lohri festival Archives - Daily Post Punjabi

ਪੰਜਾਬ ਭਰ ‘ਚ ਅੱਜ ਮਨਾਇਆ ਜਾ ਰਿਹਾ ਲੋਹੜੀ ਦਾ ਤਿਓਹਾਰ, ਜਾਣੋ ਇਸ ਦਾ ਪੂਰਾ ਇਤਿਹਾਸ ਤੇ ਮਹੱਤਤਾ
ਅੱਜ ਦੇਸ਼ ਭਰ ਵਿਚ ਲੋਹੜੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਇਹ ਹਰ ਸਾਲ 13 ਤਰੀਕ ਨੂੰ ਮਨਾਇਆ ਜਾਂਦਾ ਹੈ। ਅੱਜ ਹਰ ਪਾਸੇ ਲੋਹੜੀ ਦੀਆਂ ਰੌਣਕਾਂ ਦੇਖਣ ਨੂੰ ਮਿਲਣਗੀਆਂ। ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ ਅਤੇ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ। ਜਿਨ੍ਹਾਂ ਦੇ ਘਰ ਮੁੰਡੇ-ਕੁੜੀਆਂ ਜੰਮੇ ਹੁੰਦੇ ਹਨ ਜਾਂ ਘਰ ‘ਚ ਨਵਾਂ ਵਿਆਹ ਹੋਇਆ ਹੁੰਦਾ ਹੈ, ਉਨ੍ਹਾਂ ਘਰਾਂ ‘ਚ ਲੋਹੜੀ ਦਾ ਤਿਉਹਾਰ ਵਿਸ਼ੇਸ਼ ਤੌਰ ‘ਤੇ ਮਨਾਇਆ ਜਾਂਦਾ ਹੈ।

ਲੋਹੜੀ ਵਾਲੇ ਦਿਨ ਸ਼ਾਮ ਨੂੰ ਲੱਕੜ ਅਤੇ ਗੋਬਰ ਦੀਆਂ ਪਾਥੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਜਲਾਇਆ ਜਾਂਦਾ ਹੈ, ਅਤੇ ਪਰਿਵਾਰਕ ਮੈਂਬਰ ਇਸਦੇ ਆਲੇ-ਦੁਆਲੇ ਪਰਿਕਰਮਾ ਕਰਦੇ ਹਨ ਤੇ ਆਪਣੇ ਸੁਖੀ ਜੀਵਨ ਦੀ ਕਾਮਨਾ ਕਰਦੇ ਹਨ। ਲੋਹੜੀ ਫਸਲਾਂ ਦੀ ਬਿਜਾਈ ਅਤੇ ਕਟਾਈ ਨਾਲ ਜੁੜਿਆ ਇੱਕ ਵਿਸ਼ੇਸ਼ ਤਿਉਹਾਰ ਹੈ। ਇਸ ਦਿਨ ਤਿਲ, ਗੁੜ, ਗਜਕ, ਰੇਵੜੀ ਅਤੇ ਮੂੰਗਫਲੀ ਨੂੰ ਅਗਨੀ ਭੇਟ ਕੀਤੀ ਜਾਂਦੀ ਹੈ। ਪੰਜਾਬ ਵਿਚ ਲੋਹੜੀ ਵਾਲੇ ਦਿਨ ਮੁੰਡੇ ਭੰਗੜਾ ਪਾ ਕੇ ਤੇ ਕੁੜੀਆਂ ਗਿੱਧਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਹਨ।

ਲੋਹੜੀ ਦਾ ਇਤਿਹਾਸ

ਲੋਹੜੀ ਦੇ ਤਿਉਹਾਰ ਨਾਲ ਕਈ ਕਥਾਵਾਂ ਵੀ ਜੁੜੀਆਂ ਹੋਈਆਂ ਹਨ ਪਰ ਖਾਸ ਤੌਰ ‘ਤੇ ਦੁੱਲਾ ਭੱਟੀ ਦੀ ਕਹਾਣੀ ਨਾਲ ਇਸ ਨੂੰ ਜੋੜਿਆ ਜਾਂਦਾ ਹੈ। ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨਕਾਲ ਦੌਰਾਨ ਇੱਕ ਬਾਗ਼ੀ ਸੀ, ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ ਇਸ ਕਰ ਕੇ ਉਹ ਲੋਕ ਉਸ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ। ਇੱਕ ਵਾਰ ਦੀ ਗੱਲ ਹੈ ਕਿ ਉਸ ਨੇ ਇੱਕ ਲੜਕੀ ਤੋਂ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਾਇਆ ਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦੋਂ ਦੁੱਲਾ-ਭੱਟੀ ਨੇ ਲੜਕੀ ਦਾ ਵਿਆਹ ਕੀਤਾ ਤਾਂ ਉਸਨੇ ਵਿਆਹ ਵਿੱਚ ਤੋਹਫ਼ੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ।

ਲੋਹੜੀ ‘ਤੇ ਦੁੱਲਾ ਭੱਟੀ ਦੀ ਕਹਾਣੀ

ਇਕ ਹੋਰ ਕਥਾ ਮੁਤਾਬਕ ਕਿਸੇ ਗਰੀਬ ਬ੍ਰਾਹਮਣ ਦੀਆਂ ਸੁੰਦਰੀ ਤੇ ਮੁੰਦਰੀ ਨਾਂ ਦੀਆਂ ਦੋ ਬਹੁਤ ਖ਼ੂਬਸੂਰਤ ਧੀਆਂ ਸਨ, ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ। ਉਸ ਸਮੇਂ ਦੇ ਹਾਕਮ ਦੀ ਨਜ਼ਰੀਂ ਇਹ ਲੜਕੀਆਂ ਚੜ੍ਹ ਗਈਆਂ ਤੇ ਉਹ ਹਾਕਮ ਦੋਵੇਂ ਭੈਣਾਂ ‘ਤੇ ਮੈਲੀ ਅੱਖ ਰੱਖਣ ਲੱਗ ਪਿਆ। ਦੁੱਲੇ ਭੱਟੀ ਨੇ ਕੁੜੀਆਂ ਦੇ ਵਿਆਹ ਕਰਾਉਣ ਦਾ ਵਚਨ ਦਿੱਤਾ। ਲੜਕੀਆਂ ਦੇ ਸਹੁਰੇ ਹਾਕਮਾਂ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ। ਦੁੱਲੇ ਭੱਟੀ ਨੇ ਲਾਗਲੇ ਪਿੰਡ ‘ਚੋਂ ਦਾਨ ਦੇ ਰੂਪ ‘ਚ ਗੁੜ, ਸ਼ੱਕਰ, ਬਾਲਣ, ਦਾਣੇ ਇਕੱਠੇ ਕੀਤੇ। ਲੋਕ ਸੁੰਦਰੀ ਤੇ ਮੁੰਦਰੀ ਦੇ ਵਿਆਹ ‘ਤੇ ਇਕੱਠੇ ਹੋਏ। ਦੁੱਲੇ ਭੱਟੀ ਨੇ ਆਪਣੇ ਹੱਥੀਂ ਲੜਕੀਆਂ ਦੇ ਵਿਆਹ ਕੀਤੇ ਤੇ ਸੇਰ-ਸੇਰ ਸ਼ੱਕਰ ਪਾਈ। ਉਸ ਦਿਨ ਤੋਂ ਇਸੇ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।

ਲੋਹੜੀ ਵਾਲੇ ਦਿਨ ਛੋਟੇ-ਛੋਟੇ ਬੱਚੇ ਘਰ-ਘਰ ਜਾ ਕੇ ਗੀਤ ਗਾਉਂਦੇ ਹਨ, ਜੋ ਕਿ ਇਸ ਤਰ੍ਹਾਂ ਹੈ-

ਸੁੰਦਰ ਮੁੰਦਰੀਏ, ਹੋ! ਤੇਰਾ ਕੌਣ ਵਿਚਾਰਾ, ਹੋ!

ਦੁੱਲਾ ਭੱਟੀ ਵਾਲਾ, ਹੋ! ਦੁੱਲੇ ਧੀ ਵਿਆਹੀ, ਹੋ!

ਸੇਰ ਸ਼ੱਕਰ ਪਾਈ, ਹੋ! ਕੁੜੀ ਦਾ ਸਾਲੂ ਪਾਟਾ, ਹੋ!

ਕੁੜੀ ਦਾ ਜੀਵੇ ਚਾਚਾ, ਹੋ…

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਪੰਜਾਬ ਭਰ ‘ਚ ਅੱਜ ਮਨਾਇਆ ਜਾ ਰਿਹਾ ਲੋਹੜੀ ਦਾ ਤਿਓਹਾਰ, ਜਾਣੋ ਇਸ ਦਾ ਪੂਰਾ ਇਤਿਹਾਸ ਤੇ ਮਹੱਤਤਾ appeared first on Daily Post Punjabi.

ਰਾਜਪੁਰਾ ਦੇ Judicial Court Complex ‘ਚ ਮਨਾਇਆ ਗਿਆ ਲੋਹੜੀ ਦਾ ਪਵਿੱਤਰ ਤਿਉਹਾਰ
Judicial Court Complex celebrates lohri: ਰਾਜਪੁਰਾ ਦੇ ਕੋਰਟ ਕੰਪਲੈਕਸ ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਚਹਿਲ ਦੀ ਪ੍ਰਧਾਨਗੀ ਵਿੱਚ ਲੋਹੜੀ ਦਾ ਸਮਾਗਮ ਕੀਤਾ ਗਿਆ ਜਿਸ ਵਿਚ ਰਾਜਪੁਰਾ ਬਾਰ ਐਸਸ਼ੀਏਸ਼ਨ ਦੇ ਸਾਰੇ ਵਕੀਲਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਵਿਸ਼ੇਸ਼ ਤੌਰ ਤੇ ਰਾਜਪੁਰਾ ਕੋਰਟ ਕੰਪਲੈਕਸ ਦੇ ਸਾਰੇ ਜੱਜ ਸਾਹਿਬਾਨ ਵੀ ਹਾਜਿਰ ਸਨ ਅਤੇ ਵਿਸ਼ੇਸ਼ ਤੌਰ ਤੇ ਅਮਨਵੀਰ ਸਿੰਘ ਧਾਲੀਵਾਲ ਜੂਡੀਸ਼ੀਅਲ ਮੈਜਿਸਟਰੇਟ ਵੀ ਹਾਜਿਰ ਸਨ ਜਿਹਨਾਂ ਨੇ ਸਾਰਿਆ ਦਾ ਧਨਵਾਦ ਕਿੱਤਾ ਅਤੇ ਲੋਹੜੀ ਬਾਲ ਕੇ ਖੁਸ਼ੀ ਜਾਹਰ ਕੀਤੀ।

Judicial Court Complex celebrates lohri

ਅਮਨਵੀਰ ਸਿੰਘ ਧਾਲੀਵਾਲ ਜੱਜ ਰਾਜਪੁਰਾ ਨੇ ਪੱਤਰਕਾਰਾਂ ਨੂੰ ਦੱਸਿਆਂ ਕਿ ਲੋਹੜੀ ਦੇ ਤਿਉਹਾਰ ਦੀ ਸਬ ਨੂੰ ਸਾਡੇ ਵੱਲੋਂ ਵਧਾਈ ਹੋਵੇ ਕਿਉਂਕਿ ਪਹਿਲਾ ਸਮਾਂ ਕਰੋਨਾ ਦੌਰਾਨ ਕਾਫੀ ਮੁਸ਼ਕਿਲ ਸੀ ਆਉਣ ਵਾਲਾ ਸਮਾਂ ਸਭ ਲਈ ਖੁਸ਼ੀਆ ਲੈਕੇ ਆਵੇ। ਬਲਵਿੰਦਰ ਸਿੰਘ ਚਹਿਲ ਪ੍ਰਧਾਨ ਬਾਰ ਐਸੋਸੀਏਸ਼ਨ ਨੇ ਦੱਸਿਆਂ ਕਿ ਅੱਜ ਰਾਜਪੁਰਾ ਦੇ ਕੋਰਟ ਕੰਪਲੈਕਸ ਵਿੱਚ ਜੱਜ ਸਹਿਬਾਨ ਅਤੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਹੈ।

The post ਰਾਜਪੁਰਾ ਦੇ Judicial Court Complex ‘ਚ ਮਨਾਇਆ ਗਿਆ ਲੋਹੜੀ ਦਾ ਪਵਿੱਤਰ ਤਿਉਹਾਰ appeared first on Daily Post Punjabi.

ਪਤੰਗਬਾਜ਼ੀ, ਡਾਂਸ ਅਤੇ ਮਿਊਜਿਕ ਨਾਲ ਲੁਧਿਆਣਵੀਂ ਮਨਾਉਣਗੇ ਲੋਹੜੀ, ਜਾਣੋ ਖਾਸ ਤਿਆਰੀਆਂ
peoples celebrate lohri festival: ਲੁਧਿਆਣਾ (ਤਰਸੇਮ ਭਾਰਦਵਾਜ)- ਲੋਹੜੀ ਦੇ ਤਿਉਹਾਰ ਲਈ ਦਿਨ ਭਰ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲੇਗਾ। ਲੋਹੜੀ ਇਕ ਅਜਿਹਾ ਤਿਉਹਾਰ ਹੈ, ਜਿਸ ਨੂੰ ਬੱਚੇ ਹੀ ਨਹੀਂ ਬਲਕਿ ਸਗੋਂ ਨੌਜਵਾਨ ਵੀ ਉਤਸ਼ਾਹ ਨਾਲ ਮਨਾਉਂਦੇ ਹਨ ਹਾਲਾਂਕਿ ਇਸ ਤਿਉਹਾਰ ਲਈ ਇਕ ਦਿਨ ਪਹਿਲਾਂ ਤੋਂ ਹੀ ਨੌਜਵਾਨਾਂ ਨੇ ਸਾਰੀਆਂ ਤਿਆਰੀਆਂ ਅਤੇ ਖਰੀਦਦਾਰੀ ਕਰ ਲਈ ਸੀ। ਤਿਉਹਾਰ ਦੇ ਦਿਨ ਸਵੇਰ ਤੋਂ ਹੀ ਰੌਣਕ ਭਰਿਆ ਮਾਹੌਲ ਦੇਖਣ ਨੂੰ ਮਿਲੇਗਾ।

peoples celebrate lohri festival

ਦੱਸਣਯੋਗ ਹੈ ਕਿ ਆਸਮਾਨ ‘ਚ ਹਰ ਪਾਸੇ ਪਤੰਗ ਹੀ ਪਤੰਗ ਦੇਖਣ ਨੂੰ ਮਿਲਣਗੇ। ਲੋਹੜੀ ਇਕ ਅਜਿਹਾ ਤਿਉਹਾਰ ਹੈ, ਜਿਸ ਨੂੰ ਹਰ ਕੋਈ ਗਰੁੱਪ ‘ਚ ਮਨਾਉਣਾ ਪਸੰਦ ਕਰਦਾ ਹੈ। ਨੌਜਵਾਨ ਵਿਸ਼ੇਸ਼ ਤੌਰ ‘ਤੇ ਆਪਣੇ ਦੋਸਤਾਂ ਨਾਲ ਇਕੱਠੇ ਹੋਣਗੇ ਅਤੇ ਇਸ ਦੌਰਾਨ ਪਤੰਗਬਾਜ਼ੀ ਵੀ ਕਰਨਗੇ। ਪਤੰਗਬਾਜ਼ੀ ਦੇ ਨਾਲ-ਨਾਲ ਲਾਊਡ ਮਿਊਜਿਕ ਵੀ ਲੋਹੜੀ ‘ਤੇ ਆਮ ਗੱਲ ਹੈ। ਇਕ ਪਾਸੇ ਮਿਊਜਿਕ, ਮਸਤੀ ਅਤੇ ਪਤੰਗਬਾਜ਼ੀ ਤਿੰਨੇ ਇਕੱਠੇ ਦੇਖਣ ਨੂੰ ਮਿਲਣਗੇ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਲੋਹੜੀ ਦੇ ਦਿਨ ਬਾਰਿਸ਼ ਹੋਣ ਦੇ ਕਾਰਨ ਉਹ ਪਤੰਗਬਾਜ਼ੀ ਨਹੀਂ ਸਕੇ ਸੀ ਤੇ ਅੱਜ ਲੋਹੜੀ ਦੇ ਦਿਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਚੁੱਕੇ ਹਨ। ਉਮੀਦ ਹੈ ਕਿ ਮੌਸਮ ਸਾਫ ਰਹੇਗਾ।

ਇਹ ਵੀ ਦੇਖੋ–

The post ਪਤੰਗਬਾਜ਼ੀ, ਡਾਂਸ ਅਤੇ ਮਿਊਜਿਕ ਨਾਲ ਲੁਧਿਆਣਵੀਂ ਮਨਾਉਣਗੇ ਲੋਹੜੀ, ਜਾਣੋ ਖਾਸ ਤਿਆਰੀਆਂ appeared first on Daily Post Punjabi.

Lohri 2021: ਅੱਜ ਦੇਸ਼ ਭਰ ‘ਚ ਮਨਾਈ ਜਾ ਰਹੀ ਹੈ ਲੋਹੜੀ, ਜਾਣੋ ਕੀ ਹੈ ਇਸ ਤਿਓਹਾਰ ਦਾ ਮਹੱਤਵ
Lohri 2021: ਲੋਹੜੀ ਅੱਜ ਪੂਰੇ ਦੇਸ਼ ਵਿੱਚ ਮਨਾਈ ਜਾ ਰਹੀ ਹੈ । ਇਹ ਤਿਉਹਾਰ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ। ਪੰਜਾਬ ਅਤੇ ਹਰਿਆਣਾ ਦੇ ਲੋਕ ਇਸ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ. ਅੱਜ ਦੇ ਦਿਨ ਅੱਗ ਵਿੱਚ ਤਿਲ, ਗੁੜ, ਗੱਚਕ, ਰੇਵੜੀ ਅਤੇ ਮੂੰਗਫਲੀ ਚੜ੍ਹਾਉਣ ਦਾ ਰਿਵਾਜ ਹੈ । ਲੋਹੜੀ ਦਾ ਤਿਉਹਾਰ ਵੀ ਕਿਸਾਨਾਂ ਦਾ ਨਵਾਂ ਸਾਲ ਵੀ ਮੰਨਿਆ ਜਾਂਦਾ ਹੈ। ਲੋਹੜੀ ਨੂੰ ਸਰਦੀਆਂ ਅਤੇ ਬਸੰਤ ਦੇ ਆਉਣ ਦਾ ਸੰਕੇਤ ਵੀ ਮੰਨਿਆ ਜਾਂਦਾ ਹੈ। ਲੋਹੜੀ ਨੂੰ ਕਈ ਥਾਵਾਂ ‘ਤੇ ਤਿਲੋੜੀ ਵੀ ਕਿਹਾ ਜਾਂਦਾ ਹੈ।

Lohri 2021

ਲੋਹੜੀ ਦਾ ਮਹੱਤਵ
ਲੋਹੜੀ ਦਾ ਤਿਉਹਾਰ ਫਸਲਾਂ ਦੀ ਕਟਾਈ ਅਤੇ ਬਿਜਾਈ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਅੱਗ ਜਲ ਕੇ ਇਸਦੇ ਆਲੇ-ਦੁਆਲੇ ਨੱਚਦੇ-ਗਾਉਂਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹਨ। ਅੱਗ ਵਿੱਚ ਗੁੜ, ਤਿਲ, ਰੇਵੜੀ, ਗੱਚਕ ਪਾਉਣ ਅਤੇ ਫਿਰ ਇਸਨੂੰ ਇੱਕ ਦੂਜੇ ਵਿੱਚ ਵੰਡਣ ਦੀ ਪਰੰਪਰਾ ਹੈ। ਇਸ ਦਿਨ ਪੌਪਕੋਰਨ ਅਤੇ ਤਿਲ ਦੇ ਲੱਡੂ ਵੀ ਵੰਡੇ ਜਾਂਦੇ ਹਨ। ਇਹ ਤਿਉਹਾਰ ਪੰਜਾਬ ਵਿੱਚ ਵਾਢੀ ਦੇ ਸਮੇਂ ਮਨਾਇਆ ਜਾਂਦਾ ਹੈ। ਲੋਹੜੀ ਵਿੱਚ ਇਸੇ ਖੁਸ਼ੀ ਦਾ ਜਸ਼ਨ ਮਨਾਇਆ ਜਾਂਦਾ ਹੈ। ਇਸ ਦਿਨ ਰੱਬੀ ਦੀ ਫਸਲ ਨੂੰ ਅੱਗ ਵਿੱਚ ਸਮਰਪਿਤ ਕਰ ਸੂਰਜ ਦੇਵ ਤੇ ਅਗਨੀ ਦਾ ਧੰਨਵਾਦ ਕੀਤਾ ਜਾਂਦਾ ਹੈ। ਅੱਜ ਦੇ ਦਿਨ ਕਿਸਾਨ ਫਸਲਾਂ ਦੀ ਪ੍ਰਗਤੀ ਦੀ ਕਾਮਨਾ ਕਰਦੇ ਹਨ।

ਲੋਹੜੀ ਦੀ ਪੁਰਾਤਨ ਗਾਥਾ
ਦੱਸ ਦੇਈਏ ਕਿ ਲੋਹੜੀ ਵਾਲੇ ਦਿਨ ਦੁੱਲਾ ਭੱਟੀ ਦੀ ਕਹਾਣੀ ਸੁਣੀ ਜਾਂਦੀ ਹੈ। ਲੋਹੜੀ ‘ਤੇ ਦੁੱਲਾ ਭੱਟੀ ਦੀ ਕਹਾਣੀ ਸੁਣਨ ਦਾ ਇਕ ਖ਼ਾਸ ਮਹੱਤਵ ਹੁੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਮੁਗਲ ਕਾਲ ਵਿੱਚ ਅਕਬਰ ਦੇ ਸਮੇਂ ਦੁੱਲਾ ਭੱਟੀ ਨਾਮ ਦਾ ਵਿਅਕਤੀ ਪੰਜਾਬ ਵਿੱਚ ਰਹਿੰਦਾ ਸੀ। ਉਸ ਸਮੇਂ ਕੁਝ ਅਮੀਰ ਕਾਰੋਬਾਰੀ ਸ਼ਹਿਰ ਦੀਆਂ ਕੁੜੀਆਂ ਵੇਚਿਆ ਕਰਦੇ ਸੀ, ਉਸ ਸਮੇਂ ਦੁੱਲਾ ਭੱਟੀ ਨੇ ਉਨ੍ਹਾਂ ਕੁੜੀਆਂ ਨੂੰ ਬਚਾ ਕੇ ਉਨ੍ਹਾਂ ਦਾ ਵਿਆਹ ਕਰਵਾਇਆ ਸੀ । ਕਿਹਾ ਜਾਂਦਾ ਹੈ ਕਿ ਉਦੋਂ ਤੋਂ ਹੀ ਹਰ ਸਾਲ ਲੋਹੜੀ ਦੇ ਤਿਓਹਾਰ ‘ਤੇ ਦੁੱਲਾ ਭੱਟੀ ਦੀ ਯਾਦ ਵਿੱਚ ਉਨ੍ਹਾਂ ਦੀ ਕਹਾਣੀ ਸੁਣਾਉਣ ਦੀ ਪਰੰਪਰਾ ਹਰ ਸਾਲ ਤੋਂ ਚਲਦੀ ਆ ਰਹੀ ਹੈ।

ਇਹ ਵੀ ਦੇਖੋ: ਸੁਪਰੀਮ ਕੋਰਟ ਤੋਂ ਆਏ ਫੈਸਲੇ ਤੋਂ ਬਾਅਦ ਰਾਜੇਵਾਲ ਤੇ ਡੱਲੇਵਾਲ ਨੇ ਕਰਤਾ ਵੱਡਾ ਐਲਾਨ, ਮੋਦੀ ਸਰਕਾਰ ਨੂੰ ਲਿਆ’ਤੇ ਪਸੀਨੇ

The post Lohri 2021: ਅੱਜ ਦੇਸ਼ ਭਰ ‘ਚ ਮਨਾਈ ਜਾ ਰਹੀ ਹੈ ਲੋਹੜੀ, ਜਾਣੋ ਕੀ ਹੈ ਇਸ ਤਿਓਹਾਰ ਦਾ ਮਹੱਤਵ appeared first on Daily Post Punjabi.