੇ ਸਾਲ ਪੁਰਸਕਾਰਾਂ ਵਿੱਚ ਸਾਲ ਦਾ ਕਲੱਬ ਚੁਣਿਆ ਗਿਆ । ਮਾਨਚੈਸਟਰ ਦੀ ਟੀਮ ਪਿਛਲੇ ਸੀਜ਼ਨ ਵਿੱਚ ਚੈਂਪੀਅਨਜ਼ ਲੀਗ, ਪ੍ਰੀਮੀਅਰ ਲੀਗ ਅਤੇ ਐਫਏ ਕੱਪ ਦਾ ਟ੍ਰੈਬਲ ਜਿੱਤਣ ਵਾਲੀ ਸਿਰਫ ਦੂਜੀ ਇੰਗਲਿਸ਼ ਟੀਮ ਬਣ ਗਈ ਹੈ।

ਇਹ ਵੀ ਪੜ੍ਹੋ: ਕਪੂਰਥਲਾ : ਬੱਚਿਆਂ ਦੇ ਝਗੜੇ ਮਗਰੋਂ ਦੋ ਗੁੱਟਾਂ ‘ਚ ਫਾ.ਇਰਿੰਗ, ਗੋ.ਲੀਬਾਰੀ ‘ਚ ਇੱਕ ਨੌਜਵਾਨ ਦੀ ਹੋਈ ਮੌ.ਤ

ਦੱਸ ਦੇਈਏ ਕਿ ਬੈਲਨ ਡੀ’ਓਰ ਫੁੱਟਬਾਲ ਦਾ ਸਭ ਤੋਂ ਵੱਕਾਰੀ ਪੁਰਸਕਾਰ ਹੈ, ਇਹ ਵਿਅਕਤੀਗਤ ਤੌਰ ‘ਤੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਇਹ ਹਰ ਸਾਲ ਫੁੱਟਬਾਲ ਕਲੱਬ ਅਤੇ ਰਾਸ਼ਟਰੀ ਟੀਮ ਦੇ ਕਿਸੇ ਖਿਡਾਰੀ ਨੂੰ ਉਸ ਦੇ ਸਰਵੋਤਮ ਪ੍ਰਦਰਸ਼ਨ ਦੇ ਆਧਾਰ ‘ਤੇ ਦਿੱਤਾ ਜਾਂਦਾ ਹੈ। ਇਹ ਪਰੰਪਰਾ 1956 ਤੋਂ ਚੱਲੀ ਆ ਰਹੀ ਹੈ । ਪਹਿਲਾਂ ਇਹ ਸਿਰਫ਼ ਪੁਰਸ਼ ਖਿਡਾਰੀਆਂ ਨੂੰ ਦਿੱਤਾ ਜਾਂਦਾ ਸੀ। ਹੁਣ ਇਹ 2018 ਤੋਂ ਮਹਿਲਾ ਖਿਡਾਰੀਆਂ ਨੂੰ ਦਿੱਤਾ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਫੁੱਟਬਾਲਰ ਮੈਸੀ ਨੇ ਕੀਤਾ ਕਮਾਲ, ਅਰਲਿੰਗ ਹਾਲੈਂਡ ਨੂੰ ਪਛਾੜ ਕੇ 8ਵੀਂ ਵਾਰ ਜਿੱਤਿਆ ‘Ballon d’Or’ ਐਵਾਰਡ appeared first on Daily Post Punjabi.