Ludhiana police arrest people Archives - Daily Post Punjabi

ਲੁਧਿਆਣਾ ‘ਚ ਪੁਲਿਸ ਨੇ ਸ਼ਰਾਬੀ ਫੜੇ: ਗੱਡੀਆਂ ‘ਚ ਪੀ ਰਹੇ ਸੀ ਸ਼ਰਾਬ, 40 ਤੋਂ ਵੱਧ ਲੋਕਾਂ ‘ਤੇ ਪਰਚੇ; ਕਈ ਵਾਹਨ ਜ਼ਬਤ
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਦੇਰ ਰਾਤ ਪੁਲਿਸ ਨੇ ਵਾਹਨਾਂ ਨੂੰ ਖੁੱਲ੍ਹੇਆਮ ਸ਼ਰਾਬ ਪੀਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਹੈ। ਪੁਲਿਸ ਦਾ ਹੂਟਰ ਦੇਖ ਕੇ ਜਾਮ ਲਗਾ ਰਹੇ ਲੋਕਾਂ ਨੇ ਗੱਡੀਆਂ ਵੀ ਭਜਾ ਦਿੱਤੀਆਂ। ਇਸ ਦੇ ਨਾਲ ਹੀ ਪੁਲਿਸ ਨੇ ਕਈ ਅਜਿਹੇ ਵਿਅਕਤੀ ਵੀ ਫੜੇ ਜੋ ਕਾਰਾਂ ਦੇ ਬੋਨਟ ‘ਤੇ ਸ਼ਰਾਬ ਰੱਖ ਕੇ ਪੀ ਰਹੇ ਸਨ।

Ludhiana police arrest people

ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੀਆਂ ਹਦਾਇਤਾਂ ’ਤੇ ਪੁਲੀਸ ਨੇ ਮਹਾਂਨਗਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਹੈ। ਦੇਰ ਰਾਤ ਤੱਕ ਪੁਲੀਸ ਨੇ ਸ਼ਹਿਰ ਦੇ ਢਾਬਿਆਂ, ਕਲੱਬਾਂ, ਮੇਨ ਬਜ਼ਾਰਾਂ ਆਦਿ ਵਿੱਚ ਛਾਪੇਮਾਰੀ ਕਰਕੇ ਖੁੱਲ੍ਹੇ ਵਿੱਚ ਸ਼ਰਾਬ ਦਾ ਸੇਵਨ ਕਰਦੇ ਲੋਕਾਂ ਨੂੰ ਫੜਿਆ। ਇਸ ਦੇ ਨਾਲ ਹੀ ਥਾਣੇ ‘ਚ ਵੱਡੀ ਗਿਣਤੀ ‘ਚ ਵਾਹਨਾਂ ਦੇ ਬੰਦ ਹੋਣ ਦੀ ਸੂਚਨਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਇਸ ਕਾਰਵਾਈ ਵਿੱਚ ਏਸੀਪੀ ਗੁਰਪ੍ਰੀਤ ਸਿੰਘ, ਇੰਸਪੈਕਟਰ ਬੇਅੰਤ ਜੁਨੇਤਾ, ਇੰਸਪੈਕਟਰ ਰਾਜੇਸ਼ ਸ਼ਰਮਾ ਅਤੇ ਇੰਸਪੈਕਟਰ ਅਵਤਾਰ ਸਿੰਘ ਹਾਜ਼ਰ ਸਨ। ਪੁਲੀਸ ਵੱਲੋਂ ਜ਼ਬਤ ਕੀਤੇ ਵਾਹਨਾਂ ਨੂੰ ਥਾਣਾ ਪੀਏਯੂ ਅਤੇ ਸਰਾਭਾ ਨਗਰ ਵਿਖੇ ਰੱਖਿਆ ਗਿਆ ਹੈ।

The post ਲੁਧਿਆਣਾ ‘ਚ ਪੁਲਿਸ ਨੇ ਸ਼ਰਾਬੀ ਫੜੇ: ਗੱਡੀਆਂ ‘ਚ ਪੀ ਰਹੇ ਸੀ ਸ਼ਰਾਬ, 40 ਤੋਂ ਵੱਧ ਲੋਕਾਂ ‘ਤੇ ਪਰਚੇ; ਕਈ ਵਾਹਨ ਜ਼ਬਤ appeared first on Daily Post Punjabi.