looted Archives - Daily Post Punjabi

ਲੁਧਿਆਣੇ ਵਿੱਚ ਤੇਜ਼ਧਾਰ ਹਥਿਆਰਾਂ ਦੇ ਜ਼ੋਰ ਉੱਤੇ BOLERO ਚਾਲਕ ਤੋਂ ਲੁੱਟੇ ਗਏ 9 ਹਜ਼ਾਰ
ਬਠਿੰਡਾ ਤੋਂ ਆਪਣਾ ਸਮਾਨ ਛੱਡ ਕੇ ਰਾਤ ਨੂੰ ਘਰ ਪਰਤ ਰਹੇ ਇੱਕ ਬੋਲੈਰੋ ਚਾਲਕ ਨੂੰ ਹਥਿਆਰਬੰਦ ਨੌਜਵਾਨਾਂ ਨੇ ਘੇਰ ਲਿਆ ਅਤੇ ਪਰਸ ਲੁੱਟ ਲਿਆ। ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਲਾ ਮੁਹੱਲਾ ਦੇ ਵਸਨੀਕ ਅਮਿਤ ਨੇ ਦੱਸਿਆ ਕਿ ਉਹ ਬੋਲੇਰੋ ਵਿੱਚ ਮਾਲ ਸੁੱਟਣ ਦਾ ਕੰਮ ਕਰਦਾ ਹੈ।

ਉਹ 26 ਅਗਸਤ ਦੀ ਰਾਤ ਕਰੀਬ 12 ਵਜੇ ਬਠਿੰਡਾ ਤੋਂ ਆਪਣਾ ਸਮਾਨ ਛੱਡ ਕੇ ਘਰ ਪਰਤ ਰਿਹਾ ਸੀ। ਜਦੋਂ ਉਹ ਘਾਟੀ ਮੁਹੱਲੇ ਤੋਂ ਆਪਣੇ ਘਰ ਵੱਲ ਮੁੜਨ ਲੱਗਾ ਤਾਂ ਦੋ ਮੋਟਰਸਾਈਕਲਾਂ ’ਤੇ ਆਏ ਕਰੀਬ ਛੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਪਹਿਲਾਂ ਉਨ੍ਹਾਂ ਨੇ ਲੋਹੇ ਦੇ ਡੰਡੇ ਨਾਲ ਉਸਦੀ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਫਿਰ ਹਥਿਆਰ ਦਿਖਾ ਕੇ ਉਸ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਉਸ ਦਾ ਪਰਸ ਲੁੱਟ ਕੇ ਲੈ ਗਏ।

ਜਿਸ ਵਿੱਚ 9 ਹਜ਼ਾਰ ਦੀ ਨਕਦੀ ਅਤੇ ਕਾਰ ਦੀ ਆਰਸੀ ਤੋਂ ਇਲਾਵਾ ਕੁਝ ਜ਼ਰੂਰੀ ਦਸਤਾਵੇਜ਼ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਭੱਜਦੇ ਹੋਏ ਉਸਦੀ ਕਾਰ ਦੀਆਂ ਚਾਬੀਆਂ ਵੀ ਖੋਹ ਕੇ ਲੈ ਗਏ। ਤਾਂ ਜੋ ਉਹ ਉਨ੍ਹਾਂ ਦਾ ਪਾਲਣ ਨਾ ਕਰ ਸਕੇ। ਜਿਸਦੀ ਸੂਚਨਾ ਉਸ ਨੇ ਤੁਰੰਤ ਪੁਲਿਸ ਨੂੰ ਕੰਟਰੋਲ ਰੂਮ ਵਿਖੇ ਦਰਜ ਕਰਵਾਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਵੱਡਾ ਹਾਦਸਾ: ਬਾਰਿਸ਼ ਨਾਲ ਟੁੱਟਿਆ ਦੇਹਰਾਦੂਨ-ਰਿਸ਼ੀਕੇਸ਼ ਨੂੰ ਜੋੜਨ ਵਾਲਾ ਪੁਲ, ਕਈ ਗੱਡੀਆਂ ਰੁੜ੍ਹੀਆਂ, ਬਚਾਅ ਕਾਰਜ ਜਾਰੀ

ਕੰਡਿਆਲੀ ਤਾਰ ਲਗਾਉਣ ਲਈ ਵਰਤੇ ਜਾਂਦੇ ਲੋਹੇ ਦੇ ਕੋਣ ਜੰਗਲਾਤ ਵਿਭਾਗ ਦੇ ਆਰਐਫ ਜੰਗਲ ਤੋਂ ਚੋਰੀ ਕੀਤੇ ਗਏ ਸਨ। ਇਹ ਉਦੋਂ ਪਤਾ ਲੱਗਾ ਜਦੋਂ ਜੰਗਲਾਤ ਅਧਿਕਾਰੀ ਉਥੇ ਚੱਕਰ ਲਗਾ ਰਹੇ ਸਨ। ਜਿਸਦੀ ਸ਼ਿਕਾਇਤ ਤੋਂ ਬਾਅਦ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਪੁਲਿਸ ਵੱਲੋਂ ਆਰਐਫ ਜੰਗਲ ਕਾਦੀਆ ਦੀ ਇੰਚਾਰਜ ਪ੍ਰੀਤੀ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ।

ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਆਰਐਫ ਜੰਗਲ ਦੇ ਚਾਰੇ ਪਾਸੇ ਵਾੜ ਲਗਾਉਣ ਲਈ ਲੋਹੇ ਦੇ ਕੋਣ ਲਗਾਏ ਗਏ ਸਨ। 15 ਅਗਸਤ ਨੂੰ ਚੈਕਿੰਗ ਦੇ ਦੌਰਾਨ, ਇਹ ਪਾਇਆ ਗਿਆ ਕਿ ਉੱਥੇ ਲਗਾਏ ਗਏ ਲਗਭਗ 50 ਲੋਹੇ ਦੇ ਕੋਣ ਚੋਰੀ ਹੋ ਗਏ ਸਨ। ਜੰਗਲਾਤ ਵਿਭਾਗ ਅਨੁਸਾਰ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਚੋਰੀ ਕਦੋਂ ਅਤੇ ਕਿਸ ਨੇ ਕੀਤੀ। ਫਿਲਹਾਲ ਪੁਲਿਸ ਵੀ ਜਾਂਚ ਵਿੱਚ ਜੁਟੀ ਹੋਈ ਹੈ।

ਇਹ ਵੀ ਦੇਖੋ : ਇੱਕ ਹੋਰ Lovepreet ਦੀ ਉਲਝੀ ਕਹਾਣੀ, ਕੁੜੀ ਦਾ CANADA ਦਾ ਆ ਚੁੱਕਾ ਸੀ ਤੇ ਇੱਥੇ ਵੀ ਉਹੀ ਸਭ ਹੋਇਆ…

The post ਲੁਧਿਆਣੇ ਵਿੱਚ ਤੇਜ਼ਧਾਰ ਹਥਿਆਰਾਂ ਦੇ ਜ਼ੋਰ ਉੱਤੇ BOLERO ਚਾਲਕ ਤੋਂ ਲੁੱਟੇ ਗਏ 9 ਹਜ਼ਾਰ appeared first on Daily Post Punjabi.

ਦਾਤ ਦੀ ਨੋਕ ‘ਤੇ ਬਦਮਾਸ਼ਾਂ ਨੇ ਲੁੱਟੀ ਨਕਦੀ, ਮੋਬਾਇਲ ਅਤੇ ਸੋਨੇ ਦੀ ਚੇਨ
attacked man looted cash mobile gold chains ਲੁਧਿਆਣਾ, (ਤਰਸੇਮ ਭਾਰਦਵਾਜ)- ਲੁਧਿਆਣਾ ਜ਼ਿਲੇ ‘ਚ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ‘ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਬਦਮਾਸ਼ ਦਿਨ-ਦਿਹਾੜੇ ਲੋਕਾਂ ਨੂੰ ਲੁੱਟਣ ਲੱਗੇ ਹਨ।ਨਿਊ ਸ਼ਿਵ ਪੁਰੀ ਦੇ ਵਿਸ਼ਣੂ ਪੁਰੀ ਦੀ ਗਲੀ ਨੰ.1 ‘ਚ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਲੋਹੇ ਦੀ ਰਾਡ ਅਤੇ ਦਾਤ ਨਾਲ ਹਮਲਾ ਕਰਕੇ ਇੱਕ ਵਿਅਕਤੀ ਤੋਂ ਮੋਬਾਇਲ, ਨਕਦੀ ਅਤੇ ਸੋਨੇ ਦੀ ਚੇਨ ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।ਪੀੜਤ ਨੇ ਭੱਜ ਕੇ ਜਾਨ ਬਚਾਈ।ਵਾਰਦਾਤ ਦੇ ਬਾਅਦ ਦੋਵੇਂ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।

attacked man looted cash mobile gold chains

ਹੁਣ ਥਾਣਾ ਦਰੇਸੀ ਪੁਲਸ ਨੇ ਘਟਨਾ ਸਥਾਨ ਦਾ ਜਾਇਜਾ ਲੈਣ ਦੇ ਬਾਅਦ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਐੱਸ.ਐੱਚ.ਓ. ਦਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲਾ ਨਿਊ ਵਿਸ਼ਣੂ ਪੁਰੀ ਨਿਵਾਸੀ ਸੁਭਾਸ਼ ਜੈਨ ਦੀ ਸ਼ਿਕਾਇਤ ‘ਤੇ ਦਰਕ ਕੀਤਾ ਗਿਆ ਹੈ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਗੁੜ ਮੰਡੀ ‘ਚ ਮੋਬਾਇਲ ਦੀ ਦੁਕਾਨ ‘ਤੇ ਕੰਮ ਕਰਦਾ ਹੈ।14 ਅਗਸਤ ਦੀ ਰਾਤ 12 ਵਜੇ ਉਹ ਆਪਣੀ ਦੁਕਾਨ ਤੋਂ ਗਲੀ ਨੰਬਰ 1 ਫੌਜੀ ਹਲਵਾਈ ਵਾਲੀ ਗਲੀ ‘ਚੋਂ ਗੁਜ਼ਰ ਰਿਹਾ ਸੀ ਤਾਂ ਉਸੇ ਦੌਰਾਨ ਮੋਟਰਸਾਈਕਲ ‘ਤੇ ਆਏ 2 ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ।ਉਸ ਦਾਤ ਦਿਖਾ ਕੇ ਡਰਾ ਧਮਕਾ ਕੇ ਉਸਦੀ ਜੇਬ ‘ਚ ਪਿਆ ਪਰਸ ਕੱਢ ਲਿਆ।ਉਸ ‘ਚ ਕਰੀਬ 15 ਹਜ਼ਾਰ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ।

The post ਦਾਤ ਦੀ ਨੋਕ ‘ਤੇ ਬਦਮਾਸ਼ਾਂ ਨੇ ਲੁੱਟੀ ਨਕਦੀ, ਮੋਬਾਇਲ ਅਤੇ ਸੋਨੇ ਦੀ ਚੇਨ appeared first on Daily Post Punjabi.

3ਬਾਈਕ ਸਵਾਰ ਦੋਸਤਾਂ ਦੀ ਮਾਰਕੁੱਟ ਕਰਕੇ ਲੁੱਟੇ 10 ਹਜ਼ਾਰ ਰੁਪਏ
ਲੁਧਿਆਣਾ, (ਤਰਸੇਮ ਭਾਰਦਵਾਜ) : ਲੁਧਿਆਣਾ ਜ਼ਿਲਾ ‘ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ੍ਹ ਨਹੀਂ ਪੈ ਰਹੀ।ਦਿਨ-ਦਿਹਾੜੇ ਬਦਮਾਸ਼ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ।ਅਜਿਹਾ ਹੀ ਇੱਕ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 3 ਮੋਟਰਸਾਈਕਲ ਸਵਾਰ ਦੋਸਤਾਂ ਦੇ ਨਾਲ ਮਾਰਕੁੱਟ ਦੌਰਾਨ 4 ਬਦਮਾਸ਼ਾਂ ਨੇ 10 ਹਜ਼ਾਰ ਰੁ. ਲੁੱਟ ਲਏ।ਥਾਣਾ ਸਰਾਭਾ ਨਗਰ ਪੁਲਸ ਪਿੰਡ ਦਾਦ ਨਿਵਾਸੀ ਜਸਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

beaten three friends looted tenthousand

ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਦੇਰ ਰਾਤ ਆਪਣੇ ਦੋਸਤਾਂ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਸੁਨੇਤਾ ਤੋਂ ਘਰ ਜਾ ਰਹੇ ਸਨ।ਜਦੋਂ ਉਹ ਕੁਝ ਦੂਰੀ ‘ਤੇ ਪਹੁੰਚੇ ਤਾਂ 4 ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ।ਤਿੰਨਾਂ ਦੋਸਤਾਂ ਨੂੰ ਕੁੱਟਿਆ ਅਤੇ 10 ਹਜ਼ਾਰ ਰੁ. ਲੈ ਕੇ ਫਰਾਰ ਹੋ ਗਏ।ਉਨ੍ਹਾਂ ਨੇ ਉਕਤ ਬਦਮਾਸ਼ਾਂ ਦਾ ਪਿੱਛਾ ਕੀਤਾ।ਦੱਸਣਯੋਗ ਹੈ ਕਿ ਆਰੋਪੀਆਂ ਕੋਲ ਹਥਿਆਰ ਸੀ ਅਤੇ ਦੋਸ਼ੀ ਫਰਾਰ ਹੋਣ ‘ਚ ਕਾਮਯਾਬ ਹੋ ਗਏ।ਇਸਦੇ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।ਜਾਂਚ ਅਧਿਕਾਰੀ ਏ.ਐੱਸ.ਆਈ. ਕੁਲਵੰਦ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ੋਦੱਤੀ ਹੈ।ਆਲੇ ਦੁਆਲੇ ਦੇ ਸੀ.ਸੀ.ਟੀ.ਵੀ. ਫੁਟੇਜ਼ ਖੰਗਾਲੇ ਜਾ ਰਹੇ ਹਨ।ਕੋਈ ਸੁਰਾਗ ਮਿਲਣ ‘ਤੇ ਜਲਦ ਹੀ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਫਿਲਹਾਲ ਭਾਲ ਜਾਰੀ ਹੈ।

The post 3ਬਾਈਕ ਸਵਾਰ ਦੋਸਤਾਂ ਦੀ ਮਾਰਕੁੱਟ ਕਰਕੇ ਲੁੱਟੇ 10 ਹਜ਼ਾਰ ਰੁਪਏ appeared first on Daily Post Punjabi.

ਬਦਮਾਸ਼ਾਂ ਨੇ ਲੁੱਟੀ ਔਰਤ ਦੀ ਚੇਨ
bike riders looted women chain : ਜ਼ਿਲਾ ਲੁਧਿਆਣਾ ‘ਚ ਆਏ ਦਿਨ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।ਲੁਟੇਰਿਆਂ ਵਲੋਂ ਦਿਨ-ਦਿਹਾੜੇ ਲੁੱਟਾਂ ਖੋਹਾਂ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।ਅਜਿਹਾ ਹੀ ਇੱਕ ਹਾਦਸਾ ਉਦੋਂ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਬਦਮਾਸ਼ਾਂ ਵਲੋਂ ਢੋਲੇਵਾਲਾ ਪੁਲ ਹੇਠਾਂ ਖੜੀ ਇੱਕ ਔਰਤ ਦੀ ਚੇਨ ਖੋਹ ਕੇ ਫਰਾਰ ਹੋ ਗਏ।

ਪੀੜਤ ਔਰਤ ਨੇ ਇਸਦੀ ਸੂਚਨਾ ਥਾਣਾ ਡਿਵੀਜ਼ਨ ਨੰ.-6 ਦੀ ਪੁਲਸ ਨੂੰ ਦਿੱਤੀ।ਮੌਕੇ ‘ਤੇ ਪਹੁੰਚੀ ਪੁਲਸ ਨੇ ਘਟਨਾ ਸਥਲ ਦਾ ਜਾਇਜ਼ਾ ਲਿਆ ਅਤੇ ਸੰਪੂਰਨ ਕਾਲੋਨੀ ਨਿਵਾਸੀ ਰਮਿੰਦਰ ਕੌਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ।ਪੀੜਤਾ ਨੇ ਪੁਲਸ ਨੂੰ ਦੱਸਿਆ ਕਿ 7 ਅਗਸਤ ਨੂੰ ਸ਼ਾਮ ਉਹ ਢੋਲੇਵਾਲਾ ਪੁਲ ‘ਤੇ ਆਟੋ ਦੀ ਉਡੀਕ ਕਰ ਰਹੀ ਸੀ, ਤਾਂ ਜੋ ਸਮੇਂ ਸਿਰ ਘਰ ਪਹੁੰਚਿਆ ਜਾ ਸਕੇ।ਇਸ ਦੌਰਾਨ 2 ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਝਪੱਟਾ ਮਾਰ ਕੇ ਉਸਦੇ ਗਲੇ ‘ਚ ਪਾਈ ਚੇਨ ਲਾ ਕੇ ਫਰਾਰ ਹੋ ਗਏ।

The post ਬਦਮਾਸ਼ਾਂ ਨੇ ਲੁੱਟੀ ਔਰਤ ਦੀ ਚੇਨ appeared first on Daily Post Punjabi.