london news Archives - Daily Post Punjabi

ਲੰਡਨ ‘ਚ ਭਾਰਤੀ ਰੈਸਟੋਰੈਂਟ ਦਾ ਮਾਲਕ ਗ੍ਰਿਫ਼ਤਾਰ, ਹਲਾਲ ਮੀਟ ਨਾ ਵੇਚਣ ਦੇ ਲਗਾਏ ਸੀ ਪੋਸਟਰ
ਬ੍ਰਿਟੇਨ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੋਂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਲੰਡਨ ‘ਚ ਭਾਰਤੀ ਰੈਸਟੋਰੈਂਟ ਦਾ ਮਾਲਕ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਵੱਲੋਂ ਹਲਾਲ ਮੀਟ ਨਾ ਵੇਚਣ ਨੂੰ ਲੈ ਕੇ ਇਹ ਹੰਗਾਮਾ ਹੋਇਆ ਹੈ। ਰੈਸਟੋਰੈਂਟ ਮਾਲਕ ਨੇ ਆਪਣੇ ਰੈਸਟੋਰੈਂਟ ਦੇ ਬਾਹਰ ਪੋਸਟਰ ਲਗਾਏ ਸਨ ਜਿਸ ਨੂੰ ਲੈ ਕੇ ਕੁਝ ਲੋਕ ਵੱਲੋਂ ਪ੍ਰਦਰਸ਼ਨ ਕੀਤਾ ਗਿਆ।

ਦੱਸ ਦੇਈਏ ਕਿ ਲੰਡਨ ਵਿਚ ਸਿੱਖ ਵਿਅਕਤੀ ਵੱਲੋਂ ਹਲਾਲ ਮੀਟ ਨਾ ਵੇਚਣ ਜਾਣ ਲਈ ਕਿਹਾ ਗਿਆ ਸੀ ਜਿਸ ਨੂੰ ਲੈ ਕੇ ਕੁਝ ਪਾਕਿਸਤਾਨੀ ਵਿਅਕਤੀਆਂ ਵੱਲੋਂ ਹੰਗਾਮਾ ਕੀਤਾ ਗਿਆ। ਦੂਜੇ ਪਾਸੇ ਵਿਅਕਤੀਆਂ ਰੈਸਟੋਰੈਂਟ ਮਾਲਕ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਜਿਸ ਮਗਰੋਂ ਉਸ ਨੇ ਰੈਸਟੋਰੈਂਟ ਬੰਦ ਕਰਨ ਦਾ ਵੀ ਫੈਸਲਾ ਲਿਆ ਸੀ।

ਇਹ ਵੀ ਪੜ੍ਹੋ : LPG ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫ਼ੈਸਲਾ, PNG ਖਪਤਕਾਰਾਂ ਨੂੰ ਨਹੀਂ ਮਿਲੇਗਾ LPG; ਪੈਟਰੋਲੀਅਮ ਮੰਤਰਾਲੇ ਵੱਲੋਂ ਹੁਕਮ ਜਾਰੀ

ਹਰਮਨ ਸਿੰਘ ਕਪੂਰ ਨਾਂ ਦਾ ਸਿੱਖ ਵਿਅਕਤੀ ਜਿਸ ਦਾ ਇਹ ਰੈਸਟੋਰੈਂਟ ਹੈ, ਉਸ ਵੱਲੋਂ ਕਿਹਾ ਗਿਆ ਕਿ ਮੈਂ ਸਿਰਫ ਆਪਣੇ ਪਰਿਵਾਰ ਦੀ ਰੱਖਿਆ ਕੀਤੀ ਸੀ ਫਿਰ ਵੀ ਮੈਨੂੰ ਗ੍ਰਿਫਤਾਰ ਕੀਤਾ। ਉਸ ਨੇ ਇਲਜ਼ਾਮ ਲਗਾਏ ਗਏ ਕਿ ਮੇਰੀ ਸੁਰੱਖਿਆ ਨੂੰ ਪੁਖਤਾ ਕਰਨ ਦੀ ਬਜਾਏ ਮੇਰੇ ਧਰਮ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਸਿੱਖ ਹੋਣ ਕਰਕੇ ਮੈਨੂੰ ਟਾਰਗੈੱਟ ਕੀਤਾ ਗਿਆ ਤੇ ਮੇਰੀ ਗ੍ਰਿਫਤਾਰੀ ਹੋਈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲੰਡਨ ‘ਚ ਭਾਰਤੀ ਰੈਸਟੋਰੈਂਟ ਦਾ ਮਾਲਕ ਗ੍ਰਿਫ਼ਤਾਰ, ਹਲਾਲ ਮੀਟ ਨਾ ਵੇਚਣ ਦੇ ਲਗਾਏ ਸੀ ਪੋਸਟਰ appeared first on Daily Post Punjabi.

ਲੰਡਨ ‘ਚ ਪਿਛਲੇ ਮਹੀਨੇ ਲਾਪਤਾ ਹੋਏ ਭਾਰਤੀ ਵਿਦਿਆਰਥੀ ਦੀ ਥੇਮਸ ਨਦੀ ‘ਚੋਂ ਮਿਲੀ ਦੇ.ਹ, 2 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
ਬ੍ਰਿਟੇਨ ਵਿਚ ਪਿਛਲੇ ਮਹੀਨੇ ਲਾਪਤਾ ਹੋਏ ਇਕ ਭਾਰਤੀ ਵਿਦਿਆਰਥੀ ਦੀ ਦੇਹ ਥੇਮਸ ਨਦੀ ਤੋਂ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਮੀਤਕੁਮਾਰ ਪਟੇਲ ਉਮਰ 23 ਸਾਲ ਸਤੰਬਰ ਵਿਚ ਪੜ੍ਹਾਈ ਲਈ ਬ੍ਰਿਟੇਨ ਪਹੁੰਚਿਆ ਸੀ ਤੇ 17 ਨਵੰਬਰ ਨੂੰ ਉਸ ਦੇ ਲਾਪਤਾ ਹੋਣ ਦੀ ਖਬਰ ਮਿਲੀ ਸੀ। ਪੁਲਿਸ ਨੂੰ ਉਸ ਦੀ ਮ੍ਰਿਤਕ ਦੇਹ ਥੇਮਸ ਨਦੀ ਵਿਚੋਂ ਮਿਲੀ ਹੈ।

ਮੀਤਕੁਮਾਰ ਦੇ ਇਕ ਰਿਸ਼ਤੇਦਾਰ ਪਾਰਥ ਪਟੇਲ ਨੇ ਉਨ੍ਹਾਂਦੇ ਪਰਿਵਾਰ ਦੀ ਮਦਦ ਲਈ ਪੈਸਾ ਜੁਟਾਉਣ ਲਈ ਇਕ ਆਨਲਾਈਨ ਮੁਹਿੰਮ ‘ਗੋ ਫੰਡ ਮੀ’ ਸ਼ੁਰੂ ਕੀਤਾ ਹੈ। ਪੈਸਾ ਜੁਟਾਉਣ ਲਈ ਇਕ ਅਪੀਲ ਕੀਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਮੀਤਕੁਮਾਰ ਪਟੇਲ 23 ਸਾਲਾ ਨੌਜਵਾਨ ਸੀ, ਜੋ 19 ਸਤੰਬਰ 2023 ਨੂੰ ਪੜ੍ਹਾਈ ਲਈ ਬ੍ਰਿਟੇਨ ਗਿਆ ਸੀ। ਉਸ ਇਕ ਕਿਸਾਨ ਪਰਿਵਾਰ ਤੋਂ ਸੀ ਤੇ ਪਿੰਡ ਤੋਂ 2 ਮਹੀਨੇ ਪਹਿਲਾਂ ਹੀ ਬ੍ਰਿਟੇਨ ਪਹੁੰਚਿਆ ਸੀ। ਉਹ 17 ਨਵੰਬਰ 2023 ਤੋਂ ਲਾਪਤਾ ਸੀ ਤੇ ਹੁਣ ਪੁਲਿਸ ਨੂੰ ਉਸ ਦੀ ਮ੍ਰਿਤਕ ਦੇਹ ਮਿਲੀ ਹੈ। ਇਹ ਸਾਡੇ ਸਾਰਿਆਂ ਲਈ ਦੁੱਖ ਭਰੀ ਖਬਰ ਹੈ। ਇਸ ਲਈ ਅਸੀਂ ਉਨ੍ਹਾਂ ਦੇ ਪਰਿਵਾਰ ਦੀ ਮਦਦ ਲਈ ਪੈਸਾ ਇਕੱਠਾ ਕਰਨ ਤੇ ਉਨ੍ਹਾਂ ਦੀ ਦੇਹ ਨੂੰ ਭਾਰਤ ਭੇਜਣ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ : ਮੈਰੀਟੋਰੀਅਸ ਸਕੂਲ ‘ਚ 40 ਵਿਦਿਆਰਥੀ ਹੋਏ ਬਿਮਾਰ, ਹੋਸਟਲ ਦੇ ਖਾਣੇ ਨਾਲ ਵਿਗੜੀ ਬੱਚਿਆਂ ਦੀ ਸਿਹਤ

ਅਪੀਲ ਵਿਚ ਕਿਹਾ ਗਿਆ ਹੈ ਕਿ ਪੈਸਾ ਇਕੱਠਾ ਕਰਕੇ ਭਾਰਤ ਵਿਚ ਮੀਤ ਕੁਮਾਰ ਦੇ ਪਰਿਵਾਰ ਨੂੰ ਸੁਰੱਖਿਅਤ ਤੌਰ ‘ਤੇ ਟਰਾਂਸਫਰ ਕੀਤੀ ਜਾਵੇਗੀ। ਵਿਦਿਆਰਥੀ ਨੂੰ ਸ਼ੇਪੀਲਡ ਹਾਲਮ ਯੂਨੀਵਰਸਿਟੀ ਵਿਚ ਡਿਗਰੀ ਤੇ ਅਮੇਜਨ ਵਿਚ ਨੌਕਰੀ ਸ਼ੁਰੂ ਕਰਨ ਲਈ 20 ਨਵੰਬਰ ਨੂੰ ਸ਼ੇਫੀਲਡ ਜਾਣਾ ਸੀ। ਉਹ ਸਵੇਰ ਦੀ ਸੈਰ ‘ਤੇ ਗਿਆ ਸੀ ਤੇ ਜਦੋਂ ਉਹ ਵਾਪਸ ਘਰ ਨਹੀਂ ਪਰਤਿਆ ਤਾਂ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੇ ਲਾਪਤਾ ਹੋਣ ਦੀ ਖਬਰ ਪੁਲਿਸ ਨੂੰ ਦਿੱਤੀ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਲੰਡਨ ‘ਚ ਪਿਛਲੇ ਮਹੀਨੇ ਲਾਪਤਾ ਹੋਏ ਭਾਰਤੀ ਵਿਦਿਆਰਥੀ ਦੀ ਥੇਮਸ ਨਦੀ ‘ਚੋਂ ਮਿਲੀ ਦੇ.ਹ, 2 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼ appeared first on Daily Post Punjabi.

ਹੁਣ ਲੰਦਨ ਜਾਣਾ ਹੋਵੇਗਾ ਹੋਰ ਮਹਿੰਗਾ, ਬ੍ਰਿਟਿਸ਼ ਸਰਕਾਰ ਨੇ ਵਧਾ ਦਿੱਤੀ ਵੀਜ਼ਾ ਫੀਸ
ਪੜ੍ਹਾਈ, ਟ੍ਰਿਪ, ਬਿਜ਼ਨੈੱਸ ਜਾਂ ਨੌਕਰੀ ਲਈ ਬ੍ਰਿਟੇਨ ਜਾਣਦਾ ਸੁਪਨਾ ਦੇਖ ਰਹੇ ਲੋਕਾਂ ਲਈ ਬੁਰੀ ਖਬਰ ਹੈ। ਹੁਣ ਬ੍ਰਿਟੇਨ ਜਾਣਾ ਹੋਰ ਮਹਿੰਗਾ ਹੋ ਜਾਵੇਗਾ। ਬ੍ਰਿਟੇਨ ਸਰਕਾਰ ਨੇ ਅੱਜ ਤੋਂ ਸਾਰੇ ਵਿਦੇਸ਼ੀਆਂ ਤੇ ਵਿਦਿਆਰਥੀਆਂ ਲਈ ਵੀਜ਼ਾ ਫੀਸ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਯਾਨੀ ਯੂਕੇ ਜਾਣ ਲਈ ਹੁਣ ਜੇਬ ਥੋੜ੍ਹੀ ਹੋਰ ਢਿੱਲੀ ਕਰਨੀ ਹੋਵੇਗੀ। ਹੁਣ 6 ਮਹੀਨੇ ਤੋਂ ਘੱਟ ਮਿਆਦ ਵਾਲੇ ਦੌਰ ਦੇ ਵੀਜ਼ੇ ਲਈ 15 ਪੌਂਡ ਤੇ ਸਟੂਡੈਂਟ ਵੀਜ਼ੇ ਲਈ 127 ਪੌਂਡ (13 ਹਜ਼ਾਰ ਰੁਪਏ ਤੋਂ ਵੱਧ ਖਰਚ ਕਰਨੇ ਹੋਣਗੇ। ਜਿਥੇ ਵਿਜਿਟ ਵੀਜ਼ੇ ਦੀ ਫੀਸ 15 ਫੀਸਦੀ ਵਧਾਈ ਗਈ ਹੈ ਉਥੇ ਵਰਕ ਵੀਜ਼ਾ, ਸਟੱਡੀ ਵੀਜ਼ਾ ਤੇ ਸਪਾਂਸਰਸ਼ਿਪ ਦੇ ਸਰਟੀਫਿਕੇਟ ਦੀ ਫੀਸ 20 ਫੀਸਦੀ ਵਧਾਈ ਗਈ ਹੈ।

6ਮਹੀਨੇ ਦੀ ਮਿਆਦ ਦਾ ਵਿਜਿਟ ਵੀਜ਼ਾ ਹੁਣ 15 ਗ੍ਰੇਟ ਬ੍ਰਿਟੇਨ ਪੌਂਡ ਮਹਿੰਗਾ ਹੋ ਗਿਆ ਹੈ। ਭਾਰਤੀ ਰੁਪਏਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਲਗਭਗ 1500 ਰੁਪਏ ਵਧ ਗਿਆ ਹੈ। ਇਹ ਵੀਜ਼ਾ ਹੁਣ ਲਗਭਗ 11 ਹਜ਼ਾਰ 800 ਰੁਪਏ ਵਿਚ ਮਿਲੇਗਾ।ਸਟੂਡੈਂਟ ਵੀਜ਼ਾ ਫੀਸਵਿਚ 115 GBP ਯਾਨੀ ਲਗਭਗ 13 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਯੂਕੇ ਦੇ ਬਾਹਰ ਦੇ ਵਿਦਿਆਰਥੀਆਂ ਨੂੰ ਹੁਣ ਵੀਜ਼ਾ ਫੀਸ ਵਜੋਂ 490 GBP ਯਾਨੀ ਲਗਭਗ 50,000 ਰੁਪਏ ਦੇਣੇ ਹੋਣਗੇ।

ਯੂਕੇ ਸਰਕਾਰ ਦੀ ਵੈੱਬਸਾਈਟ ਮੁਤਾਬਕ ਵਿਜਿਟ ਵੀਜ਼ਾ ਦੇ ਹਰ ਕੈਟਾਗਰੀ ਦੀ ਫੀਸ ਵਧਾਈ ਗਈ ਹੈ। 2 ਸਾਲ ਵਾਲੇ ਵੀਜ਼ੇ ਦੀ ਫੀਸ 40 ਹਜ਼ਾਰ ਰੁਪਏ, 5 ਸਾਲ ਵਾਲੇ ਵੀਜ਼ੇ ਦੀ ਫੀਸ 80 ਹਜ਼ਾਰ ਰੁਪਏ ਤੇ 10 ਸਾਲ ਵਾਲੇ ਵੀਜ਼ੇ ਦੀ ਫੀਸ 1 ਲੱਖ ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਹੈਲਥ ਕੇਅਰ ਵੀਜ਼ਾ ਤੇ ਬ੍ਰਿਟੇਨ ਦੇ ਨਾਗਰਿਕ ਵਜੋਂ ਰਜਿਸਟਰ ਕਰਨ ਲਈ ਅਪਲਾਈ ਕਰਨ ਦੀ ਫੀਸ ਵੀ ਵਧਾਈ ਗਈ ਹੈ।

ਬ੍ਰਿਟੇਨ ਦੇ ਗ੍ਰਹਿ ਵਿਭਾਗ ਨੇ ਇਸ ਹਫਤੇ ਜ਼ਿਆਦਾਤਰ ਕੰਮ ਤੇ ਯਾਤਰਾ ਵੀਜ਼ੇ ਦੀ ਲਾਗਤ ਵਿਚ 15 ਫੀਸਦੀ ਦਾ ਵਾਧਾ ਤੇ ਪਹਿਲ ਵਾਲੇ ਵੀਜ਼ਾ, ਅਧਿਐਨ ਵੀਜ਼ਾ ਤੇ ਆਯੋਜਨ ਦੇ ਪ੍ਰਮਾਣ ਪੱਤਰ ਦੀ ਲਾਗਤ ਵਿਚ ਘੱਟ ਤੋਂ ਘਆਟ 20 ਫੀਸਦੀ ਦੇ ਵਾਧੇ ਦਾ ਸੰਕੇਤ ਦਿੱਤਾ ਸੀ। ਫੀਸ ਵਿਚ ਵਾਧਾ ਸਿਹਤ ਤੇ ਦੇਖਭਾਲ ਵੀਜ਼ੇ ਸਣੇ ਜ਼ਿਆਦਾਤਰ ਵੀਜ਼ਾ ਸ਼੍ਰੇਣੀਆਂ ‘ਤੇ ਲਾਗੂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਏਅਰਫੋਰਸ ਨੂੰ ਮਿਲਿਆ ਪਹਿਲਾ LCA ਤੇਜਸ, 2205 KMPH ਸਪੀਡ, ਹਰ ਮੌਸਮ ‘ਚ ਭਰ ਸਕੇਗਾ ਉਡਾਣ

ਵੀਜ਼ਾ ਦੀ ਫੀਸ ਵਿਚ ਹੋਏ ਇਸ ਵਾਧੇ ਨਾਲ ਯੂਕੇ ਨੂੰ 1 ਬਿਲੀਅਨ ਗ੍ਰੇਟ ਬ੍ਰਿਟਿਸ਼ ਪੌਂਡ ਦੀ ਕਮਾਈ ਹੋਵੇਗੀ। ਇਸ ਦਾ ਇਸਤੇਮਾਲ ਪਬਲਿਕ ਸੈਕਟਰ ਦੇ ਸਟਾਫ ਦੀ ਸੈਲਰੀ ਵਧਾਉਣ ਲਈ ਕੀਤਾ ਜਾਵੇਗਾ। ਇਸ ਲਈ ਦੁਨੀਆ ਦੇ ਵਿਦਿਆਰਥੀਆਂ ਤੇ ਸੈਲਾਨੀਆਂ ਦੀ ਜੇਬ ‘ਤੇ ਬੋਝ ਪਾਇਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਹੁਣ ਲੰਦਨ ਜਾਣਾ ਹੋਵੇਗਾ ਹੋਰ ਮਹਿੰਗਾ, ਬ੍ਰਿਟਿਸ਼ ਸਰਕਾਰ ਨੇ ਵਧਾ ਦਿੱਤੀ ਵੀਜ਼ਾ ਫੀਸ appeared first on Daily Post Punjabi.