Ludhiana baddowal government school Archives - Daily Post Punjabi

ਅੱਜ ਵੀ ਬੰਦ ਰਹੇਗਾ ਬੱਦੋਵਾਲ ਐਮੀਨੈਂਸ ਸਕੂਲ, ਦੂਜੀ ਥਾਂ ਸ਼ਿਫਟ ਕੀਤੇ ਜਾਣਗੇ ਵਿਦਿਆਰਥੀ, ਮੁਲਜ਼ਮ ਠੇਕੇਦਾਰ ਹਾਲੇ ਵੀ ਫਰਾਰ
ਲੁਧਿਆਣਾ ਦੇ ਪਿੰਡ ਬੱਦੋਵਾਲ ਵਿੱਚ 5 ਦਿਨ ਪਹਿਲਾਂ ਸਰਕਾਰੀ ਐਮੀਨੈਂਸ ਸਕੂਲ ਦੀ ਛੱਤ ਡਿੱਗਣ ਤੋਂ ਬਾਅਦ ਅੱਜ ਵੀ ਸਕੂਲ ਬੰਦ ਰਹੇਗਾ । ਇਸ ਹਾ.ਦਸੇ ਵਿੱਚ 3 ਅਧਿਆਪਕ ਜ਼ਖਮੀ ਹੋ ਗਏ ਸਨ, ਜਦਕਿ 1 ਅਧਿਆਪਕਾ ਰਵਿੰਦਰ ਕੌਰ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ ਸੀ । ਹਾ.ਦਸੇ ਦੇ 5 ਦਿਨ ਬਾਅਦ ਵੀ ਸਕੂਲ ਪੂਰੀ ਤਰ੍ਹਾਂ ਬੰਦ ਹੈ। ਉਮੀਦ ਸੀ ਕਿ ਸ਼ਾਇਦ ਅੱਜ ਸਕੂਲ ਖੁੱਲ੍ਹ ਜਾਵੇਗਾ ਪਰ ਡੀ.ਸੀ. ਸੁਰਭੀ ਮਲਿਕ ਦੇ ਹੁਕਮਾਂ ਅਨੁਸਾਰ ਅੱਜ ਵੀ ਸਕੂਲ ਬੰਦ ਰਹੇਗਾ । ਉੱਥੇ ਹੀ ਦੂਜੇ ਪਾਸੇ ਮੁਲਜ਼ਮ ਠੇਕੇਦਾਰ ਅਨਮੋਲ ਕਤਿਆਲ 5 ਦਿਨਾਂ ਤੋਂ ਫਰਾਰ ਹੈ । ਪੁਲਿਸ ਦੀਆਂ ਟੀਮਾਂ ਉਸ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਥਾਣਾ ਦਾਖਾ ਮੁੱਲਾਂਪੁਰ ਦੀ ਪੁਲਿਸ ਮੁਲਜ਼ਮ ਦੇ ਮੋਬਾਈਲ ਦੀ ਲੋਕੇਸ਼ਨ ਲੱਭ ਰਹੀ ਹੈ। ਪੁਲਿਸ ਨੇ ਬੀਤੇ ਦਿਨ ਵੀ ਠੇਕੇਦਾਰ ਦੇ ਘਰ ਛਾਪਾ ਮਾਰਿਆ ਸੀ ਪਰ ਉਹ ਘਰ ਵਿੱਚ ਮੌਜੂਦ ਨਹੀਂ ਸੀ।

Ludhiana baddowal government school

ਡੀ.ਸੀ. ਮਲਿਕ ਨੇ ਕਿਹਾ ਕਿ ਜਲਦੀ ਹੀ DEO ਦਫ਼ਤਰ ਵਿੱਚੋਂ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਂ ’ਤੇ ਤਬਦੀਲ ਕਰਕੇ ਉਨ੍ਹਾਂ ਦੀ ਪੜ੍ਹਾਈ ਮੁੜ ਸ਼ੁਰੂ ਕਰਵਾਈ ਜਾਵੇਗੀ। ਉੱਥੇ ਹੀ ਜ਼ਿਲ੍ਹੇ ਵਿੱਚ ਜਿੱਥੇ ਵੀ ਸਕੂਲਾਂ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਉਥੇ ਵਿਦਿਆਰਥੀਆਂ ਅਤੇ ਸਟਾਫ਼ ਦੀ ਐਂਟਰੀ ਪੂਰੀ ਤਰ੍ਹਾਂ ਬੰਦ ਹੈ। ਇਸ ਦੇ ਨਾਲ ਹੀ ਜੇਕਰ ਕਿਸੇ ਸਕੂਲ ਵਿੱਚ ਉਸਾਰੀ ਦਾ ਕੰਮ ਕਰਵਾਉਣਾ ਹੈ ਤਾਂ ਛੁੱਟੀ ਤੋਂ ਬਾਅਦ ਹੋਵੇਗਾ।

ਇਹ ਵੀ ਪੜ੍ਹੋ: ਸਰਕਾਰੀ ਸਕੂਲਾਂ ‘ਚ ਹੁਣ ਟੀਚਰਾਂ ਦੀ ਲੱਗੇਗੀ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਹਾਜ਼ਰੀ, ਹੁਕਮ ਜਾਰੀ

ਗੌਰਤਲਬ ਹੈ ਕਿ ਐਮੀਨੈਂਸ ਦੇ ਤਹਿਤ ਜ਼ਿਲ੍ਹੇ ਵਿੱਚ 9 ਸਕੂਲਾਂ ਦੀ ਚੋਣ ਕੀਤੀ ਗਈ ਹੈ। ਜਿਨ੍ਹਾਂ ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਵਿੱਚ ਤਬਦੀਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਵਿੱਚ ਜਗਰਾਉਂ ਲੜਕੇ, ਮਾਡਲ ਟਾਊਨ, ਮੁੰਡੀਆਂ ਕਲਾਂ, ਖੰਨਾ ਆਦਿ ਸਕੂਲ ਮੁੱਖ ਤੌਰ ’ਤੇ ਸ਼ਾਮਲ ਹਨ । ਇਨ੍ਹਾਂ ਸਕੂਲਾਂ ਵਿੱਚ ਮੁਰੰਮਤ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਹਨ।

Ludhiana baddowal government school

ਦੱਸ ਦੇਈਏ ਕਿ ਬੱਦੋਵਾਲ ਹਾ.ਦਸੇ ਤੋਂ ਬਾਅਦ ਜਾਂਚ ਵਿੱਚ ਦੇਰੀ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਸਕੂਲ ਦਾ ਕੁਝ ਰਿਕਾਰਡ ਅਲਮਾਰੀਆਂ ਵਿੱਚ ਰੱਖਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਲਮੀਰਾ ਨੂੰ ਸਟਾਫ ਰੂਮ ਵਿੱਚ ਰੱਖੀਆਂ ਗਈਆਂ ਸੀ, ਜੋ ਮਲਬੇ ਹੇਠਾਂ ਦੱਬੀ ਹੋਈਆਂ ਹਨ । ਮਲਬਾ ਪੂਰੀ ਤਰ੍ਹਾਂ ਹਟਾਏ ਜਾਣ ਤੋਂ ਬਾਅਦ ਹੀ ਜਾਂਚ ਕਮੇਟੀ ਰਿਕਾਰਡ ਇਕੱਠਾ ਕੀਤਾ ਜਾ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਅੱਜ ਵੀ ਬੰਦ ਰਹੇਗਾ ਬੱਦੋਵਾਲ ਐਮੀਨੈਂਸ ਸਕੂਲ, ਦੂਜੀ ਥਾਂ ਸ਼ਿਫਟ ਕੀਤੇ ਜਾਣਗੇ ਵਿਦਿਆਰਥੀ, ਮੁਲਜ਼ਮ ਠੇਕੇਦਾਰ ਹਾਲੇ ਵੀ ਫਰਾਰ appeared first on Daily Post Punjabi.