liquor smugglers Archives - Daily Post Punjabi

ਪਲਵਲ ‘ਚ 2 ਸ਼ਰਾਬ ਤਸਕਰ ਗ੍ਰਿਫਤਾਰ: 107 ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ
ਹਰਿਆਣਾ ਦੇ ਪਲਵਲ ਜ਼ਿਲ੍ਹੇ ਦੀ ਪੁਲਿਸ ਨੇ ਦੋ ਸ਼ਰਾਬ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 107 ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਵੀ ਬਰਾਮਦ ਹੋਈ ਹੈ। ਪੁਲਿਸ ਨੇ ਪਿੱਕਅੱਪ ਅਤੇ ਸ਼ਰਾਬ ਦੀਆਂ ਪੇਟੀਆਂ ਨੂੰ ਕਬਜ਼ੇ ਵਿੱਚ ਲੈ ਕੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

Palwal Liquor Smugglers Arrested

ਥਾਣਾ ਸਿਟੀ ਦੀ ਇੰਚਾਰਜ ਰੇਣੂ ਸ਼ੇਖਾਵਤ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਤੋਂ ਗੁਪਤ ਸੂਚਨਾ ਮਿਲੀ ਸੀ। ਇਸ ਦੇ ਆਧਾਰ ’ਤੇ ਟੀਮ ਬਣਾ ਕੇ ਹੁੱਡਾ ਸੈਕਟਰ-2 ਮੋੜ ’ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਇੱਕ ਪਿਕਅੱਪ ਗੱਡੀ ਦਿੱਲੀ ਤੋਂ ਆਉਂਦੀ ਦਿਖਾਈ ਦਿੱਤੀ ਤਾਂ ਪੁਲਿਸ ਨੇ ਗੱਡੀ ਨੂੰ ਜਾਂਚ ਲਈ ਰੋਕ ਲਿਆ। ਜਿਵੇਂ ਹੀ ਪਿਕਅੱਪ ਗੱਡੀ ਰੁਕੀ ਤਾਂ ਉਸ ਦਾ ਚਲਾਕ ਅਤੇ ਉਸ ਵਿੱਚ ਬੈਠੇ ਹੋਰ ਨੌਜਵਾਨ ਭੱਜਣ ਲੱਗੇ ਪਰ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਦੋਵਾਂ ਨੌਜਵਾਨਾਂ ਦੀ ਪਛਾਣ ਮੁਨੇਸ਼ ਵਾਸੀ ਪਿੰਡ ਅਲੀਕਾ ਅਤੇ ਰਾਜਕੁਮਾਰ ਉਰਫ਼ ਕੱਲੂ ਵਾਸੀ ਪਿੰਡ ਜੈਂਦਾਪੁਰ ਵਜੋਂ ਹੋਈ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

ਪਿਕਅੱਪ ‘ਚੋਂ 55 ਪੇਟੀਆਂ ਅੰਗਰੇਜ਼ੀ ਸ਼ਰਾਬ ਅਤੇ ਲੱਖਾਂ ਰੁਪਏ ਦੀ ਬੀਅਰ ਦੀ 52 ਪੇਟੀਆਂ ਬਰਾਮਦ ਕੀਤੀਆਂ ਗਈਆਂ। ਮੁਲਜ਼ਮ ਬਰਾਮਦ ਕੀਤੀ ਸ਼ਰਾਬ ਦਾ ਕੋਈ ਲਾਇਸੈਂਸ ਅਤੇ ਪਰਮਿਟ ਨਹੀਂ ਦਿਖਾ ਸਕੇ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਹੈ ਕਿ ਉਹ ਪਿੰਡ ਜੈਂਦਾਪੁਰ ਦੇ ਰਹਿਣ ਵਾਲੇ ਮਨੋਜ ਸ਼ਰਮਾ ਵਾਸੀ ਪੱਪੀ ਦੀ ਸ਼ਹਿ ’ਤੇ ਸੁਰੇਸ਼ ਕੁਮਾਰ ਬਾਂਸਲ ਗੁੜਗਾਓਂ ਦੇ ਠੇਕੇ ’ਤੇ ਨਾਜਾਇਜ਼ ਸ਼ਰਾਬ ਲਿਆ ਰਹੇ ਸਨ।

The post ਪਲਵਲ ‘ਚ 2 ਸ਼ਰਾਬ ਤਸਕਰ ਗ੍ਰਿਫਤਾਰ: 107 ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ appeared first on Daily Post Punjabi.

ਨਾਕੇ ਦੌਰਾਨ ਸ਼ਰਾਬ ਸਮੱਗਲਰਾਂ ਨੇ ਪੁਲਿਸ ਕਰਮਚਾਰੀਆਂ ‘ਤੇ ਗੱਡੀ ਚੜਾਉਣ ਦੀ ਕੀਤੀ ਕੋਸ਼ਿਸ਼, 2 ਕਾਬੂ
liquor smugglers kill policemen: ਲੁਧਿਆਣਾ ‘ਚ ਸ਼ਰਾਬ ਸਮੱਗਲਰਾਂ ਵੱਲੋਂ ਨਾਕਾਬੰਦੀ ਦੌਰਾਨ ਪੁਲਿਸ ਪਾਰਟੀ ‘ਤੇ ਗੱਡੀ ਚੜ੍ਹਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਪਰ ਦੋਸ਼ੀ ਮੌਕੇ ‘ਤੇ ਫਰਾਰ ਹੋ ਗਏ। ਦੱਸ ਦੇਈਏ ਕਿ ਇਹ ਘਟਨਾ ਇੱਥੋ ਦੇ ਸੰਗੋਵਾਲ ਪੁਲ ‘ਤੇ ਵਾਪਰੀ।

liquor smugglers kill policemen

ਇਸ ਸਬੰਧੀ ਐਂਟੀ ਸਮਗਲਿੰਗ ਸੈੱਲ ਦੇ ਏ.ਐੱਸ.ਆਈ ਮੇਜਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਸੰਗੋਵਾਲ ‘ਚ ਨਹਿਰ ਦੇ ਪੁਲ ‘ਤੇ ਨਾਕਾ ਲਾਇਆ ਹੋਇਆ ਸੀ, ਤਾਂ ਦੋਵਾਂ ਪਾਸਿਓ ਇੰਡੀਗੋ ਜੈਸਟ ਅਤੇ ਸਵਿਫਟ ਕਾਰ ਆਈਆ। ਇਸ ਦੌਰਾਨ ਸਵਿਫਟ ਕਾਰ ਡਰਾਈਵਰ ਨੇ ਸਿਪਾਹੀ ਜਤਿੰਦਰ ਸਿੰਘ ਦੀ ਗੱਡੀ ਨੂੰ ਟੱਕਰ ਮਾਰ ਕੇ ਫਰਾਰ ਹੋਣ ‘ਚ ਸਫਲ ਰਹੇ ਜਦਕਿ ਇੰਡੀਗੋ ਜੈਸਟ ਕਾਰ ਦੇ ਡਰਾਈਵਰ ਨੇ ਬੈਰੀਗੇਡ ‘ਚ ਜਾ ਵੱਜੀ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਗਗਨਦੀਪ ਸਿੰਘ ਅਤੇ ਜਤਿਨ ਕੁਮਾਰ ਦੇ ਨਾਂ ਨਾਲ ਹੋਈ, ਜਿਨ੍ਹਾਂ ਕੋਲ 480 ਬੋਤਲਾਂ ਸ਼ਰਾਬ ਵੀ ਬਰਾਮਦ ਕੀਤੀ ਗਈ ਜਦਕਿ ਉਨ੍ਹਾਂ ਦੇ 2 ਸਾਥੀ ਗੋਚਾ ਅਤੇ ਮਹਿੰਦਰ ਸਿੰਘ ਫਰਾਰ ਹੋਣ ‘ਚ ਸਫਲ ਰਹੇ।

The post ਨਾਕੇ ਦੌਰਾਨ ਸ਼ਰਾਬ ਸਮੱਗਲਰਾਂ ਨੇ ਪੁਲਿਸ ਕਰਮਚਾਰੀਆਂ ‘ਤੇ ਗੱਡੀ ਚੜਾਉਣ ਦੀ ਕੀਤੀ ਕੋਸ਼ਿਸ਼, 2 ਕਾਬੂ appeared first on Daily Post Punjabi.