Liquor get cheaper Delhi Archives - Daily Post Punjabi

ਦਿੱਲੀ ‘ਚ ਅੱਜ ਤੋਂ ਸਸਤੀ ਹੋਵੇਗੀ ਸ਼ਰਾਬ, ਨਹੀਂ ਲੱਗੇਗਾ 70 ਫੀਸਦੀ ਕੋਰੋਨਾ ਟੈਕਸ
Liquor get cheaper Delhi: ਨਵੀਂ ਦਿੱਲੀ: ਦਿੱਲੀ ਵਿੱਚ ਬੁੱਧਵਾਰ ਯਾਨੀ ਕਿ ਅੱਜ ਤੋਂ ਸ਼ਰਾਬ ਸਸਤੀ ਹੋ ਜਾਵੇਗੀ । ਦਿੱਲੀ ਸਰਕਾਰ ਨੇ 70 ਫੀਸਦੀ ਕੋਰੋਨਾ ਸੈੱਸ ਵਾਪਸ ਲੈ ਲਿਆ ਹੈ । ਦਿੱਲੀ ਸਰਕਾਰ ਨੇ ਸ਼ਰਾਬ ‘ਤੇ 5 ਫੀਸਦੀ ਵੈਟ ਵਧਾ ਦਿੱਤਾ ਹੈ । ਸ਼ਰਾਬ ਦੀ ਕੀਮਤ ‘ਤੇ ਹੁਣ 25 ਫੀਸਦੀ ਵੈਟ ਲੱਗੇਗਾ । ਹੁਣ ਤੱਕ 20 ਫੀਸਦੀ ਵੈਟ ਸ਼ਰਾਬ ‘ਤੇ ਲਾਗੂ ਹੁੰਦਾ ਸੀ । ਸਰਕਾਰ ਨੇ ਇਸ ਨਾਲ ਸਬੰਧਤ ਹੁਕਮ ਜਾਰੀ ਕਰ ਦਿੱਤਾ ਹੈ ।

Liquor get cheaper Delhi

ਦੱਸ ਦਈਏ ਕਿ ਦਿੱਲੀ ਵਿੱਚ ਵੱਧਦੇ ਕੋਰੋਨਾ ਵਾਇਰਸ ਵਿਚਾਲੇ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਸੀ । ਇਸ ਦੌਰਾਨ ਸ਼ਰਾਬ ਦੀਆਂ ਦੁਕਾਨਾਂ ‘ਤੇ ਹਜ਼ਾਰਾਂ ਦੀ ਭੀੜ੍ਹ ਦੇਖੀ ਗਈ ਸੀ । ਇਸ ਨੂੰ ਰੋਕਣ ਲਈ ਸਰਕਾਰ ਨੇ ਸ਼ਰਾਬ ਦੀ ਕੀਮਤ ਵਿੱਚ 70 ਫੀਸਦੀ ਵਾਧਾ ਕਰਨ ਦਾ ਫ਼ੈਸਲਾ ਲਿਆ ਸੀ ।

Liquor get cheaper Delhi

ਦਰਅਸਲ, ਲਾਕਡਾਊਨ 3.0 ਦੌਰਾਨ ਦਿੱਲੀ ਵਿੱਚ ਸ਼ਰਾਬ ਦੀ ਵਿਕਰੀ ਸ਼ੁਰੂ ਹੋਈ ਸੀ । 4 ਮਈ ਨੂੰ ਸ਼ਰਾਬ ਦੀਆਂ ਦੁਕਾਨਾਂ ‘ਤੇ ਭਾਰੀ ਭੀੜ੍ਹ ਸੀ । ਸੋਸ਼ਲ ਡਿਸਟੈਂਸਿੰਗ ਦੀਆਂ ਕਾਫੀ ਧੱਜੀਆਂ ਉੱਡੀਆਂ । ਇਸ ਤੋਂ ਬਾਅਦ ਕੇਜਰੀਵਾਲ ਸਰਕਾਰ ਨੇ 5 ਮਈ ਤੋਂ ਦਿੱਲੀ ਵਿੱਚ ਸ਼ਰਾਬ ‘ਤੇ 70 ਫੀਸਦੀ ਕੋਰੋਨਾ ਸੈੱਸ ਲਗਾਉਣ ਦਾ ਫੈਸਲਾ ਕੀਤਾ ਗਿਆ । ਸ਼ਰਾਬ ‘ਤੇ ਕੋਰੋਨਾ ਚਾਰਜ ਲਗਾਏ ਜਾਣ ਤੋਂ ਬਾਅਦ ਵੀ ਠੇਕਿਆਂ ‘ਤੇ ਕਈ ਦਿਨਾਂ ਤੱਕ ਭੀੜ੍ਹ ਦੇਖੀ ਗਈ । ਸਰਕਾਰ ਨੂੰ ਮਜਬੂਰੀ ਵਿੱਚ ਇਹ ਫੈਸਲਾ ਕਰਨਾ ਪਿਆ ਸੀ ।

ਦਿੱਲੀ ਹਾਈ ਕੋਰਟ ਨੇ ਰਾਸ਼ਟਰੀ ਰਾਜਧਾਨੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਹਾਈ ਕੋਰਟ ਨੇ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਨਾਲ ਜੁੜੀ ਪਟੀਸ਼ਨ ‘ਤੇ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ । ਫਿਲਹਾਲ ਕੋਰਟ ਇਸ ਮਾਮਲੇ ਵਿੱਚ ਫੈਸਲਾ ਲੈਣ ਦੇ ਪੱਖ ਵਿੱਚ ਨਹੀਂ ਹੈ।

The post ਦਿੱਲੀ ‘ਚ ਅੱਜ ਤੋਂ ਸਸਤੀ ਹੋਵੇਗੀ ਸ਼ਰਾਬ, ਨਹੀਂ ਲੱਗੇਗਾ 70 ਫੀਸਦੀ ਕੋਰੋਨਾ ਟੈਕਸ appeared first on Daily Post Punjabi.