Lpg gas price hike Archives - Daily Post Punjabi

LPG ਦੀਆ ਕੀਮਤਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ, ਕਿਹਾ – ‘ਜਨਤਾ ਨੂੰ ਭੁੱਖੇ ਢਿੱਡ ਸੌਣ ਲਈ ਮਜਬੂਰ ਕਰਨ ਵਾਲਾ ਖੁਦ ਮਿੱਤਰਾਂ ਦੇ ਪਰਛਾਂਵੇ ‘ਚ ਸੌਂ ਰਿਹਾ’
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਘਰੇਲੂ ਰਸੋਈ ਗੈਸ (ਐਲਪੀਜੀ) ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਬੇਇਨਸਾਫ਼ੀ ਵਿਰੁੱਧ ਇੱਕਜੁੱਟ ਹੋ ਰਿਹਾ ਹੈ।

जनता को भूखे पेट सोने पर मजबूर करने वाला ख़ुद मित्र-छाया में सो रहा है…
लेकिन अन्याय के ख़िलाफ़ देश एकजुट हो रहा है।#IndiaAgainstBJPLoot pic.twitter.com/ifFJVeUg7W
— Rahul Gandhi (@RahulGandhi) September 1, 2021

ਕਾਂਗਰਸ ਪਾਰਟੀ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਲਗਾਤਾਰ ਸਰਕਾਰ ‘ਤੇ ਹਮਲੇ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਲਗਾਏ ਗਏ ਕੁੱਝ ਟੈਕਸਾਂ ਨੂੰ ਹਟਾ ਕੇ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਘਟਾਉਣ ਦੀ ਮੰਗ ਕਰ ਰਹੀ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ “ਜਨਤਾ ਨੂੰ ਢਿੱਡ ਪੇਟ ਸੌਣ ਲਈ ਮਜਬੂਰ ਕਰਨ ਵਾਲਾ ਖੁਦ ਮਿੱਤਰਾਂ ਦੇ ਪਰਛਾਂਵੇ ਵਿੱਚ ਸੌਂ ਰਿਹਾ ਹੈ, ਪਰ ਦੇਸ਼ ਬੇਇਨਸਾਫ਼ੀ ਦੇ ਵਿਰੁੱਧ ਇੱਕਜੁਟ ਹੋ ਰਿਹਾ ਹੈ।”

ਇਹ ਵੀ ਪੜ੍ਹੋ : ਭਾਰਤ ‘ਚ WhatsApp ਨੇ ਵੱਡੀ ਕਾਰਵਾਈ ਕਰਦਿਆਂ 30 ਲੱਖ ਅਕਾਊਂਟਸ ‘ਤੇ ਲਾਇਆ ਬੈਨ, ਜਾਣੋ ਕਾਰਨ

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਸ ਸਾਲ ਜਨਵਰੀ ਤੋਂ ਚਾਰ ਮਹਾਨਗਰਾਂ ਵਿੱਚ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧੇ ਦੀ ਇੱਕ ਸੂਚੀ ਵੀ ਸਾਂਝੀ ਕੀਤੀ ਹੈ, ਜਿਸ ਦੇ ਨਾਲ ਹੈਸ਼ਟੈਗ ‘ਭਾਜਪਾ ਦੀ ਲੁੱਟ ਵਿਰੁੱਧ ਭਾਰਤ’ ਲਿਖਿਆ ਗਿਆ ਹੈ।

ਇਹ ਵੀ ਦੇਖੋ : ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਉਮੀਦਵਾਰਾਂ ਦਾ ਐਲਾਨ, ਦੇਖੋ 2022 ‘ਚ ਕੌਣ ਕਿਥੋਂ ਲੜੇਗਾ ਚੋਣਾਂ ! LIVE

The post LPG ਦੀਆ ਕੀਮਤਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ, ਕਿਹਾ – ‘ਜਨਤਾ ਨੂੰ ਭੁੱਖੇ ਢਿੱਡ ਸੌਣ ਲਈ ਮਜਬੂਰ ਕਰਨ ਵਾਲਾ ਖੁਦ ਮਿੱਤਰਾਂ ਦੇ ਪਰਛਾਂਵੇ ‘ਚ ਸੌਂ ਰਿਹਾ’ appeared first on Daily Post Punjabi.

PDP ਨੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ ਕੀਤਾ ਪ੍ਰਦਰਸ਼ਨ, ਕਿਹਾ ‘ਮੋਦੀ ਸਰਕਾਰ ਨੇ ਲੋਕਾਂ ਨੂੰ ਦਿੱਤਾ ਮਹਿੰਗਾਈ ਦਾ ਕਰੰਟ’
PDP protest in Jammu: ਪੂਰੇ ਦੇਸ਼ ਵਿਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਆਮ ਲੋਕ ਵੱਧ ਰਹੀ ਮਹਿੰਗਾਈ ਤੋਂ ਦੁਖੀ ਹਨ। ਅਜਿਹੀ ਸਥਿਤੀ ਵਿੱਚ ਵਿਰੋਧੀ ਪਾਰਟੀਆਂ ਵੀ ਵੱਧ ਰਹੀਆਂ ਕੀਮਤਾਂ ਖਿਲਾਫ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਜੰਮੂ ‘ਚ ਪੈਟਰੋਲ 90 ਰੁਪਏ ਤੋਂ ਪਾਰ ਪਹੁੰਚ ਗਿਆ ਹੈ। ਇਸ ਦੇ ਕਾਰਨ ਵਿਰੋਧੀ ਧਿਰ ਵਧ ਰਹੀ ਕੀਮਤਾਂ ਨੂੰ ਕੰਟਰੋਲ ਨਾ ਕਰਨ ਲਈ ਮੋਦੀ ਸਰਕਾਰ ਦਾ ਘਿਰਾਓ ਕਰ ਰਹੀ ਹੈ। ਸੋਮਵਾਰ ਨੂੰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੇ ਕਾਰਕੁਨਾਂ ਨੇ ਜੰਮੂ ਵਿਚ ਸੜਕਾਂ ‘ਤੇ ਉਤਰ ਕੇ ਤੇਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੀਡੀਪੀ ਵਰਕਰ ਪ੍ਰੈਸ ਕਲੱਬ ਦੇ ਬਾਹਰ ਜਾ ਕੇ ਸੜਕ ਜਾਮ ਕਰਨਾ ਚਾਹੁੰਦੇ ਸਨ, ਪਰ ਉਥੇ ਪਹਿਲਾਂ ਤੋਂ ਮੌਜੂਦ ਪੁਲਿਸ ਨੇ ਪੀਡੀਪੀ ਕਰਮਚਾਰੀਆਂ ਨੂੰ ਬਾਹਰ ਜਾਣ ਤੋਂ ਰੋਕਿਆ, ਜਿਸ ਤੋਂ ਬਾਅਦ ਪੀਡੀਪੀ ਵਰਕਰਾਂ ਅਤੇ ਪੁਲਿਸ ਵਿਚਾਲੇ ਹੰਗਾਮਾ ਹੋ ਗਿਆ।

PDP protest in Jammu

ਪੀਡੀਪੀ ਕਾਰਕੁਨਾਂ ਨੇ ਦੋਸ਼ ਲਾਇਆ ਕਿ ਜੰਮੂ ਕਸ਼ਮੀਰ ਵਿੱਚ ਮੋਦੀ ਸਰਕਾਰ ਨੇ ਲੋਕਾਂ ਨੂੰ ਮਹਿੰਗਾਈ ਦਾ ਉਹ ਕਰੰਟ ਦਿੱਤਾ ਹੈ ਜਿਸ ਨਾਲ ਜਨਤਾ ਪ੍ਰੇਸ਼ਾਨ ਹੈ।ਇੰਨਾ ਹੀ ਨਹੀਂ, ਪੀਡੀਪੀ ਕਾਰਕੁਨਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਹੀ ਨਹੀਂ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ, ਬਲਕਿ ਜਿਸ ਤਰ੍ਹਾਂ ਸਰਕਾਰ ਨੇ ਜਾਇਦਾਦ ਟੈਕਸ ਅਤੇ ਜਗ੍ਹਾ-ਜਗ੍ਹਾ ਟੋਲ ਪਲਾਜਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਉਸ ਕਰਕੇ ਵੀ ਆਮ ਲੋਕ ਪਰੇਸ਼ਾਨ ਹਨ। ਪੀਡੀਪੀ ਕਾਰਕੁਨਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਪੈਟਰੋਲ-ਡੀਜ਼ਲ ਅਤੇ ਐਲਪੀਜੀ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਦਮ ਚੁੱਕੇ।

ਇਹ ਵੀ ਦੇਖੋ: ਹੁਣ ਕੀ ਕਰ ‘ਤਾ ਭਾਜਪਾ ਨੇ, Social Media ‘ਤੇ ਲੋਕਾਂ ਨੇ ਟਰੋਲ ਕਰ ‘ਤੀ Modi Sarkar

The post PDP ਨੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ ਕੀਤਾ ਪ੍ਰਦਰਸ਼ਨ, ਕਿਹਾ ‘ਮੋਦੀ ਸਰਕਾਰ ਨੇ ਲੋਕਾਂ ਨੂੰ ਦਿੱਤਾ ਮਹਿੰਗਾਈ ਦਾ ਕਰੰਟ’ appeared first on Daily Post Punjabi.

LPG ਦੇ ਭਾਅ ਵੱਧਣ ‘ਤੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਹਮਲਾ, ਕਿਹਾ- ਸਰਕਾਰ ਦੇ ਤਿੰਨ ਵਿਕਲਪ ਕਾਰੋਬਾਰ ਬੰਦ ਕਰੋ, ਚੁੱਲ੍ਹਾ ਭਖਾਓ, ਜੁਮਲਾ ਖਾਓ…
Rahul gandhi tweets: ਸੋਮਵਾਰ ਨੂੰ ਰਾਹੁਲ ਗਾਂਧੀ ਨੇ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਟਵਿੱਟਰ ਰਾਹੀਂ ਮੋਦੀ ਸਰਕਾਰ ‘ਤੇ ਹਮਲਾ ਬੋਲਿਆ। ਸਾਬਕਾ ਕਾਂਗਰਸ ਪ੍ਰਧਾਨ ਅਤੇ ਵਯਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧੇ ‘ਤੇ ਟਵੀਟ ਕਰਕੇ ਲਿਖਿਆ ਕਿ ‘ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਫਿਰ ਵਾਧਾ ਹੋਇਆ ਹੈ। ਮੋਦੀ ਸਰਕਾਰ ਦੇ ਜਨਤਾ ਲਈ ਵਿਕਲਪ ਹਨ , ਕਾਰੋਬਾਰ ਬੰਦ ਕਰਨਾ, ਚੁੱਲ੍ਹਾ ਭਖਾਓਣਾ ਅਤੇ ਜੁਮਲੇ ਖਾਣਾ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਰਾਹੁਲ ਗਾਂਧੀ ਨੇ ਮਹਿੰਗਾਈ ਦੇ ਮੁੱਦੇ ‘ਤੇ ਮੋਦੀ ਸਰਕਾਰ ਖਿਲਾਫ ਕੋਈ ਮੋਰਚਾ ਖੋਲ੍ਹਿਆ ਹੈ, ਇਸ ਤੋਂ ਪਹਿਲਾਂ ਵੀ ਉਹ ਇਸਦੇ ਖਿਲਾਫ ਆਵਾਜ਼ ਬੁਲੰਦ ਕਰ ਚੁੱਕੇ ਹਨ। ਦੱਸ ਦੇਈਏ ਕਿ ਐਲਪੀਜੀ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ।

LPG सिलेंडर के दाम फिर बढ़ गए।

जनता के लिए मोदी सरकार के विकल्प-

– व्यवसाय बंद कर दो
– चूल्हा फूँको
– जुमले खाओ!
— Rahul Gandhi (@RahulGandhi) March 1, 2021

ਮੋਦੀ ਸਰਕਾਰ ਹਰ ਪਾਸੇ ਮਹਿੰਗਾਈ ਨੂੰ ਲੇ ਕੇ ਘਿਰੀ ਨਜ਼ਰ ਆ ਰਹੀ ਹੈ। ਇੱਕ ਪਾਸੇ, ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋਏ ਵਾਧੇ ਨੇ ਲੋਕਾਂ ਨੂੰ ਬੁਰੀ ਸਥਿਤੀ ਵਿੱਚ ਪਾਈਆਂ ਹੈ, ਹੁਣ ਐਲਪੀਜੀ ਦੀ ਕੀਮਤ ਨੇ ਵੀ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ। ਅਜਿਹੀ ਸਥਿਤੀ ਵਿਚ ਰਾਜਨੀਤਿਕ ਪਾਰਟੀਆਂ ਨੇ ਵੀ ਸਰਕਾਰ ਵਿਰੁੱਧ ਹਮਲੇ ਤੇਜ਼ ਕਰ ਦਿੱਤੇ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਪਿਛਲੇ ਚਾਰ ਦਿਨਾਂ ਵਿਚ ਦੂਜੀ ਵਾਰ ਐਲਪੀਜੀ ਸਿਲੰਡਰ ਦੀ ਕੀਮਤ ਵਿਚ ਵਾਧਾ ਕੀਤਾ ਗਿਆ ਹੈ। ਅੱਜ ਤੋਂ ਸਾਰੀਆਂ ਸ਼੍ਰੇਣੀਆਂ ਦੀਆਂ ਐਲ.ਪੀ.ਜੀ ਦੀਆਂ ਕੀਮਤਾਂ ਵਿਚ 25 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 25 ਫਰਵਰੀ ਨੂੰ ਰਸੋਈ ਗੈਸ ਦੀ ਕੀਮਤ ਵਿਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ।

ਇਹ ਵੀ ਦੇਖੋ: ਕੈਨੇਡਾ ‘ਚ ਭਿੜੇ ਮੋਦੀ ਭਗਤ ਤੇ ਕਿਸਾਨ ਸਮਰਥਕ, ਲੱਗੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਹੱਕ ‘ਚ ਲੱਗੇ ਨਾਅਰੇ

The post LPG ਦੇ ਭਾਅ ਵੱਧਣ ‘ਤੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਹਮਲਾ, ਕਿਹਾ- ਸਰਕਾਰ ਦੇ ਤਿੰਨ ਵਿਕਲਪ ਕਾਰੋਬਾਰ ਬੰਦ ਕਰੋ, ਚੁੱਲ੍ਹਾ ਭਖਾਓ, ਜੁਮਲਾ ਖਾਓ… appeared first on Daily Post Punjabi.

ਮਹਿੰਗਾਈ ਦੀ ਮਾਰ ਬਰਕਰਾਰ ,ਅੱਜ ਤੋਂ ਵੱਧਣਗੇ ਘਰੇਲੂ ਗੈਸ ਸਿਲੰਡਰ ਦੇ ਭਾਅ, ਪੜ੍ਹੋ ਇਹ ਖ਼ਬਰ
Gas cylinder price hiked: ਅੱਜ ਤੋਂ ਦਿੱਲੀ ਦੇ ਲੋਕਾਂ ਦੀ ਜੇਬ ‘ਤੇ ਮਹਿੰਗਾਈ ਦੀ ਮਾਰ ਪੈਣ ਜਾ ਰਹੀ ਹੈ। ਦਰਅਸਲ ਰਾਜਧਾਨੀ ਵਿੱਚ ਘਰੇਲੂ ਐਲਪੀਜੀ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਜਾਵੇਗਾ। ਨਵਾਂ ਦਾਮ ਸੋਮਵਾਰ ਦੁਪਹਿਰ 12 ਵਜੇ ਤੋਂ ਬਾਅਦ ਲਾਗੂ ਹੋ ਜਾਵੇਗਾ। ਕੀਮਤਾਂ ਵਿੱਚ ਵਾਧਾ ਹੋਣ ਤੋਂ ਬਾਅਦ 14.2 ਕਿੱਲੋ ਸਿਲੇਂਡਰ ਦੀ ਕੀਮਤ 769 ਰੁਪਏ ਪ੍ਰਤੀ ਸਿਲੰਡਰ ਹੋ ਜਾਵੇਗੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਲਗਾਤਾਰ ਵਧ ਰਹੇ ਹਨ। ਮੱਧਪ੍ਰਦੇਸ਼ ਦੇ ਭੋਪਾਲ ਵਿੱਚ ਪ੍ਰੀਮੀਅਮ ਪੈਟਰੌਲ ਦੇ ਦਾਮ 100 ਦੇ ਪਾਰ ਪੁਹੰਚਣ ਤੇ ਪੁਰਾਣੀ ਮਸ਼ੀਨਾ ਨੂੰ ਬੰਦ ਕਰਨਾ ਪਿਆ। ਇਹ ਦੇਖਦੇ ਹੋਏ ਦਿੱਲੀ ਦੇ ਪੈਟਰੋਲ ਪੰਪਾਂ ਨੇ ਵੀ ਆਪਣੇ ਪੱਧਰ ‘ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ।ਇਸ ਦੇ ਲਈ ਬਕਾਇਆ ਪੈਟਰੋਲ ਪੰਪਾਂ ‘ਤੇ ਵੀ ਟ੍ਰਾਇਲ ਵੀ ਚੱਲਾਣਾ ਸ਼ੁਰੂ ਹੋਇਆ ਹੈ। ਜਿਸ ਨਾਲ ਜੇ ਇਹੋ ਜਹੀ ਸਥਿਤੀ ਹੁੰਦੀ ਹੈ ਤਾ ਪੈਟਰੋਲ ਪੰਪ ਨੂੰ ਬੰਦ ਕਰਨ ਦੀ ਨੌਬਤ ਨਾ ਆਏ।

Gas cylinder price hiked

ਦਰਅਸਲ, ਭੋਪਾਲ ਵਿੱਚ ਪ੍ਰੀਮੀਅਮ ਪੈਟਰੋਲ ਦੀ ਕੀਮਤ 100 ਤੋਂ ਪਾਰ ਹੋ ਗਈ ਹੈ। ਜਿਸ ਦੇ ਚੱਲਦੇ ਪੁਰਾਣੀ ਮਸ਼ੀਨ ਵਿੱਚ ਹੁਣ ਤਿੰਨ ਅੰਕਾਂ ਦੀ ਗਿਣਤੀ ਫੀਡ ਨਹੀਂ ਹੋ ਰਹੀ ਹੈ।ਇਸਨੂੰ ਦੇਖਦੇ ਹੋਏ ਹੀ ਪ੍ਰੀਮੀਅਮ ਪੈਟਰੋਲ ਦੀ ਵਿਕਰੀ ਬੰਦ ਹੋ ਗਈ ਹੈ। ਉੱਥੇ ਹੀ, ਦਿੱਲੀ ਵਿੱਚ ਹੁਣ ਤੱਕ ਅਜੇਹੇ ਹਾਲਾਤ ਨਹੀਂ ਬਣੇ ਹਨ। ਇਸ ਸੰਬੰਧ ਵਿੱਚ ਦਿੱਲੀ ਪੈਟਰੋਲ ਡਿਲਰਜ਼ ਐਸੋਸੀਏਸ਼ਨ ਦੇ ਪ੍ਰੋਵਕਤਾ ਨਿਸ਼ਿਤ ਗੋਇਲ ਨੇ ਕਿਹਾ ਕਿ ਫਿਲਹਾਲ ਇਹੋ ਜਹੀ ਸਮੱਸਿਆ ਦਿੱਲੀ ਵਿੱਚ ਨਹੀਂ ਹੈ। ਜੇ ਪੈਟ੍ਰੋਲ ਦੇ ਦਾਮ 100 ਤੋਂ ਪਾਰ ਕਰ ਜਾਂਦੇ ਹਨ ਤਾਂ ਉਸ ਲਈ ਸਾਡੀਆ ਕਾਫ਼ੀ ਮਸ਼ੀਨਾਂ ਤਿਆਰ ਹਨ। ਉਨ੍ਹਾਂ ਨੇ ਦੱਸਿਆ ਕਿ ਅਜੇ ਵੀ ਕੁਝ ਵੱਡੀਆਂ ਗੱਡੀਆਂ ਵਿੱਚ ਪ੍ਰੀਮਿਅਮ ਪੈਟਰੋਲ ਪਾਇਆ ਜਾਂਦਾ ਹੈ ਜਿਸਦੀ ਕੀਮਤ 100 ਤੋਂ ਉੱਪਰ ਹੁੰਦੀ ਹੈ। ਨਵੀਂਆ ਮਸ਼ੀਨਾਂ ਪਹਿਲਾਂ ਤੋਂ ਹੀ ਉਸੇ ਤਰ੍ਹਾਂ ਤਿਆਰ ਹੋ ਕੇ ਆ ਰਹੀਆਂ ਹਨ। ਜਿਸ ਕਰਕੇ ਕੋਈ ਖ਼ਾਸ ਪਰੇਸ਼ਾਨੀ ਨਹੀਂ ਆਵੇ ਗੀ।

ਇਹ ਵੀ ਦੇਖੋ: ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਯਾਦਵਿੰਦਰ ਵੀ ਸਭ ਕੁੱਝ ਛੱਡ ਕੇ ਆ ਡੱਟੇ ਸਿੰਘੂ ਕਿਸਾਨ ਮੋਰਚੇ ‘ਚ…

The post ਮਹਿੰਗਾਈ ਦੀ ਮਾਰ ਬਰਕਰਾਰ ,ਅੱਜ ਤੋਂ ਵੱਧਣਗੇ ਘਰੇਲੂ ਗੈਸ ਸਿਲੰਡਰ ਦੇ ਭਾਅ, ਪੜ੍ਹੋ ਇਹ ਖ਼ਬਰ appeared first on Daily Post Punjabi.

LPG ਦੀ ਕੀਮਤ ‘ਚ ਹੋਏ ਵਾਧੇ ਤੋਂ ਬਾਅਦ ਮੋਦੀ ਸਰਕਾਰ ‘ਤੇ ਰਾਹੁਲ ਦਾ ਵਾਰ, ਕਿਹਾ- ‘ਜਨਤਾ ਤੋਂ ਲੁੱਟ, ਸਿਰਫ ‘ਦੋ’ ਦਾ ਵਿਕਾਸ’
Lpg gas price hike : ਐਲਪੀਜੀ ਗੈਸ ਸਿਲੰਡਰ ਸੋਮਵਾਰ ਤੋਂ ਭਾਵ ਅੱਜ ਤੋਂ ਦਿੱਲੀ ਵਿੱਚ ਮਹਿੰਗਾ ਹੋਣ ਜਾ ਰਿਹਾ ਹੈ। 14.2 ਕਿਲੋ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧੇਗੀ। ਇਹ ਨਵੀਆਂ ਕੀਮਤਾਂ ਅੱਜ ਦੁਪਹਿਰ 12 ਵਜੇ ਤੋਂ ਬਾਅਦ ਲਾਗੂ ਹੋਣਗੀਆਂ। ਕੀਮਤ ਵਾਧੇ ਤੋਂ ਬਾਅਦ 14.2 ਕਿਲੋਗ੍ਰਾਮ ਸਿਲੰਡਰ ਦੀ ਕੀਮਤ ਪ੍ਰਤੀ ਸਿਲੰਡਰ 769 ਰੁਪਏ ਹੋ ਜਾਵੇਗੀ। ਫਰਵਰੀ ਮਹੀਨੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਗੈਸ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ ਇਸ ਤੋਂ ਪਹਿਲਾਂ 4 ਫਰਵਰੀ ਨੂੰ ਮੈਟਰੋ ਸਿਟੀ ਵਿੱਚ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ। ਸਿਲੰਡਰ ਦੀ ਕੀਮਤ 694 ਰੁਪਏ ਤੋਂ ਵਧਾ ਕੇ 719 ਰੁਪਏ ਕਰ ਦਿੱਤੀ ਗਈ ਸੀ। ਐਲਪੀਜੀ ਦੀ ਕੀਮਤ ਵਿੱਚ ਇਹ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਭਾਰਤ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਉੱਚੇ ਪੱਧਰ ‘ਤੇ ਹਨ।

Lpg gas price hike

ਇਸ ਤੋਂ ਬਾਅਦ ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਸੋਈ ਗੈਸ ਦੀ ਕੀਮਤ ਵਧਾਉਣ ਲਈ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਸਿਰਫ ਦੋ ਦਾ ਵਿਕਾਸ ਹੋ ਰਿਹਾ ਹੈ। ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ, ਬਜਟ ‘ਤੇ ਵਿਚਾਰ ਵਟਾਂਦਰੇ ਦੌਰਾਨ, ‘ਹਮ ਦੋ ਹਮਰੇ ਦੋ’ ਦੇ ਨਾਅਰੇ ਨਾਲ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, “ਜਨਤਾ ਤੋਂ ਲੁੱਟ, ਸਿਰਫ ਦੋ ਦਾ ਵਿਕਾਸ। #LPGPriceHike।”

ਇਹ ਵੀ ਦੇਖੋ : ਕਰਨਾਲ ਦੀ ਕਿਸਾਨ ਸਟੇਜ ਤੋਂ ਫਿਰ ਗਰਜੇ ਰਾਜੇਵਾਲ, ਟਿਕੈਤ, ਚੜੂਨੀ ਸਮੇਤ ਕਈ ਆਗੂ…

The post LPG ਦੀ ਕੀਮਤ ‘ਚ ਹੋਏ ਵਾਧੇ ਤੋਂ ਬਾਅਦ ਮੋਦੀ ਸਰਕਾਰ ‘ਤੇ ਰਾਹੁਲ ਦਾ ਵਾਰ, ਕਿਹਾ- ‘ਜਨਤਾ ਤੋਂ ਲੁੱਟ, ਸਿਰਫ ‘ਦੋ’ ਦਾ ਵਿਕਾਸ’ appeared first on Daily Post Punjabi.