liquor strategy Archives - Daily Post Punjabi

ਪੰਜਾਬ ‘ਚ ਬਣੀ ਸ਼ਰਾਬ ਕਿਸੇ ਵੀ ਸੂਬੇ ‘ਚ ਫੜ੍ਹੀ ਜਾਵੇ, ਜਾਂਚ ਪੰਜਾਬ ‘ਚ ਵੀ ਹੋਵੇਗੀ: ਹਰਪਾਲ ਚੀਮਾ
ਪੰਜਾਬ ਸਰਕਾਰ ਨੇ ਇੱਥੇ ਬਣੀ ਸ਼ਰਾਬ ਦੀ ਤਸਕਰੀ ਨੂੰ ਠੱਲ੍ਹ ਪਾਉਣ ਦੀ ਯੋਜਨਾ ਬਣਾਈ ਹੈ। ਪੰਜਾਬ ਵਿੱਚ ਬਣੀ ਨਜਾਇਜ਼ ਸ਼ਰਾਬ ਚਾਹੇ ਕਿਸੇ ਵੀ ਸੂਬੇ ਵਿੱਚ ਫੜ੍ਹੀ ਜਾਵੇ, ਉਸ ਦੀ ਜਾਂਚ ਉਸ ਸੂਬੇ ਦੀ ਪੁਲਿਸ ਵੱਲੋਂ ਕੀਤੇ ਜਾਣ ਦੇ ਨਾਲ-ਨਾਲ ਪੰਜਾਬ ਪੁਲਿਸ ਆਪਣੇ ਪੱਧਰ ‘ਤੇ ਕਰੇਗੀ।

Harpal Cheema big statement

ਇਸ ਵਿੱਚ ਦੇਖਿਆ ਜਾਵੇਗਾ ਕਿ ਸ਼ਰਾਬ ਦਾ ਬ੍ਰਾਂਡ, ਨਿਰਮਾਤਾ ਕੌਣ ਹੈ । ਜਿਸ ਜਗ੍ਹਾ ਦੀ ਇਹ ਸ਼ਰਾਬ ਹੋਵੇਗੀ, ਉਸ ਇਲਾਕੇ ਦੇ ਆਬਕਾਰੀ ਅਧਿਕਾਰੀਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ । ਸ਼ਰਾਬ ਨੂੰ ਜ਼ਬਤ ਕਰਨ ਵਾਲੀ ਸਬੰਧਤ ਰਾਜ ਦੀ ਜਾਂਚ ਟੀਮ ਨਾਲ ਵੀ ਲਗਾਤਾਰ ਤਾਲਮੇਲ ਬਰਕਰਾਰ ਰੱਖਿਆ ਜਾਵੇਗਾ । ਇਸ ਸਬੰਧੀ ਕਈ ਰਾਜਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਹੈ ਅਤੇ ਉਨ੍ਹਾਂ ਨਾਲ ਰਣਨੀਤੀ ਤਿਆਰ ਕੀਤੀ ਗਈ ਹੈ ਕਿ ਜਦੋਂ ਵੀ ਨਾਜਾਇਜ਼ ਸ਼ਰਾਬ ਫੜੀ ਜਾਵੇ ਤਾਂ ਸਾਰੇ ਰਾਜਾਂ ਨਾਲ ਸੂਚਨਾ ਸਾਂਝੀ ਕੀਤੀ ਜਾਵੇ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਵੱਲੋਂ ਨਵੇਂ ਨਿਯਮ : ਕੋਠੀ ਅਲਾਟ ਹੁੰਦੇ ਹੀ ਮੰਤਰੀਆਂ ਨੂੰ ਛੱਡਣਾ ਪਵੇਗਾ MLA ਫਲੈਟ

ਇਸ ਤੋਂ ਅੱਗੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਤੋਂ ਦੂਜੇ ਰਾਜਾਂ ਵਿੱਚ ਸ਼ਰਾਬ ਦੀ ਕਾਫ਼ੀ ਨਾਜਾਇਜ਼ ਤਸਕਰੀ ਹੋ ਰਹੀ ਹੈ ਇਸ ਉੱਤੇ ਨਕੇਲ ਕੱਸਣ ਲਈ ਪੰਜਾਬ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਗਏ ਹਨ। ਦੂਜੇ ਰਾਜਾਂ ਦੀਆਂ ਸਰਹੱਦਾਂ ’ਤੇ ਨਿਗਰਾਨੀ ਵਧਾਈ ਗਈ ਹੈ ਤਾਂ ਕਿ ਤਸਕਰੀ ਪੂਰੀ ਤਰ੍ਹਾਂ ਰੋਕੀ ਜਾ ਸਕੇ । ਅਜਿਹੇ ਮਾਮਲਿਆਂ ਦੀ ਜਾਂਚ ਲਈ ਸਪੈਸ਼ਲ ਟੀਮਾਂ ਵੀ ਬਣਾਈਆਂ ਗਈਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਪੰਜਾਬ ‘ਚ ਬਣੀ ਸ਼ਰਾਬ ਕਿਸੇ ਵੀ ਸੂਬੇ ‘ਚ ਫੜ੍ਹੀ ਜਾਵੇ, ਜਾਂਚ ਪੰਜਾਬ ‘ਚ ਵੀ ਹੋਵੇਗੀ: ਹਰਪਾਲ ਚੀਮਾ appeared first on Daily Post Punjabi.