love story indian Archives - Daily Post Punjabi

ਵਿਆਹੁਤਾ ਔਰਤ ਦਾ ਸ਼ਰਮਨਾਕ ਕਾਰਾ,5 ਸਾਲਾ ਬੱਚੀ ਨੂੰ ਛੱਡ ਪਹੁੰਚੀ ਬਾਰਡਰ ਟੱਪਣ, ਜਾਣੋ ਪੂਰਾ ਮਾਮਲਾ
love story indian girl love pakistani boy: ਸੋਸ਼ਲ ਮੀਡੀਆ ‘ਤੇ ਭਾਰਤ ਦੀ ਇੱਕ ਲੜਕੀ ਨੂੰ ਪਾਕਿਸਤਾਨੀ ਲੜਕੇ ਨਾਲ ਇਕ ਕਦਰ ਪਿਆਰ ਹੋ ਗਿਆ ਕਿ ਉਹ ਆਪਣਾ ਘਰ-ਬਾਰ ਸਭ ਕੁਝ ਛੱਡ ਕੇ ਪਾਕਿਸਤਾਨ ਜਾਣ ਲਈ ਪੰਜਾਬ ਦੇ ਡੇਰਾ ਬਾਬਾ ਨਾਕਕ ਸਥਿਤ ਕਰਤਾਰਪੁਰ ਕਾਰੀਡੋਰ ‘ਤੇ ਪਹੁੰਚ ਗਈ।25 ਸਾਲ ਦੀ ਇਹ ਲੜਕੀ ਵਿਆਹੀ ਹੋਈ ਹੈ।ਓਡੀਸ਼ਾ ਦੀ ਰਹਿਣ ਵਾਲੀ ਹੈ ਅਤੇ ਉਸਦੀ ਇੱਕ ਪੰਜ ਸਾਲ ਦੀ ਬੇਟੀ ਵੀ ਹੈ।ਬੀਐੱਸਐੱਫ ਨੇ ਇਸ ਲੜਕੀ ਨੂੰ ਬਾਰਡਰ ‘ਤੇ ਸ਼ੱਕੀ ਹਾਲਾਤ ‘ਚ ਘੁੰਮਦੇ ਹੋਏ ਦੇਖਿਆ ਅਤੇ ਫਿਰ ਲੜਕੀ ਨੂੰ ਮਹਿਲਾ ਕਾਂਸਟੇਬਲ ਦੀ ਮੱਦਦ ਨਾਲ ਡੇਰਾ ਬਾਬਾ ਨਾਨਕ ਪੁਲਿਸ ਨੂੰ ਸੌਂਪ ਦਿੱਤਾ।ਇਸ ਮਾਮਲੇ ‘ਚ ਡੀਐੱਸਪੀ ਕੰਵਲਪ੍ਰੀਤ ਸਿੰਘ ਅਤੇ ਅਨਿਲ ਪਵਾਰ ਨੇ ਦੱਸਿਆ ਕਿ ਇਹ ਲੜਕੀ ਓਡੀਸ਼ਾ ਦੀ ਰਹਿਣ ਵਾਲੀ ਹੈ।

love story indian girl love pakistani boy

ਜਿਸਦੀ ਉਮਰ 25 ਸਾਲ ਹੈ।6 ਸਾਲ ਪਹਿਲਾਂ ਇਸਦਾ ਵਿਆਹ ਹੋਇਆ ਸੀ ਅਤੇ ਇਸਦੀ ਇੱਕ ਪੰਜ ਸਾਲ ਦੀ ਬੇਟੀ ਹੈ।ਇਹ ਲੜਕੀ ਦੋ ਮਹੀਨਿਆਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਕਰੀਬ ਦੋ ਸਾਲ ਪਹਿਲਾਂ ਇਸ ਲੜਕੀ ਨੇ ਆਪਣੇ ਮੋਬਾਇਲ ਤੋਂ ਆਜ਼ਾਦ ਨਾਮ ਦਾ ਇੱਕ ਐਪ ਡਾਉਨਲੋਡ ਕੀਤਾ ਫਿਰ ਇੱਕ ਲੜਕੇ ਨਾਲ ਚੈਟ ਕਰਨੀ ਸ਼ੁਰੂ ਕਰ ਦਿੱਤੀ।ਗੱਲਬਾਤ ਦੌਰਾਨ ਮੁਹੰਮਦ ਮਾਨ ਨਾਲ ਦੇ ਇੱਕ ਲੜਕੇ ਨਾਲ ਉਸਦੀ ਦੋਸਤੀ ਹੋ ਗਈ ਅਤੇ ਦੋਵਾਂ ਨੇ ਇੱਕ ਦੂਜੇ ਨੂੰ ਆਪਣੇ ਵਟਸਅਪ ਨੰਬਰ ਦੇ ਦਿੱਤੇ ਫਿਰ ਵਟਸਅਪ ‘ਤੇ ਗੱਲ ਹੋਣੀ ਸ਼ੁਰੂ ਹੋਈ।

ਫਿਰ ਲੜਕੇ ਨੇ ਉਸ ਨੂੰ ਕਰਤਾਰਪੁਰ ਦੇ ਰਸਤਿਉਂ ਪਾਕਿਸਤਾਨ ਆਉਣ ਲਈ ਕਿਹਾ, ਜਿਸ ‘ਤੇ ਉਹ ਰਾਜੀ ਹੋ ਗਈ।ਜਦੋਂ ਸ਼ੱਕ ਹੋਇਆ ਤਾਂ ਬੀਐਸਐਫ ਨੇ ਡੇਰਾ ਬਾਬਾ ਨਾਨਕ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁੱਛਗਿੱਛ ਲਈ ਉਸਨੂੰ ਥਾਣੇ ਲਿਆਂਦਾ। ਜਦੋਂ ਉਸਨੇ ਸਾਰੀ ਕਹਾਣੀ ਦੱਸੀ ਤਾਂ ਐਸਐਚਓ ਡੇਰਾ ਬਾਬਾ ਨਾਨਕ ਓਡੀਸ਼ਾ ਪੁਲਿਸ ਕੋਲ ਪਹੁੰਚੇ। ਉਥੋਂ ਪਤਾ ਲੱਗਿਆ ਕਿ 5 ਅਪ੍ਰੈਲ 2021 ਨੂੰ ਇਸ ਔਰਤ ਦੇ ਲਾਪਤਾ ਹੋਣ ਦੀ ਜਾਣਕਾਰੀ ਉਸਦੇ ਪਤੀ ਦੁਆਰਾ ਸਬੰਧਤ ਥਾਣੇ ਵਿੱਚ ਦਰਜ ਕਰਵਾਈ ਗਈ ਸੀ।

The post ਵਿਆਹੁਤਾ ਔਰਤ ਦਾ ਸ਼ਰਮਨਾਕ ਕਾਰਾ,5 ਸਾਲਾ ਬੱਚੀ ਨੂੰ ਛੱਡ ਪਹੁੰਚੀ ਬਾਰਡਰ ਟੱਪਣ, ਜਾਣੋ ਪੂਰਾ ਮਾਮਲਾ appeared first on Daily Post Punjabi.