looking stunning Archives - Daily Post Punjabi

ਆਫ ਸ਼ਾਲਡਰ ਡ੍ਰੈੱਸ ਵਿੱਚ ਦਿਖਾਈ ਦਿੱਤੀ ਹਿਮਾਂਸ਼ੀ ਖੁਰਾਣਾ, ਵਾਇਰਲ ਹੋ ਰਹੀ ਤਸਵੀਰ
himanshi looks stunning in black off shoulder :ਬਿੱਗ ਬੌਸ ਫੇਮ ਹਿਮਾਂਸ਼ੀ ਖੁਰਾਣਾ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਨਿਰੰਤਰ ਚਰਚਾ ਵਿੱਚ ਰਹੀ ਹੈ। ਉਸ ਦਾ ਮਿਊਜ਼ਿਕ ਵੀਡੀਓ ਕੱਲਾ ਸੋਡਾ ਕਾਫ਼ੀ ਮਸ਼ਹੂਰ ਹੋਇਆ ਸੀ ਅਤੇ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹੀ ਹੈ। ਉਹ ਆਪਣੀ ਰੀਲ ਦੀ ਜ਼ਿੰਦਗੀ ਨਾਲ ਜੁੜੇ ਪਲਾਂ ਨੂੰ ਲਾਕਡਾਊਨ ਦੌਰਾਨ ਵੀ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੀ ਰਹੀ ਹੈ।ਹਾਲ ਹੀ ‘ਚ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਫ-ਮੋਲਡਰ ਡਰੈੱਸ ਵਿੱਚ ਦਿਖਾਈ ਦੇ ਰਹੀ ਹੈ। ਹਿਮਾਂਸ਼ੀ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੋਈ ਕੈਪਸ਼ਨ ਨਹੀਂ ਲਿਖਿਆ ਹੈ। ਇਸ ਤਸਵੀਰ ਵਿਚ ਉਹ ਬਹੁਤ ਹੀ ਇੰਟੈਸ ਲੁਕ ਦਿੰਦੇ ਦਿਖਾਈ ਦੇ ਰਹੇ ਹਨ ਅਤੇ ਹਿਮਾਂਸ਼ੀ ਦੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਦੀ ਇਸ ਤਸਵੀਰ ਨੂੰ ਪਸੰਦ ਕੀਤਾ ਹੈ।

ਸਿਰਫ 2 ਘੰਟਿਆਂ ਵਿੱਚ ਹੀ ਢਾਈ ਲੱਖ ਲੋਕਾਂ ਨੇ ਹਿਮਾਂਸ਼ੀ ਖੁਰਾਣਾ ਦੀ ਇਸ ਤਸਵੀਰ ਨੂੰ ਪਸੰਦ ਅਤੇ ਸਾਂਝਾ ਕੀਤਾ ਹੈ। ਟਿੱਪਣੀ ਬਾਕਸ ਵਿੱਚ, ਲੋਕਾਂ ਨੇ ਹਿਮਾਂਸ਼ੀ ਦੀ ਇਸ ਤਸਵੀਰ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਹੈ। ਹਿਮਾਂਸ਼ੀ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਹਨ ਅਤੇ ਆਪਣੀ ਗਰਦਨ ਦੁਆਲੇ ਇਕ ਖੂਬਸੂਰਤ ਹਾਰ ਪਾਇਆ ਹੋਇਆ ਹੈ ਜੋ ਕਿ ਕਾਫ਼ੀ ਕੂਲ ਲੱਗ ਰਿਹਾ ਹੈ। ਇਸ ਤਸਵੀਰ ਨੂੰ ਫੈਨ ਪੇਜਾਂ ਦੁਆਰਾ ਸਾਂਝਾ ਕੀਤਾ ਜਾ ਰਿਹਾ ਹੈ। ਹਿਮਾਸ਼ੀ ਖੁਰਾਣਾ ਦੇ ਨਜ਼ਦੀਕੀ ਸੂਤਰ ਨੇ ਇਕ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਉਹ ਜਲਦੀ ਹੀ ਪੋਲੀਸਿਸਟਿਕ ਅੰਡਾਸ਼ਯ ਸਿੰਡਰੋਮ (ਪੀਸੀਓਐਸ) ਤੋਂ ਛੁਟਕਾਰਾ ਪਾਉਣ ਲਈ ਸਰਜਰੀ ਕਰਵਾਏਗੀ। ਉਸਨੇ ਕਿਹਾ ਕਿ ਉਸਦਾ ਪੀਸੀਓਐਸ ਕਾਫ਼ੀ ਖਰਾਬ ਹੋਇਆ ਹੈ। ਸੋਜ ਕਾਫ਼ੀ ਵਧ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਤੁਰਨ ਵਿਚ ਵੀ ਮੁਸ਼ਕਲ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਬਿੱਗ ਬੌਸ ਘਰ ਤੋਂ ਨਿਕਲਣ ਬਾਅਦ ਵੀ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ ਅਤੇ ਕਈ ਮਿਊਜਿਕ ਵੀਡੀਓ ਵਿੱਚ ਵੀ ਨਜ਼ਰ ਆ ਰਹੀ ਹੈ, ਉਸ ਦੀਆਂ ਕਈ ਵੀਡੀਓ ਆਸਿਮ ਰਿਆਜ ਨਾਲ ਆ ਚੁੱਕੀਆਂ ਹਨ ਅਤੇ ਲੋਕਾਂ ਨੂੰ ਦੋਹਾਂ ਦੀ ਜੋੜੀ ਕਾਫੀ ਪਸੰਦ ਆਈ ਹੈ। ਇਹ ਹੀ ਨਹੀਂ ਉਹ ਕਈ ਟਿੱਕ ਟੌਕ ਵੀਡੀਓਜ਼ ਵਿੱਚ ਆਸਿਮ ਰਿਆਜ ਨਾਲ ਨਜ਼ਰ ਆਈ ਸੀ ਅਤੇ ਉਸ ਦੌਰਾਨ ਦੋਹਾਂ ਦੀ ਖੂਬਸੂਰਤ ਬਾਂਡਿੰਗ ਨੂੰ ਸਭ ਨੇ ਖੂਬ ਪਸੰਦ ਕੀਤਾ ਸੀ।

The post ਆਫ ਸ਼ਾਲਡਰ ਡ੍ਰੈੱਸ ਵਿੱਚ ਦਿਖਾਈ ਦਿੱਤੀ ਹਿਮਾਂਸ਼ੀ ਖੁਰਾਣਾ, ਵਾਇਰਲ ਹੋ ਰਹੀ ਤਸਵੀਰ appeared first on Daily Post Punjabi.