Lockdown in akola Archives - Daily Post Punjabi

ਕੋਰੋਨਾ ਦਾ ਕਹਿਰ ਜਾਰੀ, ਨਾਗਪੁਰ ਤੋਂ ਬਾਅਦ ਹੁਣ ਇਸ ਸ਼ਹਿਰ ‘ਚ ਲੱਗਿਆ ਲੌਕਡਾਊਨ
Lockdown in akola  : ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਤੇਜ਼ੀ ਨਾਲ ਵੱਧ ਰਿਹਾ ਹੈ। ਪ੍ਰਸ਼ਾਸਨ ਨੇ ਨਾਗਪੁਰ ਤੋਂ ਬਾਅਦ ਹੁਣ ਅਕੋਲਾ ਵਿੱਚ ਵੀ ਲੌਕਡਾਊਨ ਲਗਾਉਣ ਦਾ ਫੈਸਲਾ ਲਿਆ ਹੈ। ਸ਼ੁੱਕਰਵਾਰ ਸ਼ਾਮ 8 ਵਜੇ ਤੋਂ ਸੋਮਵਾਰ ਸਵੇਰੇ 8 ਵਜੇ ਤੱਕ ਅਕੋਲਾ ਵਿੱਚ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਨਾਗਪੁਰ, ਅਕੋਲਾ ਤੋਂ ਇਲਾਵਾ ਪੁਣੇ ਵਿੱਚ ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਪੁਣੇ ਵਿੱਚ ਰਾਤ 11 ਵਜੇ ਤੋਂ ਸਵੇਰੇ 6 ਵਜੇ ਤੱਕ ਨਾਈਟ ਕਰਫਿਊ ਲਾਗੂ ਕੀਤਾ ਗਿਆ ਹੈ। ਇੰਨਾ ਹੀ ਨਹੀਂ, 31 ਮਾਰਚ ਤੱਕ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕਰਨ ਦਾ ਆਦੇਸ਼ ਵੀ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ, ਪੁਣੇ ਵਿੱਚ ਹੋਟਲ ਅਤੇ ਬਾਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰਹਿਣਗੇ। ਇਹੋ ਨਿਯਮ ਮਾਲ ਅਤੇ ਥੀਏਟਰਾਂ ‘ਤੇ ਵੀ ਲਾਗੂ ਹੋਣਗੇ।

Lockdown in akola

ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਇੱਕ ਵਾਰ ਫਿਰ ਲੋਕਾਂ ਨੂੰ ਡਰਾ ਰਿਹਾ ਹੈ। ਭਾਰਤ ਵਿੱਚ ਪਿੱਛਲੇ 24 ਘੰਟਿਆਂ ਵਿੱਚ 23 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜੋ ਪਿੱਛਲੇ ਦਿਨਾਂ ਵਿੱਚ ਸਭ ਤੋਂ ਵੱਡਾ ਅੰਕੜਾ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਮਹਾਰਾਸ਼ਟਰ, ਕੇਰਲ ਸਮੇਤ ਕੁੱਲ 6 ਰਾਜ ਹਨ ਜਿਥੇ ਕੋਰੋਨਾ ਬੇਕਾਬੂ ਹੋ ਰਿਹਾ ਹੈ।

ਇਹ ਵੀ ਦੇਖੋ : ਬਲਬੀਰ ਸਿੰਘ ਰਾਜੇਵਾਲ ਦਾ ਐਲਾਨ-ਜਿਨੂੰ ਮਰਜੀ ਵੋਟ ਦਿਓ ਪਰ ਬੀਜੇਪੀ ਨੂੰ ਸਜਾ ਦਿਓ

The post ਕੋਰੋਨਾ ਦਾ ਕਹਿਰ ਜਾਰੀ, ਨਾਗਪੁਰ ਤੋਂ ਬਾਅਦ ਹੁਣ ਇਸ ਸ਼ਹਿਰ ‘ਚ ਲੱਗਿਆ ਲੌਕਡਾਊਨ appeared first on Daily Post Punjabi.