Ludhiana e-challan start Archives - Daily Post Punjabi

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਵਧਾਨ ! ਲੁਧਿਆਣਾ ‘ਚ 18 ਥਾਵਾਂ ‘ਤੇ ਆਟੋਮੈਟਿਕ ਈ-ਚਲਾਨ ਸ਼ੁਰੂ
ਲੁਧਿਆਣਾ ਵਿੱਚ ਟ੍ਰੈਫਿਕ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਦੇ ਲਈ ਬੁਰੀ ਖਬਰ ਹੈ। ਸ਼ਹਿਰ ਵਿੱਚ ਫਿਰ ਤੋਂ ਈ-ਚਲਾਨ ਦੀ ਸਹੂਲਤ ਸ਼ੁਰੂ ਹੋ ਗਈ ਹੈ। ਪਹਿਲੇ ਪੜਾਅ ਵਿੱਚ 18 ਚੌਂਕਾਂ ਨੂੰ ਇਸ ਸਹੂਲਤ ਨਾਲ ਕਵਰ ਕੀਤਾ ਜਾਵੇਗਾ, ਜਦਕਿ ਬਾਕੀ ਦੇ 26 ਚੌਂਕਾਂ ਨੂੰ ਵੀ ਇੱਕ ਜਾਂ ਦੋ ਮਹੀਨੇ ਦੇ ਅੰਦਰ ਈ-ਚਲਾਨ ਦੇ ਨਾਲ ਜੋੜਿਆ ਜਾਵੇਗਾ। ਸ਼ਹਿਰ ਦੇ 44 ਚੌਂਕਾਂ ਨੂੰ ਈ-ਚਲਾਨ ਦੀ ਮੁਹਿੰਮ ਨਾਲ ਜੋੜਿਆ ਗਿਆ ਹੈ।

Ludhiana e-challan start

ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਪੰਜ ਚੌਂਕਾਂ ‘ਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਪਰ ਲਾਕਡਾਊਨ ਵਿੱਚ ਇਸਨੂੰ ਬੰਦ ਕਰ ਦਿੱਤਾ ਗਿਆ ਸੀ। ਪਹਿਲੇ ਪੜਾਅ ਵਿੱਚ ਈ-ਚਲਾਨ ਦੇ ਲਈ ਜੋ ਚੌਂਕ ਸ਼ਾਮਿਲ ਕੀਤੇ ਗਏ ਹਨ ਉਨ੍ਹਾਂ ਵਿੱਚ ਜਗਰਾਓਂ ਪੁੱਲ, ਦੁਰਗਾ ਮਾਤਾ ਮੰਦਿਰ, ਭਾਈ ਵਾਲਾ ਚੌਂਕ, ਕਾਕਾ ਮੈਰਿਜ ਪੈਲੇਸ, ਦਾਣਾ ਮੰਡੀ ਚੌਂਕ, ਜਨਤਾ ਨਗਰ, ਵਰਧਮਾਨ ਚੌਂਕ, ਪੁਲਿਸ ਕਾਲੋਨੀ ਚੌਂਕ ਜਮਾਲਪੁਰ, ਵੀਰ ਪੈਲੇਸ ਚੌਂਕ, ਜਮਾਲਪੁਰ ਚੌਂਕ, ਢੋਲੇਵਾਲ ਚੌਂਕ, ਪਾਹਵਾ ਚੌਂਕ, ਮਾਲ ਰੋਡ, ਹੀਰੋ ਬੇਕਰੀ ਚੌਂਕ, ਸੱਗੂ ਚੌਕ, ਮਿੰਟ ਗੁਮਰੀ ਚੌਂਕ, ਸੁਨੇਤ ਚੌਂਕ, ਫਿਰੋਜ਼ਪੁਰ ਰੋਡ ਤੇ ਲੋਧੀ ਕਲੱਬ ਰੋਡ ਚੌਂਕ ਸ਼ਾਮਿਲ ਕੀਤੇ ਗਏ ਹਨ।

ਇਹ ਵੀ ਪੜ੍ਹੋ: CM ਮਾਨ ਦੀ ਬਦੌਲਤ ਗਰੀਬ ਬਜ਼ੁਰਗ ਦੇ ਚਿਹਰੇ ‘ਤੇ ਆਈ ਮੁਸਕਾਨ, 8 ਲੱਖ 30 ਹਜ਼ਾਰ ਰੁ: ਦੀ ਦਿੱਤੀ ਵਿੱਤੀ ਮਦਦ

ਦੱਸ ਦੇਈਏ ਕਿ ਜਿਨ੍ਹਾਂ ਚੌਂਕਾਂ ‘ਤੇ ਈ-ਚਲਾਨ ਸ਼ੁਰੂ ਕੀਤਾ ਗਿਆ ਹੈ ਉਨ੍ਹਾਂ ‘ਤੇ ਉੱਚ-ਕੁਆਲਿਟੀ ਦੇ ਕੈਮਰੇ ਲਗਾਏ ਗਏ ਹਨ। ਇਨ੍ਹਾਂ ਕੈਮਰਿਆਂ ਨੂੰ ਕੰਟਰੋਲ ਰੂਮ ਵਿੱਚ ਬੈਠੇ ਪੁਲਿਸ ਕਰਮੀ ਲਗਾਤਾਰ ਦੇਖ ਕੇ ਟਰੈਫਿਕ ਨਿਯਮ ਤੋੜਨ ਵਾਲੇ ਵਾਹਨਾਂ ਦੀ ਫੋਟੋ ਖਿੱਚਣਗੇ। ਇਨ੍ਹਾਂ ਟ੍ਰੈਫਿਕ ਨਿਯਮਾਂ ਵਿੱਚ ਰੈੱਡ ਲਾਈਟ ਜੰਪ, ਜੇਬਰਾ ਕ੍ਰਾਸਿੰਗ ਕ੍ਰਾਸ, ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ, ਟ੍ਰਿਪਲ ਰਾਈਡਿੰਗ, ਓਵਰ ਲੋਡ, ਓਵਰ ਹਾਈਟ ਆਦਿ ਸ਼ਾਮਿਲ ਹੋਣਗੇ। ਜਿਹੜੇ ਵਾਹਨ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕੈਮਰੇ ਵਿੱਚ ਕੈਦ ਹੋਣਗੇ, ਉਸ ਵਾਹਨ ਦੇ ਟਰੈਫਿਕ ਨਿਯਮ ਤੋੜਨ ਦਾ ਸਮਾਂ ਤੇ ਥਾਂ ਦੀ ਫੋਟੋ ਵੀ ਚਲਾਨ ਦੇ ਪਿੱਛੇ ਪ੍ਰਿੰਟ ਕੀਤੀ ਜਾਵੇਗੀ ਤਾਂ ਜੋ ਵਾਹਨ ਚਾਲਕ ਨੂੰ ਪਤਾ ਲੱਗ ਸਕੇ। ਇਸਦਾ ਰਿਕਾਰਡ ਵੀ ਪੁਲਿਸ ਦੇ ਕੋਲ ਸੁਰੱਖਿਅਤ ਰਹੇਗਾ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਵਧਾਨ ! ਲੁਧਿਆਣਾ ‘ਚ 18 ਥਾਵਾਂ ‘ਤੇ ਆਟੋਮੈਟਿਕ ਈ-ਚਲਾਨ ਸ਼ੁਰੂ appeared first on Daily Post Punjabi.