lover attack Archives - Daily Post Punjabi

ਪ੍ਰੇਮੀ ਨੇ ਮਹਿਲਾ ਕਾਂਸਟੇਬਲ ਨੂੰ ਮਾਰੀ ਗੋਲੀ, ਫਿਰ ਖੁਦ ਨੂੰ ਕੀਤਾ ਸ਼ੂਟ….
female constable lover attack fire suicide attempt: ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ‘ਚ ਪਿਆਰ ‘ਚ ਪਾਗਲ ਇੱਕ ਸਿਰਫਿਰੇ ਆਸ਼ਿਕ ਨੇ ਇੱਕ ਮਹਿਲਾ ਪੁਲਸ ਕਾਂਸਟੇਬਲ ਨੂੰ ਗੋਲੀ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਮਹਿਲਾ ਕਾਂਸਟੇਬਲ ਨੂੰ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ।ਦੋਵਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ।ਮਾਮਲਾ ਇੱਕ ਪਾਸੜ ਪਿਆਰ ਦਾ ਹੈ।ਦੱਸਣਯੋਗ ਹੈ ਕਿ ਧਾਰ ਪੁਲਸ ਦੀ ਮਹਿਲਾ ਕਾਂਸਟੇਬਲ ਦਾ ਵਿਆਹ ਹੋਣ ਵਾਲਾ ਸੀ।ਜਿਸਦੇ ਚੱਲਦਿਆਂ ਉਹ ਆਪਣੇ ਆਪਣੇ ਵਿਆਹ ਦੇ ਕਾਰਡ ਵੰਡ ਰਹੀ ਸੀ।ਇਸ ਦੌਰਾਨ ਉਸ ਸਿਰਫਿਰੇ ਆਸ਼ਿਕ ਨੇ ਮਹਿਲਾ ਕਾਂਸਟੇਬਲ ਮੁਲਾਕਾਤ ਹੋਈ।

female constable lover attack fire suicide attempt

ਨੌਜਵਾਨ ਨੇ ਜਦੋਂ ਲੜਕੀ ਦੇ ਵਿਆਹ ਦਾ ਕਾਰਡ ਦੇਖਿਆ ਤਾਂ ਉਹ ਆਪਾ ਖੋ ਬੈਠਾ।ਦੋਸ਼ੀ ਨੇ ਥਾਣੇ ‘ਚ ਹੀ ਮਹਿਲਾ ਕਾਂਸਟੇਬਲ ‘ਤੇ ਗੋਲੀ ਚਲਾ ਦਿੱਤੀ।ਗੋਲੀ ਲੱਗਣ ਨਾਲ ਲੜਕੀ ਖੂਨ ਨਾਲ ਲੱਥਪੱਥ ਉਥੇ ਹੀ ਡਿੱਗ ਪਈ ਇਸਤੋਂ ਬਾਅਦ ਦੋਸ਼ੀ ਉਥੋਂ ਭੱਜਿਆ ਨਹੀਂ ਸਗੋਂ ਉਸਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।ਉਹ ਵੀ ਖੂਨ ਨਾਲ ਲੱਥਪੱਥ ਉਥੇ ਡਿੱਗ ਪਿਆ।ਦੋਵਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।ਦੋਨਾਂ ਦੀ ਹਾਲਤ ਗੰਭੀਰ ਦੇਖਦਿਆਂ ਸਥਾਨਕ ਡਾਕਟਰਾਂ ਨੇ ਉਨ੍ਹਾਂ ਨੂੰ ਬੜਵਾਨੀ ਜ਼ਿਲਾ ਹਸਪਤਾਲ ਲਈ ਰੈਫਰ ਕਰ ਦਿੱਤਾ।ਹੁਣ ਦੋਵਾਂ ਦਾ ਇਲਾਜ ਚੱਲ ਰਿਹਾ ਹੈ।ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਦੇਖੋ:ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ BKU ਸਿੱਧੂਪੁਰ ਦਾ ਪਹਿਲਾ ਜੱਥਾ ਦਿੱਲੀ ਲਈ ਰਵਾਨਾ

The post ਪ੍ਰੇਮੀ ਨੇ ਮਹਿਲਾ ਕਾਂਸਟੇਬਲ ਨੂੰ ਮਾਰੀ ਗੋਲੀ, ਫਿਰ ਖੁਦ ਨੂੰ ਕੀਤਾ ਸ਼ੂਟ…. appeared first on Daily Post Punjabi.