Ludhiana city buses Close Archives - Daily Post Punjabi

17.50 ਕਰੋੜ ‘ਚ ਖਰੀਦੀਆਂ 37 ਸਿਟੀ ਬੱਸਾਂ ਖੜ੍ਹੀਆਂ ਬਣ ਗਈਆਂ ਕਬਾੜ, ਹੁਣ ਨਿਗਮ ਕਰ ਰਿਹਾ ਵੇਚਣ ਦੀ ਤਿਆਰੀ
ਨਿਗਮ ਲੁਧਿਆਣਾ ਸਿਟੀ ਬੱਸ ਸਰਵਿਸ ਦੀਆਂ 37 ਕਬਾੜ ਵਾਲੀਆਂ ਬੱਸਾਂ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਹੈ। ਕਰੀਬ 17.50 ਕਰੋੜ ਰੁਪਏ ਦੀਆਂ ਇਹ ਬੱਸਾਂ ਪਿਛਲੇ ਸੱਤ ਸਾਲਾਂ ਤੋਂ ਖੜ੍ਹੀਆਂ ਹੋਣ ਕਾਰਨ ਕਬਾੜ ਬਣ ਗਈਆਂ ਹਨ।

Ludhiana city buses News

ਇਸ ਵਿੱਚ ਤਿੰਨ ਏਸੀ ਅਤੇ 34 ਲੋਅ ਫਲੋਰ ਬੱਸਾਂ ਸ਼ਾਮਲ ਹਨ। ਇਹ ਬੱਸਾਂ ਨਿਲਾਮੀ ਵਿੱਚ ਵੇਚੀਆਂ ਜਾਣਗੀਆਂ ਅਤੇ ਨਿਗਮ ਨੂੰ ਕਰੀਬ ਦੋ ਕਰੋੜ ਰੁਪਏ ਹੀ ਮਿਲਣ ਦੀ ਉਮੀਦ ਹੈ। ਬੱਸਾਂ ਵੇਚਣ ਦਾ ਤਰਕ ਇਹ ਹੈ ਕਿ ਇਨ੍ਹਾਂ ਬੱਸਾਂ ਨੂੰ ਮੁੜ ਸੜਕ ਤੇ ਲਿਆਉਣ ਲਈ ਨਿਗਮ ਨੂੰ ਕਰੋੜਾਂ ਰੁਪਏ ਖਰਚ ਕਰਨੇ ਪੈਣਗੇ। ਸੂਤਰਾਂ ਅਨੁਸਾਰ ਇਨ੍ਹਾਂ ਬੱਸਾਂ ਨੂੰ ਵੇਚਣ ਲਈ ਚੰਡੀਗੜ੍ਹ ਤੋਂ ਹਰੀ ਝੰਡੀ ਮਿਲ ਗਈ ਹੈ। ਇਹ ਪ੍ਰਸਤਾਵ ਆਉਣ ਵਾਲੇ ਦਿਨਾਂ ਵਿੱਚ ਸਿਟੀ ਬੱਸ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਬੱਸਾਂ ਦੀ ਨਿਲਾਮੀ ਕੀਤੀ ਜਾਵੇਗੀ। ਦਰਅਸਲ, ਸਿਟੀ ਬੱਸ ਸੇਵਾ ਸਾਲ 2009 ਵਿੱਚ ਜਵਾਹਰ ਲਾਲ ਨਹਿਰੂ ਰਾਸ਼ਟਰੀ ਸ਼ਹਿਰੀ ਨਵੀਨੀਕਰਨ ਮਿਸ਼ਨ ਯੋਜਨਾ ਦੇ ਤਹਿਤ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਪਹਿਲਾਂ 200 ਬੱਸਾਂ ਖਰੀਦੀਆਂ ਜਾਣੀਆਂ ਸਨ। ਨਿਗਮ ਵੱਲੋਂ 65.20 ਕਰੋੜ ਰੁਪਏ ਖਰਚ ਕੇ ਸਿਰਫ਼ 120 ਬੱਸਾਂ ਹੀ ਖਰੀਦੀਆਂ ਗਈਆਂ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਸਭ ਤੋਂ ਪਹਿਲਾਂ ਨਿਗਮ ਨੇ ਆਪਣੇ ਤੌਰ ਤੇ 20 ਬੱਸਾਂ ਚਲਾਈਆਂ। ਇਸ ਦੇ ਲਈ ਡਰਾਈਵਰ ਅਤੇ ਕੰਡਕਟਰ ਨੂੰ ਠੇਕੇ ‘ਤੇ ਰੱਖਿਆ ਗਿਆ ਸੀ। ਇਸ ਤੋਂ ਬਾਅਦ ਨਿਗਮ ਨੇ ਬੱਸਾਂ ਨੂੰ ਠੇਕੇ ‘ਤੇ ਪੁਣੇ ਸਥਿਤ ਕੰਪਨੀ ਨੂੰ ਸੌਂਪ ਦਿੱਤਾ। ਇਸ ਵਿੱਚ ਨਿਗਮ ਕੰਪਨੀ ਨੂੰ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਦੇ ਰਿਹਾ ਸੀ। ਬਾਅਦ ਵਿੱਚ ਪੈਸੇ ਨੂੰ ਲੈ ਕੇ ਕੰਪਨੀ ਨਾਲ ਝਗੜਾ ਸ਼ੁਰੂ ਹੋ ਗਿਆ ਅਤੇ ਸਾਲ 2014 ਵਿੱਚ ਪੈਸੇ ਨਾ ਮਿਲਣ ਕਾਰਨ ਕੰਪਨੀ ਨੇ ਬੱਸਾਂ ਚਲਾਉਣਾ ਬੰਦ ਕਰ ਦਿੱਤਾ। ਸਿਟੀ ਬੱਸ ਸੇਵਾ ਛੇ ਮਹੀਨਿਆਂ ਤੋਂ ਠੱਪ ਰਹੀ। ਫਿਰ ਸਾਲ 2015 ਵਿੱਚ ਹੋਰਾਈਜ਼ਨ ਟਰਾਂਸਵੇ ਪ੍ਰਾਈਵੇਟ ਲਿਮਟਿਡ ਨਾਲ 83 ਬੱਸਾਂ ਚਲਾਉਣ ਦਾ ਸਮਝੌਤਾ ਕੀਤਾ ਗਿਆ। ਕੰਪਨੀ ਨੇ ਬਾਕੀ 37 ਬੱਸਾਂ ਇਹ ਕਹਿ ਕੇ ਨਹੀਂ ਲਈਆਂ ਕਿ ਇਨ੍ਹਾਂ ਨੂੰ ਚਲਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਣਗੇ। ਜੇਕਰ ਨਿਗਮ ਇਨ੍ਹਾਂ ਬੱਸਾਂ ਦੀ ਮੁਰੰਮਤ ਕਰਵਾ ਕੇ ਦੇਵੇ ਤਾਂ ਉਹ ਲੈਣ ਲਈ ਤਿਆਰ ਹਨ। ਨਿਗਮ ਵੱਲੋਂ ਬੱਸਾਂ ਦੀ ਮੁਰੰਮਤ ਨਹੀਂ ਕਰਵਾਈ ਗਈ ਅਤੇ ਇਹ ਬੱਸਾਂ ਤਾਜਪੁਰ ਰੋਡ ਤੇ ਨਿਗਮ ਦੇ ਡੰਪ ਤੇ ਰੱਖ ਦਿੱਤੀਆਂ ਗਈਆਂ। ਪਿਛਲੇ ਸੱਤ ਸਾਲਾਂ ਤੋਂ ਇਹ ਬੱਸਾਂ ਇੱਥੇ ਹੀ ਖੜ੍ਹੀਆਂ ਪਈਆਂ ਸਨ।

The post 17.50 ਕਰੋੜ ‘ਚ ਖਰੀਦੀਆਂ 37 ਸਿਟੀ ਬੱਸਾਂ ਖੜ੍ਹੀਆਂ ਬਣ ਗਈਆਂ ਕਬਾੜ, ਹੁਣ ਨਿਗਮ ਕਰ ਰਿਹਾ ਵੇਚਣ ਦੀ ਤਿਆਰੀ appeared first on Daily Post Punjabi.