Ludhiana 2 Shopkeepers Clashed Archives - Daily Post Punjabi

ਲੁਧਿਆਣਾ ‘ਚ 2 ਦੁਕਾਨਦਾਰਾਂ ‘ਚ ਗਾਹਕਾਂ ਨੂੰ ਲੈ ਕੇ ਝੜਪ, ਇਕ ਨੇ ਕੈਂਚੀ ਨਾਲ ਦੂਜੇ ‘ਤੇ ਕੀਤਾ ਹਮਲਾ
ਪੰਜਾਬ ਦੇ ਲੁਧਿਆਣਾ ਦੇ DSP ਹਸਪਤਾਲ ਦੇ ਬਾਹਰ ਦੋ ਮੈਡੀਕਲ ਸਟੋਰ ਸੰਚਾਲਕਾਂ ‘ਚ ਝੜਪ ਦਾ ਮਾਮਲਾ ਸਾਹਮਣੇ ਆਏ ਹੈ। ਸੂਚਨਾ ਮੁਤਾਬਕ ਗਾਹਕਾਂ ਨੂੰ ਲੈ ਕੇ ਦੋ ਦੁਕਾਨਦਾਰਾਂ ‘ਚ ਝਗੜਾ ਹੋਈ ਹੈ ਪਰ ਇਕ ਧਿਰ ਦਾ ਕਹਿਣਾ ਹੈ ਕਿ ਇਹ ਗਾਹਕਾਂ ਨੂੰ ਲੈ ਕੇ ਝਗੜਾ ਨਹੀਂ ਸਗੋਂ ਪੁਰਾਣੀ ਦੁਸ਼ਮਣੀ ਦਾ ਮਾਮਲਾ ਹੈ। ਦੁਕਾਨਦਾਰ ਨੇ ਦੋਸ਼ ਲਾਇਆ ਹੈ ਕਿ ਦੂਜੀ ਧਿਰ ਨੇ ਕੈਂਚੀ ਨਾਲ ਉਸ ਦੇ ਕੰਨ ਵੱਢ ਦਿੱਤੇ ਅਤੇ ਕੁੱਟਮਾਰ ਕੀਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਮਾਮਲੇ ਸਬੰਧੀ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਦਿੱਤੀ।

Ludhiana 2 Shopkeepers Clashed

ਮਾਮਲੇ ਸਬੰਧੀ ਜ਼ਖਮੀ ਨੌਜਵਾਨ ਮਨੀ ਨੇ ਦੱਸਿਆ ਕਿ ਉਹ ਪਹਿਲਾਂ ਪਾਇਲ ਮੈਡੀਕਲ ਵਿਖੇ ਕੰਮ ਕਰਦਾ ਸੀ। ਹੁਣ ਉਸ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਹੈ ਅਤੇ ਹਸਪਤਾਲ ਦੇ ਨੇੜੇ ਦੁਕਾਨ ਖੋਲ੍ਹ ਲਈ ਹੈ। ਬੀਤੇ ਦਿਨ ਉਸ ਦੀ ਦੁਕਾਨ ‘ਤੇ ਕਾਫੀ ਗਾਹਕ ਸਨ। ਇਸ ਕਾਰਨ ਇਲਾਕੇ ਦੇ ਹੋਰ ਦੁਕਾਨਦਾਰਾਂ ਨੇ ਉਸ ਨਾਲ ਦੁਸ਼ਮਣੀ ਰੱਖਣੀ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਨ ਦੂਜੇ ਦੁਕਾਨਦਾਰ ਨੇ ਉਸ ਦੀ ਦੁਕਾਨ ‘ਤੇ ਹਮਲਾ ਕਰ ਦਿੱਤਾ। ਸੰਨੀ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਭਰਾ ਅਤੇ ਉਸ ਦੀ ਕਾਫੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ : ਨਜ਼ਰਬੰਦੀ ਤੋਂ ਪ੍ਰੇਸ਼ਾਨ ਮੰਡ ਨੇ ਕੀਤੀ ਭੱਜਣ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮਾਂ ਨੇ ਫੜਿਆ

ਦੂਜੇ ਪਾਸੇ ਬਾਕੀ ਦੁਕਾਨਦਾਰਾਂ ਅਨੁਸਾਰ ਇਹ ਕੋਈ ਪੁਰਾਣੀ ਦੁਸ਼ਮਣੀ ਦਾ ਨਹੀਂ ਸਗੋਂ ਗਾਹਕਾਂ ਦਾ ਮਾਮਲਾ ਹੈ। ਇਹ ਪੂਰੀ ਘਟਨਾ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਅਨੁਸਾਰ ਦੋਵੇਂ ਧਿਰਾਂ ਦੇ ਲੋਕਾਂ ਦੇ ਹੋਸ਼ ਆਉਣ ’ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਲੁਧਿਆਣਾ ‘ਚ 2 ਦੁਕਾਨਦਾਰਾਂ ‘ਚ ਗਾਹਕਾਂ ਨੂੰ ਲੈ ਕੇ ਝੜਪ, ਇਕ ਨੇ ਕੈਂਚੀ ਨਾਲ ਦੂਜੇ ‘ਤੇ ਕੀਤਾ ਹਮਲਾ appeared first on Daily Post Punjabi.