Lockdown in madhya pradesh Archives - Daily Post Punjabi

ਕੋਰੋਨਾ ਦੇ ਵੱਧਦੇ ਕਹਿਰ ਦੌਰਾਨ ਹੁਣ ਇਸ ਸੂਬੇ ‘ਚ ਵੀ ਲੱਗਿਆ ਲੌਕਡਾਊਨ
Lockdown in madhya pradesh : ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਕੋਰੋਨਾ ਦੇ ਮਾਮਲੇ ਰੋਜ਼ਾਨਾ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ। ਕੋਰੋਨਾ ਦੇ ਰੋਜ਼ਾਨਾ ਚਾਰ ਲੱਖ ਮਾਮਲੇ ਲਗਾਤਾਰ ਦੂਜੇ ਦਿਨ ਦਰਜ ਕੀਤੇ ਗਏ ਹਨ। ਕੋਰੋਨਾ ਵਾਇਰਸ ਦਾ ਪ੍ਰਕੋਪ ਮੱਧ ਪ੍ਰਦੇਸ਼ ਵਿੱਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ 15 ਮਈ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਪਹਿਲਾਂ ਹੀ ਰਾਜ ਵਿੱਚ ਵੀਕਐਂਡ ਲੌਕਡਾਊਨ ਜਾਰੀ ਹੈ, ਇਸ ਲਈ ਰਾਜ ਵਿੱਚ 17 ਮਈ ਤੱਕ ਹੁਣ ਲੌਕਡਾਊਨ ਜਾਰੀ ਰਹੇਗਾ। ਇਸ ਸਮੇਂ ਦੌਰਾਨ ਸੂਬੇ ਵਿੱਚ ਵਿਆਹਾਂ ‘ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਪਿੰਡਾਂ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੇ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਉਥੇ ਮਨਰੇਗਾ ਦਾ ਕੰਮ ਵੀ 15 ਮਈ ਤੱਕ ਰੋਕ ਦਿੱਤਾ ਗਿਆ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅਜਿਹੀਆਂ ਥਾਵਾਂ ’ਤੇ ਰਾਸ਼ਨ ਉਪਲਬਧ ਕਰਵਾਇਆ ਜਾਵੇਗਾ।

Lockdown in madhya pradesh

ਦੱਸ ਦੇਈਏ ਕਿ ਭੋਪਾਲ ਵਿੱਚ ਵੀਰਵਾਰ ਨੂੰ ਤਾਲਾਬੰਦ ਹੋਇਆ 24 ਦਿਨ ਹੋ ਗਏ ਹਨ। ਇੱਥੇ 12 ਅਪ੍ਰੈਲ ਦੀ ਰਾਤ ਤੋਂ ਸਭ ਕੁੱਝ ਬੰਦ ਹੈ। ਇਸ ਦੇ ਨਾਲ ਹੀ ਵਿਆਹ ਦੇ ਸੰਬੰਧ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਵਿਆਹ ਦਾ ਪ੍ਰੋਗਰਾਮ ਇੱਕ ਸੁਪਰ ਸਪਰੈਡਰ ਹੈ। ਸਰਕਾਰ ਦਾ ਕਹਿਣਾ ਹੈ ਕਿ ਵਿਆਹ ਵਿੱਚ ਸਿਰਫ ਦਸ ਲੋਕਾਂ ਨੂੰ ਬੁਲਾਉਣ ਦੀ ਆਗਿਆ ਹੈ, ਪਰ 100-200 ਲੋਕਾਂ ਨੂੰ ਵਿਆਹ ਵਿੱਚ ਬੁਲਾ ਲਿਆ ਜਾਂਦਾ ਹੈ।

ਇਹ ਵੀ ਦੇਖੋ : ਪੰਜਾਬ ਪੁਲਿਸ ਧੜਾ-ਧੜਾ ਕੱਟ ਰਹੀ ਚਲਾਨ, 8 ਕਰੋੜ 65 ਲੱਖ ਦਾ ਵਸੂਲਿਆ ਜੁਰਮਾਨਾ,1 ਲੱਖ 19 ਹਜ਼ਾਰ 737 ਕੱਟੇ ਚਲਾਨ

The post ਕੋਰੋਨਾ ਦੇ ਵੱਧਦੇ ਕਹਿਰ ਦੌਰਾਨ ਹੁਣ ਇਸ ਸੂਬੇ ‘ਚ ਵੀ ਲੱਗਿਆ ਲੌਕਡਾਊਨ appeared first on Daily Post Punjabi.