Ludhiana CP Mandeep Sidhu Archives - Daily Post Punjabi

ਲੁਧਿਆਣਾ ‘ਚ ਬਟਨ ਦਬਾਉਂਦੇ ਹੀ ਮਿਲੇਗੀ ਪੁਲਿਸ ਸੁਰੱਖਿਆ, ਮਹਾਨਗਰ ‘ਚ ਖੋਲ੍ਹੇ ਗਏ 10 ਕੇਅਰ ਸਟੇਸ਼ਨ
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਹੁਣ ਇੱਕ ਬਟਨ ਦਬਾਉਣ ‘ਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਉਪਲਬਧ ਹੋਵੇਗੀ। ਮਹਾਂਨਗਰ ਵਿੱਚ 10 ਕੇਅਰ ਸਟੇਸ਼ਨ ਖੋਲ੍ਹੇ ਗਏ ਹਨ। ਇਨ੍ਹਾਂ ਸਟੇਸ਼ਨਾਂ ‘ਤੇ ਇਕ ਵਿਸ਼ੇਸ਼ ਬਟਨ ਲਗਾਇਆ ਜਾਵੇਗਾ, ਜਿਸ ਨੂੰ ਕੋਈ ਵੀ ਵਿਅਕਤੀ, ਖਾਸ ਤੌਰ ‘ਤੇ ਲੜਕੀਆਂ ਜਾਂ ਔਰਤਾਂ, ਮੁਸੀਬਤ ਦੇ ਸਮੇਂ ਦਬਾ ਸਕਦਾ ਹੈ। ਇਹ ਬਟਨ ਪੁਲਿਸ ਕੰਟਰੋਲ ਰੂਮ ਨਾਲ ਜੁੜਿਆ ਹੋਵੇਗਾ।

10 care stations have been opened

ਮੁਸਿਮਤ ਦੇ ਸਮੇਂ ਜਿਵੇਂ ਹੀ ਕੋਈ ਵਿਅਕਤੀ ਬਟਨ ਦੀ ਵਰਤੋਂ ਕਰੇਗਾ ‘ਤਾਂ ਤੁਰੰਤ ਪੁਲਿਸ ਕੰਟਰੋਲ ਰੂਮ ਦੇ ਆਪਰੇਟਰ ਦੇ ਨੇੜੇ ਸਾਇਰਨ ਵੱਜੇਗਾ। ਕੇਅਰ ਸੈਂਟਰ ਦੇ ਨੇੜੇ ਜੋ ਵੀ ਪੀਸੀਆਰ ਸਕੁਐਡ ਮੌਜੂਦ ਹੋਵੇਗਾ ਉਹ ਬਟਨ ਦਬਾਉਣ ਵਾਲੇ ਵਿਅਕਤੀ ਦੀ ਮਦਦ ਲਈ ਪਹੁੰਚ ਜਾਵੇਗਾ। ਦੇਰ ਰਾਤ ਤੱਕ ਦਫ਼ਤਰਾਂ ਆਦਿ ਵਿੱਚ ਸ਼ਿਫਟਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਮਿਲੇਗਾ। ਪੁਲਿਸ ਅਧਿਕਾਰੀ ਸ਼ਹਿਰ ਵਿੱਚ ਇਸ ਸਹੂਲਤ ਦੀ ਸ਼ੁਰੂਆਤ ਸਬੰਧੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

10 care stations have been opened

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਕੇਅਰ ਸਟੇਸ਼ਨ ਦਾ ਮਤਲਬ ਹੈ ਕੁਨੈਕਟ ਆਫ ਅਸਿਸਟੈਂਸ ਐਂਡ ਰਿਲੀਫ ਐਮਰਜੈਂਸੀ। ਜਨਤਕ ਸੁਰੱਖਿਆ ਲਈ ਕੇਅਰ ਸਟੇਸ਼ਨ ਬਣਾਏ ਗਏ ਹਨ। ਇਹ ਸਟੇਸ਼ਨ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਵਿੱਚ ਖੋਲ੍ਹੇ ਗਏ ਹਨ। ਜੇਕਰ ਕੋਈ ਵਿਅਕਤੀ ਮੁਸੀਬਤ ਵਿੱਚ ਹੈ ਜਾਂ ਕਿਸੇ ਮੁਸੀਬਤ ਬਾਰੇ ਪੁਲਿਸ ਨੂੰ ਸੂਚਿਤ ਕਰਨਾ ਚਾਹੁੰਦਾ ਹੈ ਤਾਂ ਉਹ ਬਟਨ ਦਬਾ ਸਕਦਾ ਹੈ।

10 care stations have been opened

ਕੰਟਰੋਲ ਰੂਮ ਤੋਂ ਲਾਈਵ ਵੀਡੀਓ ਕੇਅਰ ਸਟੇਸ਼ਨ ‘ਤੇ ਸੂਚਨਾ ਦੇਣ ਵਾਲੇ ਤੱਕ ਪਹੁੰਚ ਜਾਵੇਗੀ। ਜਿਸ ਤੋਂ ਬਾਅਦ ਪੁਲਿਸ ਦੀ ਪੈਟਰੋਲਿੰਗ ਪਾਰਟੀ ਤੁਰੰਤ ਮੌਕੇ ‘ਤੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ। ਕੇਅਰ ਸਟੇਸ਼ਨ ਨੂੰ ਬੂਥ ਵਾਂਗ ਬਣਾਇਆ ਗਿਆ ਹੈ। ਇਸ ਵਿੱਚ ਲਾਈਵ ਕੈਮਰਾ, ਮਾਈਕ ਅਤੇ ਸਪੀਕਰ ਹੈ। ਜੇਕਰ ਕੋਈ ਵਿਅਕਤੀ ਮੁਸੀਬਤ ਦੇ ਸਮੇਂ ਕੇਅਰ ਸਟੇਸ਼ਨ ‘ਤੇ ਬਟਨ ਦਬਾਏਗਾ ਤਾਂ ਉਸ ਦੀ ਲੋਕੇਸ਼ਨ, ਵੀਡੀਓ ਅਤੇ ਆਵਾਜ਼ ਸਿੱਧੇ ਪੁਲਿਸ ਕੰਟਰੋਲ ਰੂਮ ‘ਚ ਬੈਠੇ ਆਪਰੇਟਰ ਨੂੰ ਭੇਜ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : CI ਫ਼ਿਰੋਜ਼ਪੁਰ ਨੇ ਪਾਕਿ ਤੋਂ ਆਈ 84 ਕਰੋੜ ਦੀ ਹੈਰੋਇਨ ਫੜੀ, 2 ਭਾਰਤੀ ਤਸਕਰ ਵੀ ਕਾਬੂ

ਉੱਥੋਂ ਆਪਰੇਟਰ ਨਜ਼ਦੀਕੀ ਕੇਅਰ ਸਟੇਸ਼ਨ ਦੇ ਪੀਸੀਆਰ ਸਕੁਐਡ ਨੂੰ ਲੋਕੇਸ਼ਨ ਭੇਜੇਗਾ ਅਤੇ ਉਨ੍ਹਾਂ ਨੂੰ ਸੂਚਿਤ ਕਰੇਗਾ। ਜੇਕਰ ਕਿਸੇ ਸਕੂਲੀ ਵਿਦਿਆਰਥੀ ਨੂੰ ਕੋਈ ਸਮੱਸਿਆ ਹੈ ਤਾਂ ਉਹ ਵੀ ਇਸ ਕੇਅਰ ਸਟੇਸ਼ਨ ਦੀ ਖੁੱਲ੍ਹ ਕੇ ਵਰਤੋਂ ਕਰ ਸਕਦਾ ਹੈ। ਕਮਿਸ਼ਨਰ ਮਨਦੀਪ ਸਿੱਧੂ ਅਨੁਸਾਰ ਸ਼ਹਿਰ ਵਿੱਚ 100 ਤੋਂ ਵੱਧ ਪੀਸੀਆਰ ਦਸਤੇ ਤਾਇਨਾਤ ਹਨ। ਕੰਟਰੋਲ ਰੂਮ ਨਾਲ ਲਗਭਗ 500 ਤੋਂ 600 ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ।

ਕੇਅਰ ਸਟੇਸ਼ਨ ਦੀ ਨਿਗਰਾਨੀ ਲਈ ਵੀ ਸੀ.ਸੀ.ਟੀ.ਵੀ ਕੈਮਰਾ ਲਗਾਇਆ ਗਿਆ ਹੈ ਤਾਂ ਜੋ ਪੁਲਿਸ ਬਟਨ ਦਬਾ ਕੇ ਮਦਦ ਮੰਗਣ ਵਾਲੇ ਵਿਅਕਤੀ ਦੀ ਪਛਾਣ ਕਰ ਸਕੇ। ਇਹ ਕੇਅਰ ਸਟੇਸ਼ਨ ਲੁਧਿਆਣਾ ਦੇ ਕਿਪਸ ਮਾਰਕੀਟ, ਘੰਟਾ ਘਰ, ਘੁਮਾਰ ਮੰਡੀ, ਭੂਰੀਵਾਲਾ ਗੁਰਦੁਆਰਾ, ਗਿੱਲ ਚੌਕ, ਫਿਰੋਜ਼ਗਾਂਧੀ ਮਾਰਕੀਟ, ਸਮਰਾਲਾ ਚੌਕ, ਜਲੰਧਰ ਬਾਈਪਾਸ, ਬੱਸ ਸਟੈਂਡ, ਕ੍ਰਿਸ਼ਨਾ ਮੰਦਿਰ ਨੇੜੇ ਬਣਾਏ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਲੁਧਿਆਣਾ ‘ਚ ਬਟਨ ਦਬਾਉਂਦੇ ਹੀ ਮਿਲੇਗੀ ਪੁਲਿਸ ਸੁਰੱਖਿਆ, ਮਹਾਨਗਰ ‘ਚ ਖੋਲ੍ਹੇ ਗਏ 10 ਕੇਅਰ ਸਟੇਸ਼ਨ appeared first on Daily Post Punjabi.

ਲੁਧਿਆਣਾ CP ਨੇ ਅਫਸਰਾਂ ਨੂੰ ਕੀਤਾ ਪ੍ਰੇਰਿਤ, ਕਿਹਾ- AC-ਰੂਮ ਛੱਡੋ ਤੇ ਜਨਤਕ ਮੀਟਿੰਗਾਂ ਕਰੋ
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਅੱਜ ਸਵੇਰੇ ਪੁਲਿਸ ਲਾਈਨਜ਼ ਵਿਖੇ ਅਧਿਕਾਰੀਆਂ ਨਾਲ ਪਰੇਡ ਵਿੱਚ ਹਿੱਸਾ ਲਿਆ। ਇਸ ਦੌਰਾਨ ਪਿਛਲੇ ਦਿਨੀਂ ਪੁਲਿਸ ਕਮਿਸ਼ਨਰ ਵੱਲੋਂ ਬਣਾਈ ਗਈ 30 ਅਫ਼ਸਰਾਂ ਦੀ ਸੂਚੀ, ਜਿਨ੍ਹਾਂ ਨੂੰ ਡੀਜੀਪੀ ਡਿਸਕ ਮਿਲਣੀ ਸੀ ਨੂੰ ਡਿਸਕ ਦਿੱਤੇ ਤੇ 114 ਪ੍ਰਸ਼ੰਸ਼ਾ ਪੱਤਰ ਵੰਡੇ ਗਏ। ਪੁਲਿਸ ਮੁਲਾਜ਼ਮਾਂ ਨੂੰ 4 ਲੱਖ 35 ਹਜ਼ਾਰ ਦਾ ਨਕਦ ਇਨਾਮ ਵੀ ਵੰਡਿਆ ਗਿਆ। CP ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰੇਰਿਤ ਕੀਤਾ।

Ludhiana Police Commissioner

ਕਮਿਸ਼ਨਰ ਸਿੱਧੂ ਨੇ ਕਿਹਾ ਕਿ ਲੁਧਿਆਣਾ ਦੀ ਪੁਲਿਸ ਪੂਰੀ ਦੁਨੀਆ ਵਿੱਚ ਬਿਹਤਰ ਕੰਮ ਲਈ ਮੰਨੀ ਜਾਂਦੀ ਹੈ। ਪਰ ਅਜੇ ਵੀ ਪੁਲਿਸ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗਰਮੀ ਤਾਂ ਹਰ ਕੋਈ ਮਹਿਸੂਸ ਕਰਦਾ ਹੈ, ਪਰ ਹੁਣ ਏਸੀ ਕਮਰੇ ਛੱਡ ਕੇ ਲੋਕਾਂ ਵਿੱਚ ਜਨਤਕ ਮੀਟਿੰਗਾਂ ਕਰਨ ਦਾ ਸਮਾਂ ਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾਵੇ।

ਇਹ ਵੀ ਪੜ੍ਹੋ : ਕਪੂਰਥਲਾ ‘ਚ ਬੰਦੂਕ ਦੀ ਨੋਕ ‘ਤੇ ਲੁੱਟ, 4 ਬਾਈਕ ਸਵਾਰਾਂ ਨੇ ਗਲੇ ‘ਤੇ ਪਿਸਤੌਲ ਰੱਖ ਕੇ ਖੋਈ ਕਾਰ

CP ਸਿੱਧੂ ਨੇ ਸਮੂਹ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਚੋਰੀਆਂ ਕਰਨ ਵਾਲਿਆਂ ਨੂੰ ਬਖਸ਼ਿਆ ਨਾ ਜਾਵੇ। ਉਨ੍ਹਾਂ ਕਿਹਾ- ਜੇਕਰ ਕਿਸੇ ਇਲਾਕੇ ਵਿੱਚ ਕਿਸੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਜਾਂ ਚੇਨ ਖੋਹ ਲਈਆਂ ਜਾਂਦੀਆਂ ਹਨ ਤਾਂ ਉਸ SHO ਨੂੰ ਉਦੋਂ ਤੱਕ ਨਹੀਂ ਸੌਣਾ ਚਾਹੀਦਾ ਜਦੋਂ ਤੱਕ ਖੋਹ ਕਰਨ ਵਾਲਾ ਸਲਾਖਾਂ ਪਿੱਛੇ ਨਹੀਂ ਹੈ। CP ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਕੰਮ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਭਰੋਸਾ ਦਿਵਾਇਆ ਜਾਵੇ ਕਿ ਪੁਲਿਸ ਉਨ੍ਹਾਂ ਲਈ ਹਮੇਸ਼ਾ ਤਿਆਰ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਲੁਧਿਆਣਾ CP ਨੇ ਅਫਸਰਾਂ ਨੂੰ ਕੀਤਾ ਪ੍ਰੇਰਿਤ, ਕਿਹਾ- AC-ਰੂਮ ਛੱਡੋ ਤੇ ਜਨਤਕ ਮੀਟਿੰਗਾਂ ਕਰੋ appeared first on Daily Post Punjabi.