lockdown marriage Archives - Daily Post Punjabi

‘ਸਸੁਰਾਲ ਸਿਮਰ ਕਾ’ ਫੇਮ ਐਕਟਰ ਨੇ ਕੀਤਾ ਵਿਆਹ, ਮਾਸਕ ਵਿੱਚ ਨਜ਼ਰ ਆਏ ਲਾੜਾ-ਲਾੜੀ
manish sangeita lockdown wedding:ਸਸੁਰਾਲ ਸਿਮਰ ਕਾ ਫੇਮ ਮਨੀਸ਼ ਰਾਏ ਸ਼ਿੰਘਨ ਮੰਗਲਵਾਰ ਯਾਨੀ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।ਮਨੀਸ਼ ਨੇ ਆਪਣੀ ਲਾਂਗ ਟਾਈਮ ਗਰਲਫ੍ਰੈਂਡ ਸੰਗੀਤਾ ਚੌਹਾਨ ਦੇ ਨਾਲ ਗੁਰਦੁਆਰੇ ਵਿੱਚ ਵਿਆਹ ਕਰਵਾ ਲਿਆ ਹੈ।ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ। ਲਾਕਡਾਊਨ ਦੇ ਕਾਰਨ ਤੋਂ ਮਨੀਸ਼ ਅਤੇ ਸੰਗੀਨਾ ਨੇ ਗੁਰਦੁਆਰੇ ਵਿੱਚ ਸਾਧਾਰਨ ਤਰੀਕੇ ਨਾਲ ਵਿਆਹ ਕੀਤਾ।

ਇਸ ਫਿਲਮ ਵਿੱਚ ਗਿਣੇ ਚੁਣੇ ਲੋਕ ਹੀ ਸ਼ਾਮਿਲ ਹਏ।ਵਿਆਹ ਤੋਂ ਬਾਅਦ ਕਪਲ ਨੇ ਪੈਪਰਾਜੀ ਨੂੰ ਪੋਜ ਵੀ ਦਿੱਤੇ। ਦੁਲਹਨ ਦੇ ਜੋੜੇ ਵਿੱਚ ਸੰਗੀਤਾ ਬਹੁਤ ਖੂਬਸੂਰਤ ਨਜ਼ਰ ਆਈ।ਮਨੀਸ਼ ਵੀ ਕਾਫੀ ਹੈਂਡਸਮ ਨਜ਼ਰ ਆ ਰਹੇ ਸਨ।ਦੁਲਹਾ -ਦੁਲਹਨ ਦੋਹਾਂ ਨੇ ਹੀ ਆਊਟਫਿਟ ਦੇ ਕਲਰ ਦਾ ਮੈਚਿੰਗ ਮਾਸਕ ਪਾਇਆ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਲਾਵਾਂ ਦੇ ਸਮੇਂ ਵੀ ਦੋਹਾਂ ਨੇ ਮਾਸਕ ਪਾਇਆ ਹੋਇਆ ਸੀ ਉੱਥੇ ਹੀ ਬਾਕੀ ਮਹਿਮਾਨ ਵੀ ਮਾਸਕ ਪਾਏ ਨਜ਼ਰ ਆਏ।ਮਨੀਸ਼ ਅਤੇ ਸੰਗੀਤਾ ਨੇ ਵਿਆਹ ਵਿੱਚ ਕੋਰੋਨਾ ਦੇ ਵੱਲ ਪੂਰੀ ਸਾਵਧਾਨੀ ਵਰਤੀ।

ਸੰਗੀਤਾ ਨੇ ਪੰਜਾਬੀ ਲੁਕ ਕੈਰੀ ਕੀਤਾ ਸੀ।ਪੰਜਾਬੀ ਦੁਲਹਨ ਬਣੀ ਸੰਗੀਤਾ ਬੇਹੱਦ ਖੂਬਸੂਰਤ ਨਜ਼ਰ ਆਈ।ਉਨ੍ਹਾਂ ਨੇ ਪਿੰਕ ਕਲਰ ਦਾ ਬ੍ਰਾਈਡ ਸੂਟ ਪਾਇਆ ਸੀ। ਇਸ ਦੇ ਨਾਲ ਹੀ ਚੂੜਾ, ਗ੍ਰੀਨ ਅਤੇ ਗੋਲਡਨ ਮਿਕਸ ਕੁੰਦਨ ਨੈਕਪੀਸ -ਟੀਕਾ , ਕਲੀਰੇ, ਪਿੰਕ ਮਾਸਕ ਨੇ ਸੰਗੀਤਾ ਸੀ ਖੂਬਸੂਰਤੀ ਵਿੱਚ ਚਾਰ ਚੰਨ ਲਾ ਦਿੱਤੇ।ਸੰਗੀਤਾ ਨੇ ਹੱਸਦੇ ਹੋਏ ਪੈਪਾਰਜੀ ਨੂੰ ਪੋਜ ਦਿੱਤੇ। ਉੱਥੇ ਹੀ ਮਨੀਸ਼ ਨੇ ਬਲਿਊ ਜੈਕੇਟ, ਲਾਈਟ ਪਿੰਕ ਕਲਰ ਦਾ ਕੁੜਤਾ ਅਤੇ ਵਾਈਟ ਪਜਾਮਾ ਪਾਇਆ ਸੀ। ਉਨ੍ਹਾਂ ਨੇ ਕਪੱੜਿਆਂ ਦੇ ਮੈਚਿੰਗ ਦਾ ਮਾਸਕ ਪਾਇਆ ਹੋਇਆ ਸੀ। ਵਿਆਹ ਦੇ ਲਈ ਉਹ ਕਾਫੀ ਐਕਸਾਈਟਿਡ ਨਜ਼ਰ ਆਏ। ਮਨੀਸ਼ ਵੀ ਦੁਲਹੇ ਬਣੇ ਹੀ ਕਾਫੀ ਹੈਂਡਸਮ ਦਿਖਾਈ ।

ਉਨ੍ਹਾਂ ਦੀ ਇੱਕ ਸਾਹਮਣੇ ਆਈ ਹੈ ਕਿ ਜਿਸ ਵਿੱਚ ਉਹ ਹੱਥ ਵਿੱਚ ਸੈਨੀਟਾੲਜਰ ਦੇ ਨਾਲ ਪੋਜ ਦਿਖਾਈ ਦਿੱਤੇ। ਵਿਆਹ ਦੇ ਦਿਨ ਮਨੀਸ਼ ਫੁਲ ਆਨ ਮਸਤੀ ਦੇ ਮੂਡ ਵਿੱਚ ਦਿਖਾਈ ਦਿੱਤੇ। ਇਹ ਵਿਆਹ ਬਿਨ੍ਹਾਂ ਕਿਸੇ ਸ਼ੌਰ ਸ਼ਰਾਬੇ ਅਤੇ ਹੰਗਾਮੇ ਦੇ ਨਾਲ ਪੂਰਾ ਹੋਇਆ। ਮਨੀਸ਼ ਅਤੇ ਸੰਗੀਤਾ ਨੂੰ ਫੈਨਜ਼ ਵੀ ਮੁਬਾਰਕਬਾਦ ਦੇ ਰਹੇ ਹਨ। ਲਾਕਡਾਊਨ ਦੇ ਕਾਰਨ ਤੋਂ ਸੰਗੀਤਾ ਅਤੇ ਮਨੀਸ਼ ਦੀ ਵਰਚੁਅਲ ਸੰਗੀਤ ਅਤੇ ਮਹਿੰਦੀ ਸੈਰੇਮਨੀ ਹੋਈ ਸੀ। ਇਸ ਵਿਆਹ ਵਿੱਚ ਸੋਸ਼ਲ ਡਿਸਟੈਸਿੰਗ ਦਾ ਪੂਰਾ ਖਿਆਲ ਰੱਖਿਆ ਗਿਆ।

The post ‘ਸਸੁਰਾਲ ਸਿਮਰ ਕਾ’ ਫੇਮ ਐਕਟਰ ਨੇ ਕੀਤਾ ਵਿਆਹ, ਮਾਸਕ ਵਿੱਚ ਨਜ਼ਰ ਆਏ ਲਾੜਾ-ਲਾੜੀ appeared first on Daily Post Punjabi.