love story Archives - Daily Post Punjabi

ਫੇਸਬੁੱਕ ‘ਤੇ ਹੋਇਆ ਪਿਆਰ, ਪਾਕਿਸਤਾਨ ਚੱਲਾ ਮੁੰਡਾ ਕੁੜੀ ਵਿਆਹੁਣ, ਪੰਜਾਬੀ ਮੁੰਡੇ ਨੂੰ ਚੜਿਆ ਵਿਆਹ ਦਾ ਗੋਡੇ-ਗੋਡੇ ਚਾਅ
The post ਫੇਸਬੁੱਕ ‘ਤੇ ਹੋਇਆ ਪਿਆਰ, ਪਾਕਿਸਤਾਨ ਚੱਲਾ ਮੁੰਡਾ ਕੁੜੀ ਵਿਆਹੁਣ, ਪੰਜਾਬੀ ਮੁੰਡੇ ਨੂੰ ਚੜਿਆ ਵਿਆਹ ਦਾ ਗੋਡੇ-ਗੋਡੇ ਚਾਅ appeared first on Daily Post Punjabi.

ਮੁੰਡਾ ਕੁੜੀ ਹੋਏ ਫਰਾਰ ਤਾਂ ਪਿੱਛੋਂ ਪਿੰਡ ਵਾਲਿਆਂ ਨੇ ਨੌਜਵਾਨ ਦੀ ਮਾਂ ਨਾਲ ਕੀਤੀ ਇਹ ਸ਼ਰਮਨਾਕ ਹਰਕਤ
love story case boyfriend mother: ਨਾਲੰਦਾ ਦੇ ਅਸਥਾਵਾਂ ਥਾਣਾ ਖੇਤਰ ਦੇ ਇੱਕ ਪਿੰਡ ਤੋਂ ਪ੍ਰੇਮੀ ਦੇ ਨਾਲ ਲੜਕੀ ਦੇ ਫਰਾਰ ਹੋਣ ‘ਤੇ ਖੂਬ ਬਵਾਲ ਹੋਇਆ।ਲੜਕੀ ਦੇ ਪਰਿਵਾਰ ਵਾਲਿਆਂ ਨੇ ਨੌਜਵਾਨ ਦੀ ਮਾਂ ਨੂੰ ਬੰਧੀ ਬਣਾ ਕੇ ਉਸ ਦੇ ਸਿਰ ਦੇ ਵਾਲ ਕੱਟ ਦਿੱਤੇ।ਇਸ ਤੋਂ ਬਾਅਦ ਔਰਤ ਨੂੰ ਪੂਰੇ ਪਿੰਡ ‘ਚ ਘੁਮਾਇਆ ਗਿਆ।ਘਟਨਾ ਨਾਲ ਪਿੰਡ ਦੇ ਦੋ ਪੱਖਾਂ ‘ਚ ਜਬਰਦਸਤ ਤਣਾਅ ਦਾ ਮਾਹੌਲ ਬਣ ਗਿਆ।ਕਰੀਬ 9 ਘੰਟਿਆਂ ਬਾਅਦ ਪੁਲਿਸ ਨੇ ਔਰਤ ਨੂੰ ਛੁਡਵਾਇਆ।

love story case boyfriend mother

ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਬਿਨਾਂ ਬੇਟੀ ਦੀ ਬਰਾਮਦਗੀ ਦੇ ਔਰਤ ਨੂੰ ਛੁਡਾਉਣ ਤੋਂ ਇੰਨਕਾਰ ਕਰ ਦਿੱਤਾ।ਇਸ ਤੋਂ ਬਾਅਦ ਸਦਰ ਡੀਐੱਸਪੀ, ਅਸਥਾਵਾਂ ਅਤੇ ਮਾਨਪੁਰ ਥਾਣਾ ਪੁਲਿਸ ਦੇ ਨਾਲ ਮੌਕੇ ‘ਤੇ ਪਹੁੰਚ ਗਏ।ਪਿੰਡ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ।ਪਿੰਡ ਵਾਸੀਆਂ ਨੇ ਦੱਸਿਆ ਕਿ ਲੜਕਾ-ਲੜਕੀ ਇੱਕ ਹੀ ਪਿੰਡ ਦੇ ਹਨ।ਦੋਵੇਂ ਸਵੇਰੇ ਪਿੰਡ ‘ਚੋਂ ਲਾਪਤਾ ਹੋ ਗਏ।ਪਰਿਵਾਰ ਨੂੰ ਵੀ ਦੋਵਾਂ ਦੇ ਪ੍ਰੇਮ-ਸੰਬੰਧਾਂ ਬਾਰੇ ਪਤਾ ਸੀ।

ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲੇ ਨੌਜਵਾਨ ਦੀ ਮਾਂ ਨੂੰ ਘਰ ਤੋਂ ਖਿੱਚ ਕੇ ਲੈ ਆਏ ਅਤੇ ਬੰਧਕ ਬਣਾ ਲਿਆ।ਔਰਤ ਦੇ ਸਿਰ ਦੇ ਵਾਲ ਕੱਟ ਕੇ ਉਨਾਂ੍ਹ ਨੂੰ ਪਿੰਡ ‘ਚ ਘੁਮਾਇਆ ਗਿਆ।ਪਰਿਵਾਰ ਬੇਟੀ ਦੀ ਭਾਲ ਦੀ ਮੰਗ ਕਰ ਰਿਹਾ ਸੀ।ਹੰਗਾਮਾ ਦੇ ਸੂਚਨਾ ਸਥਾਨਕ ਪੁਲਿਸ ਪਿੰਡ ਪਹੁੰਚੀ ਅਤੇ ਮਾਮਲੇ ਨੂੰ ਸ਼ਾਂਤ ਕਰਾਉਣ ਦਾ ਯਤਨ ਕਰਦੀ ਰਹੀ।ਪਰ ਲੜਕੀ ਦਾ ਪਰਿਵਾਰ ਬਿਨਾ ਭਾਲ ਦੇ ਔਰਤ ਨੂੰ ਰਿਹਾਅ ਕਰਨ ਲਈ ਰਾਜੀ ਨਹੀਂ ਹੋਇਆ।

ਇਸ ਤੋਂ ਬਾਅਦ ਡੀਐੱਸਪੀ ਚਾਰ ਥਾਣਿਆਂ ਦੀ ਪੁਲਿਸ ਦੇ ਨਾਲ ਆ ਗਏ।ਪਿੰਡ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ।ਕਰੀਬ 9 ਘੰਟਿਆਂ ਬਾਅਦ ਕਿਸੇ ਤਰ੍ਹਾਂ ਪੁਲਿਸ ਨੇ ਔਰਤ ਨੂੰ ਛੁਡਵਾਇਆ।

ਇਹ ਵੀ ਪੜੋ:ਪਤਨੀ ਜਿਲ ਦਾ ਜਨਮਦਿਨ ਮਨਾਉਣ ਲਈ ਰਾਸ਼ਟਰਪਤੀ ਜੋ ਬਾਇਡੇਨ ਲਈ ਛੁੱਟੀ, ਇਸ ਤਰ੍ਹਾਂ ਮਨਾਇਆ ਜਸ਼ਨ…

ਇਸ ਘਟਨਾ ਕਾਰਨ ਪਿੰਡ ਦੇ ਦੋਵਾਂ ਪਾਸਿਓਂ ਕਾਫੀ ਤਣਾਅ ਹੈ। ਪਿੰਡ ਵਾਸੀਆਂ ਨੂੰ ਡਰ ਹੈ ਕਿ ਕਿਸੇ ਸਮੇਂ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਤਣਾਅ ਦੇ ਮੱਦੇਨਜ਼ਰ ਪੁਲਿਸ ਪਿੰਡ ਵਿੱਚ ਡੇਰਾ ਲਾ ਰਹੀ ਹੈ। ਸਦਰ ਡੀਐਸਪੀ ਡਾ. ਸ਼ਿਬਲੀ ਨੋਮਾਨੀ ਨੇ ਦੱਸਿਆ ਕਿ ਔਰਤ ਨੂੰ ਜਾਣਕਾਰੀ ਤੋਂ ਬਾਅਦ ਰਿਹਾ ਕੀਤਾ ਗਿਆ ਸੀ।

ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਅਗਵਾ ਬਾਰੇ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ। ਕਾਨੂੰਨ ਨੂੰ ਹੱਥ ਵਿਚ ਲੈਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਲੜਕੀ ਦੇ ਅਗਵਾ ਕਰਨ ਦੀ ਲਿਖਤੀ ਸ਼ਿਕਾਇਤ ‘ਤੇ ਪੁਲਿਸ ਉਸ ਨੂੰ ਬਰਾਮਦ ਕਰੇਗੀ। ਸੁਰੱਖਿਆ ਬਲ ਪਿੰਡ ‘ਤੇ ਨਜ਼ਰ ਰੱਖ ਰਹੇ ਹਨ।

ਇਹ ਵੀ ਪੜੋ:ਵਰ੍ਹਦੀਆਂ ਗੋਲੀਆਂ ‘ਚ ਵੀ ਨਹੀਂ ਰੁਕਿਆ ਸੀ ਕੀਰਤਨ, ਸੰਤ ਭਿੰਡਰਾਂਵਾਲੇ ਨਾਲ ਮੌਜੂਦ ਸਿੰਘ ਤੋਂ ਸੁਣੋ ਅੱਖੀਂ ਡਿੱਠਾ ਹਾਲ

The post ਮੁੰਡਾ ਕੁੜੀ ਹੋਏ ਫਰਾਰ ਤਾਂ ਪਿੱਛੋਂ ਪਿੰਡ ਵਾਲਿਆਂ ਨੇ ਨੌਜਵਾਨ ਦੀ ਮਾਂ ਨਾਲ ਕੀਤੀ ਇਹ ਸ਼ਰਮਨਾਕ ਹਰਕਤ appeared first on Daily Post Punjabi.

ਕਮਾਲ ਦੀ ਆਸ਼ਕੀ ! ਪ੍ਰੇਮਿਕਾ ਦੀ ਰਾਤ ਨੂੰ ਚਾਕਲੇਟ ਖਾਣ ਦੀ ਜ਼ਿੱਦ ਨੇ ਪ੍ਰੇਮੀ ਪਹੁੰਚਾਇਆ ਜੇਲ੍ਹ, ਜਾਣੋ ਪੂਰਾ ਮਾਮਲਾ
Choclate thief: ਕਈ ਲੋਕਾਂ ਵਿਚ ਪਿਆਰ ਦਾ ਅਜਿਹਾ ਭੂਤ ਸਵਾਰ ਹੁੰਦਾ ਹੈ ਕਿ ਉਹ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਰਹਿੰਦੇ ਹਨ। ਅਜਿਹੀ ਹੀ ਇਕ ਘਟਨਾ ਰਾਜਸਥਾਨ ਦੇ ਉਦੈਪੁਰ ਤੋਂ ਸਾਹਮਣੇ ਆਈ ਹੈ, ਜਿਥੇ ਇਕ ਪ੍ਰੇਮੀ ਆਪਣੀ ਪ੍ਰੇਮਿਕਾ ਦੇ ਚੱਕਰ ਵਿਚ ਲੌਕਅਪ ਵਿੱਚ ਪਹੁੰਚ ਗਿਆ। ਜਿਥੇ, ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੀ ਚਾਕਲੇਟ ਦੀ ਮੰਗ ਨੂੰ ਪੂਰਾ ਕਰਨ ਲਈ ਕੁਝ ਅਜਿਹਾ ਕੀਤਾ ਕਿ ਉਸਨੂੰ ਪੁਲਿਸ ਨੇ ਫੜ ਲਿਆ। ਘਟਨਾ ਰਾਜਸਥਾਨ ਦੇ ਉਦੈਪੁਰ ਜ਼ਿਲੇ ਦੇ ਚਿੱਤਰਕੋਟ ਨਗਰ ਦੀ ਹੈ।ਰਾਤ ਨੂੰ ਇਥੇ ਇਕ ਜਨਰਲ ਸਟੋਰ ਤੋਂ 20 ਹਜ਼ਾਰ ਰੁਪਏ ਦੀ ਚਾਕਲੇਟ ਚੋਰੀ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਹੈਰਾਨ ਕਰਨ ਵਾਲੀ ਚੋਰੀ ਦਾ ਖੁਲਾਸਾ ਕੀਤਾ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਵਿਨਾਸ਼, ਜੋ ਕਿ ਇਸ ਕੇਸ ਵਿੱਚ ਫੜਿਆ ਗਿਆ ਸੀ

Choclates

ਆਪਣੀ ਪ੍ਰੇਮਿਕਾ ਦੇ ਰਾਤ ਨੂੰ ਚਾਕਲੇਟ ਖਾਣ ਦੀ ਜ਼ਿੱਦ ਕਾਰਨ ਦੁਕਾਨ ਤੋਂ ਚੋਕਲੇਟ ਚੋਰੀ ਕੀਤੀ ਸੀ। ਅਵਿਨਾਸ਼ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਪ੍ਰੇਮਿਕਾ ਨੇ ਰਾਤ ਨੂੰ ਚਾਕਲੇਟ ਖਾਣ ਦੀ ਮੰਗ ਕੀਤੀ। ਇਸ ਤੋਂ ਬਾਅਦ ਉਸਨੇ ਸ਼ਹਿਰ ਦੀਆਂ ਕਈ ਦੁਕਾਨਾਂ ਦਾ ਦੌਰਾ ਕੀਤਾ ਪਰ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਸਨ। ਫਿਰ ਅਵਿਨਾਸ਼ ਨੇ ਚਿੱਤਰਕੋਟ ਨਗਰ ਵਿਚ ਇਕ ਦੁਕਾਨ ਦੇ ਬਾਹਰ ਰੱਖਿਆ ਇਕ ਫਰਿੱਜ ਦੇਖਿਆ। ਇਸ ਫਰਿੱਜ ਵਿਚ ਬਹੁਤ ਸਾਰੀਆਂ ਚੌਕਲੇਟ ਰੱਖੀਆਂ ਗਈਆਂ ਸਨ।ਇਸ ਤੋਂ ਬਾਅਦ ਅਵਿਨਾਸ਼ ਨੇ ਉਸ ਫਰਿੱਜ ਦਾ ਤਾਲਾ ਤੋੜ ਦਿੱਤਾ ਅਤੇ ਇਸ ਵਿਚ ਰੱਖੀਆਂ 700 ਚੌਕਲੇਟ ਚੋਰੀ ਕਰ ਲਈਆਂ।ਪੁਲਿਸ ਨੇ ਦੱਸਿਆ ਕਿ ਮਾਮਲੇ ਵਿੱਚ ਅਵਿਨਾਸ਼ ਦਾ ਸਮਰਥਨ ਦੇਣ ਵਾਲੇ ਨਾਬਾਲਿਗ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਨੂੰ ਵੀ ਤੋੜ ਦਿੱਤਾ।

ਇਹ ਵੀ ਦੇਖੋ: ਪੰਜਾਬ ਦੇ ਇਸ ਸ਼ਹਿਰ ‘ਚ ਮੁੜ ਲੱਗਾ NIGHT CURFEW ! ਤੋੜਨ ਵਾਲੇ ਨੂੰ ਸਖ਼ਤ ਸਜ਼ਾ, ਜਾਣੋ ਕੀ ਹੈ ਟਾਈਮਿੰਗ

The post ਕਮਾਲ ਦੀ ਆਸ਼ਕੀ ! ਪ੍ਰੇਮਿਕਾ ਦੀ ਰਾਤ ਨੂੰ ਚਾਕਲੇਟ ਖਾਣ ਦੀ ਜ਼ਿੱਦ ਨੇ ਪ੍ਰੇਮੀ ਪਹੁੰਚਾਇਆ ਜੇਲ੍ਹ, ਜਾਣੋ ਪੂਰਾ ਮਾਮਲਾ appeared first on Daily Post Punjabi.

Kapil Sharma ਨਾਲ ਬੇਟੀ Ginni ਦਾ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਸਨ ਉਨ੍ਹਾਂ ਦੇ ਪਿਤਾ, ਵਿਆਹ ਦੇ ਲਈ ਕਰ ਦਿੱਤਾ ਸੀ ਮਨ੍ਹਾਂ
kapil ginni cute love story:ਕਾਮੇਡੀਅਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਇਕ ਵਾਰ ਫਿਰ ਮਾਪੇ ਬਣਨ ਵਾਲੇ ਹਨ। ਗਿੰਨੀ ਚਤਰਥ ਅਗਲੇ ਸਾਲ ਜਨਵਰੀ ਵਿਚ ਆਪਣੇ ਦੂਜੇ ਬੱਚੇ ਨੂੰ ਜਨਮ ਦੇਵੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਇਸ ਜੋੜੀ ਦੇ ਘਰ ਵਿਚ ਖੁਸ਼ੀ ਆਈ ਸੀ ਜਦੋਂ ਉਨ੍ਹਾਂ ਦੀ ਧੀ ਅਨਾਇਰਾ ਦਾ ਜਨਮ ਹੋਇਆ ਸੀ। ਕਪਿਲ ਅਤੇ ਗਿੰਨੀ ਦਾ ਵਿਆਹ 2018 ਵਿੱਚ ਹੋਇਆ ਸੀ। ਦੋਵਾਂ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਇਹ ਵੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਇੱਕ ਇੰਟਰਵਿਊ ਵਿੱਚ ਕਪਿਲ ਸ਼ਰਮਾ ਨੇ ਆਪਣੀ ਪ੍ਰੇਮ ਕਹਾਣੀ ਦਾ ਜ਼ਿਕਰ ਕੀਤਾ ਸੀ।

ਉਸ ਨੇ ਕਿਹਾ ਸੀ, ਗਿੰਨੀ ਚਤਰਥ ਜਲੰਧਰ ਦੇ HMV ਕਾਲਜ ਵਿਚ ਪੜ੍ਹਦੀ ਸੀ। ਮੈਂ ਸਕਾਲਰਸ਼ਿਪ ਹਾਲਡਰ ਸੀ ਕਿਉਂਕਿ ਮੈਂ ਥੀਏਟਰ ਵਿਚ ਰਾਸ਼ਟਰੀ ਵਿਜੇਤਾ ਸੀ।ਮੈਂ ਏਪੀਜੇ ਕਾਲਜ ਦਾ ਵਿਦਿਆਰਥੀ ਸੀ ਅਤੇ ਜੇਬ ਪੈਸੇ ਕਮਾਉਣ ਲਈ ਪਲੇਅ ਡਾਇਰੈਕਟਰ ਕਰਿਆ ਕਰਦਾ ਸੀ।ਗਿੰਨੀ ਕਾਲਜ ਵਿਚ ਆਡੀਸ਼ਨ ਦੇਣ ਗਈ, ਫਿਰ 2005 ਵਿੱਚ ਉਸ ਦੀ ਉਨ੍ਹਾਂ ਨਾਲ ਮੁਲਕਾਤ ਹੋਈ। ਉਸ ਸਮੇਂ ਉਹ 19 ਸਾਲਾਂ ਦੀ ਸੀ ਅਤੇ ਮੈਂ 24 ਸਾਲਾਂ ਦੀ ਸੀ।

ਇੱਕ ਦਿਨ ਕਪਿਲ ਸ਼ਰਮਾ ਨੇ ਉਸਨੂੰ ਸਿੱਧਾ ਪੁੱਛਿਆ – ਕੀ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ? ਗਿੰਨੀ ਨੇ ਫਿਰ ਇਸ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਮੈਂ ਗਿੰਨੀ ਨੂੰ ਇਕ ਵਿਦਿਆਰਥੀ ਵਜੋਂ ਆਪਣੀ ਮਾਂ ਨਾਲ ਮਿਲਿਵਾਇਆ। ਇਸ ਤੋਂ ਬਾਅਦ ਇਹ ਸਿਲਸਿਲਾ ਲਗਾਤਾਰ ਵੱਧਦਾ ਗਿਆ ਅਤੇ ਮੈਂ ਗਿੰਨੀ ਦੇ ਪਿਤਾ ਤੋਂ ਉਸ ਦਾ ਹੱਥ ਮੰਗਿਆ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਹਾਲਾਂਕਿ, 24 ਦਸੰਬਰ 2016 ਨੂੰ, ਕਪਿਲ ਨੇ ਗਿੰਨੀ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ, ਤਾਂ ਗਿੰਨੀ ਸਹਿਮਤ ਹੋ ਗਈ।ਇਸ ਤੋਂ ਬਾਅਦ, ਦੋਵਾਂ ਨੇ 12 ਦਸੰਬਰ 2018 ਨੂੰ ਵਿਆਹ ਕਰਵਾ ਲਿਆ।

ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਆਪਣੀ ਕਾਮੇਡੀ ਲਈ ਜਿੰਨੇ ਮਸ਼ਹੂਰ ਹਨ ਉੱਥੇ ਹੀ ਆਪਣੀ ਨਿਜੀ ਜਿੰਦਗੀ ਦੇ ਵਿੱਚ ਵੀ ਕਾਫੀ ਮਸ਼ਹੂਰ ਮੰਨੇ ਜਾਂਦੇ ਹਨ। ਕਪਿਲ ਸ਼ਰਮਾ ਦੇ ਘਰ ਇੱਕ ਵਾਰ ਫਿਰ ਤੋਂ ਖੁਸ਼ਖਬਰੀ ਆਉਣ ਵਾਲੀ ਹੈ।ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਭਾਰਤੀ ਆਪਣੇ ਪੇਜ ਤੇ ਕਰਵਾਚੌਥ ਵਾਲੇ ਦਿਨ ਤੇ ਲਾਈਵ ਹੋਈ ਸੀ ਜਿਸ ਦੇ ਵਿੱਚ ਗਿੰਨੀ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਸੀ।ਜਿਸ ਤੋਂ ਬਾਅਦ ਪਤਾ ਚਲਿਆ ਕਿ ਕਪਿਲ ਦੇ ਘਰ ਫਿਰ ਤੋਂ ਖੁਸ਼ਖਬਰੀ ਆਉਣ ਵਾਲੀ ਹੈ।

The post Kapil Sharma ਨਾਲ ਬੇਟੀ Ginni ਦਾ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਸਨ ਉਨ੍ਹਾਂ ਦੇ ਪਿਤਾ, ਵਿਆਹ ਦੇ ਲਈ ਕਰ ਦਿੱਤਾ ਸੀ ਮਨ੍ਹਾਂ appeared first on Daily Post Punjabi.

ਅਰਬਾਜ਼ ਖ਼ਾਨ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਮਲਾਇਕਾ ਤੇ ਅਰਬਾਜ਼ ਦੀ ਲਵ ਸਟੋਰੀ
arbazz birthday malaika love story:ਅਰਬਾਜ਼ ਖਾਨ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਪਰਸਨਲ ਲਾਈਫ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ । ਏਨੀਂ ਦਿਨੀਂ ਅਰਬਾਜ਼ 22 ਸਾਲ ਛੋਟੀ ਅਦਾਕਾਰ ਮਾਡਲ ਜਾਰਜੀਆ ਐਡ੍ਰੀਆਨੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਮਲਾਇਕਾ ਅਰੋੜਾ ਨਾਲ ਤਲਾਕ ਹੋਣ ਤੋਂ ਬਾਅਦ ਅਰਬਾਜ ਖਾਨ ਦੀ ਲਾਈਫ ‘ਚ ਜਾਰਜੀਆ ਦੀ ਐਂਟਰੀ ਹੋਈ ਪਰ ਬਾਲੀਵੁੱਡ ‘ਚ ਅੱਜ ਵੀ ਅਰਬਾਜ਼ ਖਾਨ ਤੇ ਮਲਾਇਕਾ ਅਰੋੜਾ ਦੀ ਲਵ ਸਟੋਰੀ ਫੇਮਸ ਹੈ। ਅਰਬਾਜ਼ ਖਾਨ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 4 ਅਗਸਤ 1967 ਨੂੰ ਪੁਣੇ ‘ਚ ਹੋਇਆ ਸੀ। ਅਰਬਾਜ਼ ਖਾਨ ਨੇ ਮਲਾਇਕਾ ਅਰੋੜਾ ਦੇ ਨਾਲ ਸਾਲ 1998 ‘ਚ ਵਿਆਹ ਕੀਤਾ ਸੀ। ਦੋਵਾਂ ਨੇ ਵਿਆਹ ਦੇ 20 ਸਾਲ ਬਾਅਦ ਇਕ–ਦੂਜੇ ਤੋਂ ਵੱਖ ਹੋਣ ਦਾ ਫੈਸਲਾ ਲਿਆ। ਇਸ ਤੋਂ ਬਾਅਦ ਦੋਵਾਂ ਨੇ ਸਾਲ 2017 ‘ਚ ਤਲਾਕ ਲੈ ਲਿਆ।

ਦੋਵਾਂ ਵੱਲੋਂ ਲਏ ਗਏ ਇਸ ਫੈਸਲੇ ਕਾਰਨ ਫੈਂਨਜ ਕਾਫੀ ਨਿਰਾਸ਼ ਹੋਏ ਸੀ। ਉਨ੍ਹਾਂ ਦੀ ਲਵ ਸਟੋਰੀ ਬਾਰੇ ਦੱਸ ਦੇਈਏ ਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਦੋਵੇਂ ਇਕ ਵਿਵਾਦਿਤ ਐਡ ਸ਼ੂਟ ਦੌਰਾਨ ਕਰੀਬ ਆਏ ਸੀ। ਅੱਜ ਬੇਸ਼ੱਕ ਮਲਾਇਕਾ ਤੇ ਅਰਬਾਜ਼ ਦਾ ਤਲਾਕ ਹੋ ਗਿਆ ਹੈ ਪਰ ਦੋਵੇਂ ਅੱਜ ਵੀ ਇਕ ਦੂਜੇ ਦੇ ਚੰਗੇ ਦੋਸਤ ਹਨ। ਦੱਸ ਦੇਈਏ ਕਿ ਅਰਬਾਜ਼ ਅਤੇ ਮਲਾਇਕਾ ਦੀ ਪਹਿਲੀ ਮੁਲਾਕਾਤ ਸਾਲ ਵਿੱਚ ਕਾਫੀ ਐਡ ਸ਼ੂਟ ਦੇ ਦੌਰਾਨ ਹੋਈ ਸੀ। ਉਨ੍ਹਾਂ ਦਾ ਇਹ ਐਡ ਕਾਫੀ ਬੋਲਡ ਸੀ। ਇਸ ਹੀ ਸ਼ੂਟ ਦੇ ਦੌਰਾਨ ਹੀ ਦੋਵੇਂ ਇੱਕ ਦੂਜੇ ਦੇ ਕਰੀਬ ਆਏ ਅਤੇ ਅਰਬਾਜ਼, ਮਲਾਇਕਾ ਨੂੰ ਦਿਲ ਦੇ ਬੈਠੇ। ਇਸ ਤੋਂ ਬਾਅਦ ਦੋਹਾਂ ਨੇ ਕੁੱਝ ਐਲਬਮ ਦੇ ਵਿੱਚ ਇਕੱਠੇ ਕੰਮ ਕੀਤਾ।ਪੰਜ ਸਾਲ ਡੇਟਿੰਗ ਤੋਂ ਬਾਅਡ ਅਰਬਜ਼ ਨੇ ਛੇਅ ਸਾਲ ਛੋਟੀ ਮਲਾਇਕਾ ਦੇ ਨਾਲ ਸਾਲ 1998 ਵਿੱਚ ਵਿਆਹ ਕਰਵਾ ਲਿਆ। ਦੋਹਾਂ ਨੇ ਕ੍ਰਿਸ਼ਿਅਨ ਅਤੇ ਮੁਸਲਮ ਰੀਤੀ ਰਿਵਾਜ ਨਾਲ ਵਿਆਹ ਕੀਤਾ ਸੀ। ਅੱਜ ਭਲੇ ਹੀ ਅਰਬਾਜ਼ ਅਤੇ ਮਲਾਇਕਾ ਦਾ ਤਲਾਕ ਹੋ ਗਿਆ ਹੋਵੇ ਪਰ ਦੋਵੇਂ ਇੱਕ ਦੂਜੇ ਦੇ ਚੰਗੇ ਦੋਸਤ ਹਨ।

The post ਅਰਬਾਜ਼ ਖ਼ਾਨ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਮਲਾਇਕਾ ਤੇ ਅਰਬਾਜ਼ ਦੀ ਲਵ ਸਟੋਰੀ appeared first on Daily Post Punjabi.