LoC ceasefire Archives - Daily Post Punjabi

ਭਾਰਤੀ ਫੌਜ ਦੀ ਕਾਰਵਾਈ ‘ਚ 11 ਜਵਾਨਾਂ ਦੀ ਮੌਤ ਨਾਲ ਬੌਖਲਾਇਆ ਪਾਕਿਸਤਾਨ, ਭੇਜਿਆ ਸਮਨ
LoC ceasefire: LOC ‘ਤੇ ਸ਼ੁੱਕਰਵਾਰ ਨੂੰ ਪਾਕਿਸਤਾਨ ਵੱਲੋਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੇ ਮਕਸਦ ਨਾਲ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦਾ ਭਾਰਤ ਨੇ ਢੁੱਕਵਾਂ ਜਵਾਬ ਦਿੱਤਾ । ਪਾਕਿਸਤਾਨੀ ਫੌਜ ਨੇ 11 ਜਵਾਨ ਭਾਰਤੀ ਜਵਾਬੀ ਕਾਰਵਾਈ ਵਿੱਚ ਢੇਰ ਕਰ ਦਿੱਤੇ ਗਏ, ਜਦਕਿ 16 ਜਵਾਨ ਜ਼ਖਮੀ ਦੱਸੇ ਜਾ ਰਹੇ ਹਨ । ਭਾਰਤ ਵੱਲੋਂ ਕੀਤੇ ਗਏ ਗੰਭੀਰ ਹਮਲੇ ਕਾਰਨ ਪਾਕਿਸਤਾਨ ਗੰਧਲਾ ਹੋ ਗਿਆ ਹੈ।

LoC ceasefire

ਪਾਕਿਸਤਾਨ ਨੇ ਭਾਰਤੀ ਡਿਪਲੋਮੈਟ ਨੂੰ ਸੰਮਨ ਭੇਜਿਆ ਹੈ । ਇਸ ਤੋਂ ਇਲਾਵਾ ਸ਼ਨੀਵਾਰ ਨੂੰ ਪਾਕਿਸਤਾਨ ਦੇ ਡੀਜੀ ਅਤੇ ਵਿਦੇਸ਼ ਮੰਤਰੀ ਐਮਐਮ ਕੁਰੈਸ਼ੀ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਨਗੇ । ਇੱਕ ਨਿਊਜ਼ ਏਜੰਸੀ ਅਨੁਸਾਰ LOC ਦੀ ਘਟਨਾ ਨੂੰ ਲੈ ਕੇ ਸ਼ਨੀਵਾਰ ਸਵੇਰੇ 10:30 ਵਜੇ ਕੰਟਰੋਲ ਰੇਖਾ ਦੀ ਘਟਨਾ ਦੇ ਸੰਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨਗੇ ।

LoC ceasefire

ਦੱਸ ਦੇਈਏ ਕਿ ਦੀਵਾਲੀ ਤੋਂ ਪਹਿਲਾਂ ਪਾਕਿਸਤਾਨ ਐਲਓਸੀ ਦੇ ਰਸਤੇ ਅੱਤਵਾਦੀਆਂ ਦੀ ਭਾਰੀ ਘੁਸਪੈਠ ਕਰਵਾਉਣ ਦੇ ਮਕਸਦ ਨਾਲ ਸ਼ੁੱਕਰਵਾਰ ਨੂੰ ਭਾਰਤ ਦੇ ਕਈ ਸੈਕਟਰਾਂ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ । ਇਸ ਦੌਰਾਨ ਭਾਰਤ ਦੇ ਪੰਜ ਜਵਾਨ ਸ਼ਹੀਦ ਹੋ ਗਏ । ਉੱਥੇ ਹੀ ਇਸ ਗੋਲੀਬਾਰੀ ਵਿੱਚ 6 ਆਮ ਨਾਗਰਿਕਾਂ ਦੀ ਵੀ ਮੌਤ ਹੋ ਗਈ । ਭਾਰਤ ਵੱਲੋਂ ਫੌਜ ਦੇ ਚਾਰ ਜਵਾਨ ਅਤੇ ਇੱਕ ਬੀਐਸਐਫ ਦੇ ਐਸਆਈ ਦੀ ਜਾਨ ਚਲੀ ਗਈ । ਇਸ ਦੇ ਨਾਲ ਹੀ ਕੁਝ ਜਵਾਨ ਵੀ ਜ਼ਖਮੀ ਹੋਏ ਹਨ । ਕੇਰਨ, ਪੁੰਛ ਅਤੇ ਉਰੀ ਸੈਕਟਰ ਵਿੱਚ ਹੋਈ ਜੰਗਬੰਦੀ ਦੀ ਉਲੰਘਣਾ ਦੇ ਜਵਾਬ ਵਿੱਚ ਭਾਰਤੀ ਫੌਜ ਨੇ ਪਾਕਿਸਤਾਨ ਦੇ ਬੰਕਰ, ਲਾਂਚ ਪੈਡ ਨੂੰ ਉਡਾ ਦਿੱਤੇ । ਭਾਰਤ ਦੀ ਇਸ ਕਾਰਵਾਈ ਨਾਲ ਪਾਕਿਸਤਾਨ ਬੌਖਲਾ ਗਿਆ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਇਸ ਹਫਤੇ ਘੁਸਪੈਠ ਕਰਨ ਦੀ ਇਹ ਦੂਜੀ ਕੋਸ਼ਿਸ਼ ਹੈ । ਇਸ ਤੋਂ ਪਹਿਲਾਂ 7-8 ਨਵੰਬਰ ਨੂੰ ਵੀ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਸੀ। ਇਸ ਦੌਰਾਨ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਤਿੰਨ ਅੱਤਵਾਦੀ ਭਾਰਤੀ ਫੌਜ ਦੇ ਜਵਾਨਾਂ ਨੇ ਮਾਰ ਸੁੱਟਿਆ ਸੀ ।

ਇਹ ਵੀ ਦੇਖੋ: ਹਰ ਕਿਸਾਨ ਨੂੰ ਸੁਣਨੀ ਚਾਹੀਦੀ ਹੈ ਇਹ Interview, ਜ਼ਿੰਮੀਦਾਰਾਂ ਦੇ ਪੁੱਤ ਕਿਉਂ ਨਹੀਂ ਕਰਦੇ ਵਾਹੀ ?

The post ਭਾਰਤੀ ਫੌਜ ਦੀ ਕਾਰਵਾਈ ‘ਚ 11 ਜਵਾਨਾਂ ਦੀ ਮੌਤ ਨਾਲ ਬੌਖਲਾਇਆ ਪਾਕਿਸਤਾਨ, ਭੇਜਿਆ ਸਮਨ appeared first on Daily Post Punjabi.