lqatestnews Archives - Daily Post Punjabi

ਅੱਜ ਹੈ ਪੰਜਾਬੀ ਕਲਾਕਾਰ ਵੱਡਾ ਗਰੇਵਾਲ ਦਾ ਜਨਮਦਿਨ
Vadda Grewal’s Birthday Today :  ਵੱਡਾ ਗਰੇਵਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹਨ। ਅੱਜ ਉਹਨਾਂ ਦਾ ਜਨਮਦਿਨ ਹੈ ਉਹਨਾਂ ਦਾ ਜਨਮਦਿਨ 6 ਜਨਵਰੀ 1991 ਦਾ ਹੈ ਉਹ 30 ਸਾਲ ਦੇ ਹੋ ਗਏ ਹਨ ।ਵੱਡਾ ਗਰੇਵਾਲ ਕਲਾਕਾਰ ਲੇਖਕ ਦੇ ਅਦਾਕਾਰ ਵੀ ਹਨ। ਉਹ ਪਿੰਡ ਕੰਮੋ ਮਾਜਰਾ ਕਲਾਂ , ਸੰਗਰੂਰ ਦੇ ਰਹਿਣ ਵਾਲੇ ਹਨ ਵੱਡਾ ਗਰੇਵਾਲ ਦੇ ਪਿਤਾ ਦਾ ਨਾਮ ਸ਼ਿੰਦਾ ਗਰੇਵਾਲ ਹੈ ।

Vadda Grewal’s Birthday Today

ਵੱਡਾ ਗਰੇਵਾਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਗਾਣੇ ਗਏ ਹਨ। ਜਿਵੇਂ ਕਿ – ਨਾਗਣੀ , ਕਾਰਤੂਸ ਐਂਥੇਮ , ਬੱਬੂ ਮਾਨ ,ਕਦੇ ਵੀ ਨਹੀਂ ਤੇ ਹੋਰ ਵੀ ਬਹੁਤ ਸਾਰੇ ਗਾਣੇ ਗਾਏ ਹਨ ।ਵੱਡਾ ਗਰੇਵਾਲ ਨੇ ਬਹੁਤ ਸਾਰੇ ਕਲਾਕਾਰਾਂ ਨਾਲ ਵੀ ਕੰਮ ਕੀਤਾ ਹੋਇਆ ਹੈ ।

Vadda Grewal’s Birthday Today

ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਵੱਡਾ ਗਰੇਵਾਲ ਵੀ ਕਿਸਾਨਾਂ ਦੀ ਸਪੋਰਟ ਦੇ ਵਿੱਚ ਆਏ ਹਨ । ਓਹਨਾ ਨੇ ਕਿਸਾਨਾਂ ਦੇ ਹੱਕ ਵਿਚ ਬਹੁਤ ਕੁੱਝ ਸੋਸ਼ਲ ਮੀਡੀਆ ਤੇ ਵੀ ਸਾਂਝਾ ਕੀਤਾ ਹੈ । ਵੱਡਾ ਗਰੇਵਾਲ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਬਹੁਤ ਮਨੋਰੰਜਨ ਕਰਦੇ ਹਨ ਤੇ ਪ੍ਰਸ਼ੰਸਕਾਂ ਨੂੰ ਵੀ ਕਾਫੀ ਪਸੰਦ ਆਉਂਦੇ ਹਨ । ਅੱਜ ਓਹਨਾ ਦੇ ਜਨਮਦਿਨ ਨੂੰ ਲੈ ਕੇ ਉਹਨਾਂ ਦੇ ਬਹੁਤ ਸਾਰੇ ਫੈਨਜ਼ ਉਹਨਾਂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ ।

ਦੇਖੋ ਵੀਡੀਓ : ਟ੍ਰੈਕਟਰ ਮਾਰਚ ਤੋਂ ਪਹਿਲਾਂ ਸਟੇਜ ਤੇ ਪਹੁੰਚੇ ਬਲਵੀਰ ਸਿੰਘ ਰਾਜੇਵਾਲ ਨੇ ਲਿਆ ਤੀ ਨ੍ਹੇਰੀ, ਸੁਣੋ Live

The post ਅੱਜ ਹੈ ਪੰਜਾਬੀ ਕਲਾਕਾਰ ਵੱਡਾ ਗਰੇਵਾਲ ਦਾ ਜਨਮਦਿਨ appeared first on Daily Post Punjabi.