lovlina borgohain Archives - Daily Post Punjabi

ਟੋਕੀਓ ਓਲੰਪਿਕ ਮੈਡਲ ਜੇਤੂ ਲਵਲੀਨਾ ਬੋਰਗੋਹੇਨ ਬਣੀ DSP, ਅਸਾਮ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਹੁਣ ਪੁਲਸ ਦੀ ਖਾਕੀ ਵਰਦੀ ‘ਚ ਨਜ਼ਰ ਆਵੇਗੀ। ਲਵਲੀਨਾ ਨੂੰ ਉਨ੍ਹਾਂ ਦੇ ਅਸਾਮ ਰਾਜ ਪੁਲਿਸ ਵਿੱਚ ਇੱਕ ਸਿਖਿਆਰਥੀ ਡਿਪਟੀ ਸੁਪਰਡੈਂਟ (ਡੀਐਸਪੀ) ਵਜੋਂ ਸ਼ਾਮਿਲ ਕੀਤਾ ਗਿਆ ਹੈ।

From the backwaters of Assam to Olympic glory, journey of Smt. @LovlinaBorgohai is inspiring. I'm elated to give her the appointment letter for the post of DySP.

I congratulate her and hope that she will inspire the youth with her achievements in sports & official work. pic.twitter.com/rrZVGnydwI
— Himanta Biswa Sarma (@himantabiswa) January 12, 2022

ਰਾਜ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿੱਚ ਲਵਲੀਨਾ ਭਾਰਤੀ ਪੁਲਿਸ ਸੇਵਾ (ਆਈਪੀਐਸ) ਦਾ ਹਿੱਸਾ ਬਣੇਗੀ। ਇਸ ਮੌਕੇ ਲਵਲੀਨਾ ਬਹੁਤ ਭਾਵੁਕ ਨਜ਼ਰ ਆਈ ਅਤੇ ਉਸਨੇ ਇਸ ਸਨਮਾਨ ਲਈ ਪੁਲਿਸ ਵਿਭਾਗ ਦਾ ਧੰਨਵਾਦ ਕੀਤਾ।

ਇਸ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸਰਮਾ ਨੇ ਕਿਹਾ ਕਿ ਪਿਛਲੇ ਸਾਲ ਟੋਕੀਓ ਓਲੰਪਿਕ ਵਿੱਚ ਮੁੱਕੇਬਾਜ਼ੀ ਵਿੱਚ ਲਵਲੀਨਾ ਦਾ ਕਾਂਸੀ ਦਾ ਤਗਮਾ ਜਿੱਤਣਾ ਸੂਬੇ ਦੇ ਖੇਡ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਮਾਣਮੱਤਾ ਪਲ ਸੀ। ਉਨ੍ਹਾਂ ਨੇ ਕਿਹਾ ਕਿ ਖਿਡਾਰੀ ਦੀ ਮੌਜੂਦਾ ਉਮਰ ਨੂੰ ਦੇਖਦੇ ਹੋਏ, ਉਹ ਇੱਕ ਦਿਨ ਆਸਾਮ ਪੁਲਿਸ ਸੇਵਾ (ਏਪੀਐਸ) ਅਤੇ ਬਾਅਦ ਵਿੱਚ ਆਈਪੀਐਸ ਕੇਡਰ ਵਿੱਚ ਉੱਚ ਅਹੁਦੇ ‘ਤੇ ਪਹੁੰਚ ਸਕਦੀ ਹੈ। ਸਰਮਾ ਦੇ ਅਨੁਸਾਰ, “ਅਸੀਂ ਸਭ ਤੋਂ ਪ੍ਰਤਿਭਾਸ਼ਾਲੀ ਏਪੀਐਸ ਅਧਿਕਾਰੀਆਂ ਨੂੰ ਆਈਪੀਐਸ ਕਾਡਰ ਦੇਣ ਦੀ ਸਿਫਾਰਸ਼ ਕਰਦੇ ਹਾਂ। ਉਹ ਆਪਣੇ ਆਪ ਇਸ ਲਈ ਯੋਗ ਹੋ ਜਾਵੇਗੀ, ਜਿਸ ਲਈ ਉਸ ਨੂੰ ਇਸ ਦੌਰਾਨ ਆਪਣੀ ਗ੍ਰੈਜੂਏਸ਼ਨ ਪੂਰੀ ਕਰਨੀ ਪਵੇਗੀ।”

ਇਹ ਵੀ ਪੜ੍ਹੋ : ‘ਚਾਬੀਆਂ ਦਫਤਰ ਵਿੱਚ ਰੱਖੀਆਂ ਨੇ’ ਕਹਿ ਦੂਤਘਰ ਛੱਡ ਚਲੇ ਗਏ ਅਫਗਾਨਿਸਤਾਨ ਦੇ ਰਾਜਦੂਤ !

ਉਨ੍ਹਾਂ ਦੱਸਿਆ ਕਿ ਲਵਲੀਨਾ ਨੂੰ ਮਾਸਿਕ ਤਨਖਾਹ ਤੋਂ ਇਲਾਵਾ ਸਿਖਲਾਈ ਦੇ ਖਰਚੇ ਲਈ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਵਾਧੂ ਰਾਸ਼ੀ ਦਿੱਤੀ ਜਾਵੇਗੀ। ਸਰਮਾ ਨੇ ਕਿਹਾ ਕਿ ਜੇਕਰ ਲਵਲੀਨਾ ਨੂੰ ਪੰਜਾਬ ਦੇ ਪਟਿਆਲਾ ਵਿਖੇ ਆਪਣੀ ਸਿਖਲਾਈ ਜਾਰੀ ਰੱਖਣ ਵਿੱਚ ਮੁਸ਼ਕਿਲ ਆਉਂਦੀ ਹੈ, ਤਾਂ ਸੂਬਾ ਸਰਕਾਰ ਉਸ ਲਈ ਅੰਤਰਰਾਸ਼ਟਰੀ ਪੱਧਰ ਦਾ ਕੋਚ ਗੁਹਾਟੀ ਬਲਾਉਣ ਬਾਰੇ ਵਿਚਾਰ ਕਰ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਟੋਕੀਓ ਓਲੰਪਿਕ ਮੈਡਲ ਜੇਤੂ ਲਵਲੀਨਾ ਬੋਰਗੋਹੇਨ ਬਣੀ DSP, ਅਸਾਮ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ appeared first on Daily Post Punjabi.

ਲਵਲੀਨਾ ਬੋਰਗੋਹੇਨ ਨੇ ਮੁੱਕੇਬਾਜ਼ੀ ‘ਚ ਜਿੱਤਿਆ ਕਾਂਸੀ ਦਾ ਤਗਮਾ, ਤਾਪਸੀ ਪੰਨੂ ਨੇ ਕਿਹਾ – ‘3 ਤਗਮੇ, ਤਿੰਨੋਂ ਲੜਕੀਆਂ …’
ਟੋਕੀਓ ਓਲੰਪਿਕਸ ਦਾ ਅੱਜ 13 ਵਾਂ ਦਿਨ ਹੈ। ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਲਵਲੀਨਾ ਬੋਰਗੋਹੇਨ ਨੂੰ ਮੁੱਕੇਬਾਜ਼ ਬੁਸੇਨਾਜ਼ ਸੁਰਮੇਨੇਲੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।

taapsee pannu reaction on lovlina borgohain

ਬੁਸੇਨਾਜ ਨੇ ਲਵਲੀਨਾ ਨੂੰ 5-0 ਨਾਲ ਹਰਾਇਆ ਭਾਵੇਂ ਕਿ ਲਵਲੀਨਾ ਇਸ ਸੈਮੀਫਾਈਨਲ ਵਿੱਚ ਹਾਰ ਗਈ ਹੈ ਪਰ ਉਸ ਨੇ ਇੱਕ ਵੱਡੇ ਮੁੱਕੇਬਾਜ਼ ਨੂੰ ਸਖਤ ਟੱਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਲਵਲੀਨਾ ਭਾਰਤ ਦੀ ਤੀਜੀ ਮੁੱਕੇਬਾਜ਼ ਹੈ ਜਿਸ ਨੇ ਓਲੰਪਿਕਸ ਵਿੱਚ ਭਾਰਤ ਲਈ ਤਗਮਾ ਜਿੱਤਿਆ ਹੈ। ਪਹਿਲਾਂ ਵਿਜੇਂਦਰ ਸਿੰਘ ਫਿਰ ਮੈਰੀਕਾਮ ਅਤੇ ਹੁਣ ਲਵਲੀਨਾ ਨੇ ਭਾਰਤ ਲਈ ਮੈਡਲ ਜਿੱਤਿਆ ਹੈ। ਲਵਲੀਨਾ ਨੇ ਮੈਚ ਵਿੱਚ ਸ਼ਾਨਦਾਰ ਢੰਗ ਨਾਲ ਖੇਡ ਜਿੱਤ ਦਰਜ ਕੀਤੀ ਅਤੇ ਹੁਣ ਸੋਸ਼ਲ ਮੀਡੀਆ ‘ਤੇ ਉਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Tokyo Olympics ‘ਚ ਭਾਰਤੀ ਪਹਿਲਵਾਨ ਰਵੀ ਦਹੀਆ ਦਾ ਕਮਾਲ, ਫਾਈਨਲ ‘ਚ ਪਹੁੰਚ ਪੱਕਾ ਕੀਤਾ ਇੱਕ ਹੋਰ ਮੈਡਲ

ਲਵਲੀਨਾ ਨੂੰ ਲੈ ਕੇ ਬਾਲੀਵੁੱਡ ਸਿਤਾਰਿਆਂ ਦੀਆਂ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ। ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਨੇ ਵੀ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਸਿਨੇਮਾ ਜਗਤ ਦੇ ਹੋਰ ਸਿਤਾਰਿਆਂ ਤੋਂ ਵਧਾਈ ਮਿਲਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। “ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਲਵਲੀਨਾ ਬੋਰਗੋਹੇਨ ਨੂੰ ਵਧਾਈ ਦਿੱਤੀ ਹੈ। ਤਾਪਸੀ ਨੇ ਆਪਣੇ ਟਵੀਟ ਵਿੱਚ ਲਿਖਿਆ, ‘3 ਮੈਡਲ, ਅਤੇ ਤਿੰਨੋਂ ਕੁੜੀਆਂ। ਤੁਸੀਂ ਇੱਕ ਸਟਾਰ ਹੋ ਅਤੇ ਬਹੁਤ ਹੀ aggressive ਵੀ!”

ਇਹ ਵੀ ਦੇਖੋ : ਜਿਥੇ ਡਾਕਟਰ ਦੇ ਜਾਂਦੇ ਐ ਜਵਾਬ, ਓਥੇ ਗੁਰੂ ਸਾਹਿਬ ਦਾ ਇਹ ਜੋੜਾ ਸਾਹਿਬ ਦਿਖਾਉਂਦਾ ਕਰਾਮਾਤ

The post ਲਵਲੀਨਾ ਬੋਰਗੋਹੇਨ ਨੇ ਮੁੱਕੇਬਾਜ਼ੀ ‘ਚ ਜਿੱਤਿਆ ਕਾਂਸੀ ਦਾ ਤਗਮਾ, ਤਾਪਸੀ ਪੰਨੂ ਨੇ ਕਿਹਾ – ‘3 ਤਗਮੇ, ਤਿੰਨੋਂ ਲੜਕੀਆਂ …’ appeared first on Daily Post Punjabi.

Tokyo Olympics : ਸੈਮੀਫਾਈਨਲ ‘ਚ ਹਾਰ ਕੇ ਵੀ ਸਭ ਦਾ ਦਿਲ ਜਿੱਤੀ ਲਵਲੀਨਾ, ਭਾਰਤ ਦੇ ਖਾਤੇ ‘ਚ ਪਾਇਆ ਇੱਕ ਹੋਰ ਮੈਡਲ
ਟੋਕੀਓ ਓਲੰਪਿਕਸ ਦਾ ਅੱਜ 13 ਵਾਂ ਦਿਨ ਹੈ। ਇਸ ਸਮੇਂ ਵੱਡੀ ਖਬਰ ਇਹ ਹੈ ਕਿ ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਵਿਸ਼ਵ ਕੱਪ ਜੇਤੂ ਤੁਰਕੀ ਦੀ ਬੁਸੇਨਾਜ਼ ਸੁਰਮੇਨੇਲੀ ਦੇ ਖਿਲਾਫ ਆਪਣਾ ਸੈਮੀਫਾਈਨਲ ਮੈਚ ਹਾਰ ਗਈ ਹੈ।

#IND's Lovlina Borgohain wins India's THIRD medal at #Tokyo2020 – and it's a #Bronze in the women's #Boxing welterweight category! #StrongerTogether | #UnitedByEmotion | #Olympics pic.twitter.com/wcX69n3YEe
— #Tokyo2020 for India (@Tokyo2020hi) August 4, 2021

ਹਾਲਾਂਕਿ, ਸੈਮੀਫਾਈਨਲ ਵਿੱਚ ਹਾਰਨ ਦੇ ਬਾਵਜੂਦ ਵੀ ਲਵਲੀਨਾ ਨੇ ਇਤਿਹਾਸ ਰਚਿਆ ਹੈ। ਲਵਲੀਨਾ ਭਾਰਤ ਦੀ ਪਹਿਲੀ ਮਹਿਲਾ ਮੁੱਕੇਬਾਜ਼ ਹੈ ਜਿਸਨੇ 69 ਕਿਲੋਗ੍ਰਾਮ ਵਰਗ ਵਿੱਚ ਮੈਡਲ ਜਿੱਤਿਆ ਹੈ। ਇਸ ਤੋਂ ਇਲਾਵਾ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਲਵਲੀਨਾ ਤੋਂ ਇਲਾਵਾ ਭਾਰਤ ਦੇ ਸਿਰਫ ਦੋ ਖਿਡਾਰੀਆਂ ਨੇ ਹੀ ਤਗਮੇ ਜਿੱਤੇ ਹਨ। ਲਵਲੀਨਾ ਤੋਂ ਪਹਿਲਾਂ ਵਿਜੇਂਦਰ ਸਿੰਘ ਅਤੇ ਐਮਸੀ ਮੈਰੀਕਾਮ ਓਲੰਪਿਕ ਖੇਡਾਂ ਵਿੱਚ ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ।

ਇਹ ਵੀ ਪੜ੍ਹੋ :  Olympic ‘ਚ ਤਗਮਾ ਜਿੱਤ ਕੇ ਦੇਸ਼ ਪਰਤੀ PV Sindhu, ਦਿੱਲੀ ਏਅਰਪੋਰਟ ‘ਤੇ ਢੋਲ ਨਗਾਰਿਆਂ ਨਾਲ ਕੀਤਾ ਗਿਆ ਸਵਾਗਤ

ਲਵਲੀਨਾ ਨੇ ਪਹਿਲਾਂ ਹੀ ਮੈਡਲ ਦੀ ਪੁਸ਼ਟੀ ਕਰ ਦਿੱਤੀ ਸੀ। ਸੈਮੀਫਾਈਨਲ ‘ਚ ਹਾਰ ਦੇ ਨਾਲ ਉਨ੍ਹਾਂ ਨੂੰ ਕਾਂਸੀ ਦੇ ਤਮਗੇ ਨਾਲ ਸੰਤੁਸ਼ਟ ਹੋਣਾ ਪਵੇਗਾ। ਇਸ ਤੋਂ ਪਹਿਲਾਂ ਭਾਰਤੀ ਪਹਿਲਵਾਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ। ਰਵੀ ਕੁਮਾਰ ਅਤੇ ਦੀਪਕ ਪੂਨੀਆ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ।

ਇਹ ਵੀ ਦੇਖੋ : ਕਿਸਾਨਾਂ ਨੂੰ ਚੂੜੀਆਂ ਦਿਖਾਉਂਦੀਆਂ ਸੀ ਭਾਜਪਾ ਦੀਆਂ ਜਨਾਨੀਆਂ, ਕਿਸਾਨ ਬੀਬੀ ਨੇ ਦੇਖੋ ਕਿਵੇਂ ਲਪੇਟੀਆਂ !

The post Tokyo Olympics : ਸੈਮੀਫਾਈਨਲ ‘ਚ ਹਾਰ ਕੇ ਵੀ ਸਭ ਦਾ ਦਿਲ ਜਿੱਤੀ ਲਵਲੀਨਾ, ਭਾਰਤ ਦੇ ਖਾਤੇ ‘ਚ ਪਾਇਆ ਇੱਕ ਹੋਰ ਮੈਡਲ appeared first on Daily Post Punjabi.

Tokyo Olympics : ਮੁੱਕੇਬਾਜ਼ੀ ਭਾਰਤ ਦੀ ਲਵਲੀਨਾ ਦਾ ਕਮਾਲ, ਧਾਕੜ ਪੰਚ ਨੇ ਪੱਕਾ ਕੀਤਾ ਮੈਡਲ
ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਭਾਰਤ ਦਾ ਤਗਮਾ ਪੱਕਾ ਹੁੰਦਾ ਜਾਪ ਰਿਹਾ ਹੈ। ਲਵਲੀਨਾ 69 ਕਿਲੋਗ੍ਰਾਮ ਵਰਗ ਦਾ ਕੁਆਰਟਰ ਫਾਈਨਲ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਇਸ ਤੋਂ ਬਾਅਦ, ਲਵਲੀਨਾ ਲਈ ਘੱਟੋ ਘੱਟ ਇੱਕ ਤਗਮਾ ਨਿਸ਼ਚਤ ਹੈ।

That feeling when you assure your country of an Olympic medal in your debut appearance!

4⃣th August, 2021  – Mark @LovlinaBorgohai's semi-final date on your calendars, it's 'bout to get more exciting!#Tokyo2020 | #StrongerTogether | #UnitedByEmotion | #BestOfTokyo pic.twitter.com/NwptipkUFb
— #Tokyo2020 for India (@Tokyo2020hi) July 30, 2021

ਜੇ ਉਹ ਸੈਮੀਫਾਈਨਲ ਜਿੱਤਣ ਤੋਂ ਬਾਅਦ ਫਾਈਨਲ ਵਿੱਚ ਪਹੁੰਚ ਜਾਂਦੀ ਹੈ, ਤਾਂ ਉਹ ਆਪਣੇ ਲਈ ਇੱਕ ਚਾਂਦੀ ਦਾ ਤਗਮਾ ਅਤੇ ਭਾਰਤ ਲਈ ਦੂਜਾ ਤਗਮਾ ਪੱਕਾ ਕਰੇਗੀ। ਕੁਆਰਟਰ ਫਾਈਨਲ ਮੈਚ ਵਿੱਚ ਭਾਰਤ ਦੀ ਲਵਲੀਨਾ ਨੇ ਚੀਨੀ ਤਾਈਪੇ ਅਤੇ ਸਾਬਕਾ ਵਿਸ਼ਵ ਚੈਂਪੀਅਨ ਨੀਨ ਚਿਨ ਚੇਨ ਨੂੰ 4-1 ਦੇ ਵੱਡੇ ਫਰਕ ਨਾਲ ਹਰਾਇਆ ਹੈ। ਇਸ ਤੋਂ ਪਹਿਲਾਂ ਲਵਲੀਨਾ ਨੇ ਨਜ਼ਦੀਕੀ ਮੈਚ ਵਿੱਚ ਜਰਮਨੀ ਦੀ ਦਿੱਗਜ ਖਿਡਾਰੀ ਨਦੀਨ ਅਪੇਟਜ਼ ਨੂੰ ਹਰਾਇਆ ਸੀ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਜ਼ਰੂਰੀ ਖਬਰ : CBSE ਤੇ PSEB ਵੱਲੋਂ 12ਵੀਂ ਦੀ ਪ੍ਰੀਖਿਆ ਦਾ ਨਤੀਜਾ ਅੱਜ

2018 ਵਿੱਚ ਲਵਲੀਨਾ ਨੇ ਦਿੱਲੀ ‘ਚ ਆਯੋਜਿਤ ਵਿਸ਼ਵ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੈਚ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇੱਕ ਸਾਲ ਬਾਅਦ, ਲਵਲੀਨਾ ਨੇ ਰੂਸ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੁਬਾਰਾ ਕਾਂਸੀ ਦਾ ਤਗਮਾ ਜਿੱਤਿਆ ਸੀ। ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦੇ ਬਾੜਾ ਮੁਖੀਆ ਪਿੰਡ ਦੀ ਰਹਿਣ ਵਾਲੀ ਲਵਲੀਨਾ ਬਹੁਤ ਮਸ਼ਹੂਰ ਹੈ। ਹਾਲਾਂਕਿ, ਹੁਣ ਤੱਕ ਲਵਲੀਨਾ ਆਪਣੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਸੀ। ਪਿਛਲੇ ਸਾਲ ਮਹਾਂਮਾਰੀ ਦੇ ਕਾਰਨ ਬਹੁਤ ਸਾਰੀਆਂ ਖੇਡਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਲਵਲੀਨਾ ਨੇ ਟੋਕਿਓ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਭਰੋਸਾ ਦਿੱਤਾ ਸੀ। ਲਵਲੀਨਾ ਨੂੰ ਅਰਜੁਨ ਪੁਰਸਕਾਰ ਵੀ ਮਿਲ ਚੁੱਕਾ ਹੈ।

ਇਹ ਵੀ ਦੇਖੋ : ਡਾਕਟਰਾਂ ਨੇ ਖੜੇ ਕਰਤੇ ਹੱਥ, ਲੈ ਜਾਓ ਆਪਣੀ ਬੱਚੀ, ਪਿਓ ਕੁੜੀ ਚੁੱਕ ਪਹੁੰਚ ਗਿਆ ਗੁਰਦੁਆਰੇ, ਦੇਖੋ ਹੋਇਆ ਵੱਡਾ ਚਮਤਕਾਰ!

The post Tokyo Olympics : ਮੁੱਕੇਬਾਜ਼ੀ ਭਾਰਤ ਦੀ ਲਵਲੀਨਾ ਦਾ ਕਮਾਲ, ਧਾਕੜ ਪੰਚ ਨੇ ਪੱਕਾ ਕੀਤਾ ਮੈਡਲ appeared first on Daily Post Punjabi.