love u zindagi viral video Archives - Daily Post Punjabi

ਹਸਪਤਾਲ ‘ਚ ‘Love you Zindagi’ ਗਾਣੇ ‘ਤੇ ਨੱਚਣ ਵਾਲੀ ਕੋਰੋਨਾ ਪੀੜਤ ਜ਼ਿੰਦਗੀ ਦੀ ਜੰਗ ਹਾਰ ਗਈ, ਵੀਡੀਓ ਰਾਂਹੀ ਦਿੱਤਾ ਸੀ ਜਿਊਣ ਦਾ ਹੌਸਲਾ
love you zindagi viral video covid patient no more with us: ਹਸਤਪਾਲ ‘ਚ ‘ਲਵ ਯੂ ਜ਼ਿੰਦਗੀ’ ਗਾਣੇ ‘ਤੇ ਨੱਚਣ ਵਾਲੀ ਕੋਰੋਨਾ ਪੀੜਤ ਲੜਕੀ ਨਾਲ ਜ਼ਿੰਦਗੀ ਰੁੱਸ ਗਈ।ਉਹ ਇਸ ਦੁਨੀਆ ਨੂੰ ਛੱਡ ਕੇ ਸਾਡੇ ਸਾਰਿਆਂ ‘ਚੋਂ ਚਲੀ ਗਈ।ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਲਵ ਯੂ ਜ਼ਿੰਦਗੀ ਗੀਤ ‘ਤੇ ਝੂਮਦੀ ਇਸ ਲੜਕੀ ਦਾ ਵੀਡੀਓ ਵਾਇਰਸ ਹੋਇਆ ਸੀ।

love you zindagi viral video covid patient no more with us

ਲੜਕੀ ਕੋਰੋਨਾ ਸੰਕਰਮਿਤ ਸੀ।ਇਸ ਲੜਕੀ ਦਾ ਵੀਡੀਓ ਟਵਿਟਰ ‘ਤੇ ਡਾ. ਮੋਨਿਕਾ ਲਾਂਗੇਹ ਨੇ ਸ਼ੇਅਰ ਕੀਤਾ ਸੀ।ਡਾਕਟਰਾਂ ਮੁਤਾਬਕ ਵੀਡੀਓ ‘ਚ ਦਿਸ ਰਹੀ ਇਸ ਲੜਕੀ ਨੂੰ ਹਸਪਤਾਲ ‘ਚ ਆਈਸੀਯੂ ਬੈੱਡ ਨਹੀਂ ਮਿਲ ਸਕਿਆ ਸੀ, ਇਸ ਲਈ ਉਹ ਕੋਵਿਡ ਐਮਰਜੈਂਸੀ ਵਾਰਡ ‘ਚ ਐਡਮਿਟ ਸੀ।

ieh vI pVo: ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੰਗਤ ਨਾਲ ਗਾਗਰ ਦੀ ਸੇਵਾ ਕਰਨ ਵਾਲੇ ਦਰਵੇਸ਼ ਕੂਕਰ ਦੀ ਹੋਈ ਮੌਤ

ਡਾਕਟਰ ਨੇ ਦੱਸਿਆ ਸੀ ਕਿ ਕੋਰੋਨਾ ਪੀੜਤ ਇਸ ਲੜਕੀ ਨੂੰ ਐੱਨਆਈਵੀ ‘ਤੇ ਰੱਖਿਆ ਗਿਆ ਸੀ।ਲੜਕੀ ਦੀ ਜ਼ਿੰਦਗੀ ਬਚਾਉਣ ਲਈ ਰੇਮਡੇਸਿਵਿਰ ਅਤੇ ਪਲਾਜ਼ਮਾ ਥੈਰੇਪੀ ਦਿੱਤੀ ਜਾ ਰਹੀ ਸੀ।ਡਾ. ਮੋਨਿਕਾ ਲਾਂਗੇਹ ਨੇ ਟਵਿਟਰ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਸੀ।ਇਹ ਲੜਕੀ ਸਿਰਫ 30 ਸਾਲ ਦੀ ਹੈ।ਕੋੋਰੋਨਾ ਸੰਕਰਮਿਤ ਇਸ ਲੜਕੀ ਨੂੰ ਆਈਸੀਯੂ ਬੈੱਡ ਨਹੀਂ ਮਿਲ ਸਕਿਆ ਹੈ।

ਹਾਲਤ ਨੂੰ ਸੰਭਾਲਣ ਲਈ ਇਸ ਲੜਕੀ ਨੂੰ ਕੋਵਿਡ ਐਮਰਜੈਸੀ ‘ਚ ਭਰਤੀ ਕੀਤਾ ਗਿਆ ਹੈ।ਉਹ ਪਿਛਲੇ ਦਸ ਦਿਨਾਂ ਤੋਂ ਇੱਥੇ ਭਰਤੀ ਹੈ।ਜਦੋਂ ਵੀਡੀਓ ਵਾਇਰਸ ਹੋਇਆ ਸੀ ਉਦੋਂ ਡਾਕਟਰਾਂ ਨੇ ਦੱਸਿਆ ਸੀ ਕਿ ਲੜਕੀ ਦੀ ਹਾਲਤ ਸੁਧਰ ਰਹੀ ਹੈ ਅਤੇ ਉਸ ਨੂੰ ਡਿਸਚਾਰਜ ਕਰਨ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।ਪਰ ਅਚਾਨਕ ਫਿਰ ਤੋਂ ਲੜਕੀ ਦੀ ਤਬੀਅਤ ਫਿਰ ਤੋਂ ਵਿਗੜੀ ਅਤੇ ਇਸ ਵਾਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ ਅਤੇ ਉਹ ਹਮੇਸ਼ਾ ਲਈ ਦੁਨੀਆ ਨੂੰ ਛੱਡ ਕੇ ਸਾਰਿਆਂ ਤੋਂ ਦੂਰ, ਬਹੁਤ ਦੂਰ ਚਲੀ ਗਈ।

The post ਹਸਪਤਾਲ ‘ਚ ‘Love you Zindagi’ ਗਾਣੇ ‘ਤੇ ਨੱਚਣ ਵਾਲੀ ਕੋਰੋਨਾ ਪੀੜਤ  ਜ਼ਿੰਦਗੀ ਦੀ ਜੰਗ ਹਾਰ ਗਈ, ਵੀਡੀਓ ਰਾਂਹੀ ਦਿੱਤਾ ਸੀ ਜਿਊਣ ਦਾ ਹੌਸਲਾ appeared first on Daily Post Punjabi.