lok sabha security Archives - Daily Post Punjabi

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਤੋਂ ਬਾਅਦ ਵੱਡਾ ਫੈਸਲਾ, ਦਰਸ਼ਕਾਂ ਦੀ ਐਂਟਰੀ ‘ਤੇ ਲੱਗਾ ਬੈਨ, ਈ-ਪਾਸ ‘ਤੇ ਵੀ ਪਾਬੰਦੀ
ਸੰਸਦ ਵਿਚ ਅੱਜ ਦੁਪਹਿਰ 2 ਲੋਕਾਂ ਦੇ ਦਾਖਲ ਹੋਣ ਜਾਣ ਤੇ ਫਿਰ ਉਥੇ ਧੂੰਏਂ ਦੇ ਪਟਾਖੇ ਛੱਡਣ ਦੇ ਬਾਅਦ ਸਨਸਨੀ ਫੈਲ ਗਈ। ਦੇਸ਼ ਦੀ ਸਭ ਤੋਂ ਸੁਰੱਖਿਅਤ ਇਮਾਰਤ ਵਿਚ ਇਸ ਤਰੀਕੇ ਦੀ ਕੁਤਾਹੀ ਦੇ ਬਾਅਦ ਸਕਿਓਰਿਟੀ ਏਜੰਸੀਆਂ ਅਲਰਟ ਹੋ ਗਈਆਂ ਹਨ। ਸੰਸਦ ਸਕੱਤਰੇਤ ਨੇ ਇਕ ਸਖਤ ਫੈਸਲਾ ਲਿਆ ਹੈ। ਹੁਣ ਸੰਸਦ ਵਿਚ ਦਰਸ਼ਕਾਂ ਦੀ ਐਂਟਰੀ ਬੈਨ ਰਹੇਗੀ। ਇਸ ਦੇ ਨਾਲ ਹੀ ਸੰਸਦ ਵਿਚ ਐਂਟਰੀ ਲਈ ਬਣਨ ਵਾਲੇ ਈ-ਪਾਸ ਦੇ ਬਣਨ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਫਿਲਹਾਲ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਰੋਕ ਕਿੰਨੇ ਸਮੇਂ ਲਈ ਲਗਾਈ ਗਈ ਹੈ।

ਹਾਲਾਂਕਿ ਸੰਸਦ ਵਿਚ ਦਾਖਲ ਹੋਏ ਦੋਵੇਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਭਵਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਦੋ ਲੋਕਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਘਟਨਾ ਦੇ ਬਾਅਦ ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਦੱਸਿਆ ਕਿ ਲੋਕ ਸਭਾ ਆਪਣੇ ਪੱਧਰ ‘ਤੇ ਜਾਂਚ ਕਰ ਰਹੀ ਹੈ ਤੇ ਇਸ ਬਾਰੇ ਦਿੱਲੀ ਪੁਲਿਸ ਨੂੰ ਵੀ ਨਿਰਦੇਸ਼ ਦਿੱਤਾ ਗਿਆ ਹੈ। ਨਿਯਮਾਂ ਮੁਤਾਬਕ ਸੰਸਦ ਭਵਨ ਦੇ ਅੰਦਰ ਸੁਰੱਖਿਆ ਅਧਿਕਾਰੀ ਲੋਕ ਸਭਾ ਸਪੀਕਰ ਨੂੰ ਹੀ ਸੁਰੱਖਿਆ ਦੀ ਰਿਪੋਰਟ ਦਿੰਦੇ ਹਨ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ, ਨਹੀਂ ਖੜਨਾ ਪਊ ਲੰਮੀਆਂ ਲਾਈਨਾਂ ‘ਚ

ਦੱਸ ਦੇਈਏ ਕਿ ਸੰਸਦ ਵਿਚ ਐਂਟਰੀ ਲਈ ਆਮ ਆਦਮੀ ਨੂੰ ਵਿਜੀਟਰਸ ਪਾਸ ਲੈਣਾ ਹੁੰਦਾ ਹੈ।ਇਹ ਪਾਸ ਦੋਵੇਂ ਸਦਨਾਂ ਲਈ ਵੱਖ-ਵੱਖ ਜਾਰੀ ਕੀਤਾ ਜਾਂਦਾ ਹੈ। ਇਕ ਪਾਸ ਸਿਰਫ ਇਕ ਹੀ ਸਦਨ ਲਈ ਹੁੰਦਾ ਹੈ। ਸੰਸਦ ਵਿਚ ਕਿਸੇ ਵੀ ਮੁਲਾਜ਼ਮ, ਸਾਂਸਦ, ਸੁਰੱਖਿਆ ਮੁਲਾਜ਼ਮ ਤੇ ਵਿਜ਼ੀਟਰ ਦਾ ਪਾਸ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਪਾਰਲੀਮੈਂਟਰੀ ਸਕਿਓਰਿਟੀ ਸਰਵਿਸ ਦੀ ਹੀ ਹੁੰਦੀ ਹੈ। ਕਿਸੇ ਵੀ ਵਿਅਕਤੀ ਜਾਂ ਵਾਹਨ ਦੀ ਐਂਟਰੀ ਲਈ ਪਾਰਲੀਮੈਂਟਰੀ ਸਕਿਓਰਿਟੀ ਸਰਵਿਸ ਹੀ ਪਾਸ ਜਾਰੀ ਕਰਦੀ ਹੈ।ਇਹ ਸਰਵਿਸ ਇਹ ਵੀ ਨਿਸ਼ਚਿਤ ਕਰਦੀ ਹੈ ਕਿ ਜਿਸ ਨੂੰ ਸੰਸਦ ਵਿਚ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ, ਉਹ ਇਸ ਦੇ ਯੋਗ ਹੈ ਵੀ ਜਾਂ ਨਹੀਂ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਤੋਂ ਬਾਅਦ ਵੱਡਾ ਫੈਸਲਾ, ਦਰਸ਼ਕਾਂ ਦੀ ਐਂਟਰੀ ‘ਤੇ ਲੱਗਾ ਬੈਨ, ਈ-ਪਾਸ ‘ਤੇ ਵੀ ਪਾਬੰਦੀ appeared first on Daily Post Punjabi.