love Archives - Daily Post Punjabi

ਇਸ਼ਕ ‘ਚ ਅੰਨ੍ਹੀ ਹੋਈ ਕੁੜੀ ਚੜ੍ਹੀ ਬਿਜਲੀ ਦੇ ਟਾਵਰ ‘ਤੇ ਫਿਰ ਦੇਖੋ ਜੋ ਹੁੰਦਾ..
Girl climbed transmission tower :  ਕਿਸੇ ਨੇ ਸੱਚ ਹੀ ਕਿਹਾ ਹੈ ਕਿ ਇਸ਼ਕ ਅੰਨ੍ਹਾ ਹੁੰਦਾ ਹੈ ਅਤੇ ਇਸ਼ਕ ‘ਚ ਅਕਸਰ ਲੋਕ ਅੰਨ੍ਹੇ, ਗੂੰਗੇ, ਬੋਲੇ ਹੋ ਜਾਂਦੇ ਹਨ।ਉਨ੍ਹਾਂ ਨੂੰ ਆਪਣੇ ਆਲੇ ਦੁਆਲੇ ਦੀ ਦੁਨੀਆਂ ਜ਼ਹਿਰ ਲੱਗਣ ਲੱਗ ਜਾਂਦੀ ਹੈ ਅਤੇ ਜਨਮ ਦੇਣ ਵਾਲੇ ਮਾਂ-ਬਾਪ ਵੀ ਉਨ੍ਹਾਂ ਨੂੰ ਚੰਗੇ ਨਹੀਂ ਲੱਗਦੇ ਅਜਿਹਾ ਹੀ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਹੈ।

Girl climbed transmission tower

ਜਿਥੇ ਇੱਕ ਕੁੜੀ ਨੂੰ ਉੱਤਰ-ਪ੍ਰਦੇਸ਼ ਦੇ ਇੱਕ ਮਜ਼ਦੂਰ ਨਾਲ ਪਿਆਰ ਹੋ ਜਾਂਦਾ ਹੈ।ਹੁਣ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ।ਪਰ ਕੁੜੀ ਦੇ ਪਰਿਵਾਰਕ ਮੈਂਬਰ ਇਸ ਪ੍ਰੇਮ ਵਿਆਹ ਨਾਲ ਸਹਿਮਤ ਨਹੀਂ ਹਨ।ਪਰਿਵਾਰ ਵਲੋਂ ਨਾਂਹ ਕਰਨ ‘ਤੇ ਕੁੜੀ ਪਿੰਡ ‘ਚ ਹੀ ਬਣੇ ਇੱਕ ਬਿਜਲੀ ਦੇ ਟਾਵਰ ‘ਤੇ ਚੜ੍ਹ ਕੇ ਹੰਗਾਮਾ ਕਰਦੀ ਹੈ, ਕੁੜੀ ਦਾ ਕਹਿਣਾ ਹੈ ਕਿ ਉਸਦਾ ਵਿਆਹ ਉਸਦੇ ਪ੍ਰੇਮੀ ਨਾਲ ਹੀ ਕੀਤਾ ਜਾਵੇ ਨਹੀਂ ਤਾਂ ਉਹ ਇਸ ਟਾਵਰ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਵੇਗੀ।ਕੁੜੀ ਦੇ ਪਰਿਵਾਰ ਵਾਲਿਆਂ ਦਾ ਮਜ਼ਦੂਰ ਨੂੰ ਕਹਿਣਾ ਹੈ ਕਿ ਉਹ ਪਹਿਲਾਂ ਕੁੜੀ ਦੇ ਨਾਂ ‘ਤੇ 50,000 ਰੁਪਏ ਬੈਂਕ ‘ਚ ਜਮ੍ਹਾ ਕਰਾਵੇ ਫਿਰ ਵਿਆਹ ਬਾਰੇ ਸੋਚਿਆ ਜਾਵੇਗਾ ਪਰ ਕੁੜੀ ਵਲੋਂ ਟਾਵਰ ‘ਤੇ ਚੜ੍ਹ ਕੇ ਹੰਗਾਮਾ ਕੀਤਾ ਜਾਂਦਾ ਹੈ ਕਿ ਪਹਿਲਾਂ ਉਨ੍ਹਾਂ ਦਾ ਵਿਆਹ ਕੀਤਾ ਜਾਵੇ।ਮੌਕੇ ‘ਤੇ ਪਹੁੰਚੇ ਲੋਕਾਂ ਵਲੋਂ ਉਕਤ ਪੂਰੀ ਘਟਨਾ ਦਾ ਵੀਡੀਓ ਬਣਾਇਆ ਗਿਆ ਅਤੇ ਮੁੰਡੇ ਦੇ ਹਾਂ ਕਰਨ ‘ਤੇ ਕੁੜੀ ਟਾਵਰ ਤੋਂ ਹੇਠਾਂ ਉੁੁੱਤਰ ਆਈ।ਦੱਸਣਯੋਗ ਹੈ ਕਿ ਫਿਲਹਾਲ ਕੁੜੀ ਨੂੰ ਆਪਣੇ ਨਾਲ ਘਰ ਲੈ ਗਏ ਹਨ।

The post ਇਸ਼ਕ ‘ਚ ਅੰਨ੍ਹੀ ਹੋਈ ਕੁੜੀ ਚੜ੍ਹੀ ਬਿਜਲੀ ਦੇ ਟਾਵਰ ‘ਤੇ ਫਿਰ ਦੇਖੋ ਜੋ ਹੁੰਦਾ.. appeared first on Daily Post Punjabi.