love karishma Archives - Daily Post Punjabi

ਬਾਲੀਵੁੱਡ ਦੀ ਇਸ ਅਦਾਕਾਰਾ ਲਈ ਅੱਜ ਤੱਕ ਛੜੇ ਹਨ ਅਦਾਕਾਰ ਅਕਸ਼ੇ ਖੰਨਾ
akshay love karishma unmarried:ਅਕਸ਼ੇ ਖੰਨਾ ਇੱਕ ਭਾਰਤੀ ਫ਼ਿਲਮ ਅਦਾਕਾਰ ਹਨ ਜੋ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੇ ਹੁਣ ਤੱਕ ਆਪਣੇ ਫ਼ਿਲਮੀ ਕਰੀਅਰ ਵਿੱਚ ਬਹੁਤ ਬਿਹਤਰੀਨ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਅਕਸ਼ੇ ਖੰਨਾ ਮਸ਼ਹੂਰ ਅਦਾਕਾਰ ਵਿਨੋਦ ਖੰਨਾ ਦੇ ਬੇਟੇ ਹਨ। ਅਕਸ਼ੇ ਖੰਨਾ ਦੀ ਉਮਰ 44 ਸਾਲ ਹੋ ਗਈ ਹੈ ਪਰ ਉਹ ਅੱਜ ਵੀ ਕੁਆਰੇ ਹਨ। ਅੱਜ ਅਸੀਂ ਤੁਹਾਨੂੰ ਉਸ ਅਦਾਕਾਰਾ ਦੇ ਬਾਰੇ ਵਿੱਚ ਦੱਸਾਂਗੇ ਜਿਸ ਦੇ ਲਈ ਅੱਜ ਤੱਕ ਅਕਸ਼ੇ ਖੰਨਾ ਕਵਾਰੇ ਹਨ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਅਦਾਕਾਰਾ ਕੋਈ ਹੋਰ ਨਹੀਂ ਬਲਕਿ ਕਰਿਸ਼ਮਾ ਕਪੂਰ ਹੈ। ਕਰਿਸ਼ਮਾ ਕਪੂਰ ਬਾਲੀਵੁੱਡ ਇੰਡਸਟਰੀ ਦੀ ਇੱਕ ਖ਼ੂਬਸੂਰਤ ਅਦਾਕਾਰਾ ਹੈ। ਖਬਰਾਂ ਦੀ ਮੰਨੀਏ ਤਾਂ ਕਰਿਸ਼ਮਾ ਕਪੂਰ ਨੂੰ ਅਕਸ਼ੇ ਬਹੁਤ ਪਿਆਰ ਕਰਦੇ ਹਨ ਅਤੇ ਵਿਆਹ ਕਰਨਾ ਚਾਹੁੰਦੇ ਹਨ। ਅਕਸ਼ੇ ਖੰਨਾ ਨੇ ਕਰਿਸ਼ਮਾ ਕਪੂਰ ਦੇ ਘਰ ਰਿਸ਼ਤਾ ਵੀ ਭੇਜਿਆ ਸੀ ਪਰ ਅਦਾਕਾਰਾ ਕਰਿਸ਼ਮਾ ਕਪੂਰ ਦੀ ਮਾਂ ਨੇ ਇਸ ਰਿਸ਼ਤੇ ਤੋਂ ਮਨਾ ਕਰ ਦਿੱਤਾ ਇਹੀ ਵਜ੍ਹਾ ਹੈ ਕਿ ਇਨ੍ਹਾਂ ਦੋਨਾਂ ਦਾ ਵਿਆਹ ਨਾ ਜੋ ਸਕਿਆ। ਅਦਾਕਾਰ ਅਕਸ਼ੇ ਖੰਨਾ ਕਰਿਸ਼ਮਾ ਕਪੂਰ ਨੂੰ ਅੈਨਾ ਪਸੰਦ ਕਰਦੇ ਹਨ ਕਿ ਅੱਜ ਤੱਕ ਉਨ੍ਹਾਂ ਨੇ ਕਿਸੇ ਹੋਰ ਨਾਲ ਵਿਆਹ ਨਹੀਂ ਕੀਤਾ। ਅਕਸ਼ੇ ਖੰਨਾ ਅੱਜ ਵੀ ਬਾਲੀਵੁੱਡ ਵਿੱਚ ਅੈਕਟਿਵ ਹਨ ਅਤੇ ਫ਼ਿਲਮਾਂ ਵਿੱਚ ਕੰਮ ਕਰਦੇ ਹਨ ਪਰ ਕਰਿਸ਼ਮਾ ਕਪੂਰ ਹੁਣ ਫ਼ਿਲਮੀ ਦੁਨੀਆਂ ਤੋਂ ਦੂਰ ਹੈ।

ਲਾਕਡਾਊਨ ਦੌਰਾਨ ਬਾਲੀਵੁੱਡ ਸਿਤਾਰੇ ਘਰ ਵਿੱਚ ਹਨ ਅਤੇ ਘਰ ‘ਤੇ ਪਰਿਵਾਰ ਦੇ ਨਾਲ ਆਪਣਾ ਕੁਆਲਿਟੀ ਸਮਾਂ ਬਿਤਾ ਰਹੇ ਹਨ। ਇਨੀਂ ਦਿਨੀਂ ਉਹ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰ ਆਪਣੇ ਫੈਨਜ਼ ਨਾਲ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਰਹੇ ਹਨ। ਨੱਬੇ ਦੇ ਦਸ਼ਕ ਵਿੱਚ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੀ ਕ੍ਰਿਸ਼ਮਾ ਕਪੂਰ ਨੇ ਹਾਲ ਹੀ ਵਿੱਚ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਉਨ੍ਹਾਂ ਦੇ ਨਾਲ ਅਕਸ਼ੇਬਕੁਮਾਰ ਵੀ ਨਜ਼ਰ ਆ ਰਹੇ ਹਨ। ਕ੍ਰਿਸ਼ਮਾ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੀ ਹੈ।ਕ੍ਰਿਸ਼ਮਾ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ ਮੈਨੂੰ ਬਿਲਕੁਲ ਯਾਦ ਨਹੀਂ ਕਿ ਕਿਹੜੀ ਫ਼ਿਲਮ ਦੀ ਤਸਵੀਰ ਹੈ ਕਦੋਂ ਤੇ ਕਿੱਥੇ ਇਹ ਤਸਵੀਰ ਲਈ ਗਈ ਸੀ ਪਰ ਉਨ੍ਹੀ ਦਿਨੀ ਕੀ ਅੈਨਰਜੀ ਸੀ। ਕ੍ਰਿਸ਼ਮਾ ਨੇ ਅਕਸ਼ਤ ਮਾਂ ਨੂੰ ਟੈਗ ਕਰਦੇ ਅੱਗੇ ਲਿਖਿਆ ਉਹ ਵੀ ਕੀ ਦਿਨ ਸੀ।

The post ਬਾਲੀਵੁੱਡ ਦੀ ਇਸ ਅਦਾਕਾਰਾ ਲਈ ਅੱਜ ਤੱਕ ਛੜੇ ਹਨ ਅਦਾਕਾਰ ਅਕਸ਼ੇ ਖੰਨਾ appeared first on Daily Post Punjabi.