lockdown bollywood celebs distance Archives - Daily Post Punjabi

ਲਾਕਡਾਊਨ ਵਿਚਕਾਰ ਪੂਨਮ ਪਾਂਡੇ ਨੂੰ ਬਾਹਰ ਘੁੰਮਣਾ ਮਹਿੰਗਾ ਪਿਆ ਪੁਲਿਸ ਨੇ ਕੀਤਾ ਗ੍ਰਿਫ਼ਤਾਰ
poonam arrested police lockdown:ਬਾਲੀਵੁੱਡ ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਨੂੰ ਲਾਕਡਾਊਨ ਵਿੱਚ ਬਾਹਰ ਘੁੰਮਣਾ ਮਹਿੰਗਾ ਪਿਆ ਗਿਆ ਜੀ ਹਾਂ ਪੂਨਮ ਪਾਂਡੇ ਅਤੇ ਉਸ ਦੇ ਬੁਆਏਫ਼ਰੈਂਡ ਸੈਮ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਖ਼ਬਰਾਂ ਅਨੁਸਾਰ ਪੁਲਿਸ ਹਿਰਾਸਤ ‘ਚ ਲਏ ਜਾਣ ਦਾ ਕਾਰਨ ਲੌਕਡਾਊਨ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ। ਖ਼ਬਰਾਂ ਹਨ ਕਿ ਉਨ੍ਹਾਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਮਰੀਨ ਡਰਾਈਵ ਪੁਲਿਸ ਨੇ ਮੁਕੱਦਮੇ ‘ਚ ਪੂਨਮ ਪਾਂਡੇ ਤੋਂ ਇਲਾਵਾ ਉਨ੍ਹਾਂ ਨਾਲ ਮੌਜੂਦ ਸਾਮ ਅਹਿਮਦ ਬੰਬੇ ਨੂੰ ਵੀ ਨਾਮਜ਼ਦ ਕੀਤਾ ਹੈ। ਦੋਵੇਂ ਮਹਿੰਗੀ ਕਾਰ ‘ਚ ਬਿਨਾਂ ਕਾਰਨ ਮਰੀਨ ਡਰਾਈਵ ‘ਤੇ ਘੁੰਮ ਰਹੇ ਸਨ। ਪੁਲਿਸ ਨੇ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਦੀ ਕਾਰ ਨੂੰ ਕਬਜ਼ੇ ‘ਚ ਲੈ ਲਿਆ ਅਤੇ ਦੋਹਾਂ ਵਿਰੁੱਧ ਲੌਕਡਾਊਨ ਉਲੰਘਣਾ ਦੇ ਮਾਮਲੇ ‘ਚ ਐਫਆਈਆਰ ਦਰਜ ਕੀਤੀ ਹੈ। ਉਨ੍ਹਾਂ ਵਿਰੁੱਧ ਆਈਪੀਸੀ ਦੀ ਧਾਰਾ 188, 269 ਅਤੇ 51 (ਬੀ) ਤਹਿਤ ਕੇਸ ਦਰਜ ਕੀਤਾ ਗਿਆ ਹੈ।

ਪੂਨਮ ਪਾਂਡੇ ਜਿਸ ਬੀਐੱਮਡਬਲਿਯੂ ਕਾਰ ‘ਚ ਸੀ, ਉਸ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਪੂਨਮ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਵੀ ਜ਼ਬਰਦਸਤ ਹੈ। ਆਪਣੀ ਸੈਕਸੀ ਅਦਾਵਾਂ ਤੇ ਹਾਟ ਤਸਵੀਰਾਂ ਨਾਲ ਅਕਸਰ ਚਰਚਾ ‘ਚ ਰਹਿਣ ਵਾਲੀ ਪੂਨਮ 2013 ‘ਚ ਬਾਲੀਵੁੱਡ ਫਿਲਮ ‘ਨਸ਼ਾ’ ‘ਚ ਮੁੱਖ ਕਿਰਦਾਰ ਨਿਭਾਇਆ ਸੀ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪੂਨਮ ਪਾਂਡੇ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਉਹ ਉਦੋਂ ਚਰਚਾ ਵਿੱਚ ਆਈ ਸੀ, ਜਦੋਂ ਉਨ੍ਹਾਂ ਨੇ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਇੱਕ ਹੋਰ ਦੇ ਖਿਲਾਫ ਧੋਖਾਧੜੀ ਦਾ ਇਲਜ਼ਾਮ ਲਗਾਇਆ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪੂਨਮ ਨਸ਼ਾ, ਦਿ ਜਰਨੀ ਆਫ ਕਰਮਾ ਅਤੇ ਆ ਗਿਆ ਹੀਰੋ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।

The post ਲਾਕਡਾਊਨ ਵਿਚਕਾਰ ਪੂਨਮ ਪਾਂਡੇ ਨੂੰ ਬਾਹਰ ਘੁੰਮਣਾ ਮਹਿੰਗਾ ਪਿਆ ਪੁਲਿਸ ਨੇ ਕੀਤਾ ਗ੍ਰਿਫ਼ਤਾਰ appeared first on Daily Post Punjabi.