Lucknow News Archives - Daily Post Punjabi

ਲਖਨਊ ‘ਚ ਰੂਹ ਕੰਬਾਊ ਵਾਰਦਾਤ, ਪਿਓ ਨੇ ਪੁੱਤ ਨਾਲ ਮਿਲ ਕੇ ਪਤਨੀ ਤੇ 4 ਧੀਆਂ ਦਾ ਕੀਤਾ ਕਤਲ
ਲਖਨਊ ਤੋਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਹੋਟਲ ਵਿੱਚ ਇੱਕ ਹੀ ਪਰਿਵਾਰ ਦੇ 5 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਪਿਓ ਨੇ ਬੇਟੇ ਨਾਲ ਮਿਲ ਕੇ ਆਪਣਾ ਪੂਰਾ ਪਰਿਵਾਰ ਤਬਾਹ ਕਰ ਦਿੱਤਾ। ਘਟਨਾ ਤੋਂ ਬਾਅਦ ਬੇਟਾ ਹੋਟਲ ‘ਚ ਬੈਠਾ ਰਿਹਾ। ਪੁਲਿਸ ਪੁੱਛਗਿੱਛ ਦੌਰਾਨ ਬੇਟੇ ਨੇ ਇਹ ਗੱਲ ਕਬੂਲੀ ਕਿ ਉਸ ਨੇ ਆਪਣੇ ਪਿਤਾ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕਿਹਾ- ਪਿਤਾ ਖੁਦਕੁਸ਼ੀ ਕਰਨ ਲਈ ਹੋਟਲ ਛੱਡ ਗਏ ਹਨ। ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਡੀਸੀਪੀ ਰਵੀਨਾ ਤਿਆਗੀ ਨੇ ਦੱਸਿਆ ਕਿ ਪਿਤਾ ਦਾ ਨਾਮ ਬਦਰੂਦੀਨ ਅਤੇ ਪੁੱਤਰ ਦਾ ਨਾਮ ਅਰਸ਼ਦ (24) ਹੈ। ਅਰਸ਼ਦ ਨੇ ਦੱਸਿਆ ਕਿ 31 ਦਸੰਬਰ ਦੀ ਰਾਤ ਨੂੰ ਉਸ ਨੇ ਆਪਣੀ ਮਾਂ ਅਸਮਾਨ, ਚਾਰ ਭੈਣਾਂ ਆਲੀਆ (9), ਅਕਸਾ (16), ਅਲਸ਼ੀਆ (19) ਅਤੇ ਰਹਿਮੀਨ (18) ਦਾ ਕਤਲ ਕਰ ਦਿੱਤਾ। ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਅਰਸ਼ਦ ਨੇ ਦੱਸਿਆ ਕਿ ਉਸ ਦਾ ਪਿਤਾ ਵੀ ਇਸ ਵਾਰਦਾਤ ‘ਚ ਸ਼ਾਮਲ ਸੀ। ਪੁਲਿਸ ਨੇ ਅਰਸ਼ਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਕੋਟਕਪੂਰਾ ‘ਚ ਵਿਆਹੁਤਾ ਮਹਿਲਾ ਨੇ ਆਪਣੀ ਜੀ.ਵ.ਨ ਲੀ.ਲਾ ਕੀਤੀ ਸ.ਮਾਪ.ਤ, ਘਰੇਲੂ ਕ/ਲੇਸ਼ ਤੋਂ ਸੀ ਪਰੇਸ਼ਾਨ

ਪੁਲਿਸ ਨੇ ਦੱਸਿਆ- 30 ਦਸੰਬਰ ਨੂੰ ਸਾਰੇ 7 ਲੋਕ ਆਗਰਾ ਤੋਂ ਲਖਨਊ ਆਏ ਸਨ। ਚਾਰਬਾਗ ਨੇੜੇ ਨਾਕਾ ਇਲਾਕੇ ਵਿੱਚ ਹੋਟਲ ਸ਼ਰਨਜੀਤ ਵਿੱਚ ਕਮਰਾ ਲਿਆ। ਮੁਲਜ਼ਮ ਨੇ ਕਤਲ ਦਾ ਕਾਰਨ ਪਰਿਵਾਰਕ ਕਲੇਸ਼ ਦੱਸਿਆ ਹੈ। ਮ੍ਰਿਤਕ ਦੀ ਗਰਦਨ ਅਤੇ ਗੁੱਟ ‘ਤੇ ਸੱਟਾਂ ਦੇ ਨਿਸ਼ਾਨ ਹਨ। ਅਜਿਹੇ ‘ਚ ਕਤਲ ਕਿਸ ਤਰ੍ਹਾਂ ਹੋਇਆ, ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।

ਪਰਿਵਾਰ ਇਸਲਾਮ ਨਗਰ, ਟੇਢੀ ਬਾਗੀਆ, ਕੁਬੇਰਪੁਰ, ਆਗਰਾ ਦਾ ਰਹਿਣ ਵਾਲਾ ਸੀ। ਫੋਰੈਂਸਿਕ ਟੀਮ ਨੇ ਜਾਂਚ ਤੋਂ ਬਾਅਦ ਕਮਰੇ ਨੂੰ ਸੀਲ ਕਰ ਦਿੱਤਾ। ਬੈੱਡ ਸ਼ੀਟ ਅਤੇ ਹੋਰ ਸਬੂਤ ਇਕੱਠੇ ਕਰਕੇ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਗਏ ਹਨ। ਆਸਪਾਸ ਦੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ। ਤਾਂ ਕਿ ਪਰਿਵਾਰ ਦੀ ਗਤੀਵਿਧੀ ਦਾ ਪਤਾ ਲਗਾਇਆ ਜਾ ਸਕੇ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਲਖਨਊ ‘ਚ ਰੂਹ ਕੰਬਾਊ ਵਾਰਦਾਤ, ਪਿਓ ਨੇ ਪੁੱਤ ਨਾਲ ਮਿਲ ਕੇ ਪਤਨੀ ਤੇ 4 ਧੀਆਂ ਦਾ ਕੀਤਾ ਕਤਲ appeared first on Daily Post Punjabi.

ਰਾਮਲਲਾ ਦੇ ਦਰਸ਼ਨਾਂ ਦਾ ਬਣਿਆ ਰਿਕਾਰਡ: ਸਾਵਣ ‘ਚ 10 ਲੱਖ ਸ਼ਰਧਾਲੂਆਂ ਨੇ ਦਰਬਾਰ ‘ਚ ਲਗਾਈ ਹਾਜ਼ਰੀ
ਸਾਵਣ ਮਹੀਨੇ ‘ਚ ਇਸ ਵਾਰ ਰਾਮਲਲਾ ਦੇ ਦਰਸ਼ਨਾਂ ਦਾ ਰਿਕਾਰਡ ਬਣਾਇਆ ਗਿਆ। ਇਸ ਸਾਵਣ ਵਿੱਚ ਮਲਮਾਸ ਦੇ ਦੁਰਲੱਭ ਸੰਯੋਗ ਕਾਰਨ ਸਾਵਣ ਦਾ ਮਹੀਨਾ 58 ਦਿਨ ਰਿਹਾ, ਜਿਸ ਕਾਰਨ ਸ਼ਰਧਾਲੂਆਂ ਨੂੰ ਅੱਠ ਸੋਮਵਾਰ ਮਿਲੇ। ਸਾਵਣ ਮਹੀਨੇ ਦੇ 58 ਦਿਨਾਂ ‘ਚ ਕਰੀਬ 10 ਲੱਖ ਸ਼ਰਧਾਲੂ ਰਾਮਲਲਾ ਦੇ ਦਰਬਾਰ ‘ਚ ਹਾਜ਼ਰ ਹੋਏ। ਦਰਸ਼ਕਾਂ ਦੀ ਗਿਣਤੀ ‘ਚ ਨਵਾਂ ਰਿਕਾਰਡ ਬਣਾਇਆ ਗਿਆ।

Ramlala darshan set record

ਸਾਵਣ ਦਾ ਮਹੀਨਾ 4 ਜੁਲਾਈ ਨੂੰ ਸ਼ੁਰੂ ਹੋਇਆ ਸੀ ਜਦੋਂ ਕਿ ਇਹ 31 ਅਗਸਤ ਨੂੰ ਖਤਮ ਹੋਇਆ। ਇਸ ਅਨੁਸਾਰ 58 ਦਿਨਾਂ ਦੌਰਾਨ ਔਸਤਨ 20 ਹਜ਼ਾਰ ਦੇ ਕਰੀਬ ਸ਼ਰਧਾਲੂਆਂ ਨੇ ਰਾਮਲਲਾ ਦੇ ਦਰਬਾਰ ਵਿੱਚ ਹਾਜ਼ਰੀ ਭਰੀ। ਸਾਵਣ ਮਹੀਨੇ ਦੀਆਂ ਮੁੱਖ ਤਰੀਖਾਂ ਨੂੰ ਹੋਰਨਾਂ ਦਿਨਾਂ ਨਾਲੋਂ ਜ਼ਿਆਦਾ ਭੀੜ ਰਹੀ। ਸੋਮਵਾਰ, ਤ੍ਰਿਤੀਆ, ਇਕਾਦਸ਼ੀ ਅਤੇ ਸਾਵਣ ਦੀ ਪੂਰਨਿਮਾ ਤਿਥੀ ‘ਤੇ ਰਾਮਲਲਾ ਦੇ ਦਰਬਾਰ ‘ਚ ਵੱਡੀ ਗਿਣਤੀ ‘ਚ ਸ਼ਰਧਾਲੂ ਹਾਜ਼ਰ ਹੋਏ।

ਰਾਮ ਜਨਮ ਭੂਮੀ ਦੇ ਮੁੱਖ ਸੰਚਾਲਕ ਸਤਿੰਦਰ ਦਾਸ ਨੇ ਦੱਸਿਆ ਕਿ ਭਾਵੇਂ ਹਰ ਰੋਜ਼ ਵੱਡੀ ਗਿਣਤੀ ਵਿਚ ਸ਼ਰਧਾਲੂ ਰਾਮਲਲਾ ਦੇ ਦਰਬਾਰ ਵਿਚ ਪਹੁੰਚ ਰਹੇ ਹਨ ਪਰ ਸਾਵਣ ਮਹੀਨੇ ਵਿਚ ਸ਼ਰਧਾਲੂਆਂ ਵਿਚ ਹੋਰ ਉਤਸ਼ਾਹ ਦੇਖਣ ਨੂੰ ਮਿਲਿਆ। ਰੋਜ਼ਾਨਾ ਔਸਤਨ 20 ਹਜ਼ਾਰ ਸ਼ਰਧਾਲੂ ਆਉਂਦੇ ਹਨ, ਮਹੱਤਵਪੂਰਨ ਤਾਰੀਖਾਂ ‘ਤੇ ਇਹ ਗਿਣਤੀ ਦੋ ਤੋਂ ਤਿੰਨ ਗੁਣਾ ਵੱਧ ਜਾਂਦੀ ਹੈ। ਇਸ ਮੌਕੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਸ਼੍ਰੀ ਰਾਮ ਜਨਮ ਭੂਮੀ ਮਾਰਗ ‘ਤੇ ਸ਼ਰਧਾਲੂਆਂ ਲਈ ਮੁਫਤ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ।

ਇਹ ਵੀ ਪੜ੍ਹੋ : ਜਲੰਧਰ ‘ਚ ਟ੍ਰੈਫਿਕ ਨਿਯਮਾਂ ਤੋੜਨ ਵਾਲਿਆਂ ਦੀ ਹੁਣ ਖੇਰ ਨਹੀਂ! ਮੌਕੇ ‘ਤੇ ਹੀ ਭੁਗਤਣਾ ਪਵੇਗਾ ਚਲਾਨ

ਸਤੇਂਦਰ ਦਾਸ ਨੇ ਕਿਹਾ ਕਿ ਰਾਮ ਮੰਦਰ ਦੇ ਨਿਰਮਾਣ ਨੂੰ ਦੇਖਣ ਲਈ ਸ਼ਰਧਾਲੂਆਂ ਵਿੱਚ ਉਤਸੁਕਤਾ ਸੀ। ਉਨ੍ਹਾਂ ਦੱਸਿਆ ਕਿ ਰਾਮਲਲਾ ਦੇ ਪਾਵਨ ਅਸਥਾਨ ‘ਚ ਹਰ ਸ਼ਾਮ ਹੋਣ ਵਾਲੇ ਸੱਭਿਆਚਾਰਕ ਸਮਾਗਮ ਵੀ ਖਿੱਚ ਵਧਾਉਂਦੇ ਹਨ। ਸਾਵਣ ਮੇਲੇ ਦੌਰਾਨ ਕਈ ਉੱਘੀਆਂ ਸ਼ਖ਼ਸੀਅਤਾਂ ਵੀ ਅਯੁੱਧਿਆ ਪੁੱਜੀਆਂ ਅਤੇ ਰਾਮਲਲਾ ਦੇ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ।

ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “

The post ਰਾਮਲਲਾ ਦੇ ਦਰਸ਼ਨਾਂ ਦਾ ਬਣਿਆ ਰਿਕਾਰਡ: ਸਾਵਣ ‘ਚ 10 ਲੱਖ ਸ਼ਰਧਾਲੂਆਂ ਨੇ ਦਰਬਾਰ ‘ਚ ਲਗਾਈ ਹਾਜ਼ਰੀ appeared first on Daily Post Punjabi.