live streaming Archives - Daily Post Punjabi

ISRO ਨੇ ਰਚਿਆ ਇੱਕ ਹੋਰ ਵੱਡਾ ਇਤਿਹਾਸ, YouTube ‘ਤੇ ਚੰਦਰਯਾਨ-3 ਦੀ ਲਾਈਵ ਸਟ੍ਰੀਮਿੰਗ ਨੇ ਤੋੜਿਆ ਰਿਕਾਰਡ
ਚੰਦਰਯਾਨ-3 ਦੇ ਲੈਂਡਰ ਦੀ ਸਾਫਟ ਲੈਂਡਿੰਗ ਨੂੰ ਲੈ ਕੇ ਭਾਰਤੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਅਜਿਹੇ ਵਿੱਚ ਭਾਰਤੀਆਂ ਨੇ ਦੋ ਰਿਕਰਡ ਆਪਣੇ ਨਾਮ ਕੀਤੇ। ਇੱਕ ਪਾਸੇ ਭਾਰਤ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ, ਜੋ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚਿਆ ਹੈ। ਉੱਥੇ ਹੀ ਦੂਜੇ ਪਾਸੇ ਭਾਰਤੀਆਂ ਨੇ ਜ਼ਮੀਨ ‘ਤੇ YouTube ‘ਤੇ ਲਾਈਵ ਸਟ੍ਰੀਮਿੰਗ ਦੇਖਣ ਦੇ ਮਾਮਲੇ ਵਿੱਚ ਰਿਕਾਰਡ ਬਣਾ ਦਿੱਤਾ। ਦੱਸ ਦੇਈਏ ਕਿ ਇਸਰੋ ਆਪਣੇ ਆਫੀਸ਼ੀਅਲ ਯੂ-ਟਿਊਬ ਚੈਨਲ ‘ਤੇ ਚੰਦਰਯਾਨ-3 ਦੀ ਸਾਫਟ ਲੈਂਡਿੰਗ ਦੀ ਲਾਈਵ ਸਟ੍ਰੀਮਿੰਗ ਕੀਤੀ ਸੀ, ਜਿਸਨੂੰ 8.5 ਮਿਲੀਅਨ ਯਾਨੀ ਕਿ ਕਰੀਬ 85 ਲੱਖ ਲੋਕਾਂ ਨੇ ਲਾਈਵ ਦੇਖਿਆ, ਜੋ ਇੱਕ ਰਿਕਾਰਡ ਬਣ ਚੁੱਕਿਆ ਹੈ।

Chandrayaan-3 live streaming

ਜਦੋਂ ਚੰਦਰਯਾਨ-3 ਚੰਦਰਮਾ ਦੀ ਸਤ੍ਹਾ ‘ਤੇ ਪਹੁੰਚ ਰਿਹਾ ਸੀ, ਤਾਂ ਭਾਰਤ ਨੇ ਇਸ ਇਤਿਹਾਸਕ ਪਲ ਨੂੰ ਯੂ-ਟਿਊਬ ‘ਤੇ ਦੇਖਣ ਦੇ 80, 59,688 ਲੋਕ ਗਵਾਹ ਬਣੇ। ਉੱਥੇ ਹੀ ਜਦੋਂ ਚੰਦਰਯਾਨ-3 ਦੇ ਲੈਂਡਰ ਨੇ ਚੰਦਰਮਾ ਦੀ ਸਤ੍ਹਾ ‘ਤੇ ਕਦਮ ਰੱਖਿਆ ਤਾਂ ਇਸਰੋ ਨੇ ਫੇਸਬੁੱਕ ‘ਤੇ 355.6K ਤੋਂ ਜ਼ਿਆਦਾ ਲੋਕ ਲਾਈਵ ਸਟ੍ਰੀਮਿੰਗ ਦੇਖ ਰਹੇ ਸੀ। ਮਤਲਬ ਇਸਰੋ ਦੇ ਯੂ-ਟਿਊਬ ਚੈਨਲ ਦੇ ਨਾਲ ਹੀ ਹੋਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀ ਚੰਦਰਯਾਨ-3 ਦੀ ਲਾਈਵ ਸਟ੍ਰੀਮਿੰਗ ਦੇਖਣ ਦੀ ਧੂਮ ਰਹੀ ਹੈ। ਇਸਰੋ ਦੇ ਇਤਰ ਦੂਰਦਰਸ਼ਨ ਦੇ ਯੂ-ਟਿਊਬ ਲਿੰਕ ‘ਤੇ 750,822 ਤੋਂ ਜ਼ਿਆਦਾ ਲੋਕਾਂ ਨੇ ਚੰਦਰਯਾਨ-3 ਦੀ ਸਾਫਟ ਲੈਂਡਿੰਗ ਦੀ ਲਾਈਵ ਸਟ੍ਰੀਮਿੰਗ ਦੇਖੀ।

ਇਹ ਵੀ ਪੜ੍ਹੋ: ਫਿਰੋਜ਼ਪੁਰ ਸਰਹੱਦ ‘ਤੇ BSF-ਪੁਲਿਸ ਦਾ ਸਾਂਝਾ ਆਪ੍ਰੇਸ਼ਨ, 21 ਕਰੋੜ ਦੀ ਹੈਰੋਇਨ ਸਣੇ ਚੀਨੀ ਡਰੋਨ ਬਰਾਮਦ

ਚੰਦਰਯਾਨ-3 ਦੀ ਲਾਈਵ ਸਟ੍ਰੀਮਿੰਗ ਦੇਖਣ ਦੇ ਮਾਮਲੇ ਵਿੱਚ ਭਾਰਤੀਆਂ ਨੇ ਸਪੈਨਿਸ਼ ਸਟ੍ਰੀਮਿੰਗ ਪਲੇਟਫਾਰਮ Lbai ਦਾ ਰਿਕਾਰਡ ਤੋੜ ਦਿੱਤਾ। Lbai ਸਟ੍ਰੀਮਿੰਗ ਪਲੇਟਫਾਰਮ ‘ਤੇ ਸਭ ਤੋਂ ਜ਼ਿਆਦਾ 3.4 ਮਿਲੀਅਨ ਕਰੀਬ 34 ਲੱਖ ਲੋਕਾਂ ਦੇ ਇੱਕੋ ਸਮੇਂ ਲਾਈਵ ਸਟ੍ਰੀਮਿੰਗ ਦੇਖਣ ਦਾ ਰਿਕਾਰਡ ਸੀ। ਇਹ ਵੀ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਨਾਲ ਹੀ ਭਾਰਤੀਆਂ ਦੇ ਉਤਸ਼ਾਹ ਨੂੰ ਦਰਸਾਉਂਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ISRO ਨੇ ਰਚਿਆ ਇੱਕ ਹੋਰ ਵੱਡਾ ਇਤਿਹਾਸ, YouTube ‘ਤੇ ਚੰਦਰਯਾਨ-3 ਦੀ ਲਾਈਵ ਸਟ੍ਰੀਮਿੰਗ ਨੇ ਤੋੜਿਆ ਰਿਕਾਰਡ appeared first on Daily Post Punjabi.