living with son Archives - Daily Post Punjabi

ਲਾਕਡਾਊਨ ਦੌਰਾਨ ਬੇਟੇ ਅਰਹਾਨ ਅਤੇ ਬੁਆਏਫ੍ਰੈਂਡ ਅਰਜੁਨ ਨਾਲ ਰਹਿ ਰਹੀ ਹੈ ਮਲਾਇਕਾ ਅਰੋੜਾ !
malaika living boyfriend lockdown:ਦੇਸ਼ ਭਰ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਅੱਜ ਪੂਰੇ ਦੇਸ਼ ਵਿੱਚ ਲੋਕਡਾਊਨ ਹੈ। ਭਾਰਤ ਵਿੱਚ ਚੌਥੇ ਲਾਕਡਾਊਨ ਦਾ ਐਲਾਨ ਹੋ ਗਿਆ ਹੈ। ਇਸ ਦੌਰਾਨ ਹਰ ਕੋਈ ਆਪਣੇ ਘਰਾਂ ਵਿੱਚ ਕੈਦ ਹੈ ਅਤੇ ਜ਼ਰੂਰੀ ਕੰਮ ਤੋਂ ਹੀ ਬਾਹਰ ਜਾਂਦਾ ਹੈ। ਬਾਲੀਵੁੱਡ ਸਟਾਰਸ ਵੀ ਆਪਣੀ ਫੈਮਿਲੀ ਦੇ ਨਾਲ ਸਮਾਂ ਬਿਤਾ ਰਹੇ ਹਨ। ਮਲਾਇਕਾ ਅਰੋੜਾ ਵੀ ਇਨੀਂ ਦਿਨੀਂ ਆਪਣੇ ਬੇਟੇ ਦੇ ਨਾਲ ਘਰ ਵਿੱਚ ਰਹਿ ਰਹੀ ਹੈ। ਸੋਸ਼ਲ ਮੀਡੀਆ ‘ਤੇ ਮਲਾਇਕਾ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਆਪਣੇ ਬੇਟੇ ਅਰਹਾਨ ਤੇ ਕੁੱਤੇ ਨਾਲ ਨਜ਼ਰ ਆ ਰਹੀ ਹੈ।

ਇਸ ਤੋਂ ਪਹਿਲਾਂ ਅਦਾਕਾਰਾ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ। ਜਿਸ ਵਿੱਚ ਉਹ ਅਰਜੁਨ ਕਪੂਰ ਦੇ ਨਾਲ ਕੁਆਰੰਟਾਈਨ ਸਮਾਂ ਬਿਤਾਉਦੇ ਨਜ਼ਰ ਆਈ ਸੀ। ਅਰਜੁਨ ਕਪੂਰ ਨੇ ਹਾਲ ਹੀ ਵਿੱਚ ਆਪਣੇ ਇੰਸਟਾਗਰਾਮ ‘ਤੇ ਇਕ ਸਟੋਰੀ ਸ਼ੇਅਰ ਕੀਤੀ ਸੀ। ਜਿਸ ਵਿੱਚ ਉਹ ਮਲਾਇਕਾ ਦੇ ਹੱਥਾਂ ਨਾਲ ਬਣਿਆ ਹੋਇਆ  ਕੇਕ ਖਾਂਦੇ ਨਜ਼ਰ ਆ ਰਹੇ ਸਨ। ਕਿਆਸ ਲਗਾਏ ਜਾ ਰਹੇ ਹਨ ਕਿ ਇਨ੍ਹੀਂ ਦਿਨੀਂ ਅਰਹਾਨ ਵੀ ਅਰਜੁਨ ਮਲਾਇਕਾ ਦੇ ਨਾਲ ਹੀ ਕੁਆਰੰਟਾਈਨ ਇੰਨਜੁਆਏ ਕਰ ਰਹੇ ਹਨ।

ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਰਿਲੇਸ਼ਨਸ਼ਿਪ ਦੇ ਬਾਰੇ ਵਿੱਚ ਸਾਰੇ ਜਾਣਦੇ ਹੀ ਹਨ। ਦੋਨੋਂ ਲਾਕਡਾਊਨ ਤੋਂ ਪਹਿਲਾਂ ਵੈਕੇਸ਼ਨ ਪਾਰਟੀਜ਼ ਅਤੇ ਡੇਟ ‘ਤੇ ਜਾਂਦੇ ਰਹਿੰਦੇ ਸਨ। ਇੰਨਾ ਹੀ ਨਹੀਂ ਲਾਕਡਾਊਨ ਦੌਰਾਨ ਵੀ ਦੋਨੋਂ ਅਕਸਰ ਸੋਸ਼ਲ ਮੀਡੀਆ ‘ਤੇ ਇੱਕ ਦੂਸਰੇ ਦੀਆਂ ਪੋਸਟ ‘ਤੇ ਮਜ਼ੇਦਾਰ ਕੁਮੈਂਟ ਕਰਦੇ ਰਹਿੰਦੇ ਹਨ।

ਹਾਲਾਂਕਿ ਕੁਝ ਦਿਨ ਪਹਿਲਾਂ ਅਰਜੁਨ ਕਪੂਰ ਨੇ ਮਲਾਇਕਾ ਅਰੋੜਾ ਦੇ ਨਾਲ ਵਿਆਹ ‘ਤੇ ਗੱਲ ਕਰਦੇ ਹੋਏ ਕਿਹਾ ਸੀ ਮੈਂ ਜਦੋਂ ਵਿਆਹ ਕਰਾਂਗਾ ਤਾਂ ਸਭ ਨੂੰ ਦੱਸਾਂਗਾ।  ਵਿਆਹ ਨੂੰ ਲੈ ਕੇ ਅਜੇ ਕੋਈ ਪਲਾਨਿੰਗ ਨਹੀਂ ਹੈ ਅਤੇ ਜੇਕਰ ਮੈਂ ਅਜੇ ਵਿਆਹ ਕਰਨ ਦਾ ਪਲੈਨ ਕਰਦਾ ਵੀ ਹਾਂ ਤਾਂ ਉਹ ਅਜਿਹੇ ਸਮੇਂ ਵਿੱਚ ਸੌਖਾ ਨਹੀਂ ਹੈ। ਅਸੀਂ ਦੋਨਾਂ ਨੇ ਹੁਣ ਤੱਕ ਵਿਆਹ ਦੇ ਬਾਰੇ ਵਿਚ ਸੋਚਿਆ ਨਹੀਂ ਹੈ ਪਰ ਜਿਵੇਂ ਮੈਂ ਹਮੇਸ਼ਾ ਕਹਿੰਦਾ ਆਇਆ ਹਾਂ ਕਿ ਮੈਂ ਵਿਆਹ ਕਰੂੰਗਾ ਤਾਂ ਦੱਸਾਂਗਾ। ਅਸੀਂ ਕੁਝ ਵੀ ਲੁਕਾਵਾਂਗੇ ਨਹੀਂ ਬਲਕਿ ਸਾਰਿਆਂ ਨੂੰ ਦੱਸ ਕੇ ਵਿਆਹ ਕਰਾਂਗੇ।

The post ਲਾਕਡਾਊਨ ਦੌਰਾਨ ਬੇਟੇ ਅਰਹਾਨ ਅਤੇ ਬੁਆਏਫ੍ਰੈਂਡ ਅਰਜੁਨ ਨਾਲ ਰਹਿ ਰਹੀ ਹੈ ਮਲਾਇਕਾ ਅਰੋੜਾ ! appeared first on Daily Post Punjabi.