live Archives - Daily Post Punjabi

ਕੇਂਦਰ ਸਰਕਾਰ ਸਾਡੀ ਗੱਲ ਨਹੀਂ ਕਰਦੀ ਸਗੋਂ, ਬੱਸ ਘੁੰਮਾ-ਫਿਰਾ ਕੇ ਗੱਲਾਂ ਕਰਦੀ ਹੈ- ਪ੍ਰਦਰਸ਼ਨਕਾਰੀ ਕਿਸਾਨ…..
farmers protest live update: ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ 20ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਦਿੱਲੀ-ਐੱਨਸੀਆਰ ਦਾ ਪਾਰਾ ਵੀ ਲਗਾਤਾਰ ਡਿੱਗਦਾ ਜਾ ਰਿਹਾ ਹੈ।ਪਰ ਕਿਸਾਨਾਂ ਦੀ ਮੰਗਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਦੇ ਮੁੱਦੇ ‘ਤੇ ਕੋਈ ਦਿਲਚਸਪੀ ਹੀ ਨਹੀਂ ਹੈ।ਸਰਕਾਰ ਕਿਸਾਨਾਂ ਦੇ ਨਾਲ ਆਹਮਣੇ ਸਾਹਮਣੇ ਗੱਲਬਾਤ ਕਰ ਰਹੀ ਹੈ।ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਨਾਉਣ ਲਈ ਸਰਕਾਰ ਯਤਨ ਕਰ ਰਹੀ ਹੈ।ਪਰ ਕਿਸਾਨਾਂ ਦਾ ਕਹਿਣਾ ਹੈ ਜੇ ਮੋਦੀ ਸਰਕਾਰ ਜ਼ਿੱਦ ‘ਤੇ ਅੜੀ ਹੋਈ ਹੈ ਤਾਂ ਕਿਸਾਨ ਵੀ ਆਪਣੇ ਹੱਕਾਂ ਲਈ ਸੰਘਰਸ਼ ‘ਤੇ ਡਟੇ ਰਹਿਣਗੇ।ਪਰ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ‘ਤੇ ਡਟੇ ਕਿਸਾਨ ਨਵੇਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਘੱਟ ‘ਤੇ ਰਾਜ਼ੀ ਨਹੀਂ ਹੋਣਗੇ।ਆਪਣੀਆਂ ਮੰਗਾਂ ਦੇ ਸਮਰਥਨ ‘ਚ ਸੋਮਵਾਰ ਨੂੰ ਕਿਸਾਨਾਂ ਨੇ ਭੁੱਖ ਹੜਤਾਲ ਕੀਤੀ।ਕਿਸਾਨ ਸੰਗਠਨ ਆਪਣੀ ਮੰਗਾਂ ‘ਤੇ ਅੜੇ ਹੋਏ ਹਨ।ਸਿੰਘੂ ਬਾਰਡਰ ‘ਤੇ ਪ੍ਰੈਸ ਕਾਨਫ੍ਰੰਸ ‘ਚ ਕਿਸਾਨਾਂ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਸਰਕਾਰ ਸਾਡੇ ਵਲੋਂ ਲਿਖਿਤ ਜਵਾਬ

farmers protest live update

ਦੀ ਉਡੀਕ ਕਰ ਰਹੀ ਹੈ।ਸਰਕਾਰ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਆਉਣ ਨਹੀਂ ਦੇ ਰਹੀ ਹੈ।ਸਾਡੇ ਲੋਕਾਂ ਨੂੰ ਅੰਦੋਲਨ ‘ਚ ਹਿੱਸਾ ਲੈਣ ਲਈ ਆਉਣ ਤੋਂ ਰੋਕ ਰਹੀ ਹੈ।ਇਸ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਕਰਦੀ ਬਸ ਘੁੰਮਾ ਫਿਰਾ ਰਹੀ ਹੈ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਸ਼ਾਜਿਸ਼ ਕੀਤੀ ਜਾ ਰਹੀ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਪੁਲਸ ਫੋਰਸ ਲਗਾ ਕੇ ਤਾਨਾਸ਼ਾਹੀ ਕਰ ਰਹੇ ਹਨ।ਸਾਨੂੰ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਮੋਦੀ ਸਰਕਾਰ ਅੰਬਾਨੀ ਅਤੇ ਅਡਾਨੀਆਂ ਦੇ ਇਸ਼ਾਰਿਆਂ ‘ਤੇ ਚੱਲਦੀ ਹੈ।ਕਿਸਾਨ ਇਸਨੂੰ ਆਪਣੇ ਘਟੀਆ ਮਨਸੂਬਿਆਂ ‘ਚ ਕਾਮਯਾਬ ਨਹੀਂ ਹੋਣ ਦੇਣਗੇ।ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਸੀਨੀਅਰ ਨੇਤਾ ਪੀ.ਚਿਦਾਂਬਰਮ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਦਿੱਲੀ ‘ਚ ਕੜਾਕੇ ਦੀ ਠੰਡ ‘ਚ ਕਿਸਾਨਾਂ ਦੇ 20 ਦਿਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਵੀ ਸਰਕਾਰ ਦੇ ਕੰਨਾਂ ‘ਤੇ ਕੋਈ ਜੂੰ ਨਹੀਂ ਸਰਕ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਹਨ।ਦੱਸਣਯੋਗ ਹੈ ਕਿ ਕਿਸਾਨਾਂ ਨੇ ਨੋਇਡਾ ਤੋਂ ਦਿੱਲੀ ਜਾਣ ਵਾਲੇ ਚਿੱਲਾ ਬਾਰਡਰ ਨੂੰ ਬੰਦ ਕਰ ਦਿੱਤਾ ਹੈ।ਇਸ ਤੋਂ ਬਾਅਦ ਦਿੱਲੀ ਪੁਲਸ ਨੇ ਬੈਰੀਕੇਡਿੰਗ ਲਗਾ ਦਿੱਤਾ ਗਿਆ ਹੈ।ਕਿਸਾਨ ਚਿੱਲਾ ਬਾਰਡਰ ‘ਤੇ ਦਿੱਲੀ ਕੂਚ ਕਰਨ ਜਾ ਰਹੇ ਸੀ।ਕਿਸਾਨਾਂ ਦੇ ਹੱਥ ‘ਚ ਡੰਡੇ ਸਨ।ਨੋਇਡਾ ਅਤੇ ਦਿੱਲੀ ਪੁਲਸ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।ਬਾਰਡਰ ‘ਤੇ ਲੱਖਾਂ ਕਿਸਾਨ ਬੈਠੇ ਹਨ।

ਸਰਕਾਰ ਦੀਆਂ ਗੋਡਣੀਆਂ ਲਗਵਾਉਣ ਲਈ ਕਿਸਾਨ ਜਥੇਬੰਦੀਆਂ ਦੇ ਨਵੇਂ ਐਲਾਨ, 20 ਨੂੰ ਪਿੰਡ-ਪਿੰਡ ‘ਚ ਹੋਣਗੇ ਪ੍ਰੋਗਰਾਮ

The post ਕੇਂਦਰ ਸਰਕਾਰ ਸਾਡੀ ਗੱਲ ਨਹੀਂ ਕਰਦੀ ਸਗੋਂ, ਬੱਸ ਘੁੰਮਾ-ਫਿਰਾ ਕੇ ਗੱਲਾਂ ਕਰਦੀ ਹੈ- ਪ੍ਰਦਰਸ਼ਨਕਾਰੀ ਕਿਸਾਨ….. appeared first on Daily Post Punjabi.

ਦੋ ਕਦਮ ਜੇਕਰ ਕਿਸਾਨ ਅੱਗੇ ਵਧੇਗਾ ਤਾਂ ਦੋ ਕਦਮ ਸਰਕਾਰ ਵੀ ਅੱਗੇ ਵਧਾਏਗੀ-ਕੇਂਦਰੀ ਮੰਤਰੀ ਕੈਲਾਸ਼ ਚੌਧਰੀ
farmers protest live updates: ਕੇਂਦਰੀ ਖੇਤੀ ਸੂਬਾ ਮੰਤਰੀ ਕੈਲਾਸ਼ ਚੌਧਰੀ ਨੇ ਕਿਹਾ, ਦੋ ਕਦਮ ਜੇਕਰ ਕਿਸਾਨ ਅੱਗੇ ਵਧਾਏਗਾ ਤਾਂ ਦੋ ਕਦਮ ਸਰਕਾਰ ਅੱਗੇ ਵਧੇਗੀ ਅਤੇ ਇਸਦਾ ਹੱਲ ਕੱਢਾਂਗੇ।ਨਹੀਂ ਤਾਂ ਇਨ੍ਹਾਂ ਲੋਕਾਂ ਨੇ ਤਾਂ 60 ਸਾਲ ਸਿਰਫ ਰਾਜਨੀਤੀ ਕੀਤੀ ਸੀ ਅਤੇ ਅੱਜ ਵੀ ਇਹ ਕਿਸਾਨ ਦਾ ਇਸਤੇਮਾਲ ਕਰ ਕੇ ਅੱਗੇ ਵਧਣਾ ਚਾਹੁੰਦੇ ਹਨ।ਅਸੀਂ ਕਿਸਾਨਾਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਦੇ ਸੰਪਰਕ ‘ਚ ਹਾਂ।ਮੈਨੂੰ ਲੱਗਦਾ ਹੈ ਕਿ ਜਲਦ ਹੀ ਅਗਲੀ ਬੈਠਕ ਹੋਵੇਗੀ।ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਅੰਦੋਲਨ ਦੀ ਮੱਧ ਪ੍ਰਦੇਸ਼ ‘ਚ ਵੀ ਸੁਗਬੁਗਾਹਟ ਤੇਜ ਹੋਣ ਲੱਗੀ ਹੈ।ਕਿਸਾਨਾਂ ਦਾ ਭੋਪਾਲ ‘ਚ ਅੰਦੋਲਨ ਚੱਲ ਰਿਹਾ ਹੈ

farmers protest live updates

ਤਾਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਸੰਸਦੀ ਖੇਤਰ ਤੋਂ ਦਿੱਲੀ ਦੇ ਲਈ ਪੈਦਲ ਮਾਰਚ ਸ਼ੁਰੂ ਹੋਣ ਵਾਲਾ ਹੈ।ਇਸ ਦੌਰਾਨ ਬੀਜੇਪੀ ਨੇ ਵੀ ਕਿਸਾਨਾਂ ‘ਚ ਜਾ ਕੇ ਕਾਨੂੰਨਾਂ ਦੀ ਹਕੀਕਤ ਦੱਸਣ ਦਾ ਫੈਸਲਾ ਲਿਆ ਹੈ।ਦਿੱਲੀ-ਚੰਡੀਗੜ ਮਾਰਗ ‘ਤੇ ਪਹਿਲਾ ਪ੍ਰਮੁੱਖ ਕਿਸਾਨ ਅੰਦੋਲਨ ਸਥਾਨ ਸਿੰਘੂ ਬਾਰਡਰ, ਕਿਸਾਨਾਂ ਦੇ ਧਰਨੇ ਲਈ ਭਵਿੱਖ ਦੀ ਰਣਨੀਤੀ ਬਣਾਉਣ ਦੇ ਨਾਲ ਕਿਸਾਨਾਂ ਦੇ ਪ੍ਰਦਰਸ਼ਨ ਲਈ ਇੱਕ ਪ੍ਰਭਾਵਸ਼ਾਲੀ ਕੇਂਦਰ ਬਣ ਸਕਿਆ ਹੈ।ਅੰਦੋਲਨ ਦਾ ਮੈਦਾਨ, ਜਿਥੇ ਵਧੇਰੇ ਕਿਸਾਨ ਪੰਜਾਬੀ ਹਨ, ਹੁਣ ਉਨ੍ਹਾਂ ਸਾਰੇ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਹਨ।ਜੋ ਇਨ੍ਹਾਂ ਦੇ ਸਮਰਥਨ ‘ਚ ਖੜੇ ਹਨ।ਦੇਸ਼ਭਰ ਦੇ ਗਾਇਕ, ਪਹਿਲਵਾਨ ਅਤੇ ਰਾਜਨੇਤਾ ਕਿਸਾਨਾਂ ਦੇ ਸਮਰਥਨ ‘ਚ ਆਏ ਹਨ, ਸਿੰਘੂ ਬਾਰਡਰ ਪਹੁੰਚ ਕੇ ਕਿਸਾਨਾਂ ਨਾਲ ਮਿਲੇ ਹਨ।

ਇਹ ਵੀ ਦੇਖੋ:ਸੁਣੋ ਕਿਸਾਨ ਆਗੂ ਗੁਰਨਾਮ ਸਿੰਘ ਦੀ ਧੁੰਅਧਾਰ ਸਪੀਚ

The post ਦੋ ਕਦਮ ਜੇਕਰ ਕਿਸਾਨ ਅੱਗੇ ਵਧੇਗਾ ਤਾਂ ਦੋ ਕਦਮ ਸਰਕਾਰ ਵੀ ਅੱਗੇ ਵਧਾਏਗੀ-ਕੇਂਦਰੀ ਮੰਤਰੀ ਕੈਲਾਸ਼ ਚੌਧਰੀ appeared first on Daily Post Punjabi.

ਕਾਂਗਰਸੀ ਨੇਤਾ ਵੱਲੋਂ ਧਮਕੀਆਂ ਦੇਣ ਕਾਰਨ ਸਖਸ਼ ਨੇ ਸੋਸ਼ਲ ਮੀਡੀਆਂ ‘ਤੇ ਲਾਈਵ ਹੋ ਕੀਤੀ ਖੁਦਕੁਸ਼ੀ
mansa youth live suicide: ਮਾਨਸਾ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥੇ ਇਕ ਸਖਸ਼ ਵੱਲੋਂ ਸ਼ੋਸਲ ਮੀਡੀਆ ‘ਤੇ ਲਾਈਵ ਹੋ ਕੇ ਖੁਦਕੁਸ਼ੀ ਕੀਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਲਈ ਅਤੇ ਦੋਸ਼ੀਆਂ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

mansa youth live suicide

ਦੱਸਣਯੋਗ ਹੈ ਕਿ ਇੱਥੋ ਦੇ ਸਰਦੂਲਗੜ੍ਹ ਕਸਬੇ ‘ਚ ਨੇਪਾਲੀ ਮੂਲ ਨਿਵਾਸੀ ਮ੍ਰਿਤਕ ਸਖਸ਼ ਰਹਿੰਦਾ ਸੀ ਜਿਸ ਦਾ ਨਾਂ ਰਾਹੁਲ ਸ਼ਰਮਾ । ਰਾਹੁਲ ਦੀ ਫਾਸਟ ਫੂਡ ਦੀ ਦੁਕਾਨ ਹੈ। ਉਸ ਕੋਲੋ ਕਾਂਗਰਸੀ ਨੇਤਾ ਅਤੇ ਸਾਬਕਾ ਵਿਧਾਇਕ ਲੱਖਾਂ ਰੁਪਏ ਉਧਾਰ ਲੈ ਚੁੱਕਾ ਹੈ ਪਰ ਹੁਣ ਫਿਰ ਦੁਬਾਰਾ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਇੰਨਾ ਹੀ ਦੋਸ਼ੀ ਨੇਤਾ ਵੱਲੋਂ ਇਹ ਵੀ ਧਮਕੀ ਦਿੱਤੀ ਗਈ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਜਾਨੋ ਮਾਰਨ ਖਤਮ ਕੀਤਾ ਜਾਵੇਗਾ। ਇਸ ਗੱਲ ਤੋਂ ਸਤਾਏ ਸਖਸ਼ ਨੇ ਜ਼ਿੰਦਗੀ ਖਤਮ ਕਰਨ ਦਾ ਇਰਾਦਾ ਬਣਾ ਲਿਆ ਅਤੇ ਆਖਰਕਾਰ ਖੌਫਨਾਕ ਕਦਮ ਚੁੱਕਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੂਜੇ ਪਾਸੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਕਾਂਗਰਸੀ ਨੇਤਾ ਉਨ੍ਹਾਂ ਨੂੰ ਕਾਫੀ ਤੰਗ-ਪਰੇਸ਼ਾਨ ਕਰਦਾ ਸੀ, ਜਿਸ ਕਾਰਨ ਉਸ ਦਾ ਭਰਾ ਕਾਫੀ ਪਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦੇ ਭਰਾ ਨੇ ਮੰਗ ਕੀਤ ਹੈ ਕਿ ਮੇਰਾ ਮ੍ਰਿਤਕ ਭਰਾ ਦੀ ਮੌਤ ਦਾ ਜ਼ਿੰਮੇਵਾਰੀ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ।

mansa youth live suicide

ਇਸ ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ ਸਰਦੂਲਗੜ੍ਹ ਦੇ ਡੀ.ਐੱਸ.ਪੀ ਸੰਜੀਵ ਗੋਇਲ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਕਾਂਗਰਸੀ ਨੇਤਾ ਅਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਜਾਂਚ ਜਾਰੀ ਹੈ।

The post ਕਾਂਗਰਸੀ ਨੇਤਾ ਵੱਲੋਂ ਧਮਕੀਆਂ ਦੇਣ ਕਾਰਨ ਸਖਸ਼ ਨੇ ਸੋਸ਼ਲ ਮੀਡੀਆਂ ‘ਤੇ ਲਾਈਵ ਹੋ ਕੀਤੀ ਖੁਦਕੁਸ਼ੀ appeared first on Daily Post Punjabi.

ਹੁਣ Facebook Live streaming ਦੇਖਣ ਲਈ ਦੇਣੇ ਪੈਣਗੇ ਪੈਸੇ !
Facebook Live streaming : ਲੌਕ ਡਾਊਨ ‘ਚ ਪਰਫਾਰਮਿੰਗ ਆਰਟਸ ਦੇ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਦੀ ਮਦਦ ਲਈ ਫੇਸਬੁੱਕ ਹੁਣ ਨਵੇਂ ਫੀਚਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਯੂਜ਼ਰਸ ਨੂੰ ਲਾਈਵ ਵੀਡੀਓ ਹੁਣ ਚੋਣ ਕਰ ਸਟ੍ਰੀਮਿੰਗ ਫ੍ਰੀ ਦੇਖਣ ਨੂੰ ਮਿਲੇਗੀ ਜਾਂ ਐਕਸੈਸ ਕਰਨ ਲਈ ਕੋਈ ਕੀਮਤ ਤੈਅ ਕਰਨੀ ਹੈ।  ਇਸ ਬਦਲਾਅ ਨਾਲ ਕਲਾਕਾਰਾਂ ਅਤੇ ਵਪਾਰੀਆਂ ਨੂੰ ਬਹੁਤ ਫਾਇਦਾ ਮਿਲੇਗਾ।

ਕਈ ਮੀਡੀਆ ਰਿਪੋਰਟਾਂ ਅਨੁਸਾਰ , ਫੇਸਬੁੱਕ ਦੇ ਇਸ ਫੀਚਰ ਤੋਂ ਮੂਜੀਸ਼ੀਅਨਸ, ਟ੍ਰੇਨਰ ਅਤੇ ਮੋਟੀਵੇਸ਼ਨਲ ਸਪੀਕਰਸ ਵਰਗੇ ਲੋਕਾਂ ਨੂੰ ਖਾਸ ਫਾਇਦੇ ਮਿਲਣਗੇ ਅਤੇ ਇਸ ਰਾਹੀਂ ਫੇਸਬੁੱਕ ਕੋਰੋਨਾ ਫਾਈਟਰਾਂ ਲਈ ਫੰਡ ਵੀ ਜੁਟਾ ਸਕਣਗੇ।ਫੇਸਬੁੱਕ ‘ਤੇ ਲਾਇਵ ਸਟ੍ਰੀਮ ਦੇਖਣ ਲਈ ਐਕਸੈਸ ਫੀਸ ਅਦਾ ਕਰਨੀ ਪਵੇਗੀ ਜਿਸ ਤੋਂ ਬਾਅਦ ਹੀ ਯੂਜ਼ਰ ਲਾਈਵ ਵੀਡੀਓ ਦੇਖ ਸਕੇਗਾ। ਇਸ ਤੋਂ ਇਲਾਵਾ ਫੇਸਬੁੱਕ ਨੇ ਕਿਹਾ “ਅਸੀਂ ਡੋਨੇਟ ਓਪਸ਼ਨ ਦੁਆਰਾ ਫੰਡ ਜਮਾ ਕਰ NGO ਨੂੰ ਦਾਨ ਕੀਤਾ ਜਾਵੇਗਾ। ” 2018 ਵਿੱਚ ਫੇਸਬੁੱਕ ਨੇ ਗੇਮਿੰਗ ਲਈ ਪੇਮੈਂਟ ਫੀਚਰ ਵੀ ਲਾਂਚ ਕੀਤਾ ਸੀ।

The post ਹੁਣ Facebook Live streaming ਦੇਖਣ ਲਈ ਦੇਣੇ ਪੈਣਗੇ ਪੈਸੇ ! appeared first on Daily Post Punjabi.