Ludhiana liquor contract looted Archives - Daily Post Punjabi

ਲੁਧਿਆਣਾ ‘ਚ ਪਿਸ.ਤੌਲ ਦੀ ਨੋਕ ‘ਤੇ ਲੁੱਟਿਆ ਸ਼ਰਾਬ ਦਾ ਠੇਕਾ, 38 ਹਜ਼ਾਰ ਦੀ ਨਕਦੀ ਤੇ ਬੋਤਲ ਲੈ ਕੇ ਫਰਾਰ ਹੋਏ ਲੁਟੇਰੇ
ਪੰਜਾਬ ਦੇ ਲੁਧਿਆਣਾ ਵਿੱਚ ਪਿਸ.ਤੌਲ ਦੀ ਨੋਕ ‘ਤੇ 2 ਬਦਮਾਸ਼ਾਂ ਨੇ ਸ਼ਰਾਬ ਦੇ ਠੇਕੇ ਨੂੰ ਲੁੱਟ ਲਿਆ। ਠੇਕੇ ਨੂੰ ਤਾਲਾ ਲਗਾ ਕੇ ਕਰਿੰਦਾ ਬਾਥਰੂਮ ਵਿੱਚ ਗਿਆ ਸੀ। ਇਸੇ ਵਿਚਾਲੇ ਬੁਲੇਟ ਮੋਟਰਸਾਈਕਲ ‘ਤੇ ਦੋ ਨੌਜਵਾਨ ਆਏ ਤੇ ਠੇਕੇ ਦਾ ਤਾਲਾ ਤੋੜਨ ਲੱਗੇ। ਕਰਿੰਦੇ ਨੇ ਉਨ੍ਹਾਂ ਨੂੰ ਜਦੋਂ ਰੋਕਣਾ ਚਾਹਿਆ, ਪਰ ਇੱਕ ਬਦਮਾਸ਼ ਨੇ ਉਸ ‘ਤੇ ਪਿਸ.ਤੌਲ ਤਾਣ ਦਿੱਤੀ। ਠੇਕੇ ਦੇ ਨੇੜੇ ਅਹਾਤਾ ਚਲਾ ਰਿਹਾ ਨੌਜਵਾਨ ਜਦੋਂ ਮਦਦ ਕਰਨ ਲਈ ਆਇਆ ਤਾਂ ਦੂਜੇ ਬਦਮਾਸ਼ ਨੇ ਉਸ ‘ਤੇ ਦਾਤ ਰੱਖ ਦਿੱਤੀ। ਇਸ ਤੋਂ ਬਾਅਦ ਬਦਮਾਸ਼ਾਂ ਨੇ ਸ਼ਰੇਆਮ ਠੇਕੇ ਦਾ ਤਾਲਾ ਤੋੜਿਆ ਤੇ ਫਿਰ ਇੱਕ ਸ਼ਰਾਬ ਦੀ ਬੋਤਲ ਤੇ ਕਰੀਬ 38 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।

Ludhiana liquor contract looted

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਪਿੰਡ ਕਾਸਾਬਾਦ ਦੀ ਹੈ। ਕਰਿੰਦੇ ਨੇ ਠੇਕਾ ਮਾਲਿਕ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਘਟਨਾ ਬਾਰੇ ਪਤਾ ਲੱਗਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਜਿਸ ਤੋਂ ਬਾਅਦ ਪੁਲਿਸ ਨੇ ਕਰਿੰਦੇ ਦੇ ਬਿਆਨ ਦਰਜ ਕਰਵਾਏ। ਇਸ ਘਟਨਾ ਸਬੰਧੀ ਕਰਿੰਦੇ ਸੰਜੀਵ ਸਿੰਘ ਨੇ ਦੱਸਿਆ ਕਿ ਜਦੋਂ ਉਹ ਬਾਥਰੂਮ ਗਿਆ ਸੀ ਤਾਂ ਉਸਨੂੰ ਆਵਾਜ਼ ਆਈ ਕਿ ਕੋਈ ਵਿਅਕਤੀ ਠੇਕੇ ਦਾ ਤਾਲਾ ਤੋੜ ਰਿਹਾ ਹੈ। ਉਸਨੇ ਦੇਖਿਆ ਕਿ ਬਿਨ੍ਹਾਂ ਨੰਬਰ ਪਲੇਟ ਦੇ ਬੁਲੇਟ ‘ਤੇ ਦੋ ਨੌਜਵਾਨ ਆਏ ਜੋ ਠੇਕੇ ਦਾ ਤਾਲਾ ਤੋੜ ਰਹੇ ਹਨ। ਸੰਜੀਵ ਨੇ ਬਦਮਾਸ਼ਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਪਿਸਤੌਲ ਕੱਢ ਕੇ ਉਸ ‘ਤੇ ਤਾਣ ਦਿੱਤੀ। ਬਦਮਾਸ਼ਾਂ ਨੇ ਉਸਦੇ ਸਾਹਮਣੇ ਹੀ ਠੇਕੇ ਦਾ ਤਾਲਾ ਤੋੜ ਦਿੱਤਾ। ਸੰਜੀਵ ਨੇ ਕਿਹਾ ਕਿ ਗੱਲੇ ਵਿੱਚ 35 ਹਜ਼ਾਰ ਬੰਨ੍ਹ ਕੇ ਰੱਖੇ ਸੀ। ਉੱਥੇ ਹੀ ਅਲੱਗ ਤੋਂ 2-3 ਹਜ਼ਾਰ ਖੁੱਲ੍ਹੇ ਰੁਪਏ ਪਏ ਸਨ, ਜੋ ਬਦਮਾਸ਼ ਲੈ ਗਏ।

ਇਹ ਵੀ ਪੜ੍ਹੋ: ਪੰਜਾਬ ‘ਚ ਹੋਰ ਵਿਗੜੇਗਾ ਮੌਸਮ ! ਮੀਂਹ ਦੇ ਨਾਲ ਅੱਜ ਚੱਲਣਗੀਆਂ ਠੰਡੀਆਂ ਹਵਾਵਾਂ, ਅਲਰਟ ਜਾਰੀ

ਇਸ ਘਟਨਾ ਸਬੰਧੀ ਥਾਣਾ ਸਲੇਮ ਟਾਬਰੀ ਦੇ SHO ਹਰਜੀਤ ਸਿੰਘ ਨੇ ਕਿਹਾ ਕਿ ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕਰਿੰਦੇ ਦੇ ਬਿਆਨ ਦਰਜ ਕਰ ਲਏ ਗਏ ਹਨ। ਆਸ-ਪਾਸ ਦੇ ਇਲਾਕਿਆਂ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਲੁਧਿਆਣਾ ‘ਚ ਪਿਸ.ਤੌਲ ਦੀ ਨੋਕ ‘ਤੇ ਲੁੱਟਿਆ ਸ਼ਰਾਬ ਦਾ ਠੇਕਾ, 38 ਹਜ਼ਾਰ ਦੀ ਨਕਦੀ ਤੇ ਬੋਤਲ ਲੈ ਕੇ ਫਰਾਰ ਹੋਏ ਲੁਟੇਰੇ appeared first on Daily Post Punjabi.